Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
ਪ੍ਰਵਾਸੀ ਭਾਰਤੀ

PI Bureau

New Delhi, The Congress Sunday brushed off reports about cracks in the ruling UPA coalition, saying "too much" should not be read into the angry outburst of West Bengal Chief Minister Mamata Banerjee."I don't think we should read too much into these things...We all understand her (Banerjee's) concerns and I'm sure she understands our compulsions. I think there is a need for better communication," Law Minister and senior party leader Salman Khurshid told NDTV, a day after the Trinamool Congress chief challenged the Congress to walk out of the coalition government in West Bengal. Khurshid blamed the bickering between the United Progressive Alliance (UPA) partners on "mismatch in expectations and responses". Banerjee's Trinamool is mainly responsible for blocking some key government policies and bills, including foreign direct investment in retail and the anti-graft Lokpal law. "I'm sure Mamataji also has expectations of people who voted for her and change in the ruling establishment of West Bengal after such a long time. But again, we are a national party and we have a lot of expectations that go beyond the concerns of only one state. So, there will sometimes be a ...
Read Full Story


SARWAN SINGH

ਸਪਰਿੰਗਫੀਲਡ,ਅਮਰੀਕਾ/28 ਸਤੰਬਰ( ਚਰਨਜੀਤ ਸਿੰਘ ਗੁਮਟਾਲਾ/ਸਰਵਨ ਸਿੰਘ ਰੰਧਾਵਾ):ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਅੋ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ ੧੪ ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ।ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਂ ਇਸ ਮੇਲੇ ਦੀ ਸ਼ੁਰੂਆਤ ਪੰਜਾਬੀ ਗਿੱਧੇ ਅਤੇ ਭੰਗੜੇ ਨਾਲ ਕੀਤੀ ਗਈ,ਜਿਸ ਤੋਂ ਇਨ੍ਹਾਂ ਦੀ ਹਰਮਨਪਿਆਰਤਾ ਦਾ ਪਤਾ ਲੱਗਦਾ ਹੈ। ਸਰਬਜੀਤ ਕੌਰ ਦੀ ਨਿਰਦੇਸ਼ਨਾ ਵਿਚ ਰਵਜੋਤ ਕੌਰ, ਪ੍ਰਭਜੋਤ ਕੌਰ, ਹਰਲੀਨ ਕੌਰ ਬਜਾਜ, ਗੁਨਵੀਨ ਕੌਰ ਬਜਾਜ ,ਕਿਰਨਦੀਪ ਕੌਰ,ਤਰਨ ਕੌਰ,ਗੁਰਜੋਤ ਕੌਰ,ਗੁਨਮੀਤ ...
Read Full Story


Gurjeet Singh

ਬਰਮਿੰਘਮ, 5 ਫਰਵਰੀ (ਬੇਅੰਤ ਸਿੰਘ)- ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬੱਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਡਿਕਟੇਟਰ ਬਣੇ ਹੋਏ ਹਨ। ਲੇਕਿਨ ...
Read Full Story


Gurjeet Singh

ਲੰਡਨ, 3 ਫਰਵਰੀ (ਸਰਬਜੀਤ ਸਿੰਘ ਬਨੂੜ)– ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਪੰਜ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਔਰੰਗਜ਼ੇਬੀ ਫ਼ਤਵੇ ਨੂੰ ਕਮੀਨਗੀ ਤੇ ਨੀਚਤਾ ਗਰਦਾਨਦੇ ਹੋਏ ਕਿਹਾ ਹੈ ਕਿ ਦਸਮ ਗ੍ਰੰਥ, ਰਾਮ, ਕ੍ਰਿਸ਼ਨ, ਸ਼ਿਵ-ਪਾਰਬਤੀ ਦੇ ਪੁਜਾਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸਿੱਖ ਨੂੰ ਖਾਰਜ ਕਰ ਸਕਣ। ਪ੍ਰੋ ਦਰਸ਼ਨ ਸਿੰਘ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸੱਚ ‘ਤੇ ਪਹਿਰਾ ਦਿੱਤਾ ਸੀ ਜਿਸ ਦੇ ਖ਼ਿਲਾਫ਼ ਇਨ੍ਹਾਂ ਦਸਮ ਗ੍ਰੰਥੀਆਂ ਨੇ ਇਹ ਸਾਜ਼ਿਸ਼ ਘੜੀ ਸੀ। ਪ੍ਰੋ: ਦਰਸ਼ਨ ਸਿੰਘ ਨੇ ਤਾਂ 1984 ...
Read Full Story


Gurjeet Singh

ਬਰਮਿੰਗਮ, 3 ਫਰਵਰੀ (ਪੱਤਰ ਪ੍ਰੇਰਕ)- ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯੂ ਕੇ ਦੀ ਹੰਗਾਮੀ ਮੀਟਿੰਗ ਪਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪਰਧਾਨਗੀ ਹੇਠ੍ਹ ਹੋਈ ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸਮ ਗਰੰਥ ਅਤੇ ਗੁਰੂ ਸਾਹੇਬ ਜੀ ਉੱਪਰ ਜੋ ਭੱਦੀ ਸ਼ਬਦਾਵਲੀ ਵਰਤੀ ਗਈ ਉਸਦਾ ਸਖ਼ਤ ਨੋਟਿਸ ਲੈਂਦੇਆਂ ਸ਼੍ਰੀ ਅਕਾਲ ਤਖ਼ਤ ਸਾਹੇਬ ਜੀ ਦੇ ਸਿੰਘ ਸਾਹੇਬਾਨਾ ਵਲੋਂ ਜੋ ਉਸ ਨੂੰ ਪੰਥ ਵਿਚੋ ਛੇਕੇਆ ਗਿਆ ਹੈ ਉਸ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਕੇ ਓਹ ਵੀ ਸ਼੍ਰੀ ਅਕਾਲ ਤਖ਼ਤ ਸਾਹੇਬ ਜੀ ਦੇ ਹੁਕਮਨਾਮੇ ਦੀ ...
Read Full Story


Gurjeet Singh

ਬਰਮਿੰਘਮ, 21 ਜਨਵਰੀ (ਪੱਤਰ ਪ੍ਰੇਰਕ) 1919 ਸਮੇਂ ਅੰਗਰੇਜਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਗੋਲੀ ਚਲਾਈ ਸੀ। ਹੁਣ ਭਾਵੇਂ 13 ਅਪ੍ਰੈਲ 1978 ਹੋਵੇ ਜਾਂ 5 ਦਿਸੰਬਰ 2009 ਆਪਣੇ ਆਪ ਨੂੰ ਪੰਥਕ ਕਹਾਉਂਦੀ ਸਰਕਾਰ ਵੇਲੇ ਹੀ ਸਿੰਘਾਂ ਤੇ ਗੋਲੀ ਚਲਦੀ ਹੈ। 7 ਜਨਵਰੀ 2010 ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਗਈ ਸਲਾਨਾ ਕਾਨਫਰੰਸ ਮੌਕੇ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸ੍ਰ: ਕੁਲਵੰਤ ਸਿੰਘ ਮੁਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯ.ੂ ਕੇ. ਨੇ ਉਪਰੋਕਤ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ...
Read Full Story


Gurjeet Singh

ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ)- ਬੜੇ ਹੀ ਅਫਸੋਸ ਦੀ ਗੱਲ ਹੈ ਕਿ ਭਾਈ ਕੁਲਵੰਤ ਸਿੰਘ ਮਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅ) ਯੂ.ਕੇ. ਦੇ ਸਾਹੁਰਾ ਸ੍ਰ. ਗਿਆਨ ਸਿੰਘ ਦਾ ਪਿਛਲੇ ਦਿਨੀ ਮਿਤੀ 03/01/2010 ਨੂੰ ਦਿਹਾਂਤ ਹੋ ਗਿਆ ਹੈ। ਸ੍ਰ. ਗਿਆਨ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਤੇ ਕੁਛ ਦਿਨਾਂ ਤੋਂ ਥੋੜੇ ਬਿਮਾਰ ਰਹਿੰਦੇ ਸਨ ਪਰ ਅਕਾਲ ਚਲਾਣਾ ਕਰਨ ਵਾਲੇ ਦਿਨ ਉਹ ਚੰਗੇ ਭਲੇ ਹੋ ਗਏ ਸਨ। ਪਰ ਭਾਈ ਮਠੱਡਾ ਨੂੰ ਪੰਜ ਕੁ ਹਫਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਦੀ ਅਚਾਨਕ ਹੋਏ ਦਿਹਾਂਤ ਦੀ ਵੀ ਬੁਰੀ ਖਬਰ ਮਿਲੀ ਸੀ ਜਦੋਂ ਇਸ ਵਾਪਰੀ ਹੋਈ ਘਟਨਾ ਵਾਰੇ ਪਤਾ ਲਗਾ ਤਾਂ ਬਹੁਤ ਦੁੱਖ ਹੋਇਆ। ਇਸ ਦੌਰਾਨ ...
Read Full Story


Gurjeet Singh

ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ) ਇੰਗਲੈਂਡ ਦੇ ਸਭ ਤੋਂ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਗ ਯੂ.ਕੇ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਮਜੂਦਾ ਸ਼੍ਰੋਮਣੀ ਗੁਰਦੁਵਾਰਾ ਪ੍ਰੰਬਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਪੂਰੀ ਹੋ ਚੁੱਕੀ ਹੈ। ਇਸ ਲਈ ਇਸਨੂੰ ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਵੀ ਅਹਿਮ ਫੈਸਲਾ ਲੈਣ ਦਾ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਇਸ ਸਬੰਦੀ ਰਿੱਟ ਕੀਤੀ ਗਈ ਹੈ, ਜਿਸ ਦੀ 20 ਜਨਵਰੀ 2010 ਨੂੰ ਸੁਨਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਗੈਰ ਵਿਧਾਨਿਕ ਤੌਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ...
Read Full Story


Gurjeet Singh

ਬਰਮਿੰਘਮ, 12 ਜਨਵਰੀ (ਬੇਅੰਤ ਸਿੰਘ) ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਵਲੋਂ ਪ੍ਰਵਾਨ ਕਰਕੇ ਨਾਨਕਸ਼ਾਹੀ ਕੈਲੰਡਰ 2003 ਵਿੱਚ ਜਾਰੀ ਕੀਤਾ ਗਿਆ ਸੀ। ਕਰੀਬ 6 ਸਾਲ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਇਸ ਮੁਤਾਬਿਕ ਚਲਦੀਆਂ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਜਿਸਨੂੰ ਕੈਲੰਡਰ ਦੇ ਵਿਧੀ ਵਿਧਾਨ ਵਾਰੇ ਕੋਈ ਜਾਣਕਾਰੀ ਨਹੀਂ ਹੈ, ਸਿਰਫ ਸ੍ਰ. ਪ੍ਰਕਾਸ਼ ਸਿੰਘ ਬਾਦਲ (ਜੋ ਖੁਦ ਆਰ.ਐਸ.ਐਸ. ਦੀ ਮੁਠੀ ਵਿੱਚ ਹੈ) ਦੇ ਇਸ਼ਾਰੇ ਤੇ ਇਸਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ। ਕਲੈਂਡਰ ਬਾਰੇ ਸ੍ਰ. ਪਾਲ ਸਿੰਘ ਪੁਰੇਵਾਲ, ਭੂਗੋਲ, ਖਗੋਲ, ਸੂਰਜ, ਚੰਦਰਮਾ ਅਤੇ ਪ੍ਰਕ੍ਰਿਤੀ ਦੇ ਵਿਗਿਆਨੀਆਂ ਤੇ ...
Read Full Story


Gurjeet Singh

ਬ੍ਰਮਿੰਘਮ,5 ਜਨਵਰੀ(ਬੇਅੰਤ ਸਿੰਘ)ਗੁਰੂੁ ਨਾਨਕ ਗੁਰਦੁਆਰਾ ਐਡਵਰਡ ਸਟਰੀਟ ਵੈਸਟ ਬ੍ਰਾਮਿਚ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ.ਕੇ. ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੀਨੀਅਰ ਆਗੂ ਕੌਂਸਲਰ ਗੁਰਦਿਆਲ ਸਿੰਘ ਅਟਵਾਲ,ਸਰਬਜੀੱਤ ਸਿੰਘ ਕੂਨਰ, ਇੰਦਰ ਸਿੰਘ ਸੋਹਲ ਅਤੇ ਰਣਜੀਤ ਸਿੰਘ ਸ਼ੇਰਗਿੱਲ ਵਿਸੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਦੌਰਾਨ ਅਜੋਕੇ ਪੰਥਕ ਹਾਲਾਤਾਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਨੈਸ਼ਨਲ ਅਗਜੈਕਟਿਵ ਵਿੱਚ ਭਾਈ ਮਨਦੀਪ ਸਿੰਘ ਅਜਨਾਲਾ ਨੂੰ ਸਕੱਤਰ ਤੇ ਬੇਅੰਤ ਸਿੰਘ ਨੂੰ ਮੀਡੀਆ ਤੇ ...
Read Full Story


Gurjeet Singh

ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਅਤੇ ਯੂਥ ਵਿੰਗ ਯੂ.ਕੇ. ਦੇ ਸੀਨੀਅਰ ਆਂਗੂਆਂ ਨੇ ਬੀਤੇ ਦਿਨੀ ਯੌਰਪ ਭਰ ਵਿੱਚੋਂ ਬਾਦਲ ਦਲ ਦੇ ਸੀਨੀਅਰ ਆਗੂਆਂ ਵਲੋਂ ਬਾਦਲ ਦੀਆਂ ਪੰਥਕ ਵਿਰੋਧੀ ਕਾਰਵਾਈਆਂ ਅਤੇ ਲੁਧਿਆਣਾ ਵਿਖੇ ਸ਼ਰੇਆਮ ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰਨ ਦੇ ਰੋਸ ਵਜੋਂ ਬਾਦਲ ਦੀ ਪਾਰਟੀ ਵਿੱਚੋਂ ਅਸਤੀਫੇ ਦਿੱਤੇ ਜਾਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅਸਤੀਫਾ ਦੇਣ ਵਾਲੇ ਬਾਦਲ ਦਲ ਦੇ ਇਨਾਂ ਆਗੂਆਂ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਬਾਦਲ ਨੇ ਲੁਧਿਆਣਾ ਕਾਂਡ ਦੀ ਤਿੰਨ ਹਫਤੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ...
Read Full Story


Gurjeet Singh

ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਮਿਤੀ 27 ਦਸੰਬਰ 2009 ਨੂੰ ਗੁਰੁ ਨਾਨਕ ਗੁਰਦੁਆਰਾ ਵਾਲਸਾਲ ਯੂ ਕੇ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਾਨਾਇਆ ਗਿਆ । ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਅਪਣੇ ਵਿਚਾਰ ਪਰਗਟ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਯੂਥ ਵਿੰਗ ਯੂਕੇ ਦੇ ਪ੍ਰਧਾਨ ਵੱਲੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਜਿੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ...
Read Full Story


Gurjeet Singh

ਡੈਨਹਾਗ, 16 ਦਸੰਬਰ (ਹਰਜੀਤ ਸਿੰਘ) 5 ਦਸੰਬਰ ਨੂੰ ਲੁਧਿਅਣਾ ਵਿਚ ਬਾਦਲ ਸਰਕਾਰ ਤੇ ਭਾਜਪਾ ਵਿਧਾਇਕ ਵਲੋ ਸ਼ਾਂਤ ਮਈ ਰੋਸ ਕਰ ਰਹੇ ਸਿੰਘਾਂ ਤੇ ਸਿਧੀ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਅਤੇ ਅਨੇਕਾਂ ਸਿੰਘਾ ਨੂੰ ਜਖਮੀ ਕਰ ਦਿਤਾ, ਜੋ ਕਿ ਇਕ ਸ਼ਰਮਨਾਕ ਵਾਕਿਆ ਸੀ। ਬਾਦਲ ਸਰਕਾਰ ਨੇ 1978 ਤੋਂ ਲੈ ਕੇ ਹੁਣ ਤਕ ਜੋ ਸਿਖੀ ਦਾ ਘਾਣ ਕੀਤਾ ਹੈ ੳਹ ਸਾਇਦ ਹੀ ਕਿਸੇ ਨੇ ਕੀਤਾ ਹੋਵੇ। ਹੁਣ ਤਾ ਬਾਦਲ ਨੇ ਸਿਖਾਂ ਨੂੰ ਦਿਖਾ ਦਿਤਾ ਹੈ ਕਿ ਮੈਨੂੰ ਸਿੱਖ ਵੋਟ ਦੀ ਲੋੜ ਨਹੀ ਭਈਆ ਵੋਟ ਦੀ ਲੋੜ ਹੈ। ਹੁਣ ਮੌਕਾ ਹੈ ਕਿ ਸਭ ਜਥੇਬੰਦੀਆਂ ਇਕਠੀਆਂ ਹੋ ਕੇ ਬਾਦਲ ਜੁੰਡਲੀ ਤੋਂ ਸਿਖ ਕੌਮ ਨੂੰ ਬਚਾੳਣ। ਅਤੇ ਹੁਣ ਸ਼੍ਰੋਮਣੀ ...
Read Full Story


Gurjeet Singh

ਬਰਮਿੰਘਮ, 16 ਦਸੰਬਰ (ਪੱਤਰ ਪ੍ਰੇਰਕ)- ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਵਲੋਂ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਵਿੱਚ ਵਾਪਰੇ ਦੁਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਮੰਗ ਕੀਤੀ ਗਈ ਕਿ ਸਿੱਖਾਂ ’ਤੇ ਗੋਲੀ ਚਲਾਉਣ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਰਾਮ ਰਹੀਮ ਸਿਰਸਾ ਤੇ ਆਸ਼ੂਤੋਸ਼, ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਜੱਥੇਬੰਦੀਆਂ ਦੇ ਮੌਜੂਦਾ ਆਗੂਆਂ ਵਿੱਚ ਡਾਇਰੈਕਟਰ ਸ. ਦਲ ਸਿੰਘ ...
Read Full Story


Gurjeet Singh

ਬਰਮਿੰਘਮ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਬਰਤਾਨੀਆ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਹਾਲ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੇ ਸਬੰਧ ਵਿੱਚ ਇੰਗਲੈਂਡ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੁਧਿਆਣਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆ ਭੇਂਟ ਕੀਤੀਆ ਗਈਆਂ ਅਤੇ ਜਖਮੀ ਹੋਏ ਸਿੰਘਾਂ ਲਈ ਜਲਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ਬਾਦਲ ਨੇ ਬਿਹਾਰੀ ਭਈਐ ...
Read Full Story


Gurjeet Singh

ਬਰਮਿੰਘਮ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਅਕਾਲੀ ਦਲ (ਅ) ਯੂਥ ਵਿੰਗ ਯੂ. ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਦਲ ਦੇ ਪ੍ਰਧਾਨ ਅਵਤਾਰ ਸਿੰਘ, ਯੂਥ ਵਿੰਗ ਦੇ ਜ. ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਸਕੱਤਰ ਸਰਬਜੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਲਈ ਪੂਰਨ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹੈ। ਕਿਉਂਕਿ ਪੰਥਕ ਜਥੇਬੰਦੀਆਂ ਦੇ ਵਾਰ-ਵਾਰ ਅਪੀਲ ਕਰਨ ’ਤੇ ਬਾਦਲ ਸਰਕਾਰ ਨੇ ਆਸ਼ੂਤੋਸ਼ ਦੇ ਸਮਾਗਮ ਤੇ ਪਾਬੰਦੀ ਨਹੀਂ ਲਗਾਈ। ਇਸ ਤਰ੍ਹਾਂ ਸਿੰਘਾਂ ਨੂੰ ...
Read Full Story


Gurjeet Singh

ਲੈਸਟਰ, 20 ਨਵੰਬਰ (ਪ. ਪ.)- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ. ਕੇ. ਦੀ ਇੱਕ ਹੰਗਾਮੀ ਮੀਟਿੰਗ ਤੇਜਿੰਦਰ ਸਿੰਘ ਸੰਧੂ ਸੀਨੀਅਰ ਮੀ. ਪ੍ਰਧਾਨ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ. ਕੇ. ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਮੌਜੂਦਾ ਪੰਥਕ ਹਾਲਾਤ੍ਯਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿੱਛੇ ਜਿਹੇ ਜਰਮਨੀ ਵਿੱਚ ਕੁਝ ਸਿੱਖੀ ਭੇਸ ਵਿੱਚ ਲੁਕੇ ਸਰਕਾਰੀ ਬੰਦਿਆਂ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਢਾਹ ਲਾਉਣ ਵਾਸਤੇ ਸੁਰਜੀਤ ਸਿੰਘ ਮਾਹਲ ਵੱਲੋਂ ਨਵੇ ਬਣਾਏ ਗਏ ਅਕਾਲੀ ਦਲ (ਅੰਮ੍ਰਿਤਸਰ) ਦੀ ਅਲੋਚਨਾ ਕੀਤੀ ਗਈ। ਮਟਿੰਗ ਤੋਂ ਬਾਅਦ ਪ੍ਰੈਸ ...
Read Full Story


Gurjeet Singh

ਬਰਮਿੰਘਮ, 20 ਨਵੰਬਰ (ਦੋਆਬਾ ਨਿਊਜ਼ ਸਰਵਿਸ)- ਬੀਤੇ ਦਿਨੀ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਵੱਡੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿੱਚ ਅੰਗਰੇਜ਼ ਤੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਵਿੱਚ ਹੋਰਨਾਂ ਤੋਂ ਇਲਾਵਾਂ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਦੇ ਡਾਇਰੈਕਟਰ ਦਲ ਸਿੰਘ ਢੇਸੀ, ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ. ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਭਾਈ ਮਲਕੀਤ ਸਿੰਘ ਬਾਬਾ ਬਕਾਲਾ ਸੀਨੀਅਰ ਮੀਤ ...
Read Full Story


Gurjeet Singh

ਕਨੇਡਾ, 18 ਨਵੰਬਰ (ਵਿਸ਼ੇਸ਼ ਪੱਤਰ ਪ੍ਰੇਰਕ) – ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ, ਇਹ ਸਿੱਖ ਪੰਥ ਦੀ ਰੂਹਾਨੀ ਸ਼ਾਨ ਦਾ ਚਿੰਨ੍ਹ ਹੈ। ਪਿਛਲੇ ਸਾਲਾਂ ਵਿਚ ਹੋਈ ਇਸ ਦੀ ਬੇਅਦਬੀ ਦਾ ਕਾਰਨ ਇਸ ਦੇ ਮੁਖ ਸੇਵਾਦਾਰਾਂ ਦੇ ਪੱਖਪਾਤੀ ਹੁਕਮਨਾਮੇ ਹਨ। ਇਹ ਗੱਲ ਕੱਲ੍ਹ ਏਥੇ ਗੁਰਦੁਆਰਾ ਦਸਮੇਸ਼ ਦਰਬਾਰ ਵੈਨਕੂਵਰ ਵਿਚ ਹੋਏ ਇਕ ਦੀਵਾਨ ਵਿਚ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇਕ ਵਿਸ਼ੇਸ਼ ਦੀਵਾਨ ਵਿਚ ਕਹੀ। ਉਨ੍ਹਾਂ ਕਿਹਾ ਕਿ ਬਾਦਲ ਨੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਅਕਾਲ ਤਖ਼ਤ ਨੂੰ ਆਪਣੀ ਜੇਬ੍ਹ ਵਿਚ ਪਾਇਆ ਹੋਇਆ ਹੈ ਅਤੇ ਬਾਦਲ ਆਪ ਆਰ.ਐਸ.ਐਸ. ਅਤੇ ਭਾਜਪਾ ਦੀ ...
Read Full Story


Gurjeet Singh

ਟਰਾਂਟੋ, 12 ਨਵੰਬਰ (ਪੱਤਰ ਪਰੇਰਕ)- ਬੀਤੇ ਦਿਨ ਕਨੇਡਾ ਦੇ ਸ਼ਹਿਰ ਟਰਾਂਟੋ ਦੇ ਗੁਰਦੁਆਰੇ ਸਿੱਖ ਲਹਿਰ ਸੈਂਟਰ ਵਿਚ 1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਸਬੰਧੀ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਿਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਸ਼ਹਿਰ ਦੀ ਸਾਰੀ ਕਰੀਮ ਪੁੱਜੀ ਹੋਈ ਸੀ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਮਾਂਗਟ, ਸਕੱਤਰ ਗੁਰਦੇਵ ਸਿੰਘ ਸੰਧਾਵਾਲੀਆ, ਡਾ: ਸੁਚੇਤ ਸਿੰਘ ਖ਼ਜ਼ਾਨਚੀ, ਨਰਿੰਦਰ ਸਿੰਘ ਮੱਟੂ ...
Read Full Story


1 2 3 > >>

Loading...

© 2012 punjabinfoline.com

punjab infoline arash info