Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ

Tuesday, November 10, 2015

5 ਫੁੱਟ 9 ਕੁ ਇੰਚ ਦਾ ਮਛੋਹਰ ਜਿਹਾ ਸੋਹਣਾ ਸੁੱਨਖਾ ਮੁੰਡਾ ਹਰਸ਼ ਪੰਧੇਰ ਪਿਛਲੇ ਸਮੇਂ ਤੋਂ ਮਾਡਲਿੰਗ ਰਾਂਹੀ ਚਰਚਾ ਵਿੱਚ ਹੈ, ਹਰਸ਼ ਮਨਜੀਤ ਰੂਪੋਵਾਲੀਆ ਦੇ ਗੀਤ ਗੂੰਜੇ ਚਮਕੀਲਾ ਰਾਂਹੀ ਆਪਣੀ ਪਹਿਚਾਨ ਬਣਾ ਚੁੱਕਾ ਹੈ।ਹਰਸ਼ ਪੰਧੇਰ ਦਾ ਜਨਮ ਸ੍ਰ. ਹਾਕਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁਖੋਂ ਜਿਲ੍ਹਾਂ ਪਟਿਆਲਾ ਦੇ ਪਿੰਡ ਮਾੜੀਆ ਹਰਪਾਲਾਂ ਸ਼ਹਿਰ ਪਾਤੜਾ ਦੇ ਨੇੜੇ ਹੋਇਆ ਅਤੇ ਫਿਰ ਮੁਢਲੀ ਪੜਾਈ ਕਰਨ ਤੋਂ ਗੁਰੇਜੂਅੇਸ਼ਨ ਵੀ ਇਥੇ ਰਹਿੰਦੇ ਹੋਏ ਹੀ ਕੀਤੀ।ਕਾਲਜ ਦੇ ਸਮੇਂ ਤੋਂ ਹੀ ਭੰਗੜੇ ਦਾ ਸ਼ੌਕ ਰਖਣ ਕਾਰਨ ਕਾਲਜ ਵੱਲੋਂ ਕਾਫੀ ਦੇਰ ਤੱਕ ਭੰਗੜੇ ਦੀ
Read Full Story

ਸੰਗੀਤ ਦੇ ਸ਼ੌਕੀਨਾਂ ਲਈ ਸਿੰਪਲ ਆਡੀਓ ਦੇ ਗੋ ਕੰਪੈਕਟ ਪੋਰਟੇਬਲ ਬਲੂਟੂਥ 3.0 ਸਪੀਕਰ

Monday, May 5, 2014

ਬੈਂਗਲੌਰ - ਉੱਚ-ਪ੍ਰਦਰਸ਼ਨ ਵਾਲੇ ਪੀਸੀ ਗੇਮਿੰਗ ਹਾਰਡਵੇਅਰ ਦੀ ਵਿਸ਼ਵ-ਵਿਆਪੀ ਡਿਜ਼ਾਇਨਰ Corsair® ਨੇ ਅੱਜ ਘੋਸ਼ਣਾ ਕੀਤੀ ਕਿ ਇਸਨੇ ਸਿੰਪਲ ਆਡੀਓ ਦਾ ਅਧਿਗ੍ਰਹਿਣ ਕਰ ਲਿਆ ਹੈ। ਕੋਰਸੇਰ ਨੇ ਸੰਗੀਤ ਦੇ ਸ਼ੌਕੀਨਾਂ ਅਤੇ ਸ਼ੁੱਧਤਾਵਾਦੀ ਲੋਕਾਂ ਲਈ ਸਿੰਪਲ ਆਡੀਓ ਦੇ ਗੋ ਕੰਪੈਕਟ ਪੋਰਟੇਬਲ ਬਲੂਟੂਥ 3.0 ਸਪੀਕਰਾਂ ਦੇ ਲਾਂਚ ਦੀ ਘੋਸ਼ਣਾ ਵੀ ਕੀਤੀ। ਸਿੰਪਲ ਆਡੀਓ ਗੋ ਇੱਕ ਪੋਰਟੇਬਲ ਸਪੀਕਰ ਹੈ ਜੋ ਅਡਵਾਂਸਡ ਬਲੂਟੂਥ 3.0 ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਅਤੇ ਇਹ iOS ਜਾਂ ਐਂਡ੍ਰੋਇਡ ਆਧਾਰਿਤ ਸਮਾਰਟਫੋਨਸ ਅਤੇ ਟੈਬਲੇਟਸ ਲਈ ਅਨੁਕੂਲ ਹੈ। ਇਸ ਵਿੱਚ ਕਿਸੇ ਵੀ ਜਗ੍ਹਾ
Read Full Story

ਜੇਕਰ ਬਿਜਲੀ ਦੇ ਵਧੀਆਂ ਕੀਮਤਾਂ ਨਹੀਂ ਦੇ ਸਕਦੇ ਤਾਂ ਬਿਜਲੀ ਘੱਟ ਵਰਤੋਂ : ਸ਼ੀਲਾ ਦੀਕਸ਼ਿਤ

Monday, February 25, 2013

ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਜੇਕਰ ਲੋਕ ਬਿਜਲੀ ਦੀਆਂ ਉੱਚੀਆਂ ਕੀਮਤਾਂ ਸਹਿਨ ਨਹੀਂ ਕਰ ਸਕਦੇ ਤਾਂ ਬਿਜਲੀ ਦੇ ਇਸਤੇਮਾਲ `ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਹੋਈ। ਬਿਜਲੀ ਦੀਆਂ ਕੀਮਤਾਂ `ਚ ਵਾਧੇ ਲਈ ਨਿਸ਼ਾਨੇ `ਤੇ ਰਹੀ ਦੀਕਸ਼ਿਤ ਨੇ ਇਹ ਕਹਿ ਕੇ ਬਿਜਲੀ ਦਰਾਂ `ਚ ਵਾਧੇ ਨੂੰ ਜਾਇਜ਼ ਠਹਿਰਾਇਆ ਕਿ ਉਤਪਾਦਨ ਲਾਗਤ `ਚ ਵਾਧੇ ਕਾਰਨ ਬਿਜਲੀ ਦੀਆਂ ਦਰਾਂ ਵਧੀਆਂ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ 24 ਘੰਟੇ ਬਿਜਲੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।
Read Full Story

ਹੈਲੀਕਾਪਟਰ ਸੌਦੇ ਬਾਰੇ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ- ਭਾਜਪਾ

Wednesday, February 13, 2013

ਨਵੀਂ ਦਿੱਲੀ, ਅਗਸਟਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਦਲਾਲੀ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ `ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ। ਭਾਜਪਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਸੰਸਦ ਵਿਚ ਉਠਾਏਗੀ, ਇਸ ਦੇ ਨਾਲ ਹੀ ਇਹ ਮਾਮਲਾ ਸੰਸਦ ਤੋਂ ਬਾਹਰ ਵੀ ਉਠਾਇਆ ਜਾਵੇਗਾ। ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਸੰਸਦ ਵਿਚ ਉਠਾ ਚੁੱਕੀ ਹੈ, ਪਰ ਸਰਕਾਰ ਨੇ ਗਲਤ ਜਾਣਕਾਰੀ ਦਿੱਤੀ। ਭਾਜਪਾ ਨੇ ਮੰਗ ਕੀਤੀ ਹੈ ਕਿ ਅਗਸਟਾ ਵੈਸਟਲੈਂਡ ਨਾਲ ਜੋ ਸੌਦਾ ਹੋਇਆ ਹੈ, ਉਸ
Read Full Story

Powered by Arash Info Corpopration