Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਰਚਨਾ,ਕਹਾਣੀ,ਲੇਖ

Gurjeet Singh

ਰਣਜੀਤ ਸਿੰਘ ਪ੍ਰੀਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ 31 ਨਵੰਬਰ 2011 ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ। ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । ਸਿਰਫ਼ 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ...
Read Full Story


PI Bureau

ਨਵੀਂ ਦਿੱਲੀ,ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਅਜੇ ਤੱਕ ਧਮਾਕੇ ਬਾਰੇ ਠੋਸ ਸੁਰਾਗ ਨਹੀਂ ਲੱਭ ਸਕੀਆਂ। ਕੌਮੀ ਜਾਂਚ ਏਜੰਸੀ ਦੀ ਅਗਵਾਈ ਵਾਲੀ ਟੀਮ ਜਿੱਥੇ ਕਿਸ਼ਤਵਾੜ ‘ਚ 6 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ, ਉਥੇ ਮੁੰਬਈ ‘ਚ ਵੀ ਦੋ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਾਂਚ ਏਜੰਸੀ ਵੱਲੋਂ ਗਲੋਬਲ ਸਾਈਬਰ ਕੈਫ਼ੇ ‘ਚ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ‘ਤੇ ਸ਼ੋਇਬ ਅਹਿਮਦ ਸ਼ੇਖ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ੇਖ ਨੇ ਹੀ ਧਮਾਕੇ ਤੋਂ ਬਾਅਦ ਮੀਡੀਆ ਨੂੰ ਪਹਿਲਾ ਈ-ਮੇਲ ਕੀਤਾ ਸੀ। ...
Read Full Story


PI Bureau

ਨਵੀਂ ਦਿੱਲੀ,ਭਾਰਤ ਦੀ ਆਜ਼ਾਦੀ ਲਈ ਹੱਸ-ਹੱਸ ਕੇ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰਸਿੱਧ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਹਮਾਇਤ ਕੀਤੀ ਹੈ। ਰਾਜਧਾਨੀ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿਖੇ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਅਤੇ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਣ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਮਹਾਨ ਯੋਧਿਆਂ ਨੇ ਦੇਸ਼ ਨੂੰ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਸ ਦੇ ਬਾਵਜੂਦ ...
Read Full Story


PI Bureau

ਨਵੀਂ ਦਿੱਲੀ,ਜਨਲੋਕਪਾਲ ਬਿਲ ਦੇ ਮੁੱਦੇ 'ਤੇ ਅੰਨਾ ਹਜ਼ਾਰੇ ਨੂੰ ਹਮਾਇਤ ਦੇਣ ਲਈ ਯੋਗ ਗੁਰੂ ਬਾਬਾ ਰਾਮਦੇਵ ਬੁੱਧਵਾਰ ਰਾਮਲੀਲਾ ਮੈਦਾਨ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਜਨ ਲੋਕਪਾਲ ਬਿੱਲ ਨੂੰ ਲੈ ਕੇ ਜਾਰੀ ਡੈਡਲਾਕ ਖਤਮ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਪਾਸ ਹੋਣ ਪਿੱਛੋਂ ਅਸੀਂ ਸਭ ਰਾਸ਼ਟਰਵਾਦੀ ਤਾਕਤਾਂ ਮਿਲ ਕੇ ਪ੍ਰਬੰਧਾਂ 'ਚ ਤਬਦੀਲੀ ਦੀ ਲੰਬੀ ਲੜਾਈ ਨੂੰ ਲੜਾਂਗੇ ਤੇ ਸਾਂਝਾ ਅੰਦੋਲਨ ਚਲਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਸਵੈਮਾਨ ਦੇ ਦੂਜੇ ਪੜਾਅ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਹਜ਼ਾਰੇ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ...
Read Full Story


Gurjeet Singh

-ਪ੍ਰੋ: ਗੁਰਬਚਨ ਸਿੰਘ ‘ਸ਼ਹੀਦ’ ਅਰਬੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਤੋਂ ਬਣਿਆਂ ਹੈ। ਇਸ ਦੇ ਅਰਥ ਹਨ ----ਗਵਾਹੀ ਦੇਣਾ, ਸਾਖੀ ਭਰਨਾ। ਸ਼ਹੀਦ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਅਜੇਹੀ ਨਿਵੇਕਲੀ ਗਵਾਹੀ ਦੇਂਦਾ ਹੈ, ਜਿਸ ਨਾਲ ਕੌਮਾਂ ਦੀ ਰੂਪ-ਰੇਖਾ ਬਣਦੀ ਹੈ। ਸ਼ਹੀਦਾਂ ਦੀ ਦੁਨੀਆਂ ਨੂੰ ਵਿਦਵਾਨ ਦੋ ਸ਼੍ਰੇਣੀਆਂ ਵਿੱਚ ਵੰਡਦੇ ਹਨ। ਇੱਕ ਉਹ ਸ਼ਹੀਦ ਹਨ ਜੋ ਤਪ, ਤਿਆਗ, ਸਬਰ, ਸੰਤੋਖ, ਧੀਰਜ, ਨਿੰਮ੍ਰਤਾ, ਸੱਚ, ਹਲੇਮੀ ਤੇ ਮਿਠਾਸ ਦੇ ਮੁਜੱਸਮੇ ਹੋਣ, ਇਹਨਾਂ ਸਚਾਈਆਂ ਨੂੰ ਧਾਰਨ ਵਾਲੇ ਨੂੰ ‘ਜਿਉਂਦਾ ਸ਼ਹੀਦ’ ਆਖਿਆ ਗਿਆ ਹੈ। ਦੂਸਰੇ ਉਹ ਸ਼ਹੀਦ ਹਨ ਜੋ ਉਪਰੋਕਤ ਸੱਚਾਈਆਂ ਨੂੰ ਬਰਕਰਾਰ ...
Read Full Story


Gurjeet Singh

ਕੱਲ ਰਾਤ ਥਾਣੇ ਦੇ ਬਾਹਰ ਕਾਫੀ ਭੀੜ ਲੱਗੀ ਹੋਈ ਸੀ ਪਤਾ ਲਗਿਆ ਕੇ ਕਾਫੀ ਝਗੜਾ ਹੋਇਆ ਸੀ ਮੋਹੱਲੇ ਚ .............ਅੰਦਰ ਜਾ ਕੇ ਦੇਖਿਆ ਬੜੀ ਗੇਹ੍ਮਾ ਗੇਹ੍ਮੀ ਚੱਲ ਰਹੀ ਸੀ..... ਜਦ ਜਾ ਕੇ ਸਾਰਾ ਮਾਜਰਾ ਦੇਖਿਆ ਤਾਂ ਸਾਰੀ ਗੱਲ ਬਾਤ ਬੜੀ ਹਾਸੋ ਹੀਣੀ ਸੀ ਹੋਇਆ ਇੰਝ .................. ਕੇ ਘਰ ਦੀ ਇੱਕ ਬਜੁਰਗ ਜਨਾਨੀ ਨਾਮ : ਬਿਸ਼ਨ ਕੋਰ ਤੇ ਉਸਦਾ ਘਰ ਵਾਲਾ ਨਾਮ ਅਜਮੇਰ ਸਿੰਘ ਇੱਕ ਜਟਾਂ ਵਾਲੇ ਬਾਬੇ ਕੋਲ ਗਏ ਬਿਸ਼ਨ ਕੋਰ ... ਬਾਬਾ ਜੀ ਬੜੀ ਅਨਹੋਣੀ ਹੋ ਗਈ ਬਾਬਾ .... ਕੀ ਗੱਲ ਹੋ ਗਈ ਬੀਬੀ ਅਜਮੇਰ ਸਿੰਘ ...... ਬਾਬਾ ਜੀ ਤੁਸੀਂ ਤਾਂ ਜਾਣੀ ਜਾਣ ਹੋ ਕਰੋ ਕਿਰਪਾ ਬੜੇ ਦੁਖੀ ਆਂ ਬਾਬਾ...... ਗੱਲ ਕੀ ਆ ਇਹ ਤਾਂ ਦੱਸੋ ਬਿਸ਼ਨ ...
Read Full Story


Gurjeet Singh

ਜੀਦਾ ਬੱਚ ਤਾਂ ਗਿਆ,ਪਰ ਰੋਜ਼ ਮਰਨਾ ਪਿਆ। ਸਮੇਂ ਦੀ ਹਨੇਰੀ ਨਿਤ ਰਹੀ ਝੁਲਦੀ, ਸਨ 84 ਮੈਨੂੰ ਨਈਓ ਭੁਲਦੀ। ਸਨ 84 ਮੈਨੂੰ ਨਈਓ ਭੁਲਦੀ। ਛੋਟਾ ਜਿਆ ਮੈਂ ਬੱਚਾ ਸੀ, ਮੱਨ ਤੋ ਵੀ ਕੱਚਾ ਸੀ। ਚਾਰੇ ਪਾਸੇ ਖੂਨ ਸੀ, ਕਿਤੇ ਨਾ ਸਕੂਨ ਸੀ। ਚੀਕ ਤੇ ਪੁਕਾਰ ਜੋ ਸੀ, ਅਜੇ ਵੀ ਨਾ ਭੁਲਦੀ। ਸਨ 84 ਮੈਨੂੰ ਨਈਓ ਭੁਲਦੀ। ਸਨ 84 ਮੈਨੂੰ ਨਈਓ ਭੁਲਦੀ। ਉਨ੍ਹਾਂ ਮੇਰੇ ਵੀਰਾਂ ਨੂੰ ਤੇਲ ਪਾਕੇ ਸਾੜੇਆ। ਜਿਉਂਦੇਆਂ ਦੇ ਗਲ਼ਾਂ ਵਿਚ ਟੈਰ ਪਾਕੇ ਰਾੜੇਆ। ਕਈਆਂ ਮਾਂਵਾਂ ਭੈਣਾਂ ਦੀ ਪੱਤ ਉਥੇ ਰੁਲ਼ਗੀ। ਸਨ 84 ਮੈਨੂੰ ਨਈਓ ਭੁਲਦੀ। ਸਨ 84 ਮੈਨੂੰ ਨਈਓ ...
Read Full Story


ਮਾਂ ਰਬ ਨਾ ਪਹੁਂਚ ਸਕੇ ਹਰ ਥਾਂ ਇਸ ਲਈ ਦਿਤੀ ਹੈ ਸਭ ਨੂਂ ਮਾਂ ਮਾਂ ਦੇ ਆਂਚਲ ਅਂਦਰ ਹੈ ਠਂਡੀ ਛਾਂ ਮਾਂ ਦੇ ਦਿਲ ਦਾ ਪਿਆਰ,ਮਾਂ ਦੇ ਹਥਾਂ ਦਾ ਦੁਲਾਰ ਮਾਂ ਹੀ ਹੈ ਹਰ ਮਸਲੇ ਦਾ ਹਥਿਆਰ ਮਾਂ ਤੋਂ ਜਾਈਏ ਹਰ ਵੇਲੇ ਬਲਿਹਾਰ ਮਾਂ ਦਾ ਵਧਦਾ ਰਹੇ ਦਿਲੋਂ ਸਤਕਾਰ ਮਾਂ ਬਨਣ ਦਾ ਸੁਭਾਗ ਮਿਲਿਆ ਮਮਤਾ ਛਲਕਾਣ ਦਾ ਅਵਸਰ ਮਿਲਿਆ ਧੁਪ ਤਕਲੀਫ ਸਰਦੀ ਗਰਮੀ ਤੋਂ ਬਚਾਣ ਦਾ ਮੌਕਾ ਮਿਲਿਆ ਬੁਰਕੀ ਬੁਰਕੀ ਖੁਆਓਣ ਦਾ ਅਵਸਰ ਮਿਲਿਆ ...
Read Full Story


Parminder Pal Singh

**ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਪਡ਼ਦੇ ਨਹੀ। ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਐਨਕ ਲੱਗੇ ਦੇਖਿਆ ਹੈ। ਇਹ ਗੱਲ ਹੋਰ ਹੈ ਕਿ ਉਹ ਕੰਮਪਿਉਟਰ ਗੇਮਾਂ ਖੇਡਣ, ਟੀ.ਵੀ ਦੇਖਣ ਵਿੱਚ ਡੁੱਬੇ ਹੁੰਦੇ ਹਨ। ਅਤੇ ਨਾਵਲ ਵਗੈਰਾ ਪਡ਼ਦੇ ਹਨ। **ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਨਾਸਤਿਕ ਹਨ । ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮੰਦਿਰ-ਗੁਰਦੁਆਰੇ-ਮਸਜਿਦ ਜਾਂਦੇ ਦੇਖਿਆ ਹੈ। ਇਹ ਗੱਲ ਹੋਰ ਹੈ ਕਿ ਉਹ ਪ੍ਰੀਖਿਆ ਦੇ ਦਿਨ ਹੁੰਦੇ ਹਨ। **ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਸਮੇਂ ਦੇ ਪਾਬੰਦ ਨਹੀ। ਮੈਂ ਉਹਨਾਂ ਨੂੰ ਸਮੇਂ ਤੇ ਪਹੁੰਚਦੇ ਦੇਖਿਆ ਹੈ। ਇਹ ਗੱਲ ਹੋਰ ...
Read Full Story


Parminder Pal Singh

1) ਮਾਂ ਮਮਤਾ ਦਾ ਸਾਗਰ ਹੈ। 2) ਮਾਂ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਉਹ ਬੱਚੇ ਦੀਆਂ ਅਨੇਕ ਗਲਤੀਆਂ ਮਾਫ ਕਰ ਦਿੰਦੀ ਹੈ। 3) ਜਿਸ ਇਨਸਾਨ ਨੂੰ ਮਾਂ ਦਾ ਪਿਆਰ ਮਿਲਦਾ ਹੈ, ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। 4) ਮਾਂ ਬੱਚੇ ਨੂੰ ਜਨਮ ਦਿੰਦੀ ਹੈ ਇਸ ਲਈ ਉਹ ਰੱਬ ਦਾ ਦੂਜਾ ਰੂਪ ਹੈ। 5) ਜੋ ਮਾਂ ਦੀ ਸੇਵਾ ਕਰਦਾ ਹੈ ਉਹ ਖੁਸ਼ਕਿਸਮਤ ਹੁੰਦਾ ਹੈ। 6) ਅਸੀ ਮਾਂ ਦੇ ਪਿਆਰ ਦੀ ਕੀਮਤ ਨਹੀ ਦੇ ਸਕਦੇ। 7) ਮਾਂ ਬੱਚੇ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦਿੰਦੀ ਹੈ। 8) ਜੋ ਇਨਸਾਨ ਮਾਂ ਦਾ ਸਤਿਕਾਰ ਨਹੀ ਕਰਦਾ, ਉਹ ਰੱਬ ਦੀ ਪੂਜਾ ਕਰਨ ਦੇ ਲਾਇਕ ਨਹੀ ...
Read Full Story


PI Bureau

ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਂਨ ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ?ਜਵਾਬ ਮਿਲਿਆ ਕਿ ਕੁੱਤੇ ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿਂਨ ਵਿਆਹਾਂ ‘ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ ਸੂਰੂ ਹੋ ਗਈ। ਰੋਜ ਇਹੀ ਕੰਮ ਕਰਾਂਗੇ।ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਂਮ ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਂਮ ਵਿਆਹ ਸਮਾਗਮਾਂ ‘ਚ ਤਿੰਨ ਕੁ ਸੌ ...
Read Full Story


Parminder Pal Singh

ਪਡ਼੍ਹਨ ਵਾਲਿਓ ਪਡ਼ੋ ਧਿਆਨ ਲਾ ਕੇ , ਇਹਨਾਂ ਕਾਕਿਆਂ ਨੇ ਅੱਤ ਮਚਾਈ ਹੋਈ ਹੈ । ਲਾਹ ਕੇ ਪੱਗਾਂ ਇਹਨਾਂ ਸਿਰ ਉਤੋਂ , ਪਿੱਛੇ ਵਾਲਾਂ ਦੀ ਗੁੱਤ ਬਣਾਈ ਹੋਈ ਹੈ । ਸਮਝਣ ਆਪਣੇ ਆਪ ਨੂੰ ਰਾਝੇਂ ਦੇ ਭਰਾ , ਪਿਉ ਦਾਦੇ ਦੀ ਜ਼ਮੀਨ ਵਿਕਣੇ ਲਾਈ ਹੋਈ ਹੈ । ਅੱਲਾ ਜਾਣੇ ਕੌਣ ਰਹੂ ਇਸ ਪੰਜਾਬ ਵਿੱਚ , ਅਮਰੀਕਾ ਜਾਣ ਦੀ ਇਹਨਾਂ ਰੱਟ ਲਗਾਈ ਹੋਈ ਹੈ । ਆਸ ਰੱਖਦੇ ਹਨ ਵੱਡੀਆਂ ਵੱਡੀਆਂ ਨੋਕਰੀਆਂ ਦੀ , ਮਿਹਨਤ ਨਾ ਕਰਨ ਦੀ ਇਹਨਾਂ ਸਹੁੰ ਖਾਈ ਹੋਈ ਹੈ ...
Read Full Story


Parminder Pal Singh

ਜੇਕਰ ਤੁਸੀਂ ਇਕ ਸਾਲ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਵਿਦਿਆਰਥੀ ਨੂੰ ਪੁੱਛੋਂ ਜੋ ਇੱਕ ਸਾਲ ਪੇਪਰਾਂ ਵਿਚੋਂ ਫੇਲ੍ਹ ਹੋ ਚੁੱਕਾ ਹੋਵੇ । ਜੇਕਰ ਤੁਸੀਂ ਇਕ ਮਹੀਨੇ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਮਾਂ ਨੂੰ ਪੁੱਛੋਂ ਜਿਸ ਨੇ ਸਮੇਂ ਤੋ ਮਹੀਨਾਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੋਵੇ । ਜੇਕਰ ਤੁਸੀਂ ਇਕ ਹਫਤੇ ਦੇ ਸਮੇਂ ਦੀ ਕੀਮਤ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਿਸੇ ...
Read Full Story


Gurjeet Singh

ਭਾਰਤ ਦਾ 7 ਹਜ਼ਾਰ 517 ਕਿਲੋਮੀਟਰ ਤੱਟ ਵਰਤੀ ਸਰਹੱਦੀ ਖੇਤਰ ਹੈ ਜਿਸ ਵਿੱਚੋਂ 5400 ਤੋਂ ਵੱਧ ਕਿਲੋਮੀਟਰ ¦ਬਾ ਮੁੱਖ ਭੂਮੀ ਦੀ ਤੱਟ ਵਰਤੀ ਪੱਟੀ ਸ਼ਾਮਿਲ ਹੈ। ਇਸ ਵਿਸ਼ਾਲ ਤੱਟਵਰਤੀ ਪੱਟੀ ਦੀ ਮੁੱਖ ਜ਼ਿੰਮੇਵਾਰੀ ਤੱਟਵਰਤੀ ਸੁਰੱਖਿਆ ਬਲ, ਸੂਬਾ ਪੁਲਿਸ ਤੇ ਨੇਵੀ ਵਲੋਂ ਨਿਭਾਈ ਜਾ ਰਹੀ ਹੈ। 2008 ਵਿੱਚ ਹੋਏ 26 ਨਵੰਬਰ, 2008 ਦੇ ਮੁੰਬਈ ਦੇ ਅੱਤਵਾਦੀ ਹਮਲੇ ਜਿਸ ਵਿੱਚ ਅੱਤਵਾਦੀ ਸਮੁੰਦਰੀ ਰਸਤੇ ਰਾਹੀਂ ਆਏ ਸਨ। ਉਸ ਮਗਰੋਂ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ। 2005 ਵਿੱਚ ਵਿਆਪਕ ਤੱਟਵਰਤੀ ਸੁਰੱਖਿਆ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਨੂੰ ਅਗਲੇ ਪੰਜ ਸਾਲਾ ਵਿੱਚ ਅਮਲ ਵਿੱਚ ...
Read Full Story


Gurjeet Singh

ਦੇਸ਼ ਦੀ ਆਜ਼ਾਦੀ ਸਹੀ ਰੂਪ ਵਿਚ ਉਸ ਦੀ ਸੰਵਿਧਾਨਕ ਆਜ਼ਾਦੀ ਹੁੰਦੀ ਹੈ, ਜਦੋਂ ਉਹ ਆਪਣੇ ਦੇਸ਼ ਲਈ ਆਪਣੇ ਸੁਤੰਤਰ ਰੂਪ ਵਿਚ ਘੜੇ ਗਏ ਸੰਵਿਧਾਨ ਅਨੁਸਾਰ ਦੇਸ਼ ਦੀ ਸਰਕਾਰ ਨੂੰ ਚਲਾਉਣ ਦੇ ਸਮਰੱਥ ਹੋਵੇ। ਇਸ ਤੋਂ ਵਧੀਕ ਇਹ ਸਥਿਤੀ ਕਿਸੇ ਵੀ ਲੋਕਤੰਤਰ ਲਈ ਮਹੱਤਵਪੂਰਨ ਹੁੰਦੀ ਹੈ ਜਦੋਂ ਕਿ ਅਮਰੀਕਾ ਦੇ ਪ੍ਰਧਾਨ ਅਬਰਾਹਮ ¦ਿਕਨ ਨੇ ਇਸ ਦੀ ਵਿਆਖਿਆ ਕਰਦੇ ਹੋਏ ਸਪੱਸ਼ਟ ਰੂਪ ਵਿਚ ਕਿਹਾ ਸੀ ਕਿ ਲੋਕਤੰਤਰ ਸਹੀ ਅਰਥਾਂ ਵਿਚ ਉਹ ਹੁੰਦਾ ਹੈ ਜਿਸ ਵਿਚ ਲੋਕਾਂ ਲਈ, ਲੋਕਾਂ ਦੁਆਰਾ, ਲੋਕਾਂ ਦੀ ਸਰਕਾਰ ਸਥਾਪਤ ਹੋਵੇ। ਇਸ ਪ੍ਰਕਾਰ ਦੀ ਸਰਕਾਰ ਦਾ ਭਾਵ ਹੈ ਕਿ ਰਾਜ ਲੋਕਾਂ ਦੇ ਹਿਤ ਵਿਚ ਕਾਰਜਸ਼ੀਲ ਹੋਵੇ, ਜਿਸ ਵਿਚ ...
Read Full Story


Gurjeet Singh

‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ...
Read Full Story


Gurjeet Singh

ਮਾਂ! ਇਹ ਕੀ ਹੋ ਰਿਹਾ ਏ ਏਨਾ ਭੀੜ-ਭੜੱਕਾ ਕਿਉਂ ਏ ਮਾਂ ਅੱਜ ਸੜਕਾਂ ਬੜੀਆਂ ਸਾਫ-ਸੂਫ ਨੇ ਸੜਕਾਂ ’ਤੇ ਚੂਨਾ ਕਿਉਂ ਖਿੱਲਰਿਆ ਹੋਇਆ ਏ ਪੁਲਿਸ ਵਾਲੇ ਚਾਰ-ਚੁਫੇਰੇ ਕਿਉਂ ਹਨ, ਮਾਂ ਪੁਲਿਸ ਵਾਲੇ ਕਿੰਨੇ ਚੰਗੇ ਲੱਗ ਰਹੇ ਹਨ ਮਾਂ, ਏਨੇ ਸਾਰੇ ਬੱਚੇ ਲਾਈਨਾਂ ਵਿਚ ਕਿਧਰ ਜਾ ਰਹੇ ਹਨ ਮਾਂ, ਕਿੰਨੇ ਸੋਹਣੇ ਲਗਦੇ ਹਨ ਬੱਚੇ .... ਸੜਕ ਪਾਰ ਕਰਦਿਆਂ ਇਕ ਮਜ਼ਦੂਰ ਮਾਂ ਦੇ ਅਸਿੱਖਿਅਕ ਬੱਚੇ ਨੇ ਕਿਹਾ, ਮਾਂ ਨੇ ਕਿਹਾ :- ਚੱਲ ਜਲਦੀ ਚੱਲ ਸਮੇਂ ਸਿਰ ਨਾ ਪਹੁੰਚੇ ਤਾਂ ਠੇਕੇਦਾਰ ਗਾਲੀਆਂ ਦੇਵੇਗਾ ਜਲਦੀ ਜਲਦੀ ਚਲਦਿਆਂ ਸੜਕ ਪਾਰ ਕਰਨ ਲੱਗੇ ਤਾਂ ਇਕ ਪੁਲਿਸ ਵਾਲੇ ਨੇ ਜੋਸ਼ ਵਿਚ ਰੋਕਦੇ ਹੋਏ ਉਨ੍ਹਾਂ ਨੂੰ ...
Read Full Story


Gurjeet Singh

ਮੈਂ ਕਈ ਸਾਲ ਪਹਿਲਾਂ ਜਦੋਂ 27 ਜਨਵਰੀ ਨੂੰ ਆਪਣੀ ਡਿਊਟੀ ’ਤੇ ਬਿਜਲੀ ਬੋਰਡ ਦੇ ਨੂਰਮਹਿਲ ਸਥਿਤ ਦਫ਼ਤਰ ਜਾਣ ਤੋਂ ਪਹਿਲਾਂ ਮੁਹੱਲਾ ਕ੍ਰਿਸਨਾ ਨਗਰ ਵਿਖੇ ਉਸਤਾਦਾਂ ਦੇ ਉਸਤਾਦ ਉਰਦੂ ਸ਼ਾਇਰ ਪੰਡਿਤ ਲੱਭੂ ਰਾਮ ਜੀ ਜੋਸ਼ ਮਲਸਿਆਨੀ (ਪਦਮਸ੍ਰੀ) ਦੇ ਦਰਸ਼ਨ ਕਰਨ ਗਿਆ ਤਾਂ ਉਹ ਬੈਠਕ ਵਿੱਚ ਲੇਟੇ ਹੋਏ ਸਨ। ਉਨ੍ਹਾਂ ਪੁੱਛਿਆ ਕਿ ਅੱਜ ਅਖ਼ਬਾਰ ਕਿਉਂ ਨਹੀਂ ਆਈ? ਮੇਰਾ ਉ¤ਤਰ ਸੀ ਕਿ ਅੱਜ 26 ਜਨਵਰੀ ਕਾਰਨ ਛੁੱਟੀ ਹੈ। ਉਨ੍ਹਾਂ ਦੀ ਅਸੀਸ ਲੈ ਕੇ ਜਦੋਂ ਮੈਂ ਦਫ਼ਤਰ ਪੁੱਜਾ ਤਾਂ ਅੱਧੇ ਘੰਟੇ ਪਿੱਛੋਂ ਉਨ੍ਹਾਂ ਦੇ ਦੋਹਤੇ ਦੇ ਉਰਦੂ ਸ਼ਾਇਰ ਅਜੀਤ ਕੁਮਾਰ ਦਿਲ ਦਾ ਫੋਨ ਆਇਆ ਕਿ ਪੰਡਿਤ ਜੀ ਨਹੀਂ ਰਹੇ। ਮੈਂ ਘਰ ਜਾ ...
Read Full Story


Gurjeet Singh

ਅੱਜ ਅਸੀਂ ਗੁਰੂ ਰਵੀਦਾਸ ਜੀ ਦਾ 633 ਵਾਂ ਜਨਮ ਦਿਹਾੜਾ ਮਨਾ ਰਹੇ ਹਾਂ।ਐਨੇ ਸਾਲ ਬੀਤ ਜਾਣ ਦੇ ਬਾਅਦ ਵੀ ਅਸੀਂ ਗੁਰੂ ਰਵੀਦਾਸ ਜੀ ਦੀ ਬਾਣੀ ਦੀ ਅਸਲ ਵਿਆਖਿਆ ਸਮਝਣ ਦੀ ਕੋਸ਼ਿਸ਼ਿ ਨਹੀਂ ਕੀਤੀ। ਕਿਤੇ ਐਸਾ ਤਾਂ ਨਹੀਂ ਕੇ ਅਸੀਂ ਜਨਮ ਦਿਨ ਮਨਾਉਣ ਤੱਕ ਹੀ ਸੀਮਤ ਰਹਿ ਗਏ ਹਾਂ? ਕਾਫੀ ਹਦ ਤੱਕ ਇਹ ਗੱਲ ਸਹੀ ਮਹਿਸੂਸ ਵੀ ਹੁੰਦੀ ਹੈ। ਜੇ ਕਰ ਅਸੀਂ ਉਹਨਾਂ ਦੀ ਵਾਣੀ ਦੀ ਅਸਲ ਗੱਲ ਨੂੰ ਫੜਿਆ ਹੁੰਦਾ ਤਾਂ ਸਾਡੀ ਦਸ਼ਾ ਕੁਝ ਹੋਰ ਹੁੰਦੀ। ਗੁਰੂ ਰਵੀਦਾਸ ਜੀ ਨੇ ਭਗਵਾਨ ਬੁੱਧ ਦੀ ਵਾਣੀ ਤੇ ਚੱਲਦਿਆਂ ਉਸੇ ਗੱਲ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਿਉਕਿ ਬੁੱਧ ਧਰਮ ਕਈ ਅਵਸਥਾਵਾਂ ਵਿੱਚੋਂ ਦੀ ਹੋ ਕੇ ਲੰਘਿਆ- ...
Read Full Story


Gurjeet Singh

ਅੱਜ ਤੋਂ ਲੱਖਾਂ-ਕਰੋੜਾਂ ਸਾਲ ਪਹਿਲਾਂ ਧਰਤੀ ’ਤੇ ਜੀਵਨ ਹੋਂਦ ਵਿੱਚ ਆਇਆ ਸੀ। ਫਿਰ ਹੌਲੀ-ਹੌਲੀ ਬਦਲਾਓ ਆਉਂਦੇ ਗਏ। ਜਿਵੇਂ-ਜਿਵੇਂ ਇਨਸਾਨ ਦਾ ਵਿਕਾਸ ਹੋਇਆ, ਉਸ ਦੇ ਨਾਲ-ਨਾਲ ਅਲੱਗ-ਅਲੱਗ ਵਿਸ਼ਿਆਂ ਦਾ ਵੀ ਵਿਕਾਸ ਹੋਇਆ ਅਤੇ ਸਾਇੰਸ ਨੇ ਇੱਕ ਅਜਿਹੀ ਦੇਣ ਦਿੱਤੀ, ਜੋ ਅੱਜ ਦੀਆਂ ਬਾਲੜੀਆਂ ਲਈ ਤਰ੍ਹਾਂ ਨਾਲ ਸਰਾਪ ਹੀ ਬਣ ਗਈ ਹੈ ਤੇ ਉਹ ਹੈ ਅਲਟਰਾ-ਸਾਊੰਡ। ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਮਾਂ ਦੇ ਗਰਭ ਵਿੱਚ ਪਲ ਰਹੇ ਬਾਚੇ ਦੇ ਲਿੰਗ ਦਾ ਪਤਾ ਚੱਲ ਜਾਂਦਾ ਹੈ। ਇਹ ਨਿਰਧਾਰਾਤ ਹੋ ਜਾਂਦਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ। ਬਿਨਾ ਸ਼ੱਕ ਇਸ ਸਮੇਂ ਅਲਟਰਾ-ਸਾਊਡ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info