
ਪ੍ਰਵਾਸੀ ਭਾਰਤੀ
ਸਾਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ : ਡਾ. ਹਰਕੀਰਤ ਸਿੱਧੂThursday, November 29, 2012 ![]() ਪਟਿਆਲਾ, 29 ਨਵੰਬਰ (ਪੀ.ਐੱਸ.ਗਰੇਵਾਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸਿੱਧੂਵਾਲ ਭਾਦਸੋਂ ਰੋਡ ਗੁਰਦੁਆਰਾ ਕਮੇਟੀ ਦੀ ਦੇਖ ਰੇਖ ਹੇਠ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਆਸ ਪਾਸ ਦੇ ਇਲਾਕਿਆਂ ਵਿਚੋਂ ਹੁੰਦੇ ਹੋਏ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਏ। ਇਸ ਮੌਕੇ ਸਕੂਲਾਂ ਦੇ ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਰਧਾ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਡਾ. ਹਰਕੀਰਤ ਸਿੰਘ ਸਿੱਧੂ ਹੋਮਿਓਪੈਥਿਕ ਮਾਹਿਰ ਅਤੇ ਚੇਅਰਮੈਨ ਸਰਕਾਰੀ ਵਿਭਾਗਾਂ ’ਚ ਡੇਢ ਲੱਖ ਨੌਜਵਾਨਾਂ ਦੀ ਨਵੀਂ ਭਰਤੀ ਕੀਤੀ ਜਾਵੇਗੀ- ਸੁਖਬੀਰ ਬਾਦਲMonday, October 15, 2012 ![]() ਪਟਿਆਲਾ, 15 ਅਕਤੂਬਰ (ਪੀ.ਐਸ.ਗਰੇਵਾਲ) - ਪੰਜਾਬ ਦੇ ਉੱਪ ਮੱੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਅੰਦਰ ਖਾਲੀ ਪਈਆਂ ਡੇਢ ਲੱਖ ਦੇ ਕਰੀਬ ਆਸਾਮੀਆਂ ਜਲਦ ਭਰੀਆਂ ਜਾਣਗੀਆਂ। ਸ. ਬਾਦਲ ਅੱਜ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲੱਗ ਰਹੇ ਖੇਤਰੀ ਸਰਸ ਮੇਲੇ ’ਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਸਾਰੀ ਭਰਤੀ ਪ੍ਰਕ੍ਰਿਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੀਤੇ ਗਏ 1.25 ਲੱਖ ਨੌਜਵਾਨਾਂ ਦੀ ਭਰਤੀ ਦੀ ਤਰਾਂ ਪੂਰੀ ਮੈਰਿਟ ਦੇ ਅਧਾਰ ’ਤੇ ਕੀਤੀ No tiff, just communication gap with Mamata: KhurshidMonday, January 9, 2012 New Delhi, The Congress Sunday brushed off reports about cracks in the ruling UPA coalition, saying "too much" should not be read into the angry outburst of West Bengal Chief Minister Mamata Banerjee."I don't think we should read too much into these things...We all understand her (Banerjee's) concerns and I'm sure she understands our compulsions.
I think there is a need for better communication," Law Minister and senior party leader Salman Khurshid told NDTV, a day after the Trinamool Congress chief challenged the Congress to walk out of the coalition government in West Bengal.
Khurshid blamed the bickering between the United Progressive Alliance (UPA) partners on "mismatch in expectations and responses".
Banerjee's Trinamool is mainly responsible for blocking some key government policies and bills, including foreign direct investment in retail and the anti-graft Lokpal law.
"I'm sure Mamataji also has expectations of people who voted for her and change in the ruling establishment of West Bengal after such a long time. But again, we are a national party and we have a lot of expectations that go ਸਪਰਿੰਗਫੀਲਡ(ਅਮਰੀਕਾ) ਦੇ ਮੇਲੇ ਵਿਚ ਗਿੱਧੇ ਅਤੇ ਭੰਗੜੇ ਨੇ ਖ਼ੂਬ ਰੰਗ ਬੰਨਿਆTuesday, September 28, 2010
ਸਪਰਿੰਗਫੀਲਡ,ਅਮਰੀਕਾ/28 ਸਤੰਬਰ( ਚਰਨਜੀਤ ਸਿੰਘ ਗੁਮਟਾਲਾ/ਸਰਵਨ ਸਿੰਘ ਰੰਧਾਵਾ):ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਅੋ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ ੧੪ ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ।ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਂ ਇਸ ਮੇਲੇ ਦੀ ਸ਼ੁਰੂਆਤ ਪੰਜਾਬੀ ਗਿੱਧੇ ਅਤੇ ਭੰਗੜੇ ਨਾਲ ਕੀਤੀ ਗਈ,ਜਿਸ ਤੋਂ ਇਨ੍ਹਾਂ ਦੀ ਹਰਮਨਪਿਆਰਤਾ ਦਾ ਪਤਾ ਲੱਗਦਾ ਹੈ। ਸਰਬਜੀਤ ਕੌਰ ਦੀ ਨਿਰਦੇਸ਼ਨਾ ਵਿਚ ਰਵਜੋਤ ਕੌਰ, ਪ੍ਰਭਜੋਤ ਕੌਰ, ਹਰਲੀਨ ਕੌਰ ਬਜਾਜ, ਗੁਨਵੀਨ ਕੌਰ ਬਜਾਜ ,ਕਿਰਨਦੀਪ ਕੌਰ,ਤਰਨ ਕੀ ਮਹਾਂਰਾਸ਼ਟਰ ਭਾਰਤ ਦਾ ਹਿੱਸਾ ਨਹੀਂ ਹੈ?Friday, February 5, 2010 ਬਰਮਿੰਘਮ, 5 ਫਰਵਰੀ (ਬੇਅੰਤ ਸਿੰਘ)- ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬੱਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਅਕਾਲ ਤਖ਼ਤ ਨੁੰ ਮਸੰਦਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਮੋਰਚਾ ਲਾਇਆ ਜਾਵੇ: ਡਾ ਦਿਲਗੀਰWednesday, February 3, 2010 ਲੰਡਨ, 3 ਫਰਵਰੀ (ਸਰਬਜੀਤ ਸਿੰਘ ਬਨੂੜ)– ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਪੰਜ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਔਰੰਗਜ਼ੇਬੀ ਫ਼ਤਵੇ ਨੂੰ ਕਮੀਨਗੀ ਤੇ ਨੀਚਤਾ ਗਰਦਾਨਦੇ ਹੋਏ ਕਿਹਾ ਹੈ ਕਿ ਦਸਮ ਗ੍ਰੰਥ, ਰਾਮ, ਕ੍ਰਿਸ਼ਨ, ਸ਼ਿਵ-ਪਾਰਬਤੀ ਦੇ ਪੁਜਾਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸਿੱਖ ਨੂੰ ਖਾਰਜ ਕਰ ਸਕਣ। ਪ੍ਰੋ ਦਰਸ਼ਨ ਸਿੰਘ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸੱਚ ‘ਤੇ ਪਹਿਰਾ ਦਿੱਤਾ ਸੀ ਜਿਸ ਦੇ ਖ਼ਿਲਾਫ਼ ਇਨ੍ਹਾਂ ਦਸਮ ਗ੍ਰੰਥੀਆਂ ਨੇ ਇਹ ਸਾਜ਼ਿਸ਼ ਘੜੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯੂ ਕੇ ਵਲੋਂ ਅਕਾਲ ਤਖ਼ਤ ਸਾਹੇਬ ਦੇ ਫੈਂਸਲੇ ਦਾ ਸੁਆਗਤWednesday, February 3, 2010 ਬਰਮਿੰਗਮ, 3 ਫਰਵਰੀ (ਪੱਤਰ ਪ੍ਰੇਰਕ)- ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯੂ ਕੇ ਦੀ ਹੰਗਾਮੀ ਮੀਟਿੰਗ ਪਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪਰਧਾਨਗੀ ਹੇਠ੍ਹ ਹੋਈ ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸਮ ਗਰੰਥ ਅਤੇ ਗੁਰੂ ਸਾਹੇਬ ਜੀ ਉੱਪਰ ਜੋ ਭੱਦੀ ਸ਼ਬਦਾਵਲੀ ਵਰਤੀ ਗਈ ਉਸਦਾ ਸਖ਼ਤ ਨੋਟਿਸ ਲੈਂਦੇਆਂ ਸ਼੍ਰੀ ਅਕਾਲ ਤਖ਼ਤ ਸਾਹੇਬ ਜੀ ਦੇ ਸਿੰਘ ਸਾਹੇਬਾਨਾ ਵਲੋਂ ਜੋ ਉਸ ਨੂੰ ਪੰਥ ਵਿਚੋ ਛੇਕੇਆ ਗਿਆ ਹੈ ਉਸ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਕੇ ਓਹ ਵੀ ਸ਼੍ਰੀ ਅਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਪੰਥਕ ਧਿਰਾਂ ਦਾ ਸਾਥ ਦਿਉThursday, January 21, 2010 ਬਰਮਿੰਘਮ, 21 ਜਨਵਰੀ (ਪੱਤਰ ਪ੍ਰੇਰਕ) 1919 ਸਮੇਂ ਅੰਗਰੇਜਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਗੋਲੀ ਚਲਾਈ ਸੀ। ਹੁਣ ਭਾਵੇਂ 13 ਅਪ੍ਰੈਲ 1978 ਹੋਵੇ ਜਾਂ 5 ਦਿਸੰਬਰ 2009 ਆਪਣੇ ਆਪ ਨੂੰ ਪੰਥਕ ਕਹਾਉਂਦੀ ਸਰਕਾਰ ਵੇਲੇ ਹੀ ਸਿੰਘਾਂ ਤੇ ਗੋਲੀ ਚਲਦੀ ਹੈ। 7 ਜਨਵਰੀ 2010 ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਗਈ ਸਲਾਨਾ ਕਾਨਫਰੰਸ ਮੌਕੇ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸ੍ਰ: ਕੁਲਵੰਤ ਸਿੰਘ ਮੁਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯ.ੂ ਕੇ. ਨੇ ਉਪਰੋਕਤ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਕਲਵੰਤ ਸਿੰਘ ਮਠੱਡਾ ਦੇ ਸਹੁਰੇ ਦਾ ਦਿਹਾਂਤWednesday, January 13, 2010 ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ)- ਬੜੇ ਹੀ ਅਫਸੋਸ ਦੀ ਗੱਲ ਹੈ ਕਿ ਭਾਈ ਕੁਲਵੰਤ ਸਿੰਘ ਮਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅ) ਯੂ.ਕੇ. ਦੇ ਸਾਹੁਰਾ ਸ੍ਰ. ਗਿਆਨ ਸਿੰਘ ਦਾ ਪਿਛਲੇ ਦਿਨੀ ਮਿਤੀ 03/01/2010 ਨੂੰ ਦਿਹਾਂਤ ਹੋ ਗਿਆ ਹੈ। ਸ੍ਰ. ਗਿਆਨ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਤੇ ਕੁਛ ਦਿਨਾਂ ਤੋਂ ਥੋੜੇ ਬਿਮਾਰ ਰਹਿੰਦੇ ਸਨ ਪਰ ਅਕਾਲ ਚਲਾਣਾ ਕਰਨ ਵਾਲੇ ਦਿਨ ਉਹ ਚੰਗੇ ਭਲੇ ਹੋ ਗਏ ਸਨ। ਪਰ ਭਾਈ ਮਠੱਡਾ ਨੂੰ ਪੰਜ ਕੁ ਹਫਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਦੀ ਅਚਾਨਕ ਹੋਏ ਦਿਹਾਂਤ ਦੀ ਵੀ ਬੁਰੀ ਖਬਰ ਮਿਲੀ ਸੀ ਜਦੋਂ ਇਸ ਵਾਪਰੀ ਹੋਈ ਘਟਨਾ ਵਾਰੇ ਪਤਾ ਲਗਾ ਤਾਂ ਬਹੁਤ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਵੱਲੋਂ ਇਤਰਾਜWednesday, January 13, 2010 ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ) ਇੰਗਲੈਂਡ ਦੇ ਸਭ ਤੋਂ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਗ ਯੂ.ਕੇ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਮਜੂਦਾ ਸ਼੍ਰੋਮਣੀ ਗੁਰਦੁਵਾਰਾ ਪ੍ਰੰਬਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਪੂਰੀ ਹੋ ਚੁੱਕੀ ਹੈ। ਇਸ ਲਈ ਇਸਨੂੰ ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਵੀ ਅਹਿਮ ਫੈਸਲਾ ਲੈਣ ਦਾ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਇਸ ਸਬੰਦੀ ਰਿੱਟ ਕੀਤੀ ਗਈ ਹੈ, ਜਿਸ ਦੀ 20 ਜਨਵਰੀ 2010 ਨੂੰ ਸੁਨਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਗੈਰ ਵਿਧਾਨਿਕ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਵਲੋਂ ਡੱਟ ਕੇ ਵਿਰੋਧTuesday, January 12, 2010 ਬਰਮਿੰਘਮ, 12 ਜਨਵਰੀ (ਬੇਅੰਤ ਸਿੰਘ) ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਵਲੋਂ ਪ੍ਰਵਾਨ ਕਰਕੇ ਨਾਨਕਸ਼ਾਹੀ ਕੈਲੰਡਰ 2003 ਵਿੱਚ ਜਾਰੀ ਕੀਤਾ ਗਿਆ ਸੀ। ਕਰੀਬ 6 ਸਾਲ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਇਸ ਮੁਤਾਬਿਕ ਚਲਦੀਆਂ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਜਿਸਨੂੰ ਕੈਲੰਡਰ ਦੇ ਵਿਧੀ ਵਿਧਾਨ ਵਾਰੇ ਕੋਈ ਜਾਣਕਾਰੀ ਨਹੀਂ ਹੈ, ਸਿਰਫ ਸ੍ਰ. ਪ੍ਰਕਾਸ਼ ਸਿੰਘ ਬਾਦਲ (ਜੋ ਖੁਦ ਆਰ.ਐਸ.ਐਸ. ਦੀ ਮੁਠੀ ਵਿੱਚ ਹੈ) ਦੇ ਇਸ਼ਾਰੇ ਤੇ ਇਸਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ। ਕਲੈਂਡਰ ਬਾਰੇ ਸ੍ਰ. ਪਾਲ ਸਿੰਘ ਪੁਰੇਵਾਲ, ਭੂਗੋਲ, ਖਗੋਲ, ਸੂਰਜ, ਚੰਦਰਮਾ ਅਤੇ ਬ੍ਰਮਿੰਘਮ ਬ੍ਰਾਂਚ ਦਾ ਗਠਨTuesday, January 5, 2010 ਬ੍ਰਮਿੰਘਮ,5 ਜਨਵਰੀ(ਬੇਅੰਤ ਸਿੰਘ)ਗੁਰੂੁ ਨਾਨਕ ਗੁਰਦੁਆਰਾ ਐਡਵਰਡ ਸਟਰੀਟ ਵੈਸਟ ਬ੍ਰਾਮਿਚ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ.ਕੇ. ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੀਨੀਅਰ ਆਗੂ ਕੌਂਸਲਰ ਗੁਰਦਿਆਲ ਸਿੰਘ ਅਟਵਾਲ,ਸਰਬਜੀੱਤ ਸਿੰਘ ਕੂਨਰ, ਇੰਦਰ ਸਿੰਘ ਸੋਹਲ ਅਤੇ ਰਣਜੀਤ ਸਿੰਘ ਸ਼ੇਰਗਿੱਲ ਵਿਸੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਦੌਰਾਨ ਅਜੋਕੇ ਪੰਥਕ ਹਾਲਾਤਾਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਨੈਸ਼ਨਲ ਅਗਜੈਕਟਿਵ ਵਿੱਚ ਭਾਈ ਮਨਦੀਪ ਸਿੰਘ ਅਜਨਾਲਾ ਨੂੰ ਸਕੱਤਰ ਬਾਦਲ ਦਲ ਵਿੱਚੋਂ ਅਸਤੀਫੇ ਦਿੱਤੇ ਜਾਣ ਵਾਲੇ ਆਗੂਆਂ ਦੀ ਭਰਪੂਰ ਸ਼ਲਾਘਾTuesday, January 5, 2010 ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਅਤੇ ਯੂਥ ਵਿੰਗ ਯੂ.ਕੇ. ਦੇ ਸੀਨੀਅਰ ਆਂਗੂਆਂ ਨੇ ਬੀਤੇ ਦਿਨੀ ਯੌਰਪ ਭਰ ਵਿੱਚੋਂ ਬਾਦਲ ਦਲ ਦੇ ਸੀਨੀਅਰ ਆਗੂਆਂ ਵਲੋਂ ਬਾਦਲ ਦੀਆਂ ਪੰਥਕ ਵਿਰੋਧੀ ਕਾਰਵਾਈਆਂ ਅਤੇ ਲੁਧਿਆਣਾ ਵਿਖੇ ਸ਼ਰੇਆਮ ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰਨ ਦੇ ਰੋਸ ਵਜੋਂ ਬਾਦਲ ਦੀ ਪਾਰਟੀ ਵਿੱਚੋਂ ਅਸਤੀਫੇ ਦਿੱਤੇ ਜਾਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅਸਤੀਫਾ ਦੇਣ ਵਾਲੇ ਬਾਦਲ ਦਲ ਦੇ ਇਨਾਂ ਆਗੂਆਂ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਬਾਦਲ ਨੇ ਲੁਧਿਆਣਾ ਕਾਂਡ ਦੀ ਤਿੰਨ ਹਫਤੇ 'ਸੱਚ ਨੂੰ ਛਪਾਉਣ ਵਾਲਿਆਂ ਦੀ ਜਮੀਰ ਮਰ ਚੁੱਕੀ ਹੈ'Tuesday, January 5, 2010 ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਮਿਤੀ 27 ਦਸੰਬਰ 2009 ਨੂੰ ਗੁਰੁ ਨਾਨਕ ਗੁਰਦੁਆਰਾ ਵਾਲਸਾਲ ਯੂ ਕੇ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਾਨਾਇਆ ਗਿਆ । ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਅਪਣੇ ਵਿਚਾਰ ਪਰਗਟ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਯੂਥ ਵਿੰਗ ਯੂਕੇ ਦੇ ਪ੍ਰਧਾਨ ਵੱਲੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਜਿੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਹਾਲੈਂਡ ਦੇ ਸਿਖਾਂ ਵਲੋਂ ਲੁਧਿਅਣਾ ਕਾਂਡ ਦੀ ਸਖਤ ਨਿੰਦਾWednesday, December 16, 2009 ਡੈਨਹਾਗ, 16 ਦਸੰਬਰ (ਹਰਜੀਤ ਸਿੰਘ) 5 ਦਸੰਬਰ ਨੂੰ ਲੁਧਿਅਣਾ ਵਿਚ ਬਾਦਲ ਸਰਕਾਰ ਤੇ ਭਾਜਪਾ ਵਿਧਾਇਕ ਵਲੋ ਸ਼ਾਂਤ ਮਈ ਰੋਸ ਕਰ ਰਹੇ ਸਿੰਘਾਂ ਤੇ ਸਿਧੀ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਅਤੇ ਅਨੇਕਾਂ ਸਿੰਘਾ ਨੂੰ ਜਖਮੀ ਕਰ ਦਿਤਾ, ਜੋ ਕਿ ਇਕ ਸ਼ਰਮਨਾਕ ਵਾਕਿਆ ਸੀ। ਬਾਦਲ ਸਰਕਾਰ ਨੇ 1978 ਤੋਂ ਲੈ ਕੇ ਹੁਣ ਤਕ ਜੋ ਸਿਖੀ ਦਾ ਘਾਣ ਕੀਤਾ ਹੈ ੳਹ ਸਾਇਦ ਹੀ ਕਿਸੇ ਨੇ ਕੀਤਾ ਹੋਵੇ। ਹੁਣ ਤਾ ਬਾਦਲ ਨੇ ਸਿਖਾਂ ਨੂੰ ਦਿਖਾ ਦਿਤਾ ਹੈ ਕਿ ਮੈਨੂੰ ਸਿੱਖ ਵੋਟ ਦੀ ਲੋੜ ਨਹੀ ਭਈਆ ਵੋਟ ਦੀ ਲੋੜ ਹੈ। ਹੁਣ ਮੌਕਾ ਹੈ ਕਿ ਸਭ ਜਥੇਬੰਦੀਆਂ ਇਕਠੀਆਂ ਹੋ ਕੇ ਬਾਦਲ ਜੁੰਡਲੀ ਤੋਂ ਸਿਖ ਕੌਮ ਨੂੰ ਬ੍ਰਿਟਿਸ਼ ਸਿੱਖ ਕਮਿਊਨਿਟੀ ਵਲੋਂ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨWednesday, December 16, 2009 ਬਰਮਿੰਘਮ, 16 ਦਸੰਬਰ (ਪੱਤਰ ਪ੍ਰੇਰਕ)- ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਵਲੋਂ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਵਿੱਚ ਵਾਪਰੇ ਦੁਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਮੰਗ ਕੀਤੀ ਗਈ ਕਿ ਸਿੱਖਾਂ ’ਤੇ ਗੋਲੀ ਚਲਾਉਣ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਰਾਮ ਰਹੀਮ ਸਿਰਸਾ ਤੇ ਆਸ਼ੂਤੋਸ਼, ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਜੱਥੇਬੰਦੀਆਂ ਦੇ ਮੌਜੂਦਾ ਲੁਧਿਆਣਾ ਗੋਲੀ ਕਾਂਡ ਦੇ ਸ਼ਹੀਦ ਦੀ ਮਦਦ ਦਾ ਐਲਾਨWednesday, December 16, 2009 ਬਰਮਿੰਘਮ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਬਰਤਾਨੀਆ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਹਾਲ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੇ ਸਬੰਧ ਵਿੱਚ ਇੰਗਲੈਂਡ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੁਧਿਆਣਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆ ਭੇਂਟ ਕੀਤੀਆ ਗਈਆਂ ਅਤੇ ਜਖਮੀ ਹੋਏ ਸਿੰਘਾਂ ਲਈ ਜਲਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ‘ਦੋਸ਼ੀ ਪੁਲਿਸ ਅਫਸਰਾਂ ਤੇ ਭਾਜਪਾ ਵਿਧਾਇਕ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ’Thursday, December 10, 2009 ਬਰਮਿੰਘਮ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਅਕਾਲੀ ਦਲ (ਅ) ਯੂਥ ਵਿੰਗ ਯੂ. ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਦਲ ਦੇ ਪ੍ਰਧਾਨ ਅਵਤਾਰ ਸਿੰਘ, ਯੂਥ ਵਿੰਗ ਦੇ ਜ. ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਸਕੱਤਰ ਸਰਬਜੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਲਈ ਪੂਰਨ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹੈ। ਕਿਉਂਕਿ ਪੰਥਕ ਜਥੇਬੰਦੀਆਂ ਦੇ ਵਾਰ-ਵਾਰ ਅਪੀਲ ਕਰਨ ’ਤੇ ਬਾਦਲ ਸਰਕਾਰ ਨੇ ਆਸ਼ੂਤੋਸ਼ ਦੇ ਸਮਾਗਮ ਤੇ ਪਾਬੰਦੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਆਲੋਚਨਾFriday, November 20, 2009 ਲੈਸਟਰ, 20 ਨਵੰਬਰ (ਪ. ਪ.)- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ. ਕੇ. ਦੀ ਇੱਕ ਹੰਗਾਮੀ ਮੀਟਿੰਗ ਤੇਜਿੰਦਰ ਸਿੰਘ ਸੰਧੂ ਸੀਨੀਅਰ ਮੀ. ਪ੍ਰਧਾਨ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ. ਕੇ. ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਮੌਜੂਦਾ ਪੰਥਕ ਹਾਲਾਤ੍ਯਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿੱਛੇ ਜਿਹੇ ਜਰਮਨੀ ਵਿੱਚ ਕੁਝ ਸਿੱਖੀ ਭੇਸ ਵਿੱਚ ਲੁਕੇ ਸਰਕਾਰੀ ਬੰਦਿਆਂ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਢਾਹ ਲਾਉਣ ਵਾਸਤੇ ਸੁਰਜੀਤ ਸਿੰਘ ਮਾਹਲ ਵੱਲੋਂ ਨਵੇ ਬਣਾਏ ਗਏ ਅਕਾਲੀ ਦਲ (ਅੰਮ੍ਰਿਤਸਰ) ਦੀ ਅਲੋਚਨਾ ਵੱਡੀ ਜੰਗ ਦੇ ਸਿੱਖ ਫੌਜੀਆਂ ਨੂੰ ਇੰਗਲੈਂਡ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈFriday, November 20, 2009 ਬਰਮਿੰਘਮ, 20 ਨਵੰਬਰ (ਦੋਆਬਾ ਨਿਊਜ਼ ਸਰਵਿਸ)- ਬੀਤੇ ਦਿਨੀ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਵੱਡੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿੱਚ ਅੰਗਰੇਜ਼ ਤੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਵਿੱਚ ਹੋਰਨਾਂ ਤੋਂ ਇਲਾਵਾਂ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਦੇ ਡਾਇਰੈਕਟਰ ਦਲ ਸਿੰਘ ਢੇਸੀ, ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ. ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਭਾਈ |
|