![]() |
||
|
||
|
Have a Facebook account?
Log in with Facebook here.
|
|
ਸਿਹਤ - Health
RANJEET SINGH DHALIWAL
ਚੰਡੀਗੜ੍ਹ 12 ਜੁਲਾਈ 2011 (ਰਣਜੀਤ ਸਿੰਘ ਧਾਲੀਵਾਲ) -ਅੱਜ ਗੁਰੂਦਵਾਰਾ ਪਿੰਡ ਫੈਦਾਂ ਚੰਡੀਗੜ੍ਹ ਦੇ ਮੈਦਾਨ ਵਿੱਚ ਸੇਹਤ ਮੇਲੇ ਦਾ ਆਗਾਜ ਸੇਹਤ ਵਿਭਾਗ ਵਲੋਂ ਰਾਸ਼ਟ੍ਰੀਯ ਪੇਂਡੂ ਸੇਹਤ ਮਿਸ਼ਨ ਦੇ ਤੀਹਤ ਕੀਤਾ ਗਿਆ ਇਸ ਮੇਲੇ ਦਾ ਉਦਘਾਟਨ ਡਾ:ਚੰਦਰ ਮੋਹਨ ਮਿਸ਼ਨ ਡੀਰੇਕੱਟ੍ਤਰ ਰਾਸ਼ਟ੍ਰੀਯ ਪੇਂਡੂ ਸੇਹਤ ਮਿਸ਼ਨ ਕਮ ਡੀਰੇਕੱਟ੍ਤਰ ਸੇਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸ਼ਨ ਅਤੇ ਵਡੇ ਅਧਿਕਾਰੀਆਂ ਦੀ ਹਾਜ਼ਿਰੀ ਵਿੱਚ ਜੰਨ ਸਿਖਿਆ ਸਿਥਿਰਤਾ ਪਖਵਾੜਾ ਦੀ ਵਜੋ ਮਨਾਇਆ ਗਿਆ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਦੋ ਕੈੰਪ ਲਗਾਏ ਗਏ ਛੋਟਾ ਪਰਿਵਾਰ ਸ੍ਮ੍ਪੁਰੰਨ ਪਰਿਵਾਰ ਵਿਕਾਸ ਦੇ ਨਾਂ ਲੋਕਾ ਨੂੰ ਜਾਗਰੂਕ ...
Gurjeet Singh
ਤੰਦਰੁਸਤੀ ਤੋਂ ਵਧ ਕੇ ਕੁਝ ਨਹੀਂ ਹੈ। ਚੰਗੀ ਸਿਹਤ ਤੁਹਾਡੇ ਹੱਥ ਵਿਚ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਾਜ਼ੇ ਫਲ ਅਤੇ ਸਬਜ਼ੀਆਂ ਸਿਹਤ ਦੇ ਲਈ ਵਰਦਾਨ ਹੁੰਦੇ ਹਨ। ਜਿੰਨੇ ਤਰ੍ਹਾਂ ਦੇ ਫਲ-ਸਬਜ਼ੀਆਂ, ਓਨੀ ਤਰ੍ਹਾਂ ਦੇ ਹੀ ਲਾਭ। ਤਾਂ ਕਿਉਂ ਨਾ ਤੁਸੀਂ ਆਪਣੀ ਸਿਹਤ ਦੇ ਅਨੁਸਾਰ ਆਪਣੇ ਹਰ ਰੋਜ਼ ਦੇ ਆਹਾਰ ਵਿਚ ਇਨ੍ਹਾਂ ਨੂੰ ਸੰਤੁਲਿਤ ਢੰਗ ਨਾਲ ਸ਼ਾਮਿਲ ਕਰੋ ਅਤੇ ਰੋਗਾਂ ਤੋਂ ਰਹੋ ਕੋਹਾਂ ਦੂਰ। ਭਲਾ ਕਿਵੇਂ? ਦੱਸ ਰਹੀ ਹੈ ਇਸ਼ੀ ਖੋਸਲਾ
ਅਸੀਂ ਉਚਿਤ ਅਤੇ ਪੌਸ਼ਟਿਕ ਆਹਾਰ ਦੇ ਨਾਂਅ ’ਤੇ ਤਾਜ਼ੇ ਫਲ ਅਤੇ ਸਬਜ਼ੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਸੇਵਨ ਨੂੰ ਹੀ ਜਾਣਦੇ ਹਾਂ, ਅਸਲ ਵਿਚ ਮਾਹਿਰਾਂ ਦਾ ਮੰਨਣਾ ਹੈ ...
Gurjeet Singh
Gurjeet Singh
ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ।
ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ।
ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ...
Gurjeet Singh
Gurjeet Singh
ਸਰੀਰ ਦਾ ਸਹੀ ਪੋਸਚਰ ਇਕ ਪਾਸੇ ਜਿਥੇ ਚੰਗੀ ਸਿਹਤ ਬਣਾਈ ਰੱਖਦਾ ਹੈ, ਉਥੇ ਨਾਲ ਹੀ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਇਸ ਲਈ ਆਪਣੇ ਪੋਸਚਰ ਨੂੰ ਬਣਾਓ ਉ¤ਤਮ ਅਤੇ ਆਪ ਮਨਪਸੰਦ ਅਹੁਦੇ ਲਈ ਚੁਣੇ ਜਾਓ।
* ਸਵੇਰੇ ਬਿਸਤਰ ਤੋਂ ਉਠਦੇ ਸਮੇਂ ਸਿੱਧੇ ਖੜ੍ਹੇ ਹੋ ਜਾਓ। ਦੋਵੇਂ ਹੱਥ ਜੋੜ ਕੇ ਸਾਹਮਣੇ ਲਿਆਓ। ਫਿਰ ਹੌਲੀ-ਹੌਲੀ ਸਾਹ ਅੰਦਰ ਖਿੱਚੋ। ਨਾਲ ਹੀ ਆਪਣੇ ਦੋਵਾਂ ਹੱਥਾਂ ਨੂੰ ਉ¤ਪਰ ਚੁੱਕਦੇ ਜਾਓ। ਜਦੋਂ ਹੱਥ ਪੂਰੀ ਤਰ੍ਹਾਂ ਉ¤ਪਰ ਉਠਾ ਲਵੋ ਤਾਂ ਸਾਹ ਰੋਕਦੇ ਹੋਏ ਹੌਲੀ-ਹੌਲੀ ਦੋਵਾਂ ਹੱਥਾਂ ਨੂੰ ਵੱਖ ਕਰੋ। ਉਸ ਤੋਂ ਮਗਰੋਂ ਸਾਹ ਛੱਡਦੇ ਹੋਏ ਦੋਵਾਂ ਹੱਥਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿਚ ਲੈ ...
Gurjeet Singh
Gurjeet Singh
Gurjeet Singh
Gurjeet Singh
Gurjeet Singh
Gurjeet Singh
Gurjeet Singh
Gurjeet Singh
ਨਿਯਮਤ ਕਸਰਤ ਨਾ ਕਰਨ ਵਾਲਿਆਂ ਦੇ ਸਰੀਰ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੋਣ ਲਗਦੀ ਹੈ, ਜਿਸ ਕਾਰਨ ਉਹ ਦਿਨ ਭਰ ਸੁਸਤੀ ਦਾ ਸ਼ਿਕਾਰ ਰਹਿੰਦੇ ਹਨ। ਕੋਈ ਵੀ ਕੰਮ ਕਰਨ ਲਈ ਉਨ੍ਹਾਂ ਦੇ ਮਨ ਵਿਚ ਉਤਸ਼ਾਹ ਨਹੀਂ ਹੁੰਦਾ। ਖੂਬਸੂਰਤ ਚਿਹਰਾ ਵੀ ਅਣਆਕਰਸ਼ਕ ਜਾਪਣ ਲਗਦਾ ਹੈ। ਅਜਿਹੀ ਹਾਲਤ ਵਿਚ ਕਾਸਮੈਟਿਕਸ ਨਾਲ ਵੀ ਕੋਈ ਲਾਭ ਨਹੀਂ ਹੁੰਦਾ। ਹਰੇਕ ਔਰਤ-ਮਰਦ ਦੀ ਇਹ ਚਾਹਨਾ ਰਹਿੰਦੀ ਹੈ ਕਿ ਉਹ ਚੁਸਤ-ਦਰੁਸਤ ਦਿਖਾਈ ਦੇਵੇ। ਇਹ ਵੀ ਦੇਖਣ ਵਿਚ ਆਇਆ ਹੈ ਕਿ ਅਜੋਕੇ ਸਮੇਂ ਔਰਤਾਂ ਆਪਣੀ ਫਿਟਨੈ¤ਸ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦਿੰਦੀਆਂ ਹਨ।
ਕਸਰਤ ਦਾ ਮਹੱਤਵ ਘੱਟ ਹੀ ਲੋਕ ਜਾਣਦੇ ਹਨ। ਜ਼ਿਆਦਾ ਲੋਕ ...
Gurjeet Singh
* ਫਲਾਂ ਦੀ ਵਰਤੋਂ-ਵਿਅਕਤੀ ਨੂੰ ਹਰ ਰੋਜ਼ ਘੱਟ ਤੋਂ ਘੱਟ ਤਿੰਨ ਫਲ ਖਾਣੇ ਚਾਹੀਦੇ ਹਨ। ਫਲ ਇੰਜਾਇਮ ਤੇ ਵਿਟਾਮਿਨਾਂ ਦਾ ਪ੍ਰਮੁੱਖ ਸਰੋਤ ਹੁੰਦੇ ਹਨ। ਗੌਰਤਲਬ ਹੈ ਕਿ ਜੀਵਾਣੂਆਂ ਦੇ ਰੂਪ ਵਿਚ ਪਾਏ ਜਾਣ ਵਾਲੇ ਇੰਜਾਇਮ ਬਿਨਾਂ ਪੱਕੇ ਭੋਜਨ ਜਿਵੇਂ ਫਲਾਂ ਅਤੇ ਸਲਾਦ ਵਿਚ ਹੀ ਪਾਏ ਜਾਂਦੇ ਹਨ। ਏਨਾ ਹੀ ਨਹੀਂ, ਇੰਜਾਇਮ ਕਠਿਨਾਈ ਨਾਲ ਪਚਣ ਵਾਲੇ ਭੋਜਨ ਨੂੰ ਪਚਾਉਣ ਵਿਚ ਵੀ ਮਦਦਗਾਰ ਹੁੰਦੇ ਹਨ। ਇਨ੍ਹਾਂ ਦੀ ਕਮੀ ਨਾਲ ਲੀਵਰ ਡਿਸਆਈਡਰ ਤੇ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
* ਸਿਹਤ ਬਣਾਉਣ ਰੇਸ਼ੇਦਾਰ ਭੋਜਨ-ਖਾਣੇ ’ਚ ਰੋਜ਼ 20 ਗ੍ਰਾਮ ਰੇਸ਼ੇਦਾਰ ਪਦਾਰਥ ਲੈਣ ਨਾਲ ਵੀ ਕਾਫੀ ਫਾਇਦਾ ਹੁੰਦਾ ...
Gurjeet Singh
ਹੱਥ ਨਾਲ ਖਾਣ ਦਾ ਆਪਣਾ ਮਜ਼ਾ ਹੈ ਪਰ ਕਈ ਮਾਵਾਂ ਆਪਣੇ ਬੱਚੇ ਨੂੰ ਸਿਰਫ ਕਟੋਰੀ-ਚਮਚੇ ਨਾਲ ਹੀ ਖਾਣਾ ਖਵਾਉਂਦੀਆਂ ਹਨ। ਜੇਕਰ ਖਾਣਾ ਖਵਾਉਂਦੇ ਸਮੇਂ ਕੁਝ ਡਿਗ ਪਵੇ ਤਾਂ ਪਹਿਲਾਂ ਖਾਣਾ ਸਾਫ ਕਰਦੀਆਂ ਹਨ, ਬਾਅਦ ਵਿਚ ਬਾਕੀ ਖਾਣਾ ਖਵਾਉਣਾ ਸ਼ੁਰੂ ਕਰਦੀਆਂ ਹਨ। ਇਸ ਨਾਲ ਬੱਚਿਆਂ ਵਿਚ ਖਾਣ ਦੀ ਰੁਚੀ ਘਟਦੀ ਹੈ।
ਸੱਚ ਤਾਂ ਇਹ ਹੈ ਕਿ ਬੱਚਾ ਜਦੋਂ ਤੱਕ ਖਾਣੇ ਨੂੰ ਛੂਹੇਗਾ ਨਹੀਂ, ਉਸ ਨਾਲ ਖੇਡੇਗਾ ਨਹੀਂ, ਉਸ ਨੂੰ ਖਾਣੇ ਵਿਚ ਰਸ ਨਹੀਂ ਆਵੇਗਾ। ਖਾਂਦੇ-ਖਾਂਦੇ ਮੂੰਹ ਅਤੇ ਕੱਪੜੇ ਸਾਂਭਣਾ ਬੱਚੇ ਦਾ ਖਾਣੇ ਦੇ ਸਵਾਦ ਨੂੰ ਮਹਿਸੂਸ ਕਰਨ ਦਾ ਆਪਣਾ ਢੰਗ ਹੈ। ਇਸ ਵਿਚ ਰੁਕਾਵਟ ਪੈਣ ਦਾ ਮਤਲਬ ਹੈ ਉਸ ਤੋਂ ...
Gurjeet Singh
ਅੱਜ ਅਸੀਂ ਜਿਸ ਵਾਤਾਵਰਨ ਵਿਚ ਰਹਿ ਰਹੇ ਹਾਂ, ਜਿਸ ਕਰਕੇ ਹਰ ਕੋਈ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਡਰ, ਕੁੰਠਾ, ਅਜਨਬੀਪਣ, ਨਿਰਾਸ਼ਾ ਅਤੇ ਉਦਾਸੀਨਤਾ ਵਰਗੀਆਂ ਹਾਲਤਾਂ ਅੱਜ ਦੇ ਵਾਤਾਵਰਨ ਵਿਚ ਸ਼ੱਕ ਨੂੰ ਵਧਾ ਰਹੀਆਂ ਹਨ। ਬਿਨਾਂ ਵਜ੍ਹਾ ਕਿਸੇ ’ਤੇ ਸ਼ੱਕ ਕਰਨਾ ਅਤੇ ਉਸ ਨੂੰ ਮਨ ਵਿਚ ਬਿਠਾ ਲੈਣਾ ਇਕ ਗੰਭੀਰ ਰੋਗ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ‘ਪੈਰਾਨਾਇਡ ਸਿਕਜੋਫਰੇਨੀਆ’ ਕਿਹਾ ਜਾਂਦਾ ਹੈ।
ਇਸ ਦਾ ਸ਼ਿਕਾਰ ਵਿਅਕਤੀ ਹੀਣ ਭਾਵਨਾ ਦਾ ਸ਼ਿਕਾਰ ਅਤੇ ਡਰਪੋਕ ਹੋ ਜਾਂਦਾ ਹੈ। ਅਜਿਹੇ ਵਿਅਕਤੀ ਦੇ ਮਨ ਵਿਚ ਡਰ ਨਾਲ ਜੁੜੇ ਖਿਆਲ ਉਠਦੇ ਹਨ ਅਤੇ ਉਹ ਉਸ ਤੋਂ ਅਸਲ ਰੂਪ ਵਿਚ ਡਰਨ ਲਗਦਾ ਹੈ। ...
Gurjeet Singh
ਜਿਉਂ-ਜਿਉਂ ਭੌਤਿਕ ਸੁਖ-ਸਹੂਲਤਾਂ ਦੀ ਬਹੁਤਾਤ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਸਾਡੀ ਕੰਚਨ ਕਾਇਆ ਕਈ ਪ੍ਰਕਾਰ ਦੇ ਰੋਗਾਂ ਨਾਲ ਗ੍ਰਸਤ ਹੁੰਦੀ ਜਾ ਰਹੀ ਹੈ। ਨਵੇਂ-ਨਵੇਂ ਤਜਰਬੇ ਹੋ ਰਹੇ ਹਨ ਅਤੇ ਨਵੀਆਂ-ਨਵੀਆਂ ਬਿਮਾਰੀਆਂ ਨੂੰ ਡਾਕਟਰੀ ਸਾਇੰਸ ਸਾਡੇ ਸਾਹਮਣੇ ਪ੍ਰਗਟ ਕਰ ਰਹੀ ਹੈ ਅਤੇ ਉਨ੍ਹਾਂ ਦੇ ਇਲਾਜ ਲਈ ਦਵਾਈਆਂ ਵੀ ਪੇਸ਼ ਕਰ ਰਹੀ ਹੈ।
ਡਾਕਟਰੀ ਦੇ ਖੇਤਰ ਵਿਚ ਏਨੀ ਉ¤ਨਤੀ ਹੋਣ ਦੇ ਬਾਵਜੂਦ ਅਸੀਂ ਹਰ ਰੋਜ਼ ਅਜਿਹੇ ਰੋਗਾਂ ਵਿਚ ਫਸਦੇ ਜਾ ਰਹੇ ਹਾਂ ਜੋ ਠੀਕ ਹੋਣ ਵਾਲੇ ਨਹੀਂ ਹਨ। ਸਰੀਰ ਨੂੰ ਅਧਿਕ ਆਰਾਮ ਦੇਣਾ, ਕੋਈ ਵੀ ਸਰੀਰਕ ਮਿਹਨਤ ਨਾ ਕਰਨਾ, ਬਿਨਾਂ ਸੋਚੇ-ਸਮਝੇ ਅਨਾਪ-ਸ਼ਨਾਪ ਵਸਤੂਆਂ ...
Gurjeet Singh
ਅੰਗੂਰ ਦੇਸ਼-ਵਿਦੇਸ਼ ਹਰ ਥਾਂ ਦਾ ਪਸੰਦੀਦਾ ਫਲ ਹੈ। ਭਾਰਤ ਵਿਚ ਇਹ ਪ੍ਰਾਚੀਨ ਕਾਲ ਤੋਂ ਹੀ ਮੌਜੂਦ ਹੈ। ਅੰਗੂਰ ਹੀ ਸੁੱਕ ਕੇ ਮੁਨੱਕਾ ਅਤੇ ਕਿਸ਼ਮਿਸ਼ ਕਹਿਲਾਉਂਦਾ ਹੈ। ਯੂਨਾਨੀ ਅਤੇ ਆਯੁਰਵੈਦਿਕ ਪੈਥੀ ਵਿਚ ਅੰਗੂਰ ਨੂੰ ਸਰੀਰ ਦੇ ਲਈ ਸ਼ਕਤੀ-ਵਰਧਕ ਮੰਨਿਆ ਗਿਆ ਹੈ।
* ਅੰਗੂਰ ਤੰਦਰੁਸਤ ਮਨੁੱਖਾਂ ਦਾ ਪੌਸ਼ਟਿਕ ਭੋਦ ਰੋਗੀਆਂ ਦੇ ਲਈ ਅਰੋਗਵਰਧਕ ਹੈ। ਇਸ ਦੇ ਸੇਵਨ ਨਾਲ ਪੇਟ ਗੈਸ ਅਤੇ ਜਲਨ ਦੂਰ ਹੁੰਦੀ ਹੈ। ਪਾਚਣ ਕਿਰਿਆ ਠੀਕ ਹੁੰਦੀ ਹੈ।
* ਪਿਆਸ ਲੱਗ ਰਹੀ ਹੋਵੇ ਤਾਂ ਅੰਗੂਰ ਖਾਓ, ਇਸ ਨਾਲ ਗਲਾ ਤਰ ਹੋ ਜਾਂਦਾ ਹੈ।
* ਟੀ. ਬੀ. ਤੋਂ ਪੀੜਤ ਮਰੀਜ਼ ਨੂੰ ਅੰਗੂਰ ਜਾਂ ਮੁਨੱਕਾ ਖਵਾਉਣਾ ਚਾਹੀਦਾ ਹੈ।
* ...
Gurjeet Singh
ਖਾਣਾ ਸ਼ੁੱਧ ਅਤੇ ਸਵਾਦੀ ਹੋਵੇ, ਇਸ ਲਈ ਨਾ ਸਿਰਫ ਇਹ ਜ਼ਰੂਰੀ ਹੈ ਕਿ ਜਿਨ੍ਹਾਂ-ਜਿਨ੍ਹਾਂ ਪਦਾਰਥਾਂ ਦੀ ਵਰਤੋਂ ਭੋਜਨ ਬਣਾਉਣ ਵਿਚ ਕੀਤੀ ਜਾ ਰਹੀ ਹੋਵੇ, ਉਹ ਸ਼ੁੱਧ (ਮਿਲਾਵਟ-ਰਹਿਤ) ਤਾਜ਼ੇ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੋਣ, ਸਗੋਂ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਪਦਾਰਥਾਂ ਨੂੰ ਸਹੀ ਢੰਗ ਨਾਲ ਪਕਾਇਆ ਵੀ ਜਾਵੇ। ਇਥੇ ਭੋਜਨ ਬਣਾਉਣ ਦੇ ਕੁਝ ਲਾਭਕਾਰੀ ਅਤੇ ਤੰਦਰੁਸਤੀ ਰੱਖਿਅਕ ਨਿਯਮ ਪੇਸ਼ ਹਨ।
* ਭੋਜਨ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਅਤੇ ਧੋਤੇ ਹੋਏ ਕੱਪੜੇ ਪਹਿਨ ਲੈਣਾ ਜ਼ਰੂਰੀ ਹੈ ਤਾਂ ਕਿ ਰਸੋਈ ਵਿਚ ਕੋਈ ਗੰਦਗੀ ਜਾਂ ਕਿਸੇ ਰੋਗ ਦੇ ਕੀਟਾਣੂ ਪ੍ਰਵੇਸ਼ ਨਾ ਕਰ ਸਕਣ। ਸਾਡੇ ਇਥੇ ਭੋਜਨ ... |
|
© 2012 punjabinfoline.com
|