Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਸੰਪਾਦਕੀ

Gurjeet Singh

ਸੇਵਾ ਵਿਖੇ, ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ਼੍ਰੀ ਅਕਾਲ ਤੱਖਤ, ਸ਼੍ਰੀ ਅਮ੍ਰਿਤਸਰ। ਵਿਸ਼ਾ:- ਅਕਾਲੀ ਦੱਲ ਵਿੱਚ ਵਧਦੇ ਪਤਿਤਪੁਣੇ ਨੂੰ ਰੋਕਣ ਲਈ। ਸਤਿਕਾਰ ਯੋਗ ਜੀਓ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਸਿੱਖ ਕੌਮ ਨੇ ਬਹੁਤ ਸਾਰੀਆਂ ਘਾਲਣਾ ਘਾਲ ਕੇ ਬਹੁਤ ਸਾਰੀਆਂ ਮਸੀਬਤਾਂ ਦਾ ਸਾਹਮਣਾ ਕਰਦਿਆਂ ਅਪਣੀ ਪਹਿਚਾਣ ਨੂੰ ਸਾਬਤ ਰੱਖਣ ਲਈ ਕਈ ਯਤਨ ਕੀਤੇ ਹਨ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਜੱਥੇਬੰਧੀਆਂ ਦਾ ਅਪਣਾ ਅਪਣਾ ਇਤਿਹਾਸ ਹੈ ਕਿ ਕੌਮ ਤੇ ਕੀ ਮੁਸੀਬਤ ਆਈ ਤੇ ਕਿਹੜੀ ਜੱਥੇਬੰਧੀ ਹੌਂਦ ਚ ਆਈ। ਅਜ ਇਸੇ ਵਿਸ਼ੇ ਅਧੀਨ ਆਪ ਜੀ ਦਾ ਧਿਆਨ ਸਿੱਖ ਕੌਮ ਦੀ ...
Read Full Story


Gurjeet Singh

ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ। ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ...
Read Full Story


Gurjeet Singh

ਇਕ ਦਿਨ ਇਹ ਸਵਾਲ ਮੇਰੇ ਮੰਨ ਵਿੱਚ ਆਇਆ ਤਾਂ ਉਸੇ ਵੇਲੇ ਮੇਨੂੰ ਇਸ ਸਵਾਲ ਦਾ ਕੋਈ ਸ਼ਪੱਸ਼ਟ ਜਵਾਬ ਨਾ ਲੱਭਾ ਤਾਂ ਅਪਣੇ ਨਿੱਤ ਦੇ ਰੁਝੇਵੇਂਆਂ ਵਿਚੋਂ ਇਕ-ਇਕ ਕਰਕੇ ਕਈ ਤਰ੍ਹਾਂ ਦੇ ਜਵਾਬ ਆਏ ਜੋ ਮੈਂ ਆਪਜੀ ਨਾਲ਼ ਸਾਂਝੇ ਕਰ ਰਿਹਾਂ ਹਾਂ। ਮੇਰਾ ਭਾਰਤ ਵਿੱਚ ਅਜਾਦੀ ਹੈ -- ਨੇਤਾ ਨੂੰ ਝੁਠ ਬੋਲਣ ਦੀ ਅਜਾਦੀ ਹੈ! -- ਦੁਕਾਨਦਾਰ ਨੂੰ ਅਪਣੀ ਮਨ ਮਰਜੀ ਦੇ ਰੇਟ ਤੇ ਸਮਾਨ ਵੇਛਣ ਦੀ ਅਜਾਦੀ ਹੈ! -- ਅਫ਼ਸਰਾਂ ਨੂੰ ਲੋਕਾਂ ਨੂੰ ਲੁਟ ਕੇ ਅਪਣੀ ਜੇਬ ਭਰਨ ਦੀ ਅਜਾਦੀ ਹੈ! -- MLA ਅਤੇ MP ਜੀ ਨੂੰ ਅਪਣੇ ਫ਼ਰਜ ਭੁੱਲ ਜਾਣ ਦੀ ਅਜਾਦੀ ਹੈ! -- ਖੇਡਾਂ ਦੇ ਨਾਂ ਤੇ ਪੈਸੇ ਹਜ਼ਮ ਕਰਨ ਦੀ ਅਜਾਦੀ ਹੈ! -- ਮੰਤਰੀਆਂ ਨੂੰ ...
Read Full Story


Amrik Singh

ਪੰਜਾਬ ਇਂਨਫੋਲਾਈਨ ਨੇ ਅੱਜ ਫੇਸਬੁੱਕ ਦੇ ਯੁਜਰਾਂ ਲਈ ਫਰੀ ਕਲਾਸੀਫਾਈਡ ਇਸ਼ਤਿਹਾਰ ਸੇਵਾ ਸੁਰੂ ਕੀਤੀ ਹੈ। ਇਹ ਸੇਵਾ ਸੁਰੂ ਕਰਦੇ ਹੋਏ ਪੰਜਾਬ ਇਂਨਫੋਲਾਈਨ ਦੇ ਡਿਵੈਲਪਰ ਅਤੇ ਸੰਪਾਦਕ ਗੁਰਜੀਤ ਸਿੰਘ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਇਂਨਫੋਲਾਈਨ ਕਰੀ ਹੋਰ ਫਰੀ ਸੇਵਾਵਾਂ ਮੁਹਈਆਂ ਕਰਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਂਨਫੋਲਾਈਨ ਨੇ ਆਪਨੇ ਪਤਰਕਾਰਾਂ ਨੂੰ ਮਦਦ ਕਰਨ ਵਾਲਾ ਵਖਰਾ ਅਤੇ ਨਵੇਕਲਾ ਇੰਟਰਫੇਸ ਪ੍ਰਦਾਨ ਕੀਤਾ ਹੈ, ਜਿਸ ਦੀ ਮਦਦ ਨਾਲ਼ ਪਤਰਕਾਰ ਆਪਨੇ ਆਪ ਖਬਰਾਂ ਲਾਇਵ ਕਰ ਸਕਦੇ ...
Read Full Story


Gurjeet Singh

ਲੰਮੀ ਹਿਚਕਿਚਾਹਟ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਪੱਕੇ ਪੈਰੀਂ ਖੜ੍ਹਾ ਕਰਨ ਦੇ ਉਦੇਸ਼ ਨਾਲ ਉਚੇਚੇ ਕਦਮ ਉਠਾਉਣ ਦਾ ਨਿਸਚਾ ਕਰ ਲਿਆ ਹੈ। ਇਨ੍ਹਾਂ ਯਤਨਾਂ ਦੇ ਤਹਿਤ ਜੋ ਰਕਮ ਇਕੱਠੀ ਕੀਤੀ ਜਾਵੇਗੀ, ਉਸ ਨਾਲ ਭਵਿੱਖ ਵਿਚ ਰਾਜ ਦਾ ਸਮੁੱਚਾ ਪ੍ਰਬੰਧ ਠੀਕ ਢੰਗ ਨਾਲ ਚਲਾਏ ਜਾਣ ਦੀ ਉਮੀਦ ਬੱਝੀ ਹੈ। ਇਸ ਤੋਂ ਪਹਿਲਾਂ ਕਾਫੀ ਸਮੇਂ ਤੱਕ ਸੂਬੇ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਬਾਰੇ ਕਾਫੀ ਵਿਚਾਰ-ਵਟਾਂਦਰਾ ਹੁੰਦਾ ਰਿਹਾ। ਸੁਖਬੀਰ-ਕਾਲੀਆ ਕਮੇਟੀ ਨੇ ਇਸ ਦਿਸ਼ਾ ਵਿਚ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੀ ਸੀ। ਨਵੇਂ ਆਰਥਿਕ ਪ੍ਰਬੰਧ ਨੂੰ ...
Read Full Story


Gurjeet Singh

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਮੰਦੀ ਨਜ਼ਰ ਆ ਰਹੀ ਹੈ। ਕਾਫੀ ਸਮੇਂ ਤੋਂ ਇਸ ਬਾਰੇ ਹਰ ਪੱਧਰ ’ਤੇ ਵੱਡੀ ਚਰਚਾ ਵੀ ਚੱਲ ਰਹੀ ਹੈ। ਸਰਕਾਰ ਵੱਲੋਂ ਖੁੱਲ੍ਹਦਿਲੀ ਨਾਲ ਵੱਖ-ਵੱਖ ਵਰਗਾਂ ਨੂੰ ਰਿਝਾਉਣ ਲਈ ਰਿਆਇਤਾਂ ਦਾ ਐਲਾਨ ਕਰਨਾ ਵੀ ਇਸ ਮੰਦੀ ਹਾਲਤ ਲਈ ਇਕ ਕਾਰਨ ਮੰਨਿਆ ਜਾਂਦਾ ਰਿਹਾ ਹੈ। ਅਜਿਹੀਆਂ ਰਿਆਇਤਾਂ ਦੇਣ ਨਾਲ ਲੋਕ ਕਿੰਨੇ ਕੁ ਸਰਕਾਰ ਦੇ ਪੱਖ ਵਿਚ ਹੋਏ, ਇਸ ਦਾ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਿਲ ਹੈ ਪਰ ਫਿਰ ਵੀ ਜੇਕਰ ਅਜਿਹੀ ਗੱਲ ਹੋਈ ਹੁੰਦੀ, ਤਾਂ ਵੀ ਸਰਕਾਰ ਦੀ ਹਰਮਨ-ਪਿਆਰਤਾ ਦਾ ਪੱਧਰ ਦਿਨੋ-ਦਿਨ ਥੱਲੇ ਨਾ ਜਾਂਦਾ ਅਤੇ ਨਾ ਹੀ ਉਸ ਦੀ ਵੱਡੀ ਪੱਧਰ ’ਤੇ ...
Read Full Story


Gurjeet Singh

ਨਵੀਂ ਦਿੱਲੀ ਵਿਚ ‘ਅਮਨ ਅਤੇ ਸਦਭਾਵਨਾ’ ਵਿਸ਼ੇ ’ਤੇ ਹੋਈ ਭਾਰਤ-ਪਾਕਿਸਤਾਨ ਤਿੰਨ ਦਿਨਾਂ ਸਾਂਝੀ ਕਾਨਫ਼ਰੰਸ ਵਿਚੋਂ ਭਾਵੇਂ ਹਾਲ ਦੀ ਘੜੀ ਅਮਲੀ ਤੌਰ ’ਤੇ ਕੋਈ ਸਿੱਟੇ ਨਾ ਨਿਕਲਣ ਪਰ ਅਜਿਹੇ ਵਿਚਾਰ-ਵਟਾਂਦਰੇ ਦਾ ਆਪਣਾ ਮਹੱਤਵ ਹੁੰਦਾ ਹੈ। ਸੰਚਾਰ ਸਾਧਨਾਂ ਰਾਹੀਂ ਇਹ ਵਿਚਾਰ ਸਾਰਿਆਂ ਨਾਲ ਸਾਂਝੇ ਹੁੰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ’ਤੇ ਦੱਖਣੀ ਏਸ਼ੀਆ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮਸਲੇ ਸੁਲਝਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਵਿਚ ਉਪਰੋਕਤ ਕਾਨਫ਼ਰੰਸ ਵਿਚੋਂ ਉਭਰੇ ਵਿਚਾਰਾਂ ਦਾ ਵੀ ਕੁਝ ਨਾ ਕੁਝ ਯੋਗਦਾਨ ਹੋਵੇਗਾ। ਇਸ ਕਾਨਫ਼ਰੰਸ ...
Read Full Story


Gurjeet Singh

ਰੋਵੇ ਧਰਤ ਪੰਜਾਬ ਦੀ ਪੁੱਤ ਮੁੜਦੇ ਕਿਉ ਨਹੀ ਜਿਨਾਂ ਮਾਵਾਂ ਦੇ ਕੀਮਤੀ ਲਾਲ ਗੁਆਚ ਗਏ ਬੈਣਾ ਦੇ ਵੀਰ ਵਿਛੜ ਗਏ ਔਰ ਕਿਸੇ ਸੁਹਾਗਣ ਦੇ ਸਿਰ ਦਾ ਸਾਂਈ ਕਿਸੇ ਭਾਈ ਦੀ ਬਾਂਹ ਕਿਸੇ ਬੁਢਾਪੇ ਦਾ ਸਾਹਾਰਾ ਸਦਾ ਲਈ ਖੋਹ ਗਿਆ ਕੀ ਬੀਤਦੀ ਹੋਵੇਗੀ ਉਨਾਂ ਦੇ ਦਿਲ ਉੱਤੇ ਜਿੰਨਾਂ ਉੱਤੇ ਐਡਾ ਵੱਡਾ ਕਹਿਰ ਦੁੱਖਾ ਦਾ ਪਹਾੜ ਗਿਰ ਗਿਆ ਹੋਵੇ ਅੱਜ ਪੂਰੇ 13 ਸਾਲ ਬੀਤ ਗਏ ਜਦੋਂ 25 ਦਿਸੰਬਰ 1996 ਨੂੰ ਦਿਨ ਵੀਰਵਾਰ ਨੂੰ ਕ੍ਰਿਸਮਿਸ ਵਾਲੇ ਦਿਨ ਪੰਜਾਬ ਦੀ ਧਰਤੀ ਤੇ ਇਹ ਸਪੂਤ ਆਪਣੀਆਂ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਵਿਆਜੂ ਪਾਸਾਂ ਚੁੱਕ ਕੇ ਏਜੰਟਾ ਦੀ ਝੋਲੀ ਵਿੱਚ ਲੱਖਾ ਰੁਪਏ ਪਾ ਕੇ ਆਪਣੇ ਦਿਲ ਵਿੱਚ ...
Read Full Story


Gurjeet Singh

ਪੰਜਾਬ ਵਿਚ ਸੱਤਾਧਾਰੀ ਭਾਜਪਾ-ਅਕਾਲੀ ਗਠਜੋੜ ਇਕ ਵਾਰ ਫਿਰ ਸੰਕਟ ਵਚ ਘਿਰਿਆ ਦਿਖਾਈ ਦੇ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਤੇਵਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਅਖ਼ਤਿਆਰ ਕੀਤੇ ਹੋਏ ਹਨ ਅਤੇ ਉਨ੍ਹਾਂ ਦੇ ਆਗੂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ, ਉਸ ਤੋਂ ਲਗਦਾ ਹੈ ਕਿ ਆਉਂਦੇ ਸਮੇਂ ਵਿਚ ਲਗਭਗ ਤਿੰਨ ਸਾਲਾਂ ਤੋਂ ਸਫ਼ਲਤਾਪੂਰਵਕ ਚੱਲ ਰਹੀ ਪੰਜਾਬ ਸਰਕਾਰ ਮੁਸ਼ਕਿਲ ਵਿਚ ਫਸ ਸਕਦੀ ਹੈ। ਫਰਵਰੀ, 2007 ਵਿਚ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਲੋਕਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਹੱਕ ਵਿਚ ਇਸ ਲਈ ਵੱਡਾ ਹੁੰਗਾਰਾ ਭਰਿਆ ਸੀ, ਕਿਉਂਕਿ ਕਾਂਗਰਸ ...
Read Full Story


Gurjeet Singh

ਕੁਝ ਸਮਾਂ ਪਹਿਲਾਂ ਗਰੀਬ ਬੰਦੇ ਨੂੰ ਕੋਈ ਪੁੱਛਦਾ ਕਿ ‘‘ਕਿਵੇਂ ਚੱਲ ਰਹੀ ਹੈ ਕਬੀਲਦਾਰੀ?’’ ਤਾਂ ਅੱਗੋਂ ਜਵਾਬ ਮਿਲਦਾ ਕਿ ‘‘ਬਸ ਦੋਵੇਂ ਡੰਗ ਮੂੰਗੀ ਦੀ ਦਾਲ ਖਾ ਕੇ ਗੁਜ਼ਾਰਾ ਕਰ ਰਹੇ ਹਾਂ।’’ ਅੱਜ ਮੂੰਗੀ ਦਾ ਬਜਾਰ ਵਿੱਚ ਭਾਅ ਹੈ 85 ਰੁ. ਕਿਲੋ। ਹੁਣ ਮੂੰਗੀ ਦੀ ਦਾਲ, ਜਿਸ ਨੂੰ ਗਰੀਬ -ਗੁਰਬੇ ਦਾ ਖਾਣਾ ਮੰਨਿਆ ਜਾਂਦਾ ਸੀ, ਬਾਰੇ ਗਰੀਬਾਂ ਦਾ ਸੋਚਣਾ ਵੀ ਮੁਸ਼ਿਕਲ ਹੋ ਗਿਆ ਹੈ। ਜੇਕਰ ਆਲੂ ਦੀ ਗੱਲ ਕਰੀਏ ਤਾਂ ਉਹ ਵੀ 20-22 ਰੁਪਏ ਕਿਲੋ ਤੋਂ ਘੱਟ ਨਹੀ ਮਿਲਦੇ। ਫਿਰ ਸਬਜ਼ੀ ਬਣਾਉਣ ਲਈ ਸਿਰਫ ਸਬਜ਼ੀ ਖਰੀਦ ਲੈਣਾ ਹੀ ਕਾਫੀ ਨਹੀ ਹੁੰਦਾ। ਉਸ ਨੂੰ ਪਕਾਉਣ ਲਈ ਪਿਆਜ਼, ਮਿਰਚ-ਮਸਾਲੇ ਅਤੇ ਘਿਉ ਤੇਲ ਦੀ ਵੀ ...
Read Full Story


Gurjeet Singh

ਭਾਰਤੀ ਰਾਸ਼ਟਰੀ ਕਾਂਗਰਸ ਨੇ ਆਪਣਾ 125 ਵਰ੍ਹੇ ਦਾ ਸਫ਼ਰ ਪੂਰਾ ਕਰ ਲਿਆ ਹੈ। ਭਾਰਤੀ ਸਿਆਸਤ ਵਿਚ ਕੋਈ ਵੀ ਹੋਰ ਕੌਮੀ ਪਾਰਟੀ ਏਨਾ ਲੰਮਾ ਸਫ਼ਰ ਤੈਅ ਨਹੀਂ ਕਰ ਸਕੀ। ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਸਮੇਂ ਤੇ ਹਾਲਾਤ ਦੇ ਬਦਲ ਜਾਣ ਨਾਲ ਇਸ ਪਾਰਟੀ ਨੇ ਅਨੇਕਾਂ ਦੁਸ਼ਵਾਰੀਆਂ ਝੱਲੀਆਂ ਹਨ ਅਤੇ ਸਮੇਂ-ਸਮੇਂ ’ਤੇ ਅਨੇਕਾਂ ਰੰਗ ਵੀ ਦੇਖੇ ਹਨ। ਇਸ ਨੇ ਆਪਣੀ ਪੂਰੀ ਚੜ੍ਹਾਈ ਵੀ ਮਾਣੀ ਹੈ ਅਤੇ ਕਿਸੇ ਸਮੇਂ ਇਹ ਪੂਰੀ ਤਰ੍ਹਾਂ ਰਸਾਤਲ ਵੱਲ ਵੀ ਜਾਂਦੀ ਦਿਖਾਈ ਦਿੱਤੀ ਹੈ। ਬਿਨਾਂ ਸ਼ੱਕ ਭਾਰਤੀ ਸਿਆਸਤ ਵਿਚ ਇਸ ਪਾਰਟੀ ਦੀ ਭੂਮਿਕਾ ਅਤੇ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ। ਜੇਕਰ 1947 ਵਿਚ ਦੇਸ਼ ਨੂੰ ਮਿਲੀ ...
Read Full Story


Gurjeet Singh

ਕੇਂਦਰ ਸਰਕਾਰ ਦੇ ਐਲਾਨ ਦੇ ਬਾਵਜੂਦ ਤੇਲੰਗਾਨਾ ਦਾ ਮਸਲਾ ਤਾਂ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ, ਉਧਰ ਕਈ ਹੋਰ ਨਵੇਂ ਰਾਜਾਂ ਦੇ ਗਠਨ ਦੀ ਮੰਗ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਉ¤ਤਰ ਵਿਚ ਪਹਾੜੀ ਜ਼ਿਲ੍ਹਿਆਂ ਲਈ ਵੱਖਰੇ ਗੋਰਖਾਲੈਂਡ ਦੀ ਚਿਰਾਂ ਪੁਰਾਣੀ ਮੰਗ ਨੇ ਇਕ ਵਾਰ ਫਿਰ ਸਿਰ ਚੁੱਕ ਲਿਆ ਹੈ। ਅਜਿਹੇ ਰਾਜ ਵਿਚ ਦਾਰਜਲੰਿਗ ਜ਼ਿਲ੍ਹੇ ਦੇ ਤਿੰਨ ਪਹਾੜੀ ਸਬ ਡਵੀਜ਼ਨ ਅਤੇ ਸਿਲੀਗੁੜੀ ਦਾ ਮੈਦਾਨੀ ਇਲਾਕਾ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਦੇ ਇਸ ਖਿੱਤੇ ਨੂੰ ਵੱਖਰਾ ਰਾਜ ਬਣਾਉਣ ਦੀ ਮੰਗ ਤਾਂ ਭਾਰਤ ਦੇ ਆਜ਼ਾਦ ਹੋਣ ਪਿੱਛੋਂ ਹੀ ਕੀਤੀ ਜਾਣ ਲੱਗੀ ਸੀ ਪਰ ਉਸ ਤੋਂ ...
Read Full Story


Gurjeet Singh

ਪੰਜਾਬ ਦੀ ਅਕਾਲੀ-ਬੀ ਜੇ ਪੀ ਸਰਕਾਰ ਰਾਜ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਰੋਜ ਬਿਆਨ ਦਿੰਦੀ ਹੈ। ਉਹ ਸੰਬੰਧਤ ਇਲਾਕੇ ਦੇ ਵੋਟਰਾਂ ਨੂੰ ਖੁਸ਼ ਕਰਦੀ ਹੈ। ਲੋਕ ਸਭਾ ਦੀਆ ਚੋਣਾਂ ਆ ਰਹੀਆਂ ਹਨ, ਇਸ ਕਰਕੇ ਖਾਸ-ਖਾਸ ਜਿਲ੍ਹਿਆਂ ਦੇ ਲੋਕਾਂ ਨੂੰ ਮੈਡੀਕਲ ਕਾਲਜ ਖੋਲ੍ਹਣ ਦੇ ਲਾਰੇ ਲਾਏ ਜਾ ਰਹੇ ਹਨ। ਪੰਜਾਬ ਦੇ ਪਹਿਲੇ ਤਿੰਨ ਮੈਡੀਕਲ ਕਾਲਜਾਂ ਦਾ ਬਹੁਤ ਬੁਰਾ ਹਾਲ ਹੈ। ਇਹ ਪਟਿਆਲੇ ਦਾ ਮੈਡੀਕਲ ਕਾਲਜ, ਫਰੀਦਕੋਟ ਦਾ ਮੈਡੀਕਲ ਕਾਲਜ ਤੇ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਹਨ। ਇਹ ਕਾਲਜ ਪਹਿਲਾਂ ਹੀ ਮੈਡੀਕਲ ਕੌਂਸਲ ਆਫ ਇੰਡੀਆ ਦੇ ਰਹਿਮੋ-ਕਰਮ ’ਤੇ ਜਿਊ ਰਹੇ ਹਨ। ਇਹ ਕਾਲਜ ਕੌਂਸਲ ਦੀਆਂ ...
Read Full Story


Gurjeet Singh

ਤੇਲੰਗਾਨਾ ਨੂੰ ਵੱਖਰਾ ਰਾਜ ਬਣਾਉਣ ਦੇ ਮਸਲੇ ’ਤੇ ਪੈਦਾ ਹੋਇਆ ਆਂਧਰਾ ਪ੍ਰਦੇਸ਼ ਵਿਚਲਾ ਸੰਕਟ ਤਾਂ ਅਜੇ ਟਲਿਆ ਨਹੀਂ ਤੇ ਸਗੋਂ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ, ਉਧਰ ਹੋਰਾਂ ਸਿਆਸਤਦਾਨਾਂ ਨੇ ਆਪੋ-ਆਪਣੇ ਮੰਤਵ ਹਾਸਲ ਕਰਨ ਲਈ ਦੇਸ਼ ਵਿਚ ਹੋਰ ਵੱਖਰੇ ਰਾਜ ਬਣਾਉਣ ਦੇ ਨਾਂਅ ’ਤੇ ਵਿਵਾਦਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ, ਇਨ੍ਹਾਂ ਸਿਆਸਤਦਾਨਾਂ ਵਿਚ ਸਭ ਤੋਂ ਮੋਹਰੀ ਉ¤ਤਰ ਪ੍ਰਦੇਸ਼ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਹੈ, ਜੋ ਅਕਸਰ ਆਪਣੇ ਪ੍ਰਬੰਧਕੀ ਕੰਮਾਂ ਕਰਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ। ਦਲਿਤਾਂ ਦੇ ਨਾਂਅ ’ਤੇ ਲਗਾਤਾਰ ਰਾਜਨੀਤੀ ...
Read Full Story


Gurjeet Singh

ਜਦ 1981 ਵਿਚ ਬਬਰ ਖਾਲਸਾ ਦੀ ਨੀਂਹ ਰੱਖੀ ਗਈ ਅਤੇ ਪੰਜਾਬ ਵਿਚ ਖਾੜਕੂ ਕਾਰਵਾਈਆਂ ਸ਼ੁਰੂ ਹੋਈਆਂ ਤਾਂ ਬਹੁਤ ਸਾਰਾ ਸਮਾਂ ਤਾਂ ਪੁਲਸ ਇਸ ਦਾ ਭੇਤ ਨਾ ਪਾ ਸਕੀ। ਪਰ ਜਦ ਇਸ ਗਰੁਪ ਦਾ ਸੁਰਜੀਤ ਸਿੰਘ ਪਿੰਡ ਰਾਮਪੁਰ ਬਿਸ਼ਨੋਈਆਂ ਫੜਿਆ ਗਿਆ ਤਾਂ ਪੁਲਸ ਨੂੰ ਇਸ ਦਾ ਭੇਤ ਪਤਾ ਲਗਾ। ਹੁਣ ਪੁਲਸ ਨੂੰ ਇਸ ਦੇ ਕੁਝ ਬੰਦਿਆਂ ਦਾ ਭੇਦ ਮਿਲ ਚੁਕਾ ਸੀ ਪਰ ਇਸ ਗਰੁਪ ਦਾ ਮੋਢੀ ਤਲਵਿੰਦਰ ਸਿੰਘ ਜੋ ਕਨੇਡਾ ਤੋਂ ਆਇਆ ਸੀ ਉਹ ਬਚ ਕੇ ਨਿਕਲ ਗਿਆ। ਫਿਰ ਜਦ 1985-86 ਵਿਚ ਖਾੜਕੂ ਕਾਰਵਾਈਆਂ ਦਾ ਸਿਖਰ ਆਇਆ ਤਾਂ ਪੁਲਸ ਨੇ ਇਕ ਨਵਾਂ ਪੈਂਤੜਾ ਅਪਣਾਉਣ ਦੀ ਪਲਾਨ ਬਣਾਈ। ਇਸ ਪਲਾਨ ਦਾ ਮੋਢੀ ਸਰਬਦੀਪ ਵਿਰਕ ਡੀ.ਆਈ.ਜੀ. ਸੀ। ਉਸ ...
Read Full Story


Gurjeet Singh

ਭਾਵੇਂ ਵੱਖੋ-ਵੱਖ ਦੇਸ਼ਾਂ ਦੇ ਆਪਸੀ ਸਬੰਧ ਸ਼ਿਸ਼ਟਾਚਾਰ ਦੇ ਆਧਾਰ ’ਤੇ ਹੀ ਖੜ੍ਹੇ ਹੁੰਦੇ ਹਨ ਅਤੇ ਦੇਸ਼ਾਂ ਵਿਚਕਾਰ ਹੁੰਦੇ ਵਪਾਰਿਕ ਅਤੇ ਲੈਣ-ਦੇਣ ਸਬੰਧੀ ਸਮਝੌਤੇ ਇਨ੍ਹਾਂ ਸਬੰਧਾਂ ਦਾ ਆਧਾਰ ਬਣਦੇ ਹਨ ਪਰ ਜਦੋਂ ਇਹ ਸਬੰਧ ਲੰਬੇ ਹੋ ਜਾਂਦੇ ਹਨ ਜਾਂ ਜਦੋਂ ਇਕ-ਦੂਸਰੇ ਨਾਲ ਸਹਿਯੋਗ ਕਰਨ ਅਤੇ ਸਾਂਝ ਬਣਾਈ ਰੱਖਣ ਦੀ ਭਾਵਨਾ ਪੀਢੀ ਹੋ ਜਾਂਦੀ ਹੈ ਤਾਂ ਉਦੋਂ ਇਹ ਸਬੰਧ ਦੋਸਤੀ ਦਾ ਰੂਪ ਧਾਰ ਲੈਂਦੇ ਹਨ। ਪਿਛਲੇ ਛੇ ਦਹਾਕਿਆਂ ਦੇ ਤਜਰਬੇ ਤੋਂ ਬਾਅਦ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਰੂਸ (ਪਹਿਲਾਂ ਸੋਵੀਅਤ ਯੂਨੀਅਨ) ਅਤੇ ਭਾਰਤ ਦੀ ਪੱਕੀ ਆੜੀ ਲੰਮੇ ਸਮੇਂ ਤੋਂ ਬਣੀ ਰਹੀ ਹੈ। ਸੰਨ 1947 ਤੋਂ ...
Read Full Story


Gurjeet Singh

ਰਾਹ, ਗੋਹਰ ਤੇ ਪਗਡੰਡੀਆਂ ਤਰੱਕੀ ਕਰਦੇ-ਕਰਦੇ ਉਦੋਂ ਸੜਕ ਬਣ ਗਏ, ਜਦੋਂ ਇਹਨਾਂ ਨੂੰ ਸਵਾਰਿਆ ਤੇ ਸੰਭਾਲਿਆ ਗਿਆ। ਤਰੱਦਦ ਨਾਲ ਤਰਤਾਬ ਦਿੱਤੀ ਗਈ। ਉੱਚੇ- ਨੀਵੇਂ ਥਾਂਵਾਂ ਨੂੰ ਪੱਧਰਾ ਕਰ ਕੇ ਇੱਕਲਾਰ ਕਰ ਦਿੱਤਾ ਗਿਆ। ਸ਼ਾਨ ਬਮਾਉਣ ਲਈ ਸੜਕਾਂ ਦੇ ਕਿਨਾਰਿਆਂ ’ਤੇ ਤਰ੍ਹਾਂ- ਤਰ੍ਹਾਂ ਨਾਲ ਰਾਹੀਆਂ ਦੇ ਆਰਾਮ ਲਈ ਛਾਂ ਦੀ ਨਾਹਰ ਵੀ ਬਣ ਗਈ। ਸਮਾਂ ਹੋਰ ਅੱਗੇ ਹੋਇਆ ਤਾਂ ਪੱਥਰ ਬੱਜਰ ਤੇ ਲੁੱਕ ਨਾਲ ਸੜਕਾਂ ਪੱਕੀਆਂ ਕਰ ਦਿੱਤੀਆਂ ਗਈਆਂ। ਕੇਰਾਂ ਤਾਂ ਰਾਹੀਆਂ ਤੇ ਮੋਟਰ-ਗੱਡੀਆਂ ਨੂੰ ਮੌਜ ਲੱਗ ਗਈ, ਜਿਨ੍ਹਾਂ ਦੇ ਪੈਰਾਂ ਤੇ ਟਾਇਰਾਂ ਨੂੰ ਕੋਈ ਮੁਸ਼ਕਲ ਨਾ ਰਹੀ। ਮੰਜ਼ਲ ਦਾ ਸਿਰਨਾਵਾਂ ਹਨ ...
Read Full Story


Gurjeet Singh

ਮਨੁੱਖ ਦੀਆਂ ਲਾਲਸਾਵਾਂ ਨੇ ਕੁਦਰਤ ਨੂੰ ਚਣੌਤੀ ਦਿੱਤੀ ਸ਼ਾਇਦ ਅਧੁਨਿਕ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਹੈ ਅਤੇ ਨਾਲ ਹੀ ਸਭ ਤੋਂ ਵੱਡੀ ਬੇਵਕੂਫੀ ਆ ਰਹੇ ਵਾਤਾਵਰਣੀ ਬਦਲਾ ਦੀ ਜੁਮੇਵਾਰੀ ਤੋਂ ਮਨੁੱਖ ਬਚ ਨਹੀ ਸਕਦਾ। ਆਖਰ ਆਪਣੀ ਇਸ ਬੇਵਕੂਫੀ ਦਾ ਇੱਕ ਦਿਨ ਖਮਿਆਜ਼ਾ ਮਨੁੱਖ ਨੂੰ ਆਪ ਹੀ ਭੁੱਗਤਣਾ ਪਵੇਗਾ। ਜਿਵੇ ਵਾਤਾਵਰਣ ਗਰਮ ਅਤੇ ਪ੍ਰਦੂਸ਼ਤ ਹੋ ਰਿਹਾ ਹੈ ਆਖਰ ਉਸ ਦੀ ਜਿੰਮੇਵਾਰੀ ਕਿਸੇ ਨਾ ਕਿਸੇ ਸਿਰ ਮੜ੍ਹਨੀ ਤਾਂ ਪਵੇਗੀ। ਕੁਦਰਤ ਪ੍ਰੀਵਰਤਨਸ਼ੀਲ ਹੋਣ ਦੇ ਨਾਲ-ਨਾਲ ਆਪਣਾ ਸਤੁੰਲਨ ਆਪ ਰੱਖਦੀ ਹੈ। ਪਰ ਜਦੋਂ ਮਨੁੱਖ ਆਪਣੇ ਹੰਕਾਰ ਕਰਕੇ ਕੁਦਰਤ ਨੂੰ ਆਪਣਾ ਗੁਲਾਮ ਸਮਝਣ ਲੱਗ ਪਵੇ ...
Read Full Story


Gurjeet Singh

ਸਵੈ-ਕੇਂਦਰਿਤ ਰਹਿਣ ਵਾਲੇ ਬੱਚੇ ਆਸਾਨੀ ਨਾਲ ਦੂਜਿਆਂ ਵਿਚ ਰਲਦੇ ਨਹੀਂ। ਸਵੈ-ਕੇਂਦਰਿਤ ਹੋਣ ਕਾਰਨ ਉਹ ਵੱਖਰੀ ਤਰ੍ਹਾਂ ਪੇਸ਼ ਆਉਂਦੇ ਹਨ। ਉਹ ਗੁੱਸੇ ਵਿਚ ਬੋਲਦਿਆਂ ਆਪਣੇ ਹੱਥਾਂ ਨੂੰ ਹਿਲਾਉਂਦੇ ਰਹਿੰਦੇ ਹਨ ਜਾਂ ਸਿਰਫ਼ ਖਾਸ ਖਿਡਾਉਣੇ ਨਾਲ ਖੇਡਦੇ ਹਨ। ਸੰਯੁਕਤ ਰਾਸ਼ਟਰ ਸੰਘ ਨੇ 2 ਅਪ੍ਰੈਲ ਨੂੰ ਬਾਲ ਸੁਰੱਖਿਆ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨ ਦੁਨੀਆ ਵਿਚ ਸਵੈ-ਕੇਂਦਰਿਤ ਰਹਿਣ ਵਾਲੇ ਬੱਚਿਆਂ ਦੇ ਵਿਕਾਸ ਬਾਰੇ ਉਚਿਤ ਕਦਮ ਚੁੱਕਣ ਲਈ ਯਤਨ ਕੀਤੇ ਜਾਣਗੇ। ਸਵੈ-ਕੇਂਦਰਿਤ ਹੋਣਾ ਇਕ ਦਿਮਾਗੀ ਬਿਮਾਰੀ ਹੈ ਜੋ ਛੋਟੇ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ। ਜੇ ਇਸ ਬਿਮਾਰੀ ਦਾ ...
Read Full Story


Gurjeet Singh

ਚੰਡੀਗੜ੍ਹ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਮਹੱਤਵਪੂਰਨ ਸ਼ਹਿਰ ਵਿਚ ਵੱਖਰੀ ਹਾਈ ਕੋਰਟ ਬਣਾਉਣ ਦੀ ਮੰਗ ਨਾਲ ਪੰਜਾਬ ਦੇ ਪੁਰਾਣੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ। ਆਜ਼ਾਦੀ ਤੋਂ ਬਾਅਦ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤਾ ਜਾਂਦਾ ਰਿਹਾ ਹੈ। ਬੋਲੀਆਂ ਦੇ ਆਧਾਰ ’ਤੇ ਜੇਕਰ ਸੂਬਿਆਂ ਦਾ ਪੁਨਰ-ਗਠਨ ਕੀਤਾ ਗਿਆ ਤਾਂ ਪੰਜਾਬ ਦੇ ਮਾਮਲੇ ਵਿਚ ਇਸ ਸਬੰਧੀ ਵੀ ਕੇਂਦਰ ਵੱਲੋਂ ਕੜ੍ਹੀ ਹੀ ਘੋਲੀ ਗਈ। ਉਸ ਸਮੇਂ ਪੰਜਾਬ ਦਾ ਬੋਲੀ ਦੇ ਆਧਾਰ ’ਤੇ ਨਾ ਤਾਂ ਪੁਨਰ-ਗਠਨ ਕੀਤਾ ਗਿਆ ਅਤੇ ਨਾ ਹੀ ਇਥੇ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਸਥਾਨ ...
Read Full Story


1 2 3 4 > >>

Loading...

© 2012 punjabinfoline.com

punjab infoline arash info