![]() |
||
|
||
|
Have a Facebook account?
Log in with Facebook here.
|
|
ਪੰਥਕ ਮਸਲੇ ਅਤੇ ਖ਼ਬਰਾਂ
RANJEET SINGH DHALIWAL
ਚੰਡੀਗੜ੍ਹ 19 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) -ਚੰਡੀਗੜ੍ਹ ਪੁਲੀਸ ਕੋਲ ਹੁਣ ਤੱਕ ਸ਼੍ਰੀ ਹਰਪਾਲ ਸਿੰਘ ਨਿਵਾਸੀ ਪਿੰਡ ਸੇਣੀ ਮਾਜਰਾ ਜ਼ਿਲਾ ਮੋਹਾਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਮੋਟਰ ਸਾਇਕਲ ਨੰ ਪੀ ਬੀ-65 ਐਮ -4083 ਨੂੰ ਡੱਡੂ ਮਾਜਰਾ ਸਟੇਡੀਅਮ ਦੇ ਕੋਲੋ ਕਿਸੇ ਅਨਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਸ਼੍ਰੀ ਰੇਨੁਪਾਲ ਸਿੰਘ ਚੀਮਾ ਨਿਵਾਸੀ ਮਕਾਨ ਨੰ 58 ਏ ਸੇਕਟਰ 18 ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਘਰ ਦੇ ਪਾਣੀ ਦਾ ਮੀਟਰ ਚੋਰੀ ਕਰ ਲਿਆ ਜਿਸ ਵਿੱਚ ਪੁਲੀਸ ਵਲੋ ਕਾਰਵਾਈ ਕਰਦੇ ਹੋਏ ਧਾਰਾ 379 ਆਈ ਪੀ ਸੀ ਦੇ ਤਹਿਤ ...
RANJEET SINGH DHALIWAL
ਚੰਡੀਗੜ੍ਹ 18 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) -ਚੰਡੀਗੜ੍ਹ ਪੁਲੀਸ ਕੋਲ ਹੁਣ ਤੱਕ ਸ਼੍ਰੀ ਵਰਿੰਦਰ ਸ਼ਰਮਾ ਨਿਵਾਸੀ ਮਕਾਨ ਨੰ 1252 ਸੇਕਟਰ 15 ,ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਮੋਟਰ ਸਾਇਕਲ ਨੰ ਸੀ ਏਚ-04 ਏਲ -6477 ਨੂੰ ਅਧੀਰਾਤ ਦੇ ਵਕਤ ਘਰ ਦੇ ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਹਰਪ੍ਰੀਤ ਸਿੰਘ ਨਿਵਾਸੀ ਮਕਾਨ ਨੰ 185 ਫੇਜ 3 ਏ ਮੋਹਾਲੀ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਲਸਰ ਮੋਟਰ ਸਾਇਕਲ ਨੰ ਸੀ ਏਚ-32 ਜੇਡ-7025 ਨੂੰ ਐਸ ਸੀ ਉ 1004 ਸੇਕਟਰ 22 ਦੇ ਸਾਹਮਣੇ ਤੋ ਚੋਰੀ ਹੋ ਗਿਆ ਵਿਕਾਸ ਨੰਦ ਨਿਵਾਸੀ ਮਕਾਨ ਨੰ 1444 ਫੇਜ 2 ,ਚੰਡੀਗੜ੍ਹ ਨੇ ਪੁਲੀਸ ਕੋਲ ...
RANJEET SINGH DHALIWAL
ਚੰਡੀਗੜ੍ਹ 17 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ)-ਚੰਡੀਗੜ੍ਹ ਪੁਲੀਸ ਕੋਲ ਹੁਣ ਤੱਕ ਸ਼੍ਰੀ ਆਕਾਸ਼ ਸ਼ਰਮਾ ਨਿਵਾਸੀ ਮਕਾਨ ਨੰ 148 ਸੇਕਟਰ 15 ਏ,ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਮੋਟਰ ਸਾਇਕਲ ਨੰ ਏਚ ਪੀ -38 ਬੀ -7142 ਨੂੰ ਅਧੀਰਾਤ ਦੇ ਵਕਤ ਘਰ ਦੇ ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਅਨਿਲ ਮੋਰਿਆ ਨਿਵਾਸੀ ਮਕਾਨ ਨੰ 44 ,ਫੇਜ 3 ਬਿ ਡੀ ਸੀ,ਸੇਕਟਰ 26 ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਮੋਟਰ ਸਾਇਕਲ ਨੰ ਸੀ ਏਚ-04 -4086 ਨੂੰ ਅਧੀਰਾਤ ਦੇ ਵਕਤ ਘਰ ਦੇ ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਉਪਰੋਕਤ ਕੇਸਾ ਵਿੱਚ ਪੁਲੀਸ ਵਲੋ ਕਾਰਵਾਈ ਕਰਦੇ ਹੋਏ ਧਾਰਾ ...
RANJEET SINGH DHALIWAL
ਚੰਡੀਗੜ੍ਹ 14 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਚੰਡੀਗੜ੍ਹ ਵਿੱਚ 15 ਅਗੱਸਤ ਦੀਆਂ ਤਿਆਰਿਆ ਅਤੇ ਪੁਲੀਸ ਦੀ ਮੁਸਤੇਦੀ ਕਰਕੇ ਹੀ ਚੋਰ ਨੂੰ ਨਥ ਪਈ ਹੈ ਸ਼੍ਰੀ ਅਜੇ ਬਸੋਤਰਾ ਨਿਵਾਸੀ ਮਕਾਨ ਨੰ 394 ਫੇਜ -1 ਮੋਹਾਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਲਸਰ ਮੋਟਰ ਸਾਇਕਲ ਨੰ ਪੀ ਬੀ -65 ਸੀ -5910 ਨੂੰ ਸੇਕਟਰ 17 ਲਿਓਨ ਪਾਰਕਿੰਗ ਦੇ ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਜਿਸ ਵਿੱਚ ਪੁਲੀਸ ਵਲੋ ਕਾਰਵਾਈ ਕਰਦੇ ਹੋਏ ਧਾਰਾ 379 ਆਈ ਪੀ ਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ
ਘਰ ਦੇ ਵਿੱਚ ਚੋਰੀ
ਸ਼੍ਰੀ ਅਜੇ ਨਿਵਾਸੀ ਐਸ ਸੀ ਉ ਨੰ 68 -70 ਸੇਕਟਰ 17 ਚੰਡੀਗੜ੍ਹ ਨੇ ਪੁਲੀਸ ...
RANJEET SINGH DHALIWAL
ਚੰਡੀਗੜ੍ਹ 14 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਚੰਡੀਗੜ੍ਹ ਵਿੱਚ ਮਿਸ ਪੁਸ਼ਪਾ ਸਪੁਤਰੀ ਸ਼੍ਰੀ ਸੁਖਰਾਜ ਨਿਵਾਸੀ ਮਕਾਨ ਨੰ 2589 /1 ਸੇਕਟਰ 38 ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕੇ ਸੇਕਟਰ 41 ਚੰਡੀਗੜ੍ਹ ਗੁਰੂਦਵਾਰਾ ਦੇ ਨੇੜੇ ਓਹ ਆਪਣੇ ਘਰ ਜਾ ਰਹੀ ਸੀ ਤਾਂ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਉਸਦੀ ਸੋਨੇ ਦੀਆਂ ਬਲੀਆਂ ਖਿਚ ਕੇ ਨਠ ਗਏ ਮੈ ਉਨ੍ਹਾ ਦਾ ਮੋਟਰ ਸਾਇਕਲ ਨੰ ਨਹੀ ਨੋਟ ਕਰ ਸਕੀ ਜਿਸ ਤੇ ਥਾਣਾ 39 ਵਲੋ ਕਾਰਵਾਈ ਕਦੇ ਹੋਏ ਧਾਰਾ 356 ,376 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ ...
RANJEET SINGH DHALIWAL
ਚੰਡੀਗੜ੍ਹ 14 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਚੰਡੀਗੜ੍ਹ ਵਿੱਚ ਸ਼੍ਰੀ ਡਾਬੁਰ ਅਨੰਦ ਨਿਵਾਸੀ 48 ,ਆਰ ਜੀ ਕਾਲੋਨੀ ,ਕਿਰਤੀ ਨਗਰ ਨਵੀ ਦਿਲੀ ਨੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕੇ ਹਰਪ੍ਰੀਤ ਨਿਵਾਸੀ ਮਕਾਨ ਨੰ 1186 ਫੇਜ 3 ਬੀ 2 ਮੋਹਾਲੀ ਜਿਹੜਾ ਐਸ ਸੀ ਓ ਨੰ 546 ਕੇਸ਼ੋ ਰਾਮ ਕੰਪ੍ਲੇਕ੍ਸ ਬੁੜੇਲ ਸਿਲਾਈ ਮਸ਼ੀਨਾ ਅਤੇ ਪਖੀਆਂ ਦੇ ਉਸ਼ਾ ਅਤੇ ਬਜਾਜ ਕੰਪਨਿਆ ਦੇ ਨਕਲੀ ਸਟੀਕਰ ਤਿਆਰ ਕਰਦਾ ਹੈ ਮੋਕੇ ਊਤੇ ਪੁਲੀਸ ਨੂੰ ਉਸਦੇ ਕੋਲੋ ਨਕਲੀ ਸਟੀਕਰ ਮਿਲੇ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ 34 ਪੁਲੀਸ ਨੇ ਧਾਰਾ 63 ਕਾਪੀ ਰਾਇਟ ਏਕਟ ਤੇ ਤਹਿਤ ਮੁਕਦਮਾ ਦਰਜ ਕਰਕੇ ਗਿਰਫਤਾਰ ਕੀਤਾ ਅਤੇ ਬਾਅਦ ...
RANJEET SINGH DHALIWAL
ਚੰਡੀਗੜ੍ਹ 13 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) - ਚੰਡੀਗੜ੍ਹ ਪੁਲੀਸ ਵਲੋ ਆਈ ਐਸ ਟੀ ਬੀ ਸੇਕਟਰ 43 ਬਸ ਸਟੇੰਡ ਤੇ ਚੇਕ੍ਕਿੰਗ ਦੇ ਦੋਰਾਨ ਪ੍ਰਦੀਪ ਸਿੰਘ ਗਿੱਲ ਨਿਵਾਸੀ ਮਕਾਨ ਨੰ 299 /5 ਸਟ੍ਰੀਟ ਨੰ 5 ਪੰਜਾਬ ਬਾਗ ਕਚਾ ਮਲਿਕ ਰੋਡ ਜਗਰਾਓਂ ਜਿਲਾ ਲੁਧਿਆਣਾ ਦੀ ਤਲਾਸ਼ੀ ਲੇਣ ਤੇ ਉਸ ਦੇ ਕੋਲੋ ਇਕ 32 ਬੋਰ ਦਾ ਰਿਵਾਲ੍ਵਰ ਅਤੇ 16 ਜਿੰਦਾ ਕਾਰਤੂਸ ਮਿਲੇ ਅਤੇ ਉਸਦੇ ਕੋਲ ਇਨ੍ਹਾ ਅਸਲੇ ਨੂੰ ਲੇਕੇ ਆਨ ਜਾਣ ਦੀ ਪਰਮਿਸ਼ਨ ਨਹੀ ਸੀ ਪੁਲੀਸ ਵਲੋ ਕਾਰਵਾਈ ਕਰਦੇ ਹੋਏ ਧਾਰਾ 188 ਆਈ ਪੀ ਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿਤੀ ...
RANJEET SINGH DHALIWAL
ਚੰਡੀਗੜ੍ਹ 13 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਚੰਡੀਗੜ੍ਹ ਪੁਲੀਸ ਨੇ ਇਨ੍ਹੀ ਦਿਨਾ ਚੋਕਸੀ ਵਧਣ ਨਾਲ ਚੋਰਿਆ ਵਿੱਚ ਫਰਕ ਪਿਆ ਹੈ ਸ਼੍ਰੀ ਰਾਜ ਕੁਮਾਰ ਨਿਵਾਸੀ ਮਕਾਨ ਨੰ 2680 ਸੇਕਟਰ 27 ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਸਾਇਕਲ ਘਰ ਦੇ ਕੋਲੋ ਚੋਰੀ ਹੋ ਗਿਆ ਗੁਰਜੀਤ ਸਿੰਘ ਨਿਵਾਸੀ ਪਿੰਡ ਲਠੇੜੀ ਤਹਿਸੀਲ ਚਮਕੋਰ ਸਾਹਿਬ ਜਿਲਾ ਰੋਪੜ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਬੋਲੇਰੋ ਜੀਪ ਨੰ ਪੀ ਬੀ -71 -8293 ਨੂੰ ਹਾਈਕੋਰਟ ਦੀ ਪਾਰਕਿੰਗ ਦੇ ਕੋਲੋ ਚੋਰੀ ਹੋ ਗਈ ਸ਼੍ਰੀਮਤੀ ਨਿਤਿਕਾ ਸ਼ਰਮਾ ਨਿਵਾਸੀ ਮਕਾਨ ਨੰ 4 /4 ਤਰੀਕਾਂਤਾ ਨਗਰ,ਜਮੁ ਨੇ ਪੁਲੀਸ ਕੋਲ ਸ਼ਿਕਾਇਤ ਦਰਜ ...
RANJEET SINGH DHALIWAL
ਚੰਡੀਗੜ੍ਹ 13 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) - ਭਾਰਤੀਆ ਜਨਤਾ ਪਾਰਟੀ ਅਲਪਸੰਖਿਅਕ ਮੋਰਚਾ ਜਿਲਾ ਨੰ 5 ਨੇ ਸੇਕਟਰ 49 ਵਿੱਚ ਰੋਜਾ ਇਫਤਾਰ ਪਾਰਟੀ ਰਖੀ ਗਈ ਜਿਸ ਵਿੱਚ ਮੋਰਚਾ ਪ੍ਰਧਾਨ ਹਾਜੀ ਖੁਰ੍ਸ਼ੀਦ ਅਲੀ, ਅਨਵਰ ਅਲੀ, ਮੁਮਤਾਜ, ਫ਼ਾਰੁਖ, ਨਿਜਾਮੁਦੀਨ ਇਕਰਾਮ,ਅਬਦੁਲ ਰਿਹ੍ਮਾਂ, ਅਹਮਦ ਅਲੀ, ਨੋਸ਼ਾਦ ਸਬਰੀ ਅਤੇ ਹੋਰ ਸੇੰਕ੍ੜਿਆ ਹੀ ਮੁਸਲਮਾਨ ਭਰਾ ਹਾਜਿਰ ਸਨ ਮੋਰਚਾ ਪ੍ਰਧਾਨ ਹਾਜੀ ਖੁਰ੍ਸ਼ੀਦ ਅਲੀ ਨੇ ਰੋਜਾ ਇਫਤਾਰ ਦੇ ਪ੍ਰੋਗਰਾਮ ਵਿੱਚ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਾਨੂ ਆਪਸ ਵਿੱਚ ਭਾਈਚਾਰਾ ਰਖਣਾ ਚਾਹਿਦਾ ਹੈ ਅਤੇ ਨੇਕ ਕੰਮ ਕਰਨੇ ਚਾਹੀਦੇ ਇਹ ਪਵਿਤਰ ਮਹੀਨਾ ਅਲ੍ਹਾ ਤੋਂ ਮਾਫ਼ੀ ...
RANJEET SINGH DHALIWAL
ਚੰਡੀਗੜ੍ਹ 13 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) -ਅੱਜ ਸੇਕਟਰ 22 ਦੇ ਵਿੱਚ ਹੋਮ ਲੋਨ ਏਜੰਟ ਸ਼੍ਰੀ ਅਮਰੀਸ਼ ਅਰੋੜਾ ਨਿਵਾਸੀ ਮਕਾਨ ਨੰ 34 ਸੇਕਟਰ 2 ਪੰਚਕੁਲਾ ਨੇ ਵਿਜੀਲੇੰਸ ਚੰਡੀਗੜ੍ਹ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਸਰਵਿਸ ਟੇਕ੍ਸ ਬ੍ਰਾਂਚ ਦੇ ਸੁਪਰਡੇੰਟ ਰਵਿੰਦਰ ਕੁਮਾਰ ਅਰੋੜਾ ਨੇ ਸਾਲਾਨਾ ਅਸੇਸਮੇੰਟ ਆਡਰ ਬਣਾਉਣ ਵਾਸਤੇ ਉਸਦੇ ਕੋਲੋ 10000 ਰੁਪਏ ਦੀ ਮੰਗ ਕੀਤੀ ਜਿਸ ਦੀ ਰਿਕਾਰਡਿੰਗ ਵਿਜਿਲੇੰਸ ਵਿਭਾਗ ਨੇ ਕਰ ਲੀਤੀ ਸੀ ਇਸ ਤੋਂ ਬਾਅਦ ਵਿਜਿਲੇੰਸ ਵਿਭਾਗ ਦੇ ਅਧਿਕਾਰੀਆ ਨੇ ਸਰਵਿਸ ਟੇਕ੍ਸ ਬ੍ਰਾਂਚ ਵਿੱਚ ਛਾਪਾ ਮਾਰਿਆ ਅਤੇ ਰਵਿੰਦਰ ਕੁਮਾਰ ਅਰੋੜਾ ਨੂੰ ਸ਼ਿਕਾਇਤਕਰਤਾ ਵਲੋਂ ਦਿਤੇ 10000 ...
RANJEET SINGH DHALIWAL
ਚੰਡੀਗੜ੍ਹ 10 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਚੰਡੀਗੜ੍ਹ ਦੀ ਪੁਲੀਸ ਦੀ ਲਾਪਰਵਾਹੀ ਹੈ ਸ਼੍ਰੀ ਮਨੀਸ਼ ਗੁਲਾਟੀ ਨਿਵਾਸੀ ਮਕਾਨ ਨੰ 648 ਸੇਕਟਰ 19 ਪੰਚਕੁਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਡਿਸ੍ਕਵਰ ਮੋਟਰ ਸਾਇਕਲ ਨੰ ਸੀ ਏਚ-03 ਡਬ੍ਲੁ -9075 ਨੂੰ ਬੋਗ੍ਵਿਲਾ ਪਾਰਕ ਦੇ ਪਾਰਕਿੰਗ ਦੇ ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਸ਼੍ਰੀ ਦ੍ਮਨਦੀਪ ਸਿੰਘ ਨਿਵਾਸੀ ਮਕਾਨ ਨੰ 2043 ਸੇਕਟਰ 21ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਕਰਿਜ੍ਮਾ ਮੋਟਰ ਸਾਇਕਲ ਨੰ ਸੀ ਏਚ -01 ਏ ਸੀ -1934 ਨੂੰ ਘਰ ਦੇ ਕੋਲੋ ਚੋਰੀ ਹੋ ਗਿਆ ਮਨੀਸ਼ ਕੁਮਾਰ ਨਿਵਾਸੀ ਐਸ ਸੀ ਓ 830 ਬੀ ਕਾਲਕਾ ਰੋਡ ...
RANJEET SINGH DHALIWAL
ਚੰਡੀਗੜ੍ਹ 10 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦਾ ਇਕ ਵਫਦ ਸੂਬਾ ਪ੍ਰਧਾਨ ਸ਼੍ਰੀ ਸੰਜੇ ਟੰਡਨ ਦੀ ਪ੍ਰਧਾਨਗੀ ਵਿੱਚ ਕਲੋਨੀ ਨੰ 4 ਵਿੱਚ ਪ੍ਰਸ਼ਾਸ਼ਨ ਵਲੋ ਤੋੜਿਆ ਗਈਆ ਝੁਗੀਆਂ ਦੇ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਲਾਹਕਾਰ ਸ਼੍ਰੀ ਕੇ.ਕੇ,ਸ਼ਰਮਾ ਨੂੰ ਮਿਲੇ ਅਤੇ ਮੰਗ ਪਤਰ ਦਿਤਾ ਇਸ ਵਫਦ ਵਿੱਚ ਸਰਵ ਸ਼੍ਰੀ ਸਤਿੰਦਰ ਸਿੰਘ ,ਸ਼੍ਰੀ ਤ੍ਰਿਲੋਕੀ ,ਸ਼੍ਰੀ ਹਰੀ ਸ਼ੰਕਰ ਮਿਸ਼ਰਾ,ਸ਼੍ਰੀ ਰਜਿੰਦਰ ਕੁਮਾਰ,ਸ਼੍ਰੀ ਰਜੀਵ ਪਾਂਡੇ ਅਤੇ ਸ਼੍ਰੀ ਮੇਘ ਰਾਜ ਵਰਮਾ ਸ਼ਾਮਿਲ ਸੀ ਸ਼੍ਰੀ ਟੰਡਨ ਨੇ ਪ੍ਰਸ਼ਾਸ਼ਕ ਨੂੰ ਦਸਿਆ ਕਿ ਇਹ ਕਲੋਨੀ ਵਾਲੇ ਇਸ ਜਗਹ ਤੇ ਪਿਛਲੇ 20 ਸਾਲਾ ਤੋਂ ਝੁਗਿਆ ...
RANJEET SINGH DHALIWAL
ਚੰਡੀਗੜ੍ਹ 10 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) -ਹੁਣ ਤੱਕ ਚੰਡੀਗੜ੍ਹ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਾਸਤੇ ਤਿੰਨ ਹੀ ਉਮੀਦਵਾਰਾ ਨੇ ਪਰਚੇ ਦਾਖਿਲ ਕੀਤੇ ਹਨ ਜਿਨ੍ਹਾ ਵਿੱਚ ਸਰਦਾਰ ਗੁਰਨਾਮ ਸਿੰਘ ਸਿਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ.ਟੀ ਚੰਡੀਗੜ੍ਹ ,ਸਰਦਾਰ ਬਲਜੀਤ ਸਿੰਘ ਖਾਲਸਾ ਜਿਨ੍ਹਾ ਦੰਗਾ ਪੀੜਤਾ ਵਾਸਤੇ ਕਈ ਬਾਰ ਪ੍ਰਦਰ੍ਸ਼ਨ ਕੀਤੇ ਅਤੇ ਸਰਦਾਰ ਗੁਲਾਬ ਸਿੰਘ ਦੇ ਨਾਮ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਚੰਡੀਗੜ੍ਹ ਦੀ ਉਮੀਦਵਾਰ ਬੀਬੀ ਹਰਜਿੰਦਰ ਕੋਰ ਜਿਹੜੀ ਚੰਡੀਗੜ੍ਹ ਦੀ ਮੇਅਰ ਵੀ ਰਹਿ ਚੁਕੀ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਵਲੋ ਟਿਕਟ ਨਾ ...
RANJEET SINGH DHALIWAL
ਚੰਡੀਗੜ੍ਹ 8 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਭਜਪਾ ਆਟੋ ਮੇਕੇਨਿਕ ਪ੍ਰਕੋਸ਼ਠ ਦੀ ਬੇਠ੍ਕ ਸੂਬੇ ਦੇ ਸੰਯੋਜਕ ਸ਼੍ਰੀ ਰਾਹੁਲ ਸੋਨੀ ਦੀ ਪ੍ਰਧਾਨਗੀ ਵਿੱਚ ਹੋਈ ਬੇਠ੍ਕ ਵਿੱਚ ਪ੍ਰਸ਼ਾਸ਼ਨ ਵਲੋਂ ਲਾਗੂ ਕੀਤੀ ਗਈ ਹਾਈਸਿਕਓਰਟੀ ਨੰਬਰ ਪ੍ਲੇਟ ਚਾਲੂ ਹੋਣ ਕਰਕੇ ਨੰਬਰ ਬਣਾਉਣ ਵਾਲਿਆਂ ਨੂੰ ਆ ਰਹੀ ਪਰੇਸ਼ਾਨਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੀ ਰਾਹੁਲ ਸੋਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਨੋਟਿਫੀਕੇਸ਼ਨ ਵਿੱਚ ਸਾਰੇ ਵਾਹਨਾ ਊਤੇ ਹਾਈਸਿਕਓਰਟੀ ਨੰਬਰ ਪ੍ਲੇਟ ਹੋਣਾ ਜਰੂਰੀ ਹੈ ਅਤੇ ਚੰਡੀਗੜ੍ਹ ਵਿੱਚ ਇਨ੍ਹਾ ਨੰਬਰ ਨੂੰ ਬਣਾਉਣ ਦਾ ਕੰਮ ਕਰਣ ਵਾਲਿਆ ਕੁਝ ਹੀ ਕੰਪਨਿਆ ਨੂੰ ਦਿਤਾ ...
RANJEET SINGH DHALIWAL
ਚੰਡੀਗੜ੍ਹ 6 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਭਾਰਤੀਆ ਜਨਤਾ ਪਾਰਟੀ ਚੰਡੀਗੜ੍ਹ ਮੰਡਲ 22 ਦੇ ਪ੍ਰਧਾਨ ਸ਼੍ਰੀ ਭਾਰਤ ਭੂਸ਼ਣ ਦੀ ਪ੍ਰਧਾਨਗੀ ਵਿੱਚ ਮੰਡਲ ਦੀ ਬੇਠ੍ਕ ਹੋਈ ਜਿਸ ਵਿੱਚ ਸ਼੍ਰੀ ਅਰੁਣ ਅਗਰਵਾਲ ,ਸੁਖਵਿੰਦਰ ਸਿੰਘ ਸੁਖੀ ,ਵਿਜੇ ਵਸ਼ਿਸ਼ਟ ,ਤਰਸੇਮ ਸ਼ਰਮਾ ,ਬਨਵਾਰੀ ਲਾਲ ,ਆਰ ਆਰ ਪੂਰੀ ,ਸੁਖਦੇਵ ਸਿੰਘ ਅਤੇ ਹੋਰ ਸਾਥੀ ਹਾਜਿਰ ਹੋਏ ਬੇਠ੍ਕ ਵਿੱਚ ਇਲਾਕੇ ਦੇ ਲੋਕਾਂ ਦੀਆਂ ਪਰੇਸ਼ਾਨਿਆ ਊਤੇ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੀ ਭਰਤ ਭੂਸ਼ਣ ਨੇ ਕਿਹਾ ਕਿ ਇਲਾਕੇ ਵਿੱਚ ਅਧਾਰ ਕਾਰਡ ਦਾ ਕੇਂਦਰ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੇਂਦਾ ਹੈ ਇਨ੍ਹਾ ਨੂੰ ...
RANJEET SINGH DHALIWAL
ਚੰਡੀਗੜ੍ਹ 6 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਆਪਣੀ ਹਕੀ ਮੰਗਾ ਨੂੰ ਲੇਕੇ ਅੱਜ ਚੰਡੀਗੜ੍ਹ ਦੇ ਸਫਾਈ ਕਰਮਚਾਰੀਆਂ ਨੇ ਰੋਸ ਮੁਜਹਾਰਾ ਕੀਤਾ ਇਨ੍ਹਾ ਕਰਮਚਾਰੀਆਂ ਦੀ ਮੁਖ ਮੰਗ ਸੀ ਕਿ ਇਨ੍ਹਾ ਦੀਆਂ ਨੋਕਰੀਆ ਨੂੰ ਪਕਾ ਕੀਤਾ ਜਾਵੇ ਸਫਾਈ ਕਰਮਚਾਰਿਆ ਨੇ ਅੱਜ ਕੇੰਦਰਿਆ ਮੰਤਰੀ ਪਵਨ ਕੁਮਾਰ ਬਾਂਸਲ ਦੇ ਖਿਲਾਫ਼ ਨਾਰੇ ਬਾਜੀ ਕਰਦੇ ਹੋਏ ਮੰਤਰੀ ਦੇ ਘਰ ਦਾ ਘੇਰਾਓ ਕਰਣ ਜਾਣ ਵਾਸਤੇ ਵਧੇ ਤਾਂ ਪਹਿਲਾ ਤੋਂ ਹੀ ਤੇਨਾਤ ਭਾਰੀ ਪੁਲੀਸ ਦਲ ਨੇ ਇਨ੍ਹਾ ਨੂੰ ਅਗੇ ਵਧਣ ਤੋਂ ਰੋਕਿਆ ਜਿਸ ਦੇ ਸਿਟੇ ਵਜੋ ਇਨ੍ਹਾ ਸਫਾਈ ਕਰਮਚਾਰਿਆ ਨੇ ਕੇੰਦਰਿਆ ਮੰਤਰੀ ਪਵਨ ਕੁਮਾਰ ਬਾਂਸਲ ਦੇ ਖਿਲਾਫ਼ ਨਾਰੇ ਬਾਜੀ ...
RANJEET SINGH DHALIWAL
ਚੰਡੀਗੜ੍ਹ 5 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ)- ਚੰਡੀਗੜ੍ਹ ਦੀ ਪੁਲੀਸ ਦੀ ਚੋਕਸੀ ਨੇ ਹੁਣ ਚੋਰਾਂ ਨੂੰ ਪਾਈਆਂ ਮੁਸ਼ਕਲਾ ਸ਼੍ਰੀ ਕੁਲਵਿੰਦਰ ਸਿੰਘ ਨਿਵਾਸੀ ਮਕਾਨ ਨੰ 1868 ਫੇਜ 7 ਮੋਹਾਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਬਜਾਜ ਚੇਤਕ ਸਕੂਟਰ ਨੰ ਪੀ ਬੀ -65 -0676 ਨੂੰ ਸੇਕਟਰ 34 ਕੋਲੋ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ ਸ਼੍ਰੀ ਰਾਜ ਕੁਮਾਰ ਨਿਵਾਸੀ ਮਕਾਨ ਨੰ 5130 ਮਲੋਆ ਕਲੋਨੀ ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਸਪ੍ਲੇਨਡਰ ਮੋਟਰ ਸਾਇਕਲ ਨੰ ਸੀ ਏਚ -03 ਜੇਡ -1330 ਨੂੰ ਘਰ ਦੇ ਕੋਲੋ ਚੋਰੀ ਹੋ ਗਿਆ ਇਨ੍ਹਾ ਉਪਰੋਕਤ ਕੇਸਾ ਵਿੱਚ ਸੰਬਧਤ ਥਾਣਿਆ ਨੇ ਧਾਰਾ 379 ਆਈ ਪੀ ...
RANJEET SINGH DHALIWAL
ਚੰਡੀਗੜ੍ਹ 5 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) ਭਾਰਤੀਆ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਅਸਵਨੀ ਸ਼ਰਮਾ ਨੇ ਜਲੰਧਰ ਤੋਂ ਸ਼੍ਰੀ ਮਹੇਂਦਰ ਭਗਤ ਨੂੰ ਭਾਜਪਾ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਅਤੇ ਸ਼੍ਰੀ ਨਰੇਂਦਰ ਪਰਮਾਰ ਨੂੰ ਜਿਲਾ ਪਠਾਨਕੋਟ ਦਾ ਜਿਲਾ ਪ੍ਰਧਾਨ ਬਣਾਇਆ ਗਿਆ ...
RANJEET SINGH DHALIWAL
ਚੰੜੀਗਢ਼ 5 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ)- ਪੰਜਾਬ ਵਿਜਿਲੇੰਸ ਬਿਓਰੋ ਵਲੋਂ ਚਲਾਈ ਗਈ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿਮ ਦੋਰਾਨ ਇਕ ਕਾਨੂਗੋ ਨੂੰ 1000 ਰੁਪਏ ਦੀ ਰਿਸ਼ਵਤ ਲੇਂਦੇ ਰੰਗੀ ਹਥੀ ਪਕੜਿਆ ਇਹ ਖੁਲਾਸਾ ਵਿਜਿਲੇੰਸ ਬਿਓਰੋ ਦੇ ਬੁਲਾਰੇ ਨੇ ਕੀਤਾ ਕਿ ਗੁਰਦੀਪ ਸਿੰਘ ਨਾਮ ਦਾ ਇਹ ਕਾਨੂਗੋ ਜਿਹੜਾ ਤਲਵੰਡੀ ਸਾਬੋ ਜਿਲਾ ਬਠਿੰਡਾ ਵਿੱਚ ਤੇਨਾਤ ਸੀ ਜਿਸ ਨੇ ਕੁਲਵੰਤ ਕੋਰ ਤੋਂ ਉਸਨੂੰ ਮੁਖ ਮੰਤਰੀ ਫੰਡ ਵਿਚੋ ਜਿਹੜਾ ਉਸਨੂੰ ਮਕਾਨ ਬਣਾਨ ਵਸਤੇ 15000 ਰੁਪਏ ਦਾ ਚੈਕ ਮਿਲਣਾ ਸੀ ਉਸਨੂੰ ਦੇਣ ਦੀ ਏਵੇਜ ਵਿੱਚ ਕਾਨੂਗੋ ਨੇ ਉਸਤੋ 2000 ਰੁਪਏ ਦੀ ਮੰਗ ਕੀਤੀ ਸੀ ਜਿਸ ਦਾ 1000 ਰੁਪਏ ਦੇਣਾ ਤਹਿ ਹੋਇਆ ...
RANJEET SINGH DHALIWAL
ਚੰਡੀਗੜ੍ਹ 4 ਅਗੱਸਤ 2011 (ਰਣਜੀਤ ਸਿੰਘ ਧਾਲੀਵਾਲ) - ਭਾਰਤੀਆ ਜਨਤਾ ਯੁਵਾ ਮੋਰਚਾ ਵਲੋ ਸੂਬੇ ਦੇ ਸਾਰੇ ਅਹੁਦੇਦਾਰ ਅੱਜ ਭਾਜਪਾ ਦਫਤਰ ਕ੍ਮ੍ਲਮ ਸੇਕਟਰ 33 ਵਿਖੇ ਇਕਠੇ ਹੋਏ ਮੀਟਿੰਗ ਦੀ ਪ੍ਰਧਾਨਗੀ ਸੂਬੇ ਦੇ ਪ੍ਰਧਾਨ ਸ਼੍ਰੀ ਮਹੇਸ਼ਇੰਦਰ ਸਿੰਘ ਸਿਧੂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਬੋਲਦਿਆਂ ਉਨ੍ਹਾ ਕਿਹਾ ਕਿ ਉਹ ਚੰਡੀਗੜ੍ਹ ਦੀਆਂ ਸਾਰਿਆ ਵਾਰਡਾ ਵਿੱਚ ਗਏ ਸੀ ਅਤੇ ਉਥੇ ਯੁਵਾ ਮੋਰਚਾ ਦੇ ਸਾਥਿਆ ਦਾ ਸੰਸਦ ਦੇ ਘੇਰਾਉ ਦਾ ਉਤਸਾਹ ਦੇਖਕੇ ਮੈਂ ਅੱਜ ਇਹ ਦਾਵੇ ਨਾਲ ਕਹਿ ਸਕਦਾ ਹਾਂ ਕਿ ਇਸ ਬਾਰ ਚੰਡੀਗੜ੍ਹ ਤੋਂ ਯੁਵਾ ਮੋਰਚਾ ਦੇ 5000 ਤੋਂ ਵੀ ਵਧ ਨੋਜੁਆਨਾ ਨੇ ਦਿਲੀ ਜਾਕੇ ਸੰਸਦ ਦਾ ਘੇਰਾਓ ... |
|
© 2012 punjabinfoline.com
|