
ਖੇਡ ਸੰਸਾਰ - Sports
ਤੀਜੇ ਵਿਸ਼ਵ ਕਬੱਡੀ ਕੱਪ ਭਾਰਤ ਤੇ ਪਾਕਿ ਫਾਇਨਲ ਚThursday, December 13, 2012 ![]() ਬਠਿੰਡਾ, ਸਥਾਨਕ ਮਲਟੀਪਰਜ਼ ਸਪੋਰਟਸ ਸਟੇਡੀਅਮ ਚ ਬੁੱਧਵਾਰ ਨੂੰ ਕਰਵਾਏ ਗਏ ਤੀਜੇ ਵਿਸ਼ਵ ਕਬੱਡੀ ਕੱਪ ਚ ਮਹਿਲਾ ਵਰਗ ਦੇ ਡੈਨਮਾਰਕ ਅਤੇ ਮਲੇਸ਼ੀਆ ਦਰਮਿਆਨ ਹੋਏ ਮੁਕਾਬਲੇ ਤੋਂ ਬਾਅਦ ਮਰਦ ਵਰਗ ਦਾ ਮੁਕਾਬਲਾ ਕੈਨੇਡਾ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਪਾਕਿਸਤਾਨ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 53-27 ਦੇ ਵੱਡੇ ਫਰਕ ਨਾਲ ਹਰਾਇਆ ਅਤੇ ਮਰਦ ਵਰਗ ਦੂਜੇ ਮੁਕਾਬਲਾ ਭਾਰਤ ਅਤੇ ਇਰਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਭਾਰਤ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 72-23ਦੇ ਵੱਡੇ ਫਰਕ ਸਾਇਨਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸSaturday, August 4, 2012 ਲੰਡਨ, ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਆਪਣੀਆਂ ਅਮਿੱਟ ਪੈੜਾਂ ਛੱਡ ਦਿੱਤੀਆਂ। ਭਾਵੇਂ ਸਾਇਨਾ ਸੈਮੀਫਾਈਨਲ ਮੈਚ ਦੇ ਪਹਿਲੇ ਸੈੱਟ ’ਚ 18-21 ਨਾਲ ਪਛੜ ਗਈ ਪਰ ਅੱਜ ਕਿਸਮਤ ਉਸ ਦੇ ਨਾਲ ਸੀ ਤੇ ਉਸ ਦੀ ਵਿਰੋਧੀ ਖਿਡਾਰਨ ਚੀਨ ਦੀ ਸ਼ਿਨ ਵੈਂਗ ਗੋਡੇ ਉੱਤੇ ਸੱਟ ਖਾ ਬੈਠੀ ਤੇ ਉਹ ਦੂਜਾ ਸੈੱਟ 0-1 ਨਾਲ ਸ਼ੁਰੂ ਹੁੰਦਿਆਂ ਸਾਰ ਗੇਮ ਛੱਡ ਗਈ। ਇਸ ਤਰ੍ਹਾਂ ਦੁਨੀਆਂ ਦੀ ਦੋ ਨੰਬਰ ਦੀ ਖਿਡਾਰਨ ਵੈਂਗ ਵੱਲੋਂ ਮੈਚ ਛੱਡਣ ਨਾਲ ਦੀਪਿਕਾ ਬਣ ਗਈ ਦੁਨੀਆ ਦੀ ਨੰਬਰ ਇੱਕ ਤੀਰ ਅੰਦਾਜ਼Saturday, June 23, 2012 ਨਵੀਂ ਦਿੱਲੀ, ਕਾਮਨਵੈਲਥ ਖੇਡਾਂ ਵਿੱਚ ਦੋ ਸੋਨ ਤਮਗਾ ਜਿੱਤਣ ਵਾਲੀ ਦੀਪਿਕਾ ਕੁਮਾਰੀ ਦੁਨੀਆ ਦੀ ਨੰਬਰ ਇੱਕ ਮਹਿਲਾ ਤੀਰ ਅੰਦਾਜ ਬਣ ਗਈ ਹੈ। ਉਹ ਪਹਿਲੀ ਭਾਰਤੀ ਤੀਰ ਅੰਦਾਜ ਹੈ, ਜਿਸ ਨੂੰ ਫੀਟਾ ਰੈਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਆਪਣੀ ਨਵੀਂ ਉਪਲਬਧੀ ਤੋਂ ਖੁਸ਼ ਦੀਪਿਕਾ ਨੇ ਕਿਹਾ, ‘ਇਹ ਸੁਖਾਵਾਂ ਅਹਿਸਾਸ ਹੈ, ਪਰ ਮੇਰੀਆਂ ਨਜ਼ਰਾਂ ਅਗਲੇ ਮਹੀਨੇ ਲੰਡਨ ਵਿੱਚ ਓਲੰਪਿਕ ਵਿੱਚ ਤਮਗਾ ਜਿੱਤਣ ‘ਤੇ ਹਨ ਤੇ ਮੈਂ ਉਸ ਲਈ ਸਖਤ ਮਿਹਨਤ ਕਰ ਰਹੀ ਹਾਂ।’ ਰਾਂਚੀ ਦੀ 18 ਸਾਲਾ ਦੀਪਿਕਾ ਕੁਮਾਰੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ। ਉਹ 2009 ਕੋਹਲੀ ਨੇ ਦਿਵਾਈ ਭਾਰਤ ਨੂੰ ਵਿਰਾਟ ਜਿੱਤMonday, March 19, 2012 ਮੀਰਪੁਰ, ਏਸ਼ੀਆ ਕੱਪ ਲਈ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਅਹਿਮ ਮੈਚ 'ਚ ਅੱਜ ਵਿਰਾਟ ਕੋਹਲੀ ਦੀਆਂ ਸ਼ਾਨਦਾਰ 183 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਦੀ ਫਾਈਨਲ 'ਚ ਜਗ੍ਹਾ ਪੱਕੀ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ। ਪਹਿਲੀ ਵਿਕਟ ਗੁਆਉਣ ਤੋਂ ਬਾਅਦ ਸਚਿਨ-ਕੋਹਲੀ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ। ਹਫੀਜ਼ ਨੇ ਪਾਰੀ ਦੀ ਦੂਜੀ ਗੇਂਦ 'ਤੇ ਗੰਭੀਰ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ ਤੇ ਸਚਿਨ ਤੇਂਦੁਲਕਰ 52 ਦੌੜਾਂ ਬਣਾ ਕੇ ਅਜਮਲ ਦਾ ਸ਼ਿਕਾਰ ਦ੍ਰਾਵਿੜ ਨੇ ਕੀਤਾ ਸੰਨਿਆਸ ਦਾ ਐਲਾਨFriday, March 9, 2012 ਇਕ ਦਿਨਾ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਭਾਰਤੀ ਕ੍ਰਿਕਟ ਟੀਮ ਦੀ ਦੀਵਾਰ ਕਹੇ ਜਾਂਦੇ ਰਾਹੁਲ ਦ੍ਰਵਿੜ ਨੇ ਅੱਜ ਸੰਨਿਆਸ ਲੈ ਲਿਆ। ਸਚਿਨ ਤੇਂਦੁਲਕਰ ਤੋਂ ਬਾਅਦ ਦ੍ਰਵਿੜ ਟੈਸਟ ਕ੍ਰਿਕਟ ਵਿਚ ਸਭ ਤੋਂ ਰਨ ਬਨਾਉਣ ਵਾਲੇ ਦੂਸਰੇ ਬੱਲੇਬਾਜ਼ ਹਨ। ਦ੍ਰਵਿੜ ਨੇ ਅੱਜ ਬੇਂਗਲੂਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਅਤੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਸੰਨਿਆਸ ਦਾ ਐਲਾਨ ਕਰ ਦਿੱਤਾ।
ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਰਾਹੁਲ ਦੇ ਨਾਲ ਕ੍ਰਿਕਟ ਬੋਰਡ ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਤੋਂ ਇਲਾਵਾ ਭਾਰਤੀ ਹਾਕੀ ਟੀਮ ਨੂੰ ਲੰਡਨ ਓਲੰਪਿਕ ’ਚ ਦਾਖ਼ਲਾMonday, February 27, 2012 ਨਵੀਂ ਦਿੱਲੀ, ਭਾਰਤੀ ਹਾਕੀ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ ਜਦੋਂ ਕੌਮੀ ਟੀਮ ਨੇ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਜਿੱਤ ਕੇ ਲੰਡਨ ਓਲੰਪਿਕ ਵਿਚ ਦਾਖਲੇ ਦੀ ਟਿਕਟ ਕਟਾ ਲਈ। ਸਥਾਨਕ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਭਾਰਤ ਨੇ ਫਰਾਂਸ ਨੂੰ 8-1 ਗੋਲਾਂ ਦੀ ਹਾਰ ਦਿੱਤੀ।
ਭਾਰਤੀ ਜਿੱਤ ਵਿਚ ਡਰੈਗ ਫਲਿੱਕਰ ਸੰਦੀਪ ਸਿੰਘ ਸੈਣੀ ਦਾ ਪ੍ਰਮੁੱਖ ਯੋਗਦਾਨ ਰਿਹਾ। ਉਸ ਨੇ ਇਕੱਲੇ ਨੇ ਪੰਜ ਗੋਲ ਕੀਤੇ। ਉਂਜ ਵੀ, ਉਹ ਇਸ ਟੂਰਨਾਮੈਂਟ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਸਾਬਤ ਹੋਇਆ। ਭਾਰਤੀ ਮਹਿਲਾ ਹਾਕੀ ਟੀਮ ਦੇ ਪਹਿਲਾਂ ਆਤਮਵਿਸ਼ਵਾਸ਼ ਨਾਲ ਕਰ ਰਿਹਾ ਹਾਂ ਬਿਮਾਰੀ ਦਾ ਸਾਹਮਣਾ-ਯੁਵਰਾਜFriday, February 10, 2012 ਬੋਸਟਨ, ਅਮਰੀਕਾ 'ਚ ਕੀਮੋਥੇਰੇਪੀ ਕਰਾ ਰਹੇ ਭਾਰਤੀ ਟੀਮ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਆਪਣੇ ਫੇਫੜੇ 'ਚ ਟਿਊਮਰ ਦੇ ਇਲਾਜ 'ਚ ਹੋਈ ਦੇਰੀ ਲਈ ਖੁਦ ਨੂੰ ਜ਼ਿੰਮੇਵਾਰ ਮੰਨਦੇ ਹਨ। ਯੁਵਰਾਜ ਸਿੰਘ ਦੇ ਸਾਰੇ ਵਾਲ ਝੜ ਗਏ ਹਨ। ਯੁਵਰਾਜ ਨੇ ਟਵਿੱਟਰ 'ਤੇ ਆਪਣੀ ਕੁੱਝ ਤਸਵੀਰਾਂ ਪਾਈਆਂ ਹਨ। ਇਨ੍ਹਾਂ ਤਸਵੀਰਾਂ 'ਚ ਯੁਵਰਾਜ ਦੇ ਸਿਰ 'ਤੇ ਵਾਲ ਨਹੀਂ ਹਨ। ਉਨ੍ਹਾਂ ਨੇ ਟਵਿੱਟ ਕੀਤਾ ਹੈ ਕਿ ਅਖੀਰਕਾਰ ਵਾਲ ਗਾਇਬ ਹੋ ਹੀ ਗਏ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਆਤਮਵਿਸ਼ਵਾਸ ਨਾਲ ਆਪਣੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।
ਯੁਵਰਾਜ ਨੇ ਕਿਹਾ ਕਿ ਉਹ ਫਿੱਟ ਹੋ ਕੇ ਜਲਦੀ ਵਿਸ਼ਵ ਕਬੱਡੀ ਕੱਪ 'ਚ ਨਾਰਵੇ, ਇਟਲੀ ਤੇ ਅਮਰੀਕਾ ਜਿੱਤੇFriday, November 4, 2011 ਗੁਰਦਾਸਪੁਰ, ਅੱਜ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਨਵੇਂ ਬਣੇ ਤੇਜ਼ ਰੌਸ਼ਨੀ ਵਾਲੇ ਸਟੇਡੀਅਮ ਵਿਚ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਪੂਲ-ਬੀ ਦੇ ਮੈਚਾਂ ਦੀ ਸ਼ੁਰੂਆਤ ਹੋਈ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਸ ਮੌਕੇ 'ਤੇ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿਚ ਪੰਜਾਬ ਹੀ ਇਕ ਅਜਿਹਾ ਰਾਜ ਹੈ ਜਿਸ ਵਿਚ ਖਿਡਾਰੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਖਿਡਾਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਇੰਗਲੈਂਡ ਦੇ ਕ੍ਰਿਕਟ ਕਲੱਬ ਵਿੱਚ ਹੋਇਆ ਧੋਨੀ ਦਾ ਅਪਮਾਨSaturday, September 3, 2011 ਮਾਨਚੈਸਟਰ,ਮਹਿੰਦਰ ਸਿੰਘ ਧੋਨੀ ਨੂੰ ਇਥੇ ਉਸ ਸਮੇਂ ਸ਼ਰਮਿੰਦਗੀ ਸਹਿਣੀ ਪਈ, ਜਦ ਉਨ੍ਹਾਂ ਨੂੰ ਸਪਾਈਕਸ ਸ਼ੂ (ਵਿਸ਼ੇਸ਼ ਕਿਸਮ ਦੇ ਬੂਟ) ਪਹਿਨਣ ਕਾਰਨ ਲੰਕਾਸ਼ਾਇਰ ਕ੍ਰਿਕਟ ਸੈਂਟਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਇਹ ਵਾਕਿਆ ਕੱਲ੍ਹ ਉਸ ਵੇਲੇ ਪੇਸ਼ ਆਇਆ, ਜਦ ਉਹ ਅਭਿਆਸ ਲਈ ਜਾਣ ਤੋਂ ਪਹਿਲਾਂ ਇੰਗਲੈਂਡ ਕ੍ਰਿਕਟ ਬੋਰਡ (ਈ ਸੀ ਬੀ) ਦੇ ਕਹਿਣ ‘ਤੇ ਇੱਕ ਫੋਟੋ ਸ਼ੂਟ ਲਈ ਇਸ ਇਨਡੋਰ ਕ੍ਰਿਕਟ ਸੈਂਟਰ ਪਹੁੰਚੇ ਸਨ। ਜਦ ਧੋਨੀ ਕੰਪਲੈਕਸ ਵਿੱਚ, ਜਿੱਥੇ ਫੋਟੋ ਸ਼ੂਟ ਕੀਤਾ ਜਾਣ ਸੀ, ਆ ਰਹੇ ਸਨ, ਤਾਂ ਉਥੇ ਖੜੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਸਪਾਈਕਸ ਸ਼ੂ ਉਤਾਰਨ ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾSaturday, August 13, 2011 ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾ
ਲੰਡਨ,ਬਰਤਾਨਵੀ ਮੀਡੀਆ ਨੇ ਜਿੱਥੇ ਟੈਸਟ ਕ੍ਰਿਕਟ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਲਈ ਇੰਗਲੈਂਡ ਦੀ ਟੀਮ ਦੀ ਪ੍ਰਸੰਸਾ ਕੀਤੀ, ਉੱਥੇ ਭਾਰਤ ’ਤੇ ਵੀ ਨਿਸ਼ਾਨਾ ਸੇਧਿਆ। ਮੀਡੀਆ ਅਨੁਸਾਰ ਭਾਰਤ ਨੇ ਆਪਣੀ ਨੰਬਰ ਇਕ ਰੈਂਕਿੰਗ ਦਾ ‘ਨਿਰਾਦਰ’ ਕੀਤਾ ਹੈ ਅਤੇ ਉਸ ਨੂੰ ਪੰਜ ਇਕ ਰੋਜ਼ਾ ਮੈਚਾਂ ਪ੍ਰਤੀ ਆਪਣੇ ਨਜ਼ਰੀਏ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।
‘ਡੇਅਲੀ ਟੈਲੀਗਰਾਫ਼’ ਨੇ ਲਿਖਿਆ ਕਿ ਇੰਗਲੈਂਡ ਦੀ ਟੀਮ ਨੇ ਦੁਨੀਆਂ ’ਤੇ ਰਾਜ ਕਰਨ ਲਈ ਭਾਰਤ ’ਤੇ ਕੋਈ ਰਹਿਮ ਨਾ ਕੀਤਾ। ਧੋਨੀ ਦੀ ਟੀਮ ’ਤੇ ਭਾਰਤ ਦੀ ਜਿਤ ਦੀ ਖੁਸ਼ੀ ਵਿਚ....... ..........Sunday, April 3, 2011 ਕਪੂਰਥਲਾ (ਪ੍ਰਮੋਦ ਕੁਮਾਰ) ਭਾਰਤ ਦੀ ਜਿਤ ਦੀ ਖੁਸ਼ੀ ਵਿਚ ਕਪੂਰਥਲਾ ਵਾਸੀਆਂ ਨੇ ਕੋਉਰਟ ਚੋਂਕ ਵਿਚ ਤਿਰੰਗਾ ਲੇਹਰਾ ਕੇ ਅਤੇ ਆਤਿਸ਼ਬਾਜੀ ਚਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ. ਭਾਰਤ ਬਣਿਆਂ ਕ੍ਰਿਕੇਟ ਦਾ ਬਾਦਸ਼ਾਹ,28 ਸਾਲ ਬਾਅਦ ਬਣਿਆਂ ਵਿਸ਼ਵ ਚੈਂਪੀਅਨSunday, April 3, 2011 ਮੁੰਬਈ,03ਅਪ੍ਰੈਲ(ਸਰਵਨ ਸਿੰਘ ਰੰਧਾਵਾ):-ਭਾਰਤ ਨੇ 28 ਸਾਲ ਬਾਅਦ ਅੱਜ ਇੱਕ ਵਾਰੀ ਫਿਰ ਇਤਹਾਸ ਰੱਚ ਦਿੱਤਾ ਹੈ।ਭਾਰਤ ਸ੍ਰੀ ਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਤੇ ਕਬਜਾ ਕਰ ਲਿਆ ਹੈ।ਭਾਰਤ ਨੇ ਸ੍ਰੀ ਲੰਕਾਂ ਨੂੰ ਅੱਜ ਹੋਏ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।ਸ੍ਰੀ ਲੰਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 274ਰਨ ਬਣਾਏ।ਭਾਰਤ ਦੀ ਸੁਰੂਆਤ ਬੇਹੱਦ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਏ।ਉਹਨਾਂ ਨੂੰ ਮਲਿੰਗਾ ਨੇ ਐਲਬੀਡਬਲਿਉ ਆਊਟ ਕੀਤਾ।ਅਜੇ ਭਾਰਤੀ ਟੀਮ ਸਹਿਵਾਗ ਸਚਿਨ ਅੱਜ ਦੇ ਬ੍ਰੈਡਮੈਨ-ਲਾਰਾTuesday, November 30, 2010
ਦੁਬਈ, 30 ਨਵੰਬਰ ਕ੍ਰਿਕਟ ਵਿਚ ਬੇਹਿਸਾਬ ਰਿਕਾਰਡ ਬਣਾ ਚੁੱਕੇ ਮਾਸਟਰ ਬਲਾਸਟਰ ਦੀ ਵੈਸਟਇੰਡੀਜ਼ ਦੇ ਸਾਬਕਾ ਉਘੇ ਕਿ੍ਰਕਟਰ ਬ੍ਰਾਇਨ ਲਾਰਾ ਦੀ ਬੇਹੱਦ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਅਜੋਕੇ ਸਮੇਂ ਦਾ ਬ੍ਰੈਡਮੈਨ ਕਰਾਰ ਦਿੱਤਾ ਹੈ।
ਬ੍ਰਾਈਨ ਲਾਰਾ ਦਾ ਕਹਿਣਾ ਹੈ ਕਿ ਸਚਿਨ ਨੇ ਪੂਰੀ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਵਿਚ ਕਿੰਨੀ ਸਮਰਥਾ ਹੈ। ਉਨ੍ਹਾਂ ਕਿਹਾ ਕਿ ਲਗਪਗ 21 ਸਾਲ ਕ੍ਰਿਕਟ ਖੇਡਣ ਵਾਲੇ ਸਚਿਨ ਭਾਵੇਂ ਅੱਜ 37 ਸਾਲ ਦੇ ਹੋ ਗਏ ਹਨ, ਪਰ ਉਨ੍ਹਾਂ ਦੀ ਖੇਡ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਹੁੰਦੀ ਜਾ ਰਹੀ ਹੈ ਤੇ ਇਹੀ ਕਾਰਨ ਕਬੱਡੀ, ਅਥਲੈਟਿਕਸ ਤੇ ਮੁੱਕੇਬਾਜ਼ੀ ’ਚ ਭਾਰਤ ਨੇ ਜਿੱਤੇ 4 ਸੋਨ ਤਮਗੇFriday, November 26, 2010
ਗਵਾਂਗਝੂ, 26 ਨਵੰਬਰ 16ਵੀਆਂ ਏਸ਼ੀਆਈ ਖੇਡਾਂ ਦਾ 14ਵਾਂ ਦਿਨ ਅੱਜ ਫਿਰ ਭਾਰਤ ਲਈ ‘ਗੋਲਡਨ ਡੇਅ’ ਰਿਹਾ। ਭਾਰਤੀ ਖਿਡਾਰੀਆਂ ਨੇ ਕਬੱਡੀ, ਅਥਲੈਟਿਕਸ ਅਤੇ ਮੁੱਕੇਬਾਜ਼ੀ ਵਿਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਵਿਚ 4 ਸੋਨੇ ਦੇ ਤਮਗੇ ਪਾਏ। ਇਸ ਦੇ ਨਾਲ ਹੀ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਵਧ ਕੇ 14, ਚਾਂਦੀ ਦੇ ਤਮਗਿਆਂ ਦੀ ਗਿਣਤੀ 15 ਅਤੇ ਕਾਂਸੇ ਦੇ ਤਮਗਿਆਂ ਦੀ ਗਿਣਤੀ 33 ਹੋ ਗਈ ਹੈ।
ਕਬੱਡੀ ਵਿਚ ਭਾਰਤ ਨੂੰ ਦੋ ਗੋਲਡ ਮੈਡਲ ਹਾਸਿਲ ਹੋਏ। ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਥਾਈਲੈਂਡ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿਚ 28-14 ਨਾਲ ਹਰਾ ਭਾਰਤ ਦੀ ਨਿਊਜ਼ੀਲੈਂਡ ’ਤੇ ਸ਼ਾਨਦਾਰ ਜਿੱਤTuesday, November 23, 2010
ਨਾਗਪੁਰ, 23 ਨਵੰਬਰ ਨਿਊਜ਼ੀਲੈਂਡ ਖਿਲਾਫ਼ ਪਿਛਲੇ 2 ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਟੀਮ ਇੰਡੀਆ ਨੇ ਅੱਜ ਤੀਸਰਾ ਟੈਸਟ ਮੈਚ ਜਿੱਤ ’ਤੇ ਲੜੀ ’ਤੇ 1-0 ਨਾਲ ਕਬਜ਼ਾ ਕਰ ਲਿਆ। ਨਾਗਪੁਰ ਟੈਸਟ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਇਕ ਪਾਰੀ ’ਤੇ 198 ਦੌੜਾਂ ਨਾਲ ਕਰਾਰੀ ਮਾਤ ਦਿੱਤੀ।
ਪਹਿਲੀ ਪਾਰੀ ਵਿਚ 372 ਦੌੜਾਂ ਦੀ ਅਗੇਤ ਬਣਾਉਣ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ 175 ਦੌੜਾਂ ’ਤੇ ਆਊਟ ਇਹ ਸ਼ਾਨਦਾਰ ਜਿੱਤ ਹਾਸਿਲ ਕੀਤੀ। ਨਿਊਜ਼ੀਲੈਂਡ ਦੀ ਟੀਮ ਨੇ ਕੱਲ ਦੇ ਸਕੋਰ 24 ਦੌੜਾਂ ’ਤੇ ਇਕ ਖਿਡਾਰੀ ਦੇ ਨੁਕਸਾਨ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ, ਪਰ ਸਹਿਵਾਗ ਕੋਲ ਹਰ ਰਣਨੀਤੀ ਦਾ ਜਵਾਬ: ਮਿਕੀ ਆਰਥਰSaturday, November 13, 2010
ਜੌਹਾਨਸਬਰਗ, 13 ਨਵੰਬਰ- : ਦੱਖਣੀ ਅਫ਼ਰੀਕਾ ਦਾ ਸਾਬਕਾ ਕੋਚ ਮਿਕੀ ਆਰਥਰ ਨੇ ਕਿਹਾ ਹੈ ਕਿ 2008 ਵਿਚ ਚੇਨਈ ਵਿਚ ਪਹਿਲੇ ਟੈਸਟ ਦੌਰਾਨ ਭਾਰਤ ਦੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਖਣੀ ਅਫ਼ਰੀਕਾ ਦੀ ਟੀਮ ਨੂੰ ਮੁਸ਼ਕਲ ਵਿਚ ਪਾ ਦਿਤਾ ਸੀ। ਆਰਥਰ ਨੇ ਸੋਮਵਾਰ ਨੂੰ ਜਾਰੀ ਅਪਣੀ ਕਿਤਾਬ ਵਿਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। ਆਰਥਰ ਨੇ ਅਪਣੀ ਕਿਤਾਬ ‘ਟੇਕਿੰਗ ਦ ਮਿਕੀ’ ਵਿਚ ਲਿਖਿਆ ਹੈ ਅਸੀ ਜੋ ਵੀ ਹਥਿਆਰ ਅਜਮਾਏ ਸਹਿਵਾਗ ਨੇ ਉਸ ਦਾ ਤੋੜ ਕੱਢ ਲਿਆ, ਉਸ ਕੋਲ ਹਰ ਇਕ ਚੀਜ਼ ਦਾ ਜਵਾਬ ਸੀ। ਜਦੋਂ ਅਸੀ ਅਪਣੀ ਰਣਨੀਤੀ ਬਦਲੀ ਤਾਂ ਉਸ ਨੇ ਵੀ ਅਜਿਹਾ ਹੀ ਕਿੰਗਜ਼ ਇਲੈਵਨ ਕ੍ਰਿਕਟ ਬੋਰਡ ਵਿਰੁੱਧ ਅਦਾਲਤ 'ਚ ਜਾਵੇਗੀSunday, October 31, 2010 ਲੰਡਨ, 31 ਅਕਤੂਬਰ :- ਰਾਜਸਥਾਨ ਰਾਇਲਜ਼ ਤੋਂ ਬਾਅਦ ਆਈæਪੀæਐਲ਼ ਦੀ ਇਕ ਹੋਰ ਫਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਕਰਾਰਨਾਮਾ ਖਤਮ ਕਰਨ ਵਿਰੁੱਧ ਅਦਾਲਤ ਵਿਚ ਜਾਣ ਨੂੰ ਤਿਆਰ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕ ਤੇ ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਨੇ ਇੱਥੇ ਐਨæਡੀæਟੀæਵੀæ ਨਾਲ ਗੱਲਬਾਤ ਦੌਰਾਨ ਕਿਹਾ, ''ਹਾਂ ਅਸੀਂ ਅਦਾਲਤ ਵਿਚ ਜਾਵਾਂਗੇ।'' ਬੀæਸੀæਸੀæਆਈæ ਨੇ ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਦੇ ਫਰੈਂਚਾਈਜ਼ੀ ਇਕਰਾਰਨਾਮੇ ਨੂੰ ਖਤਮ ਕਰਨ ਲਈ 10 ਅਕਤੂਬਰ ਨੂੰ ਸਰਬਸੰਮਤੀ ਨਾਲ ਫੈਸਲਾ ਕਪੂਰਥਲਾ ਦੀ ਟੀਮ ਵੱਲੋਂ ਮੁਕਤਸਰ ਨੂੰ 5-0 ਦੀ ਸ਼ਿਕਸਤSunday, October 31, 2010 ਰਾਜਪੁਰਾ, 31 ਅਕਤੂਬਰ :- ਇਥੋਂ ਦੇ ਝੰਡਾ ਗਰਾਊਂਡ ਵਿਖੇ ਪਟਿਆਲਾ ਡਿਸਟ੍ਰਿਕ ਵਿਮੈਨ ਹਾਕੀ ਐਸੋਸੀਏਸ਼ਨ ਵੱਲੋਂ ਇਸ ਦੀ ਪ੍ਰਧਾਨ ਗੁਰਮੀਤ ਕੌਰ ਕੰਬੋਜ ਅਤੇ ਸਕੱਤਰ ਸੁਖਵਿੰਦਰ ਕੌਰ ਦੀ ਅਗਵਾਈ 'ਚ ਦੋ ਰੋਜ਼ਾ ਪੇਪਸੂ ਵਿਮੈਨ ਲੀਗ ਹਾਕੀ ਟੂਰਨਾਮੈਂਟ ਅੱਜ ਆਰੰਭ ਹੋਇਆ। ਪਹਿਲੇ ਮੈਚ ਦਾ ਉਦਘਾਟਨ ਸੀਨੀਅਰ ਕਾਂਗਰਸ ਆਗੂ ਹਰਦਿਆਲ ਸਿੰਘ ਕੰਬੋਜ ਨੇ ਝੰਡਾ ਲਹਿਰਾ ਕੇ ਤੇ ਕਬੂਤਰ ਅਸਮਾਨ 'ਚ ਉਡਾ ਕੇ ਕੀਤਾ। ਸਕੂਲੀ ਵਿਦਿਆਰਥਣਾਂ ਨੇ ਹਵਾ ਵਿਚ ਗੁਬਾਰੇ ਉਡਾਏ। ਟੂਰਨਾਮੈਂਟ ਦੇ ਉਦਘਾਟਨ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰਨ ਸਰੋਜ ਬਾਲਾ, ਬਲਾਕ ਕਾਂਗਰਸੀ ਸ਼ਹਿਰੀ ਦੇ ਸਚਿਨ ਦਾ ਬੱਲਾ ਨਿਲਾਮੀ 'ਚ ਵੀ ਛੱਕਾ ਮਾਰ ਗਿਆSunday, October 31, 2010 ਮੁੰਬਈ, 31 ਅਕਤੂਬਰ :- ਪ੍ਰਮੁੱਖ ਖਿਡਾਰੀਆਂ ਵੱਲੋਂ ਦਾਨ ਦਿੱਤੀਆਂ ਗਈਆਂ ਵਸਤਾਂ ਨੂੰ ਨਿਲਾਮ ਕੀਤਾ ਗਿਆ। ਤੇਂਦੁਲਕਰ ਨੇ ਇਸ ਬੱਲੇ ਨਾਲ ਕਰਾਈਸਟਚਰਚ ਵਿੱਚ ਨਿਊਜ਼ੀਲੈਂਡ ਵਿਰੁੱਧ ਨਾਬਾਦ 163 ਦੌੜਾਂ ਦੀ ਪਾਰੀ ਖੇਡੀ ਸੀ। ਦੂਜੇ ਸਥਾਨ 'ਤੇ ਸਾਂਝੇ ਰੂਪ ਵਿੱਚ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੀ ਬੰਦੂਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦਾ ਬੱਲਾ ਰਿਹਾ। ਬਿੰਦਰਾ ਨੇ ਇਸ ਬੰਦੂਕ ਨਾਲ ਪੇਇਚਿੰਗ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਓਲੰਪਿਕ ਵਿੱਚੋਂ ਸੋਨ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਖਿਡਾਰੀ ਬਣੇ ਸਨ। ਨਕੋਦਰ ਮੈਰਾਥਨ ’ਚ ਦੌੜਿਆ ਸਮੁੱਚਾ ਪੰਜਾਬSunday, October 31, 2010 ਨਕੋਦਰ - (DNS) - ਜਲੰਧਰ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਨਕੋਦਰ ਦੇ ਇਤਿਹਾਸ ਵਿੱਚ ਭਾਰੀ ਫੇਰਬਦਲ ਹੋਇਆ ਜਦੋਂ, ‘ਦੋਆਬਾ ਹੈ¤ਡਲਾਈਨਜ਼’ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਚੌਥੀ ਮਿੰਨੀ ਮੈਰਾਥਨ ’ਚ ਰਿਕਾਰਡ ਤੋੜ 4000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ। ਨਸ਼ਿਆਂ ’ਚ ਡੁੱਬ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਈ ਗਈ ਇਸ ਦੌੜ ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੌੜ ਵਿੱਚ ਸ਼ਾਮਲ ਮੁੰਡੇ, ਕੁੜੀਆਂ, ਬੱਚਿਆਂ ਅਤੇ |
|