Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਸਾਡਾ ਸੱਭਿਆਚਾਰ

DR. RIPUDAMAN SINGH

ਵਿਅੰਗ ਵੀ ਹੈ, ਪਰ ਹੈ ਸਚਾਈ, ਜਦੋਂ ਤੋਂ ਸਿਆਸਤ ਨੇ ਆਪਣੇ ਪੈਰ ਪਸਾਰੇ ਹਨ ਤਦੋਂ ਤੋਂ ਹੀ ਸਮਾਜ ਦਾ ਜਲਸੇ ਰੈਲੀਆਂ ਰਾਹੀਂ ਸ਼ੋਸਣ ਹੁੰਦਾ ਆ ਰਿਹਾ ਹੈ। ਫਿਰ ਵੀ ਲੋਕਾਂ ਵਿਚ ਵੀ ਚਾਓ ਰਹਿੰਦਾ ਹੈ ਕਿ ਚਲੋ ਲੀਡਰ ਕੀ ਕਹਿੰਦਾ ਹੈ ਸੁਣ ਆਈਏ ਜਲਸੇ ਨੂੰ। ਲੋਕਾਂ ਤੋਂ ਕੋਹਾਂ ਦੂਰ ਰਖਿਆ ਜਾਂਦਾ ਹੈ ਲੀਡਰਾਂ ਤੋਂ। ਸਹਿਰ ਕੀ ਪੂਰੇ ਦਾ ਪੂਰਾ ਰਾਜ ਹੀ ਬੋਰਡਾਂ ਤੇ ਬੈਨਰਾਂ ਨਾਲ ਭਰ ਦਿੱਤਾ ਜਾਂਦਾ ਹੈ। ਲੀਡਰ ਦੀ ਆਦਮ ਕੱਦ ਤਸਵੀਰਾਂ ਲਾ ਦਿਤੀਆਂ ਜਾਂਦੀਆਂ ਹਨ। ਬਹੁਤੀਆਂ ਤਸਵੀਰਾਂ ਵਿਚ ਲੀਡਰ ਤੇ ਨੇਤਾ ਬਾਂਹ ਚੁੱਕੀਂ ਹੱਥ ਖੜ੍ਹੇ ਕੀਤੇ ਦਰਸਾਏ ਹੁੰਦੇ ਹਨ। ਭੁਲੇਖੇ ਵਿਚ ਨਾ ਰਹਿਓ ਸਮਾਜ ...
Read Full Story


Gurjeet Singh

ਸ਼ਹੀਦ ਭਗਤ ਸਿੰਘ ਦੇ 80 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਕਮੇਟੀ ਵੱਲੋਂ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਪ੍ਰਇਮਰੀ ਸਕੂਲ ਵਿਖੇ ਕਮੇਟੀ ਦੇ ਮੁੱਖ ਪ੍ਬੰਧਕ ਗੁਰਭਿੰਦਰ ਸਿੰਘ ਚੀਮਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਖ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਚੰਡੀਗੜ੍ਹ ਦੀ ਟੀਮ ਵੱਲੋਂ ਨਾਟਕਾਂ ਦਾ ਆਯੋਜਨ ਕੀਤਾ ਗਿਆ । ਲੋਕ ਪੱਖੀ ਸੰਦੇਸ਼ਾਂ ਨਾਲ ਭਰਪੂਰ ਆਮ ਲੋਕਾਂ ਦੀ ਜਿੰਦਗੀ ਦੀਆਂ ਸਮਾਜਿਕ ਅਤੇ ਆਰਥਿਕ ਜਮੀਨੀ ਹਕੀਕਤਾਂ ਦੀ ਸਾਰਥਕ ਪੇਸ਼ਕਾਰੀ ਕਰਦੇ ਇਹਨਾਂ ਨਾਟਕਾਂ ਨੇ ...
Read Full Story


Gurjeet Singh

ਪ੍ਰੋ ਸੁਖਵਿੰਦਰ ਸਿੰਘ ਦਦੇਹਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ।ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਸ ਕਰਕੇ ਇਸ ਤਿਉਹਾਰ ਨੂੰ ਰੱਖਸ਼ਾ ਬੰਧਨ ਵੀ ਕਿਹਾ ਜਾਂਦਾ ਹੈ ।ਇਸ ਦਾ ਕੋਈ ਇਤਿਹਾਸਿਕ ਪਿਛੋਕੜ ਕੋਈ ਨਹੀਂ ਮਿਲਦਾ ।ਇਹ ਕਿਥੋਂ ਚੱਲਿਆ ਕਿਵੇਂ ਚੱਲਿਆ ਕੋਈ ਵੀ ਪੁਖਤਾ ਸਬੂਤ ਨਹੀਂ ...
Read Full Story


Gurjeet Singh

ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ...
Read Full Story


Gurjeet Singh

ਪਿਛਲੇ ਕੁਝ ਦਹਾਕਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਵੀ ਵਿਆਹ-ਸੱਭਿਆਚਾਰ ਵਿਚ ਵੱਡੀ ਤਬਦੀਲੀ ਆਈ ਹੈ। ਇਸ ਨੂੰ ਇਨਕਲਾਬੀ ਤਬਦੀਲੀ ਦਾ ਨਾਂਅ ਦਿੱਤਾ ਜਾ ਰਿਹੈ। ਇਸ ਵੱਡੀ ਤਬਦੀਲੀ ਦੇ ਕਈ ਕਾਰਨ ਹਨ : ਆਵਾਜਾਈ ਦੇ ਸਾਧਨਾਂ ਵਿਚ ਵਾਧਾ, ਪਿੰਡੋਂ ਬਾਹਰੀ ਦੁਨੀਆ ਨਾਲ ਮੇਲ-ਜੋਲ, ਕੁੜੀਆਂ ਵਿਚ ਵਿੱਦਿਆ-ਪ੍ਰਾਪਤੀ ਕਰਕੇ ਚੇਤੰਨਤਾ, ਐਨ. ਆਰ. ਆਈ. ਸਰਮਾਏ ਅਤੇ ਦ੍ਰਿਸ਼ਟੀ ਦੀ ਆਮਦ, ਉਪਭੋਗਤਾਵਾਦ ਅਤੇ ਬਾਜ਼ਾਰਵਾਦ ਦੇ ਵਧਦੇ ਰੁਝਾਨ ਦੇਖਾ-ਦੇਖੀ ਦੀ ਫੈਸ਼ਨਪ੍ਰਸਤੀ, ਸਥਾਪਤ ਕਦਰਾਂ-ਕੀਮਤਾਂ ਦੀ ਵਿਰਚਨਾ ਅਤੇ ਵਿਕੇਂਦਰੀਕਰਨ ਆਦਿ। ਇਨ੍ਹਾਂ ਸਾਰੇ ਕਾਰਨਾਂ ਦੇ ਮੇਲ-ਸੁਮੇਲ ਅਤੇ ਕਿਰਿਆ ਪ੍ਰਤੀ-ਕਿਰਿਆ ...
Read Full Story


Gurjeet Singh

ਪੁੱਗਣ-ਪੁਗਾਈ ਦੀ ਇਹ ਖੇਡ ਪੰਜਾਬ ਦੇ ਤਕਰੀਬਨ ਹਰ ਇਲਾਕੇ ਵਿਚ ਖੇਡੀ ਜਾਂਦੀ ਹੈ। ਮਾਲਵੇ ਤੇ ਮਾਝੇ ਖੇਤਰ ਵਿਚ ਇਸ ਖੇਡ ਨੂੰ ਲੁਕਣ ਮਚਾਈ ਤੇ ਦੁਆਬੇ ਵਿਚ ਲੁੱਕਣ ਮੀਟੀ ਕਿਹਾ ਜਾਂਦਾ ਹੈ। ਪੁੱਗਣ ਤੋਂ ਬਾਅਦ ਵਾਰੀ ਵਾਲਾ ’ਕੱਲਾ ਖੜ੍ਹਾ ਰਹਿੰਦਾ ਹੈ। ਬਾਕੀ ਸਾਰੇ ਜਣੇ ਲੁਕਵੀਆਂ ਥਾਵਾਂ ’ਤੇ ਜਾ ਕੇ ਛੁਪਦੇ ਹਨ। ਵਾਰੀ ਵਾਲਾ ਖਿਡਾਰੀ ਜਾ ਕੇ ’ਕੱਲੇ-’ਕੱਲੇ ਨੂੰ ਲੱਭਦਾ ਹੈ, ਜਿਸ ਨੂੰ ਵੀ ਉਹ ਲੱਭਦਾ ਹੈ, ਉਸ ਨੂੰ ਕਹੀ ਜਾਂਦਾ ‘ਅੱਸ-ਦੀ-ਪਰੱਸ’ ਸਾਰਿਆਂ ਨੂੰ ਲੱਭਣ ਤੋਂ ਬਾਅਦ ਵਾਰੀ ਉਸ ਸਿਰ ਆ ਜਾਂਦੀ ਹੈ, ਜਿਸ ਨੂੰ ਸਭ ਤੋਂ ਪਹਿਲਾਂ ਲੱਭਿਆ ਗਿਆ ਹੋਵੇ। ਜਿਥੇ ਲੁਕਣ-ਮਚਾਈ ਸਰੀਰਕ ਬਲ, ਕਾਰਜ ...
Read Full Story


Gurjeet Singh

ਵਿਸ਼ਵ ਦੇ ਕੋਨੇ-ਕੋਨੇ 'ਚ ਬੈਠੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ 'ਪੰਜਾਬੀ ਮਾਂ ਬੋਲੀ' ਨੂੰ ਫੈਲਾਉਣ 'ਚ ਬੇਤਹਾਸ਼ਾ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ,ਪੰਜਾਬੀ ਦੇ ਤੇਜ਼ੀ ਨਾਲ ਵਿਦੇਸ਼ਾਂ 'ਚ ਫੈਲਣ ਦੇ ਇਸ ਰੁੱਖ ਨਾਲ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਪਰ ਇੱਥੇ ਹੀ ਪੰਜਾਬੀਆਂ ਲਈ ਅਫ਼ਸੋਸਜਨਕ ਗੱਲ ਇਹ ਵੀ ਹੈ ਕਿ ਜਿੱਥੇ ਪੰਜਾਬੀ ਭਾਸ਼ਾ ਨੂੰ ਹਰ ਪਾਸੇ ਲੋਕਾਂ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਪਿਆਰੀ ਅਤੇ ਮਿੱਠ ਬੋਲੜੀ ਭਾਸ਼ਾ ਕਿਹਾ ਜਾ ਰਿਹਾ ਹੈ,ਉੱਥੇ ਹੀ ਪੰਜਾਬ 'ਚ ਆਪਣੇ ਹੀ ਘਰ ਵਿੱਚ ਇਹ ਮਤਰੇਈ ਹੋ ਕੇ ਰਹਿ ਗਈ ਜਾਪਦੀ ਹੈ।ਇੰਝ ...
Read Full Story


Gurjeet Singh

ਮੇਲਾ ਮੇਲੀਆਂ ਦਾ ਯਾਰਾ ਬੇਲੀਆਂ, ਸੰਗਤਾਂ ਵੇਹਲੀਆਂ ਦਾ। ਰੁਪਏ ਧੇਲੀਆਂ ਦਾ, ਸਖੀਆਂ-ਸਹੇਲੀਆਂ ਦਾ। ਧੁੱਪ-ਧੱਕੇ-ਧੂੜ ਜਿਹੜੇ ਜਰ ਸਕਦੇ, ਮੇਲਿਆਂ ਦੀ ਸੈਰ ਸੋ ਹੀ ਕਰ ਸਕਦੇ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ¦ਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਮੇਲੇ ਦੀ ਮਹੱਤਤਾ-ਛੇ ਮਹੀਨਿਆਂ ਤੋਂ ਧੀਆਂ-ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫਸਲ ਨੂੰ ਕਿਸਾਨ ਜੱਟ ਸਾਂਭ ਕੇ ਆਪਣੇ ਪਰਿਵਾਰ ਸਮੇਤ ਟਰੈਕਟਰਾਂ-ਟਰਾਲੀਆਂ, ਮੋਟਰ ਗੱਡੀਆਂ, ਕਾਰਾਂ, ਮੋਟਰਸਾਈਕਲਾਂ-ਸਕੂਟਰਾਂ, ਟਰੱਕਾਂ-ਫੋਰਵੀਲ੍ਹਰਾਂ ਤੇ ਹੋਰ ਵ¤ਖ-ਵੱਖ ਸਾਧਨਾਂ ...
Read Full Story


Gurjeet Singh

ਕਦੇ ਖੜੇਤ ਨਹੀਂ ਆਈ, ਜਿਹੜੀ ਚੀਜ਼ ਅੱਜ ਫੈਸ਼ਨ ਦੇ ਤੌਰ 'ਤੇ ਵਰਤੀ ਜਾਂਦੀ ਹੈ, ਹੋ ਸਕਦਾ ਹੈ ਸਾਲ-ਛੇ ਮਹੀਨਿਆਂ ਤੱਕ ਉਸ ਦੀ ਵੀ ਕੋਈ ਵੁੱਕਤ ਨਾ ਰਹੇ। ਕੋਈ ਵੇਲਾ ਸੀ ਜਦੋਂ ਸੱਗੀ ਫੁੱਲ, ਪਿੱਪਲ ਪੱਤੀਆਂ ਅਤੇ ਹੋਰ ਸ਼ਿੰਗਾਰਾਂ ਨਾਲ ਸਜੀਆਂ ਮੁਟਿਆਰ ਪੰਜਾਬਣਾਂ ਹੋਣ ਦਾ ...
Read Full Story


1

Loading...

© 2012 punjabinfoline.com

punjab infoline arash info