Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਬਾਲ ਸੰਸਾਰ

Parminder Pal Singh

1) ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ । ਜਦੋਂ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਉਨਾਂ ਕੋਲ ਹੋਵੋ 2) ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ । ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਕਦੇ ਦਿਲ ਨਾ ਦੁਖਾਉਣਾ । 3) ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰੀ ਹੰਝੂ ਆਉਦੇਂ ਹਨ । ਇੱਕ ਧੀ ਦੀ ਡੋਲੀ ਵੇਲੇ, ਦੂਜਾ ਜਦੋਂ ਪੁੱਤ ਮੂੰਹ ਮੋਡ਼ ਲਵੇ । 4) ਮਾਂ-ਬਾਪ ਸ਼ੱਕੀ, ਪੱਖ-ਪਾਤੀ,ਆਦਿ ਬਾਅਦ ਵਿੱਚ ਹਨ, ਪਹਿਲਾਂ ਉਹ ਪ੍ਰਤੱਖ ਦੇਵੀ-ਦੇਵਤਾ ਹਨ । 5) ਜਿਹਡ਼ੇ ਬਚਿੱਆਂ ਨੂੰ ਮਾਂ-ਬਾਪ ਬੋਲਣਾ ਸਿਖਾਉਣ, ਉਹੀ ਬੱਚੇ ਵੱਡੇ ਹੋਕੇ ਮਾਂ-ਬਾਪ ਨੂੰ ...
Read Full Story


Parminder Pal Singh

ਨਕਲ ਇੱਕ ਸਰਾਪ ਹੈ ਬਚਿੱਓ, ਨਕਲ ਮਾਰਨਾ ਪਾਪ ਹੈ ਬਚਿੱਓ । ਨਕਲਚੀ ਕੋਲ ਕਦੇ ਨਾ ਜਾਓ, ਉਸ ਤੋਂ ਆਪਣੇ ਆਪ ਨੂੰ ਬਚਾਓ । ਮਿਹਨਤ ਨਾਲ ਜੋ ਅੱਗੇ ਆਵਣ, ਜੀਵਨ ਦੀਆਂ ਸਭ ਖੁਸ਼ੀਆਂ ਪਾਵਣ । ਮਾਪੇ ਉਹੀ ਸੁਘਡ਼ ਸਿਆਣੇ, ਨਕਲ ਤੋਂ ਜੋ ਵਰਜਣ ਨਿਆਣੇ । ਜੇ ਅਸੀਂ ਹੈ ਆਪਣਾ ਦੇਸ਼ ਬਚਾਉਣਾ, ਨਕਲ ਨੂੰ ਏਥੋਂ ਪਊ ਹਟਾਉਣਾ । ...
Read Full Story


Gurjeet Singh

ਪਿਆਰੇ ਬੱਚਿਓ! ਬੱਚਿਆਂ ਦਾ ਰਲ-ਮਿਲ ਕੇ ਖੇਡਣਾ ਕਿਸ ਨੂੰ ਚੰਗਾ ਨਹੀਂ ਲਗਦਾ। ਹਰ ਇਕ ਦਾ ਮਨ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਖੁੁਸ਼ ਹੋ ਜਾਂਦਾ ਹੈ ਅਤੇ ਉਸ ਦੇ ਮੂੰਹੋਂ ਸਹਿਮਨ ਹੀ ਨਿਕਲਦਾ ਹੈ ਵਾਹ! ਕਿੰਨੇ ਸੋਹਣੇ ਲਗਦੇ ਹਨ, ਸਭ ਕੁਝ ਭੁੱਲ-ਭੁਲਾ ਕੇ ਖੇਡਣ ਵਿਚ ਮਸਰੂਫ ਬੱਚੇ। ਇਹ ਦ੍ਰਿਸ਼ ਦੇਖ ਕੇ ਹਰ ਵਿਅਕਤੀ ਦਾ ਆਪਣੇ ਬਚਪਨ ਦੀਆਂ ਯਾਦਾਂ ਵਿਚ ਗੁਆਚ ਜਾਣਾ ਸੁਭਾਵਿਕ ਹੈ। ਸਕੂਲ ਵਿਚ ਸਾਰਾ ਦਿਨ ਕਲਾਸ ਦੇ ਕਮਰੇ ਵਿਚ ਕੈਦ ਰਹਿਣ ਤੋਂ ਬਾਅਦ ਘਰ ਪਹੁੰਚ ਕੇ ਸਕੂਲ ਵਿਚੋਂ ਮਿਲੇ ਘਰ ਦੇ ਕੰਮ ਨੂੰ ਪੂਰਿਆਂ ਕਰਕੇ ਬੱਚਿਆਂ ਦੀ ਪਹਿਲੀ ਪਸੰਦ ਖੇਡਣਾ ਹੀ ਹੁੰਦੀ ਹੈ। ਕੁਝ ਬੱਚੇ ਖੁੱਲ੍ਹੇ ਮੈਦਾਨ ...
Read Full Story


Gurjeet Singh

ਨਕਲ ਹੈ ਕੋਹੜ ਬੱਚਿਓ, ਜੋ ਕਰੇ ਨੁਕਸਾਨ। ਮਿਹਨਤ ਕਰਨ ਵਾਲੇ, ਛੂਹ ਲੈਂਦੇ ਅਸਮਾਨ। ਰੱਟੇ ਦੀਆਂ ਆਦਤਾਂ ਦਾ ਛੱਡ ਦੇਣਾ ਖਿਆਲ, ਪੜ੍ਹਾਈ ਕਰਨੀ ਆਪਾਂ ਪੂਰੀ ਸਮਝ ਦੇ ਨਾਲ। ਜਾਪੇ ਨਾ ਮੁਸ਼ਕਿਲ, ਫਿਰ ਕੋਈ ਇਮਤਿਹਾਨ, ਨਕਲ ਹੈ ਕੋਹੜ ਬੱਚਿਓ...........। ਸਭਨਾਂ ਨੂੰ ਲਗਦੇ ਪੜ੍ਹਨ ਵਾਲੇ ਬਾਲ ਪਿਆਰੇ, ਮਿਹਨਤੀ ਬੱਚੇ ਹੀ ਜਾਂਦੇ ਨੇ ਸਤਿਕਾਰੇ। ਸਿਫਤਾਂ ਕਰਦਾ ਨਾ ਥੱਕਦਾ ਕੁੱਲ ਜਹਾਨ, ਨਕਲ ਹੈ ਕੋਹੜ ਬੱਚਿਓ...........। ਸਮਾਂ ਸਾਰਣੀ ਬਣਾ ਕੇ, ਜੋ ਕਰਨ ਪੜ੍ਹਾਈ, ਐਸੇ ਬਾਲਾਂ ਦੀ ਹੀ, ਜੱਗ ’ਤੇ ਰਹਿੰਦੀ ਚੜ੍ਹਾਈ। ਹਰ ਥਾਈਂ ਪਾਉਂਦੇ ਨੇ, ਉਹ ਮਾਣ-ਸਨਮਾਨ, ਨਕਲ ਹੈ ਕੋਹੜ ਬੱਚਿਓ...........। -ਸੁਦੇਸ਼ ਕੁਮਾਰ ਨਾਭਾ, ...
Read Full Story


Gurjeet Singh

ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ? ਲਹੂ ਨੂੰ ਸਾਫ ਕਰਦਾ, ਦੰਦ ਤਾਕਤਵਰ ਬਣਾਉਂਦੈ ਜੋ। ਉਹ ਹੱਡੀਆਂ ਟੁੱਟੀਆਂ ਹੋਈਆਂ ਨੂੰ, ਛੇਤੀ ਠੀਕ ਕਰਦਾ ਹੈ, ਜ਼ਖਮ ਜੇ ਹੋ ਜਾਵੇ ਕਿਧਰੇ, ਆਸਾਨੀ ਨਾਲ ਭਰਦਾ ਹੈ। ਬਿਮਾਰੀ ਛੂਤ ਦੀ ਨੂੰ ਬਣ ਕੇ, ਉਹ ਰਾਖਾ ਭਜਾਉਂਦੈ ਜੋ, ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਉਂਦੈ ਜੋ? ਬਚਾਉਂਦਾ ਨਜ਼ਲਾ ਹੋਵਣ ਤੋਂ, ਡਿਊਟੀ ਡਟ ਕੇ ਕਰਦਾ ਹੈ ਗਲੇ ਨੂੰ ਸਾਫ ਰੱਖਦਾ ਹੈ, ਕੀਟਾਣੂਆਂ ਨਾਲ ਲੜਦਾ ਹੈ। ਪਾਣੀ ਵਿਚ ਘੁਲਣਸ਼ੀਲ ਬਣ ਕੇ, ਭਲਾ ਬੰਦੇ ਦਾ ਚਾਹੁੰਦੈ ਜੋ, ਭਲਾ ਕਿਹੜਾ ਵਿਟਾਮਿਨ ਹੈ, ਬਿਮਾਰੀ ਤੋਂ ਬਚਾਊਂਦੈ ਜੋ? ਕਿਸੇ ਬੰਦੇ ’ਚ ਕਿਧਰੇ ਏਸ ਦੀ, ...
Read Full Story


Gurjeet Singh

ਪਿਆਰੇ ਬੱਚਿਓ, ਆਕਾਸ਼ਬਾਣੀ ਜਲੰਧਰ ਤੋਂ ਬੱਚਿਆਂ ਦੇ ਮਨੋਰੰਜਨ ਅਤੇ ਜਾਣਕਾਰੀ ਲਈ ਵੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਐਤਵਾਰ ਛੁੱਟੀ ਵਾਲੇ ਦਿਨ ਸਵੇਰੇ 9.15 ਵਜੇ ਪ੍ਰਾਇਮਰੀ ਚੈਨਲ ’ਤੇ ਬੱਚਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ‘ਬਾਲ ਜਗਤ’ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਬਹੁਤ ਸਾਰੇ ਬੱਚੇ ਸ਼ਾਮਿਲ ਹੁੰਦੇ ਹਨ ਅਤੇ ਸਭ ਤੋਂ ਪਹਿਲਾਂ ਦੇਸ਼ ਭਗਤੀ ਦਾ ਗੀਤ ‘ਵੰਦੇ ਮਾਤਰਮ’, ‘ਸਰਸਵਤੀ-ਵੰਦਨਾ’ ਆਦਿ ਗਾਇਆ ਜਾਂਦਾ ਹੈ। ਫਿਰ ਬੱਚੇ ਆਪੋ-ਆਪਣੇ ਲਘੂ-ਨਾਟਕ, ਗੀਤ, ਕਵਿਤਾਵਾਂ ਅਤੇ ਕਹਾਣੀਆਂ ਪੇਸ਼ ਕਰਦੇ ਹਨ, ਬੱਚਿਆਂ ਦੇ ਨਾਲ ਵੱਡੇ ਵੀ ਹੁੰਦੇ ਹਨ ਅਤੇ ਉਹ ਬੱਚਿਆਂ ਦੀ ਜਾਣਕਾਰੀ ਲਈ ...
Read Full Story


Gurjeet Singh

ਜੋਤਸ਼ੀ ਧਰਮਦੀਨ ਦੀ ਚਾਰੇ ਪਾਸੇ ਬੱਲੇ-ਬੱਲੇ ਸੀ। ਹਰੇਕ ਅਖ਼ਬਾਰ, ਪੂਰੇ ਟੀ. ਵੀ. ਚੈਨਲ, ਆਪਣੇ ਭਵਿੱਖ ਦਾ ਸਾਰਾ ਤਾਣਾ-ਬਾਣਾ ਧਰਮਦੀਨ ਤੋਂ ਹੀ ਪੁੱਛਦੇ। ਕੋਈ ਆਪਣੇ ਪ੍ਰੇਮ ਵਿਆਹ ਦੀ ਗੱਲ ਕਰਦਾ, ਕੋਈ ਵਾਅਦੇ ਕਰਕੇ ਭੱਜੇ ਮੁੰਡੇ ਬਾਰੇ ਪੁੱਛਦੀ, ਕੋਈ ਪਤਨੀ ਦੇ ਰੋਜ਼ ਦੇ ਕਲੇਸ਼ ਤੋਂ ਦੁਖੀ, ਕੋਈ ਪਤਨੀ ਰਾਤ ਦੇ ਬਾਰਾਂ-ਬਾਰਾਂ ਵਜੇ ਘਰ ਮੁੜਦੇ ਪਤੀ ਲਈ ਉਪਾਏ ਕਰਵਾਉਣ ਲਈ ਫੋਨ ਕਰਦੀ। ਧਰਮਦੀਨ ਜੋਤਸ਼ੀ ਤਾਂ ਏਨਾ ਮਸ਼ਹੂਰ ਹੋ ਗਿਆ ਸੀ ਕਿ ਉਹ ਆਦਮੀ ਔਰਤ ਦੀ ਮੌਤ ਦਾ ਸਮਾਂ ਦੱਸ ਸਕਦਾ ਸੀ। ਲੋਕਾਈ ਉਸ ਨੂੰ ਜੋਤਸ਼ੀ ਘੱਟ ਤੇ ਰੱਬ ਵੱਧ ਕਹਿਣ ਲੱਗ ਪਈ ਸੀ। ਹੁਣ ਤਾਂ ਫੋਨ ’ਤੇ ਸਮਾਂ ਲੈਣਾ ਪੈਂਦਾ ਸੀ ...
Read Full Story


Gurjeet Singh

ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਨਿਕਲਣਾ ਸੀ, ਜਿਸ ਕਰਕੇ ਸਕੂਲਾਂ ਵਿਚ ਬੜੀ ਗਹਿਮਾ-ਗਹਿਮੀ ਸੀ। ਸਾਰੇ ਬੱਚੇ ਬੜੇ ਸਜ-ਧਜ ਕੇ ਸਕੂਲ ਆ ਰਹੇ ਸਨ। ਬਹੁਤੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਪਿਓ ਵੀ ਸਨ। ਹੁਣ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ ਵਿਚ ਜਾਣ ਲੱਗੇ, ਕਿਉਂਕਿ ਹਰ ਕਲਾਸ ਦੇ ਇੰਚਾਰਜ ਅਧਿਆਪਕ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਲੈ ਕੇ ਕਲਾਸਾਂ ਵੱਲ ਚੱਲ ਪਏ ਸਨ। ਛੇਵੀਂ ਕਲਾਸ ਦੇ ਬੱਚਿਆਂ ਵਿਚ ਐਤਕੀਂ ਨਤੀਜੇ ਦੀ ਕੁਝ ਜ਼ਿਆਦਾ ਹੀ ਉਤਸੁਕਤਾ ਸੀ। ਸਾਰੇ ਬੱਚੇ ਕਹਿ ਰਹੇ ਸਨ ਕਿ ਐਤਕੀਂ ਕੋਮਲ ਪਹਿਲੇ ਨੰਬਰ ’ਤੇ ਆਏਗੀ। ਨਤੀਜਾ ਨਿਕਲਿਆ ਤਾਂ ਹਰ ਸਾਲ ਦੀ ਤਰ੍ਹਾਂ ਪੂਨਮ ਪਹਿਲੇ ਨੰਬਰ ...
Read Full Story


Gurjeet Singh

ਇਕ ਵਾਰ ਦੀ ਗੱਲ ਹੈ ਕਿ ਇਕ ਇਸਤਰੀ ਜਿਸਦਾ ਨਾਂ ਫੱਤੋ ਸੀ ਆਪਣੇ ਪਤੀ ਅਤੇ ਬੱਚਿਆਂ ਸਮੇਤ ਇਕ ਬੈਲਗੱਡੀ ’ਤੇ ਸਵਾਰ ਹੋ ਕੇ ਜੰਗਲ ਵਿਚੋਂ ¦ਘ ਰਹੀ ਸੀ। ਉਹ ਬੜੀ ਬੁੱਧੀਮਾਨ ਸੀ। ਸੰਘਣੇ ਜੰਗਲ ਵਿਚ ਪੁੱਜ ਕੇ ਗੱਡੀ ਦੇ ਬਲਦਾਂ ਨੇ ਕੁਝ ਖ਼ਤਰਾ ਮਹਿਸੂਸ ਕੀਤਾ ਤੇ ਉਹ ਗੱਡੀ ਵਿਚੋਂ ਨਿਕਲ ਕੇ ਇਧਰ-ਉਧਰ ਦੌੜ ਗਏ। ਫੱਤੋ ਦਾ ਪਤੀ ਤੇ ਕੋਚਵਾਨ ਬਲਦਾਂ ਨੂੰ ਫੜ੍ਹਨ ਲਈ ਉਨ੍ਹਾਂ ਦੇ ਪਿੱਛੇ ਦੌੜ ਪਏ। ਫੱਤੋ ਨੇ ਬੱਚਿਆਂ ਨੂੰ ਗੱਡੀ ਤੋਂ ਥੱਲੇ ਲਾਹਿਆਂ ਤੇ ਇਕ ਦਰੱਖਤ ਹੇਠ ਬੈਠ ਕੇ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਜਿੱਥੇ ਗੱਡੀ ਰੁਕੀ ਸੀ, ਉਥੇ ਕੋਲ ਹੀ ਇਕ ਝਾੜੀ ਵਿਚ ਇਕ ਸ਼ੇਰ ਲੁਕਿਆ ਬੈਠਾ ਸੀ। ਫੱਤੋ ਅਤੇ ...
Read Full Story


Gurjeet Singh

ਪਾਲਾ ਤੇ ਬਲਜੀਤ ਇਕ ਕਸਬੇ ਵਿਚ ਰਹਿੰਦੇ ਸਨ। ਦੋਵੇਂ ਚੌਥੀ ਵਿਚ ਪੜ੍ਹਦੇ ਸਨ। ਪਾਲੇ ਦੇ ਪਿਤਾ ਮੋਚੀ ਸਨ। ਬਲਜੀਤ ਦੇ ਪਿਤਾ ਕੋਲ ਬਹੁਤ ਸਾਰੀ ਜ਼ਮੀਨ ਸੀ। ਬਲਜੀਤ ਫ਼ਜ਼ੂਲ ਖ਼ਰਚੀ ਕਰਦਾ ਰਹਿੰਦਾ। ਉਹ ਪਾਲੇ ਨੂੰ ਚੰਗਾ ਨਹੀਂ ਸੀ ਸਮਝਦਾ। ਉਹ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਰਹਿੰਦਾ। ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੋਣ ਕਾਰਨ ਜਿਸ ਦਿਨ ਵਾਲੇ ਨੂੰ ਸਕੂਲੋਂ ਹਟਾ ਲਿਆ ਗਿਆ ਸੀ, ਉਸ ਦਿਨ ਬਲਜੀਤ ਬੜਾ ਖੁਸ਼ ਨਜ਼ਰ ਆ ਰਿਹਾ ਸੀ। ਗਰੀਬਾਂ ਦੇ ਕਰਮਾਂ ਵਿਚ ਪੜ੍ਹਾਈਆਂ ਕਿੱਥੇ? ਇਕ ਦਿਨ ਬਲਜੀਤ ਨੇ ਆਪਣੇ ਕਿਸੇ ਮਿੱਤਰ ਨੂੰ ਉਚੀ ਆਵਾਜ਼ ਵਿਚ ਕਿਹਾ। ਇਹ ਗੱਲ ਉਸ ਨੇ ਉਦੋਂ ਆਖੀ ਜਦੋਂ ਪਾਲਾ ਉਹਦੇ ਕੋਲੋਂ ...
Read Full Story


Gurjeet Singh

ਇਕ ਵਾਰ ਦੀ ਗੱਲ ਹੈ ਕਿ ਐਨਾ ਭਿਆਨਕ ਸੋਕਾ ਪਿਆ ਕਿ ਦੂਰ-ਦੂਰ ਤੱਕ ਕੁਝ ਵੀ ਖਾਣ-ਪੀਣ ਨੂੰ ਨਾ ਰਿਹਾ, ਜਿਥੇ ਦੂਸਰੇ ਸਾਰੇ ਭੁੱਖ ਤ੍ਰੇਹ ਨਾਲ ਤੰਗ ਸਨ। ਇਹੀ ਹਾਲਤ ਦੋ ਗੂੜ੍ਹੇ ਦੋਸਤਾਂ ਮਗਰਮੱਛ ਅਤੇ ਕੱਛੂ ਦੀ ਵੀ ਸੀ। ਦੋਨੋਂ ਸਵੇਰ ਵੇਲੇ ਨਿਵਾਸ ਤੋਂ ਨਿਕਲਦੇ ਸ਼ਾਮ ਤਕ ਖਾਣ ਪੀਣ ਦੀ ਤਲਾਸ਼ ਕਰਦੇ ਹੋਰ ਵੀ ਭੁੱਖੇ ਪਿਆਸੇ ਹੋ ਜਾਂਦੇ। ਇਕ ਦਿਨ ਕੱਛੂ ਬਿਮਾਰ ਪੈ ਗਿਆ, ਮਗਰਮੱਛ ਇਕੱਲਾ ਹੀ ਖਾਣੇ ਦੀ ਤਲਾਸ਼ ਵਿਚ ਨਿਕਲ ਗਿਆ। ਲੁਕ-ਛੁਪ ਕੇ ਤੁਰਦਿਆਂ-ਤੁਰਦਿਆਂ ਉਸ ਨੂੰ ਇਕ ਕਿਸਾਨ ਦਾ ਮੱਛੀਆਂ ਵਾਲਾ ਤਲਾਬ ਮਿਲ ਗਿਆ। ਉਸ ਨੇ ਪਿਆਸ ਮਿਟਾਈ, ਭੁੱਖ ਮਿਟਾਈ ਅਤੇ ਵਾਪਸ ਆ ਗਿਆ। ਨਿਵਾਸ ’ਤੇ ਆ ਕੇ ਬਿਮਾਰ ...
Read Full Story


Gurjeet Singh

ਪਿੰਟੂ ਬੜਾ ਚੁਸਤ ਤੇ ਫ਼ੁਰਤੀਲਾ ਲੜਕਾ ਸੀ। ਘਰ ਬਾਹਰ ਦੇ ਕੰਮ ਅਤੇ ਖੇਡਾਂ ਵਿਚ ਉਡਿਆ ਫਿਰਦਾ ਸੀ ਪਰ ਉਹ ਪੜ੍ਹਾਈ ਵਲੋਂ ਬੜਾ ਕੰਮਚੋਰ ਸੀ। ਇਸ ਕਰਕੇ ਉਸ ਦੀ ਗਿਣਤੀ ਜਮਾਤ ਦੇ ਕਮਜ਼ੋਰ ਬੱਚਿਆਂ ਵਿਚ ਹੁੰਦੀ ਸੀ। ਉਹ ਅਕਸਰ ਸੋਚਦਾ ਕਿ ਉਸ ਕੋਲ ਅਜਿਹਾ ਜਾਦੂ ਹੋਵੇ, ਜਿਸ ਨਾਲ ਉਹ ਪੜ੍ਹਾਈ ਵਿਚ ਹੁਸ਼ਿਆਰ ਹੋ ਜਾਵੇ ਪਰ ਉਸ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਇਕ ਦਿਨ ਉਸ ਨੂੰ ਕਿਤੋਂ ਪਤਾ ਲੱਗਿਆ ਕਿ ਪੁਸਤਕਾਂ ਵਿਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਆਉਣ ਲਗਦੀ ਹੈ, ਬੱਸ ਫਿਰ ਕੀ ਸੀ, ਦੂਜੇ ਹੀ ਦਿਨ ਉਹ ਆਪਣੇ ਖੇਤਾਂ ਵਿਚ ਗਿਆ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਮੋਰ ਰਹਿੰਦੇ ਹਨ। ਖੇਤ ...
Read Full Story


Gurjeet Singh

ਬੱਚਿਓ ਧਰਤੀ ਦੀ ਵਾਰਸ਼ਿਕ ਗਤੀ ਅਨੁਸਾਰ ਰੁੱਤਾਂ ਦੇ ਬਣਨ ਬਾਬਤ ਤੁਸੀਂ ਭਲੀ ਭਾਂਤ ਜਾਣਦੇ ਹੋ। ਇਸੇ ਕੁਦਰਤੀ ਨਿਯਮ ਅਨੁਸਾਰ ਸਾਡੇ ਸੂਬੇ ਵਿਚ ਗਰਮੀ ਅਤੇ ਸਰਦੀ ਦੀਆਂ ਭਰਪੂਰ ਰੁੱਤਾਂ ਆਉਂਦੀਆਂ ਹਨ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਦੌਰਾਨ ਸਰਦੀ ਆਪਣੇ ਜ਼ੋਬਨ ’ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ੀਤ ਲਹਿਰਾਂ ਚੱਲਦੀਆਂ ਹਨ, ਧੁੰਦ, ਕੋਹਰਾ ਅਤੇ ਤ੍ਰੇਲ ਖ਼ੂਬ ਕਹਿਰ ਵਰਸਾਉਂਦੇ ਹਨ। ਸੋ ਇਨ੍ਹਾਂ ਸਰਦੀ ਭਰਪੂਰ ਦਿਨਾਂ ਦੌਰਾਨ ਸਿਹਤ ਦਾ ਪਹਿਰਾਵੇ ਅਤੇ ਖਾਣ ਪੀਣ ਪੱਖੋਂ ਖ਼ੂਬ ਧਿਆਨਨ ਰੱਖਣਾ ਪੈਂਦਾ ਹੈ। ਜ਼ਰਾ ਜਿੰਨੀ ਲਾਪ੍ਰਵਾਹੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਆਮ ਵੇਖਣ ਵਿਚ ...
Read Full Story


Gurjeet Singh

1. ਭਾਰਤ ਸਰਕਾਰ ਨੇ ਪਹਿਲੀ ਡਾਕ ਟਿਕਟ ਕਦੋਂ ਜਾਰੀ ਕੀਤੀ? 2. ਸਾਡੇ ਦੇਸ਼ ਵਿਚ ਕਿੰਨੇ ਡਾਕਘਰ ਅਤੇ ਕਿੰਨੇ ਡਾਕ ਬਕਸੇ ਹਨ? 3. ਜਰਮਨ ਤਾਨਾਸ਼ਾਹ ਹਿਟਲਰ ਦਾ ਜਨਮ ਕਿਥੇ ਹੋਇਆ ਸੀ? 4. ਅਸਤੀਫ਼ਾ ਦੇਣ ਵਾਲੇ ਭਾਰਤ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? 5. ਪਟਸਨ ਤੋਂ ਬਣੇ ਕੱਪੜੇ ਨੂੰ ਕੀ ਆਖਦੇ ਹਨ ? 6. ਬੰਗਲਾ ਦੇਸ਼ ਕਿਸ ਸੰਨ ਵਿਚ ਆਜ਼ਾਦ ਹੋਇਆ ? 7. ਅੰਗਰੇਜ਼ੀ ਦੀ ਮਸ਼ਹੂਰ ਅਖ਼ਬਾਰ ਆਇਰੇਵਲਰਡ ਕਿਸ ਸ਼ਹਿਰ ਤੋਂ ਛਪਦੀ ਹੈ? 8. ਭਾਰਤੀ ਜਲ ਸੈਨਾ ਦੇ ਪਹਿਲੇ ਮੁਖੀ ਕੌਣ ਸਨ ? 9. ਨੰਦਾ ਦੇਵੀ ਪਰਬਤ ਦੀ ਉਚਾਈ ਕਿੰਨੀ ਹੈ 10. ਬੈਡਮਿੰਟਨ ਸ਼ਟਲ ਵਿਚ ਕਿੰਨੇ ਪੰਖ ਹੁੰਦੇ ਹਨ ? 11. ਨਾਵਲ ਮੁੱਲ ਦਾ ਮਾਸ ਕਿਸਦੀ ਰਚਨਾ ...
Read Full Story


Gurjeet Singh

ਬਹੁਤ ਹੀ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਅਦਾਰਾ ਦੇਸ਼ ਵਿਦੇਸ਼ ਟਾਈਮਜ਼ ਦਾ ਧੰਨਵਾਦ ਕਰੀਏ, ਜਿਨ੍ਹਾਂ ਦੇ ਮਾਧਿਅਮ ਜ਼ਰੀਏ ਆਪਾਂ ਨੂੰ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਅਦਾਰੇ ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦਿਆਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੋਸਤੋ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਹਰ ਸਕੂਲ ਵਿਚ ਤਿਮਾਹੀ, ਛਿਮਾਹੀ ਅਤੇ ਨੌਮਾਹੀ ਪ੍ਰੀਖਿਆਵਾਂ ਹੁੰਦੀਆਂ ਹਨ। ਜਿਨ੍ਹਾਂ ਵਿਚ ਪਾਠਕ੍ਰਮ ਦੀ ਵੰਡ ਅਨੁਸਾਰ ਪੇਪਰ ਲੈ ਕੇ ਸਾਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਲਈ ਨੀਂਹ ਤਿਆਰ ਕੀਤੀ ਜਾਂਦੀ ਹੈ। ਹੁਣ ਕਈ ਸਕੂਲਾਂ ਦੀਆਂ ਦਸੰਬਰ ...
Read Full Story


Gurjeet Singh

ਨਿੱਕੇ ਦੋਸਤੇ! ਯਾਹੂ ਡਾਟ ਕਾਮ ਦਾ ਨਾਂ ਤੁਸੀ ਅਕਸਰ ਸੁਣਦੇ ਹੋਵੋਗੇ। ਪਰ ਜਾਣਦੇ ਹੋ ਕਿ ਯਾਹੂ ਡਾਟ ਕਾਮ ਦੇ ਖੋਜਕਾਰ ਕੌਣ ਸਨ? ਬਾਲ ਸਾਥੀਓ! ਯਾਹੂ ਡਾਟ ਕਾਮ ਦੀ ਸਥਾਪਨਾ ਅਮਰੀਕਾ ਦੇ ਸਟੈਨਫਰਡ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਪੀ.ਐਚ.ਡੀ. ਕਰ ਰਹੇ ਦੋ ਵਿਦਿਆਰਥੀਆਂ ਡੇਵਿਡ ਫਿਲੋ ਅਤੇ ਜੈਰੀ ਯਾਂਗ ਨੇ 1994 ਵਿਚ ਕੀਤੀ ਸੀ। ਇਹ ਵੈ¤ਬਸਾਈਟ ਜੈਰੀ ਐਂਡ ਡੇਵਿਡਜ਼ ਗਾਈਡ ਟੂ ਦਾ ਵਰਲਡ-ਵਾਈਡ-ਵੈ¤ਬ ਦੇ ਨਾਂ ਨਾਲ ਆਰੰਭ ਕੀਤੀ ਗਈ ਸੀ। ਫ਼ਿਰ ਇਸ ਨੂੰ ਇਕ ਨਵਾਂ ਨਾ ਦਿੱਤਾ ਗਿਆ ‘ਯੈਟ ਐਨਦਰ ਹਾਈਰਾਰਕੀਕਲ ਆਫਿਸ਼ੀਅਸ ਓਰੋਕਿਲ, ਜਿਸ ਦਾ ਸੰਖੇਪ ਰੂਪ ਬਣਦਾ ਹੈ-ਯਾਹੂ। ਜੈਰੀ ਅਤੇ ...
Read Full Story


Gurjeet Singh

ਕਾਟੋ ਜਿਥੇ ਇਕ ਫੁਰਤੀਲਾ ਜਾਨਵਰ ਹੈ, ਉਥੇ ਇਕ ਸ਼ੈਤਾਨ ਕਲਾਕਾਰ ਵੀ ਹੈ। ਮਿੰਟਾਂ-ਸਕਿੰਟਾਂ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਣ ਵਿਚ ਬਹੁਤ ਮਾਹਿਰ ਹੈ। ਇਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ ਬਣਾਉਣ ਲਈ ਉਤਾਵਲੀ ਰਹਿੰਦੀ ਹੈ। ਇਸ ਲਈ ਇਹ ਤਰ੍ਹਾਂ-ਤਰ੍ਹਾਂ ਦੇ ਨਾਟਕ ਕਰਦੀ ਹੈ। ਕਾਟੋ ਜਿਸ ਨੂੰ ਗਲਹਿਰੀ ਵੀ ਕਹਿੰਦੇ ਹਨ, ਜਦੋਂ ਆਪਣਾ ਭੋਜਨ ਛੁਪਾਉਂਦੀ ਹੈ ਤਾਂ ਇਹ ਸਭ ਕੁਝ ਨਾਟਕ ਦੇ ਤੌਰ ’ਤੇ ਕਰਦੀ ਹੈ। ਹੁਣੇ ਜਿਹੇ ਜੀਵ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਕਾਟੋ ਲਗਭਗ 20 ਫੀਸਦੀ ਨਾਟਕ ਕਰਨ ਲਈ ਖੁੱਡਾਂ ਪੁੱਟਦੀ ਹੈ। ਕਾਟੋ ਧਰਤੀ ਵਿਚ ਖੁੱਡਾਂ ਪੁੱਟਦੀ ਹੈ ਤਾਂ ਜੋ ਭੋਜਨ ਲੁਕੋ ਕੇ ...
Read Full Story


Gurjeet Singh

ਇਕ ਜੰਗਲ ਵਿਚ ਕੁਝ ਲੋਕਾਂ ਨੇ ਰਲ ਕੇ ਜਾਨਵਰਾਂ ਨੂੰ ਫੜਨ ਲਈ ਇਕ ਵੱਡਾ ਸਾਰਾ ਟੋਇਆ ਪੁੱਟਿਆ ਹੋਇਆ ਸੀ। ਟੋਏ ਦੇ ਚਾਰੇ ਪਾਸੇ ਗੋਲ ਲੱਕੜਾਂ ਦੇ ਸਿਰਿਆਂ ਨੂੰ ਤਿੱਖਾ ਕਰਕੇ ਪਿਛਲਾ ਪਾਸਾ ਗੱਡਿਆ ਹੋਇਆ ਸੀ ਤਾਂ ਜੋ ਜਿਹੜਾ ਜਾਨਵਰ ਟੋਏ ਵਿਚ ਡਿੱਗੇ, ਉਹ ਬਾਹਰ ਨਾ ਨਿਕਲ ਸਕੇ। ਟੋਏ ਦੇ ਉ¤ਪਰ ਉਹ ਦਰੱਖਤਾਂ ਦੀਆਂ ਟਾਹਣੀਆਂ ਵਗੈਰਾ ਰੱਖ ਦਿੰਦੇ ਸਨ ਤਾਂ ਜੋ ਜਾਨਵਰਾਂ ਨੂੰ ਟੋਏ ਦਾ ਪਤਾ ਨਾ ਲੱਗੇ। ਇਕ ਸ਼ਿਕਾਰੀ ਜੰਗਲ ਵਿਚ ਘੁੰਮਦਾ ਹੋਇਆ ਉਸ ਪਾਸੇ ਚਲਾ ਗਿਆ ਜਿਥੇ ਟੋਇਆ ਪੁੱਟਿਆ ਹੋਇਆ ਸੀ। ਉਸ ਨੇ ਦੇਖਿਆ ਕਿ ਇਕ ਸ਼ੇਰ ਟੋਏ ਵਿਚ ਡਿੱਗਾ ਹੋਇਆ ਹੈ, ਉਹ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕਰ ਰਿਹਾ ਹੈ ਪਰ ...
Read Full Story


Gurjeet Singh

ਜੇਕਰ ਕੋਈ ਇਹ ਗੱਲ ਦੱਸੇ ਕਿ ਚੂਹੇ, ਸ਼ਾਰਕ ਅਤੇ ਇਥੋਂ ਤੱਕ ਕਿ ਕੀੜੇ-ਮਕੌੜੇ ਵੀ ਆਦਮੀ ਦੇ ਲਈ ਜਾਸੂਸੀ ਕਰਨ ਲੱਗੇ ਹਨ ਤਾਂ ਇਕ ਵਾਰ ਤਾਂ ਯਕੀਨ ਨਹੀਂ ਆਉਂਦਾ। ਇਹ ਵੀ ਉਦੋਂ ਜਦੋਂ ਉਨ੍ਹਾਂ ਦੇ ਦਿਮਾਗ ਵਿਚ ਬਾਰੀਕ ਇਲੈਕਟ੍ਰੋਨਿਕ ਉਪਕਰਣ ਇੰਪਲਾਂਟ ਕਰ ਦਿੱਤੇ ਹੋਣ। ਇਹ ਕੋਈ ਸਾਇੰਸ ਫਿਕਸ਼ਨ ਨਹੀਂ, ਇਹ ਇਕ ਅਜਿਹਾ ਸੱਚ ਹੈ ਜਿਸ ਨੂੰ ਯਥਾਰਥ ਬਣਾਉਣ ਲਈ ਕਈ ਦੇਸ਼ ਲੱਗੇ ਹਨ। ਦੁਨੀਆ ਭਰ ਦੀਆਂ ਕਈ ਪ੍ਰਯੋਗਸ਼ਾਲਾਵਾਂ ਵਿਚ ਵਿਗਿਆਨੀ ਜੀਵਾਂ ਦੀਆਂ ਨਵੀਆਂ-ਨਵੀਆਂ ਪ੍ਰਜਾਤੀਆਂ ਨੂੰ ਜਸੂਸ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਕਰ ਰਹੇ ਹਨ। ਕਬੂਤਰਾਂ ਅਤੇ ਸ਼ਾਰਕਾਂ ਤੋਂ ਇਲਾਵਾ ਕੀਟ-ਪਤੰਗੇ, ਭੌਰੇ ਜਾਂ ...
Read Full Story


Gurjeet Singh

ਅੰਮ੍ਰਿਤਪਾਲ ਅਠਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦਾ ਪੜ੍ਹਾਈ ਵਿਚ ਦਿਮਾਗ ਤਾਂ ਚੰਗਾ ਸੀ ਪਰ ਉਹ ਪੜ੍ਹਾਈ ਵਿਚ ਬਹੁਤੀ ਦਿਲਚਸਪੀ ਨਹੀਂ ਸੀ ਲੈਂਦਾ। ਉਹ ਪ੍ਰੀਖਿਆ ਦੇ ਨੇੜੇ ਆ ਕੇ ਭਾਵੇਂ ਥੋੜ੍ਹਾ-ਬਹੁਤ ਪੜ੍ਹ ਲੈਂਦਾ ਸੀ ਪਰ ਉਸ ਦਾ ਜ਼ਿਆਦਾ ਧਿਆਨ ਨਕਲ ਵਿਚ ਰਹਿੰਦਾ ਸੀ। ਉਹ ਨਕਲ ਦੇ ਸਹਾਰੇ ਚੰਗੇ ਨੰਬਰ ਲੈਣ ਦਾ ਯਤਨ ਕਰਦਾ ਸੀ। ਉਸ ਦੀ ਅਠਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਨੂੰ ਮਹੀਨਾ ਕੁ ਬਾਕੀ ਰਹਿ ਗਿਆ ਸੀ। ਉਹ ਪੜ੍ਹਦਾ ਬਹੁਤ ਘੱਟ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਵਾਰ-ਵਾਰ ਪੜ੍ਹਨ ਲਈ ਕਹਿ ਰਹੇ ਸਨ ਪਰ ਉਹ ਉਨ੍ਹਾਂ ਦੀ ਨਸੀਹਤ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ। ਉਸ ਨੇ ਆਪਣੇ ...
Read Full Story


1 2 > >>

Loading...

© 2012 punjabinfoline.com

punjab infoline arash info