
Archive News Search for "Wednesday, March 07, 2012
ਮੁਲਾਇਮ ਨੇ ਸਰਕਾਰ ਬਣਾਉਣ ਲਈ ਪੇਸ਼ ਕੀਤਾ ਦਾਅਵਾWednesday, March 7, 2012 ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਸਪੱਸ਼ਟ ਬਹੁਮਤ ਹਾਸਲ ਕਰਨ ਵਾਲੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਸ਼ਾਮ ਲਗਭਗ 6 ਵਜੇ ਰਾਜਪਾਲ ਬੀ. ਐੱਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਮੁਲਾਇਮ ਸਿੰਘ ਨੂੰ ਪਹਿਲਾਂ ਸੰਸਦੀ ਬੋਰਡ ਦੀ ਹੋਈ ਬੈਠਕ ਵਿਚ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ। ਰਸਮੀ ਐਲਾਨ ਹੋਲੀ ਤੋਂ ਬਾਅਦ ਵਿਧਾਇਕਾਂ ਦੀ ਬੈਠਕ ਵਿਚ ਕੀਤਾ ਜਾਵੇਗਾ। ਰਾਜਪਾਲ ਦੇ ਪ੍ਰਮੁੱਖ ਸਕੱਤਰ ਨੇ ਭਾਸ਼ਾ ਨੂੰ ਦਸਿਆ ਕਿ ਮੁਲਾਇਮ ਸਿੰਘ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਸਮੀ ਪਾਕਿਸਤਾਨ ਛੱਡ ਜਾਣਾ ਚਾਹੁੰਦੇ ਨੇ ਬਹੁਤੇ ਹਿੰਦੂWednesday, March 7, 2012 ਕਰਾਚੀ, ਪ੍ਰੀਤਮ ਦਾਸ ਨਾਮੀ ਪਾਕਿਸਤਾਨੀ ਹਿੰਦੂ ਇਕ ਹਸਪਤਾਲ ਵਿਚ ਡਾਕਟਰ ਹੈ ਅਤੇ ਉਸ ਦਾ ਇਕ ਵਧੀਆ ਨਿੱਜੀ ਕਲੀਨਿਕ ਵੀ ਹੈ ਪਰ ਇਸ ਦੇ ਬਾਵਜੂਦ ਉਹ ਪਾਕਿਸਤਾਨ ਛੱਡ ਜਾਣ ਲਈ ਸੋਚ ਰਿਹਾ ਹੈ। ਉਹ ਅਤੇ ਉਸ ਵਰਗੇ ਹੋਰ ਘੱਟ-ਗਿਣਤੀ ਫਿਰਕੇ ਦੇ ਲੋਕ ਮੁਲਕ ਵਿਚ ਖਾਸਕਰ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੇ ਕਤਲਾਂ ਅਤੇ ਅਗਵਾ ਦੀਆਂ ਘਟਨਾਵਾਂ ਵਿਚ ਹੋਏ ਭਾਰੀ ਵਾਧੇ ਕਾਰਨ ਦਹਿਸ਼ਤ ਵਿਚ ਹਨ ਅਤੇ ਇਸ ਦੇ ਸਿੱਟੇ ਵਜੋਂ ਉਹ ਅਜਿਹਾ ਸੋਚਣ ਲਈ ਮਜਬੂਰ ਹੋਏ ਹਨ। ਪ੍ਰੀਤਮ ਦਾਸ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਮਹਾਂਨਗਰ ਕਰਾਚੀ ਵਿਚ ਰਹਿ ਰਿਹਾ ਹੈ ਪਰ ਅਸਲ ਗੈਰ-ਕਾਨੂੰਨੀ ਖਨਨ ਸੰਬੰਧੀ ਯੇਦੀਯੁਰੱਪਾ ਵਿਰੁੱਧ ਐੱਫ. ਆਈ. ਆਰ. ਰੱਦWednesday, March 7, 2012 ਬੰਗਲੌਰ, ਸੂਬਾਈ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾ ਸੂਬੇ ਦੇ ਇਕ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਕਰਨਾਟਕ ਹਾਈਕੋਰਟ ਨੇ ਗੈਰ ਕਾਨੂੰਨੀ ਖਨਨ ਦੇ ਇਕ ਮਾਮਲੇ ਵਿਚ ਉਨ੍ਹਾਂ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਬੁੱਧਵਾਰ ਰੱਦ ਕਰ ਦਿੱਤਾ। ਇਹ ਮਾਮਲਾ ਲੋਕ ਆਯੁਕਤ ਦੀ ਰਿਪੋਰਟ ਦੇ ਆਧਾਰ 'ਤੇ ਸੀ ਜਿਸ ਕਾਰਨ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਛੱਡਣੀ ਪਈ ਸੀ। ਮਾਣਯੋਗ ਜੱਜ ਭਗਤ ਵਤਸਲ ਅਤੇ ਗੋਵਿੰਦ ਰਾਜੂ 'ਤੇ ਆਧਾਰਿਤ ਇਕ ਬੈਂਚ ਨੇ ਯੇਦੀਯਰੁੱਪਾ ਦੀ ਪਟੀਸ਼ਨ ਰੱਦ ਕਰਦਿਆਂ ਉੁਕਤ ਹੁਕਮ ਏਅਰ ਇੰਡੀਆ ਦੇ ਪਾਇਲਟਾਂ ਵਲੋਂ 1 ਅਪ੍ਰੈਲ ਤੋਂ ਹੜਤਾਲ ਦੀ ਧਮਕੀWednesday, March 7, 2012 ਨਵੀਂ ਦਿੱਲੀ, ਤਨਖਾਹ ਅਤੇ ਭੱਤਿਆਂ ਦੇ ਭੁਗਤਾਨ ਵਿਚ ਦੇਰੀ ਨੂੰ ਧਿਆਨ ਵਿਚ ਰੱਖਦਿਆਂ ਏਅਰ ਇੰਡੀਆ ਦੇ ਪਾਇਲਟਾਂ ਦੇ ਇਕ ਵਰਗ ਨੇ 1 ਅਪ੍ਰੈਲ ਤੋਂ ਕੰਮ 'ਤੇ ਨਾ ਆਉਣ ਦੀ ਧਮਕੀ ਦਿੱਤੀ ਹੈ। ਏਅਰ ਇੰਡੀਆ ਦੇ ਰਲੇਵੇਂ ਤੋਂ ਪਹਿਲਾਂ ਪਾਇਲਟਾਂ ਦੀ ਪ੍ਰਤੀਨਿੱਧਤਾ ਕਰਨ ਵਾਲੀ ਇੰਡੀਅਨ ਪਾਇਲਟ ਗਿਲਡ ਨੇ ਇਸ ਸੰਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਚੌਧਰੀ ਅਜਿਤ ਸਿੰਘ ਅਤੇ ਕਿਰਤ ਮੰਤਰੀ ਮਲਿਕਾਰਜੁਨ ਨੂੰ ਚਿੱਠੀ ਲਿਖੀ ਹੈ। ਗਿਲਡ ਦਾ ਕਹਿਣਾ ਹੈ ਕਿ ਉਸਦੇ ਕਈ ਮੈਂਬਰਾਂ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਪਾਇਲਟਾਂ ਨੂੰ ਆਪਣੀ ਕਾਂਗਰਸ ਨੂੰ ਸਿਹਰਾ ਦੇਣ ਲਈ ਮਾਇਆਵਤੀ ਦਾ ਧੰਨਵਾਦ : ਦਿਗਵਿਜੇWednesday, March 7, 2012 ਨਵੀਂ ਦਿੱਲੀ, ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਮਾਇਆਵਤੀ ਦੀ ਉਸ ਟਿੱਪਣੀ ਦਾ ਮਜ਼ਾਕ ਉਡਾਇਆ ਹੈ ਜਿਸ 'ਚ ਉਨ੍ਹਾਂ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਦੀ ਹਾਰ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਬਸਪਾ ਦੀ ਹਾਰ ਲਈ ਕਾਂਗਰਸ ਪਾਰਟੀ ਨੂੰ ਸਿਹਰਾ ਦੇਣ ਲਈ ਮਾਇਆਵਤੀ ਦੇ ਧੰਨਵਾਦੀ ਗੈਰ-ਮਾਨਤਾ ਪ੍ਰਾਪਤ ਵਿਦੇਸ਼ੀ ਡਿਗਰੀ ਨਾਲ ਇਲਾਜ ਨਹੀਂ ਕਰ ਸਕਣਗੇ ਡਾਕਟਰ : ਸੁਪਰੀਮ ਕੋਰਟWednesday, March 7, 2012 ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਵਿਵਸਥਾ ਦਿਤੀ ਹੈ ਕਿ ਵਿਦੇਸ਼ੀ ਸੰਸਥਾਵਾਂ ਦੇ ਸਥਾਨਕ ਕੰਪਲੈਕਸ ਤੋਂ ਬਿਨਾਂ ਮਾਨਤਾ ਪ੍ਰਾਪਤ ਮੈਡੀਕਲ ਡਿਗਰੀ ਲੈਣ ਵਾਲੇ ਡਾਕਟਰ ਭਾਰਤ ਵਿਚ ਇਲਾਜ ਨਹੀਂ ਕਰ ਸਕਦੇ। ਅਦਾਲਤ ਨੇ ਕਿਹਾ ਕਿ ਅਜਿਹੀਆਂ ਡਿਗਰੀਆਂ ਨੂੰ ਉਸ ਦੇਸ਼ ਤੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ ਜਿਥੇ ਉਹ ਕਾਲਜ ਸਥਿਤ ਹਨ। ਜਸਟਿਸ ਆਰ. ਐੱਮ. ਲੋਢਾ ਅਤੇ ਜਸਟਿਸ ਐੱਚ. ਐੱਲ. ਗੋਖਲੇ ਦੀ ਮੈਂਬਰਸ਼ਿਪ ਵਾਲੀ ਬੈਂਚ ਨੇ ਤਾਮਿਲਨਾਡੂ ਸਥਿਤ ਵਿਨਾਇਕ ਮੈਡੀਕਲ ਰਿਸਰਚ ਫਾਊਂਡੇਸ਼ਨ ਦੇ ਵਿਦਿਆਰਥੀਆਂ ਵਲੋਂ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਨੂੰ ਖਾਰਜ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਮੇਰੀ : ਉਮਾ ਭਾਰਤੀWednesday, March 7, 2012 ਭੋਪਾਲ, ਭਾਜਪਾ ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਯੂ. ਪੀ. ਚੋਣਾਂ ਲਈ ਭਾਜਪਾ ਦੀ ਇੰਚਾਰਜ ਉਮਾ ਨੇ ਅੱਜ ਇਥੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਮੇਰੀ Yeddyurappa makes a fresh bid for come back, Gowda mumWednesday, March 7, 2012 BANGALORE: Facing a fresh come back bid by B S Yeddyurappa after the Karnataka High Court gave him a clean chit in an illegal mining case, Chief Minister D V Sadananda Gowda on Thursday said the BJP central leadership would decide on the future of his predecessor.
Losing no time after the verdict came last evening, Yeddyurappa dispatched a copy of the judgement to party President Nitin Gadkari, who recently had rebuked him for mounting pressure for his reinstatement as chief minister and indicated he had to come clean in the corruption cases.
Sources close to Yeddyurappa said he had only sent the judgement copy to Gadkari, but it is seen as a reminder about the party's promise that justice would be rendered to him once he was cleared of the charges.
Gowda said he would not like to comment on the issue of Yeddyurappa's reinstatement. "When our leader Nitin Gadkari had come here recently, he had categorically asked us not to discuss this issue. We are bound by the instructions given by our high command and are going to follow it."
"I therefore do not wish to comment on the issue. The decision will be Geelani questioned by policeWednesday, March 7, 2012 New Delhi, Kashmiri separatist leader Syed Ali Shah Geelani was Wednesday questioned here for recommending a Pakistani visa for a suspected Lashkar-e-Taiba terrorist arrested for allegedly plotting a terror attack in the capital, police said.
"Geelani reached Lodhi Road office of the Special Cell around 3 p.m. today and was let off after 15 minutes of questioning," said an investigation officer.
Police earlier found a copy of Geelani's recommendation letter with Ahtesham Malik, one of the two alleged Lashkar terrorists arrested in Delhi.
According to police, the 24-year-old Malik was in Pakistan last summer. He went on a valid passport -- which police said was a new Lashkar strategy of sending recruits from the Kashmir Valley to Pakistan, with legal papers, for "arms and explosives ਅਫਗਾਨ-ਪਾਕਿ ਸਰਹੱਦ 'ਤੇ ਧਮਾਕਾ, 4 ਮਰੇWednesday, March 7, 2012 ਕੰਧਾਰ, ਪਾਕਿਸਤਾਨ ਸਰਹੱਦ ਨਾਲ ਲੱਗਦੇ ਇਕ ਅਫਗਾਨੀ ਕਸਬੇ 'ਚ ਅੱਜ ਹੋਏ ਮੋਟਰਸਾਇਕਲ ਬੰਬ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਧਮਾਕਾ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕੰਧਾਰ ਪ੍ਰਾਂਤ 'ਚ ਸਪਿਨ ਬੋਲਦਕ 'ਚ ਹੋਏ ਹਮਲੇ ਲਈ ਕੱਟੜਪੰਥੀ ਇਸਲਾਮੀ ਤਾਲਿਬਾਨ ਨੂੰ ਜਿੰਮੇਵਾਰ ਦੱਸਿਆ।
ਰੈਪਿਡ ਰੀਐਕਸ਼ਨ ਪੁਲਸ ਇਕਾਈ ਦੇ ਕਮਾਂਡਰ ਜਨਾਨ ਨੇ ਕਿਹਾ ਕਿ ਸਪਿਨ ਬੋਲਦਕ 'ਚ ਸਰਹੱਦੀ ਪੁਲਸ ਵਿਰੁਧ ਮੋਟਰਸਾਇਕਲ ਬੰਬ ਧਮਾਕਾ ਕੀਤਾ ਗਿਆ, ਜਿਸ 'ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸੀਰੀਆ ਵਿਰੁਧ ਸੈਨਿਕ ਕਾਰਵਾਈ ਇਕ ਗਲਤੀ ਹੋਵੇਗੀ : ਉਬਾਮਾWednesday, March 7, 2012 ਵਾਸਿੰਗਟਨ, ਸੀਰੀਆ 'ਚ ਹਿੰਸਾ ਨੂੰ ਦੁਖਦ ਕਰਾਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਗਾਹ ਕੀਤਾ ਹੈ ਕਿ ਸੀਰੀਆ ਸ਼ਾਸਨ ਵਿਰੁਧ ਕੋਈ ਵੀ ਸੈਨਿਕ ਕਾਰਵਾਈ ਇਕ ਗਲਤੀ ਹੋਵੇਗੀ।
ਉਬਾਮਾ ਨੇ ਕਲ ਵਾਈਟ ਹਾਊਸ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸੀਰੀਆ 'ਚ ਜੋ ਕੁਝ ਹੋ ਰਿਹਾ ਹੈ, ਉਹ ਦੁਖਦਾਈ ਹੈ ਅਤੇ ਜੋ ਤੁਸੀਂ ਦੇਖਿਆ ਹੈ ਉਹ ਅੰਤਰ ਰਾਸ਼ਟਰੀ ਸਮੁਦਾਏ ਅਤੇ ਅਸਦ ਸ਼ਾਸਨ ਵਿਰੁਧ ਹੋ ਰਿਹਾ ਹੈ। ਇਹ ਅਸਦ ਸ਼ਾਸਨ ਦਾ ਸੱਤਾ ਛੱਡਣ ਦਾ ਸਵਾਲ ਨਹੀਂ ਹੈ, ਸਵਾਲ ਹੈ ਕਿ ਉਹ ਕਦੋਂ ਤਕ ਸੱਤਾ ਛੱਡਦੇ ਹਨ।
ਅਮਰੀਕੀ ਰਾਸ਼ਟਪਤੀ ਨੇ ਕਿਹਾ ਕਿ ਉਹ (ਅਸਦ) Haryana boils over Jat agitationWednesday, March 7, 2012 Hisar, A day after a youth was allegedly killed in `police firing', various parts of Haryana, particularly Hisar, witnessed violent protests by Jat agitators.
The unruly mob set on fire a police post in cantt area of Hisar and damaged an ATM machine of State Bank of India in the same locality. Haryana ADGP (law and order), B S Sandhu said a car of the session judge of Jind, Raminder Jain, was torched on Tuesday evening at Mirchpur village. The mob also allegedly snatched the revolver of the security guard.
A senior Jat leader, however, claimed that the incident happened by mistake as the youths thought that the police had come to arrest them.
Hundreds of protesters today also blocked the national highway connecting Delhi and Hisar at two places. The Jats, who are demanding reservation in government jobs and educational institutions under OBC category, are sitting on the national highway near village Garhi and village Mayyar. Around 10,000 protesters have blocked the railway track connecting Delhi to Hisar near Mayyar and Ramayan village. Some people have damaged railway property near Ramayan village, Mayawati: Fearing BJP's return, Muslims voted for SPWednesday, March 7, 2012 New Delhi, Addressing the media for the first time after her defeat in the UP polls, BSP chief Mayawati on Wednesday said that her government did bring about significant changes in the state.
"The Uttar Pradesh was in bad shape when I took over as the CM of the state," Mayawati said. The Congress-led UPA government did not help the UP government, Mayawati said
Analyising her defeat in the state polls, Mayawati said that fearing the return of the BJP, Muslims voted in overwhelming numbers for Samajwadi party.
Mayawati also blamed Congress party for playing Muslim quota politics in the state.
The BSP chief also expressed hope that her party would return to power in next assembly elections. "The people of the state would get fed up with the bad governance of the upcoming SP government and they would vote her back to power," she said.
Earlier, Mayawati on Wednesday tendered her resignation to governor B L Joshi after facing a rout in the assembly elections.
Mayawati's BSP faced a rout in the assembly elections managing to win only 80 seats. Her party had won 206 seats in the 2007 assembly SP to choose CM after Holi; clamour for Akhilesh in top jobWednesday, March 7, 2012 Lucknow, The Samajwadi Party, which got an absolute majority in Uttar Pradesh, would choose its next chief minister after Holi, amid demands from the party's parliamentary party members that Akhilesh Yadav be handed over the reins of the state.
"The meeting of legislators will be held after Holi to decide the future chief minister's name," party sources said here.
The legislators meeting, which was earlier scheduled for this evening was postponed keeping in mind the convenience of newly-elected MLAs due to the festival of Holi.
Earlier this morning, a meeting of the SP parliamentary board was held in which majority of members pitched for state president Akhilesh Yadav as the next chief minister.
However, the final decision will be taken by party supremo Mulayam Singh Yadav.
"Majority of MLAs are in favour of making Akhilesh the next CM. At the meeting of legislators, they will put in their views on the issue", party national general secretary Naresh Agarwal told PTI.
A number of MLAs, who reached here at the party headquarters met Mulayam Singh Yadav and congratulated him for the victory of No question of PM stepping down: SoniaWednesday, March 7, 2012 New Delhi, There was no question of the prime minister stepping down, Congress president Sonia Gandhi said Wednesday after the party's dismal show in state elections and stressed that the results will not "damage" the UPA government.
"The question does not arise," Gandhi said when asked if there was a possibility of Manmohan Singh stepping down and the Congress selecting another leader for the post.
"I do not think the results will damage the UPA (United Progressive Alliance) government," Gandhi told reporters outside her residence after reviewing the results in five states with party leaders here.
Asked who would be the party's candidate for prime minister in the Lok Sabha elections of 2014, she said: "This is 2012."
The party came a poor fourth in Uttar Pradesh, barely scraped past the BJP in Uttarakhand and lost in Goa and Punjab. The only silver lining was Manipur where it retained China's foreign trade to slow to 7 percentWednesday, March 7, 2012 Beijing, China's export and import growth is anticipated to slow to around 7 percent year-on-year in the first two months of 2012 due to festival factors, Commerce Minister Chen Deming said Wednesday.
Addressing a press conference, Chen said he believes China will continue to see modest increases in foreign trade this year, with the situation likely to get better in the second half of the year.
"With our efforts, the annual target of 10 percent growth is attainable," he said.
The General Administration of Customs will release the official trade data later this week, said Xinhua.
For the first two months of last year, China's foreign trade totaled $495.83 billion, representing a 28.3 percent growth year-on-year.
Chen attributed the slowdown in foreign trade to tighter environment at home and abroad amid the deepening of the global financial crisis, particularly the impact of the European debt crisis on consumption.
Domestically, rising costs also pushed up prices of goods and service, he said.
He noted China is able to achieve a 10-percent growth in foreign trade this year targeted by Windows 8 Consumer Preview ready for businessWednesday, March 7, 2012 Germany, Microsoft, the worldwide leader in software, services and solutions, has announced that its Windows 8 Consumer Preview is ready for business.
In his CeBIT keynote speech on Tuesday, Kevin Turner, chief operating officer at Microsoft Corp., showed how Windows 8 will bring together the potential of a tablet with the power of a PC.
He also invited IT professionals around the world to test the recently released Windows 8 Consumer Preview, now available for download at http://preview.windows.com.
The Windows 8 Consumer Preview offers a more robust experience for testing the world’s most popular operating system and is available to the widest range of people yet following the initial release of the Windows 8 Developer Preview late last year.
“Windows 8 will deliver no compromise experiences on a range of devices from tablets and PCs to desktops. It will give people functionality they love and the enterprise-grade capabilities that IT departments demand,” Turner said.
“We encourage IT professionals to begin using it to get a firsthand experience of how Windows 8 will give people a CPI-M says corruption, price rise routed CongressWednesday, March 7, 2012 New Delhi, Corruption and price rise were the main reasons why the Congress fared so badly in the five state elections, the Communist Party of India-Marxist (CPI-M) said Wednesday.
"The overall results of the elections in Uttar Pradesh, Punjab, Uttarakhand, Goa and Manipur constitute a setback for the Congress," the CPI-M said.
"Part of this failure can be attributed to the people's discontent against price rise and corruption for which they hold the Congress-led UPA government at the centre responsible," it said in a statement.
The CPI-M hailed the Samajwadi Party's victory as "remarkable".
"The (Uttar Pradesh) verdict is not only against the Mayawati government, but the people have rejected the BJP and the Congress too. The BJP in particular has failed to make any headway.
"The results show also that the BJP is not seen as a credible alternative to the Congress.
"Apart from its performance in Uttar Pradesh, the BJP lost in Uttarkhand and its seats have been reduced in Punjab."
The Congress lost power in Goa, it failed to win in Punjab, fared badly in Uttar Pradesh and just managed to ਪੰਜਾਬ 'ਚ ਹਾਰ ਦਾ ਕਾਰਨ ਪੀ.ਪੀ.ਪੀ : ਸੋਨੀਆWednesday, March 7, 2012 ਨਵੀਂ ਦਿੱਲੀ, ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ 'ਚ ਵਿਧਾਨਸਭਾ ਚੋਣ ਨਕੀਜਿਆਂ ਅਤੇ ਇਨ੍ਹਾਂ ਦੇ ਕਾਰਨਾ 'ਤੇ ਚਰਚਾ ਕਰਨ ਲਈ ਅੱਜ ਪਾਰਟੀ ਮਹਾਸਕੱਤਰਾਂ ਅਤੇ ਦੂਜੇ ਉੱਚ ਅਧਿਕਾਰੀਆਂ ਦੀ ਬੈਠਕ ਕੀਤੀ।
ਸੋਨੀਆ ਨੇ ਇਥੇ ਸਰਵ ਭਾਰਤੀ ਕਾਂਗਰਸ ਕਮੇਟੀ ਦਫਤਰ 'ਚ ਉਕਤ ਨਾਲ ਮੁਲਾਕਾਤ ਕੀਤੀ ਅਤੇ 5 ਸੂਬਿਆਂ ਦੀ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਕੀਤੀ। ਉੱਤਰ ਪ੍ਰਦੇਸ਼ 'ਚ ਜਬਰਦਸਤ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਕਾਂਗਰਸ ਪਾਰਟੀ ਮਹਾਸਕੱਤਰ ਰਾਹੁਲ ਗਾਂਧੀ ਇਸ ਬੈਠਕ ਤੋਂ ਦੂਰ ਰਿਹੇ। ਕਾਂਗਰਸ ਮਹਾਸਕੱਤਰ ਅਤੇ ਉਤਰ ਪ੍ਰਦੇਸ਼ Modernise Railways by hiking fares: ASSOCHAMWednesday, March 7, 2012 New Delhi, Industry body ASSOCHAM on Wednesday advocated increase in rail passenger fares for all classes ranging from Rs 10 to 100 for capacity expansion, modernisation and building infrastructure which will require Rs 14 lakh crore over the next ten years.
The organisational structure should be redesigned for customer care and resource generation, increasingly become self-sufficient over the next 10 to 15 years and provide good profits for government revenues, the trade lobby said,
For this, a three-way split is essential with passenger and freight sections becoming separate entities and operations put under the direct control of the Railway Board, said The Associated Chambers of Commerce and Industry of India (ASSOCHAM) ahead of the Railway Budget on March 14.
“The Railways may consider withdrawing from non-transportation activities through corporatisation and outsourcing to focus on enhancing passenger safety. Private companies should be allowed to participate as joint venture partners to bring in substantial funds and improve services,” said secretary general D S Rawat quoting the study |
|