"/> ਮਾਂ ਭਗਵਤੀ ਦਾ 11ਵਾਂ ਵਿਸ਼ਾਲ ਜਾਗਰਣ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਂ ਭਗਵਤੀ ਦਾ 11ਵਾਂ ਵਿਸ਼ਾਲ ਜਾਗਰਣ ਕਰਵਾਇਆ

Published On: punjabinfoline.com, Date: Jun 18, 2017

ਧੂਰੀ,18 ਜੂਨ (ਮਹੇਸ਼ ਜਿੰਦਲ) ਸਟੈਪ ਆਨ ਸੁਸਾਇਟੀ ਧੂਰੀ ਵੱਲੋ ਲੰਘੀ ਰਾਤ ਸਥਾਨਕ ਸੰਗਰੂਰ ਵਾਲੀ ਕੋਠੀ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਗਨੇਸ਼ ਪੂਜਾ ਡਰਾਇਕੈਟਰ ਅਰਪਨ ਫੂਡਜ ਪਵਨ ਕਾਂਸਲ,ਜੋਤੀ ਪ੍ਰਚੰਡ ਪ੍ਰਸ਼ੋਤਮ ਗਰਗ ਡਾਇਰੈਕਟਰ ਰਾਈਸਿਲਾ ਫੂਡਜ,ਮਾਤਾ ਦਾ ਸ਼ਿੰਗਰਾ ਮੱਖਣ ਲਾਲ ਗੋਇਲ,ਨਾਰੀਅਲ ਦੀ ਰਸਮ ਨਗਰ ਕੌਸ਼ਲ ਦੇ ਪ੍ਰਧਾਨ ਪ੍ਰੋਸ਼ਤਮ ਕਾਂਸਲ,ਚੁਨਰੀ ਦੀ ਰਸਮ ਦੀਪਕ ਜਿੰਦਲ ਨੇ ਨਿਭਾਈ,ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਅਤੇ ਪੰਡਤ ਰਾਕੇਸ਼ ਰਾਧੇ ਵੱਲੋ ਮਾਂ ਭਗਵਤੀ ਦਾ ਗੁਣਗਾਣ ਕੀਤਾ ਗਿਆ ਇਸ ਮੌਕੇ ਹੋਰਨਾਂ ਚ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾ,ਨਰੇਸ਼ ਮੰਗੀ,ਕੌਸ਼ਲਰ ਸੰਦੀਪ ਤਾਇਲ ਤੋ ਇਲਾਵਾ ਸੋਸਾਇਟੀ ਮੈਬਰਾਂ ‘ਚ ਪ੍ਰਧਾਨ ਅਮਰਪ੍ਰੀਤ ਬਾਵਾ,ਰੋਮੀ ਢੰਡ,ਅਰੁਣ ਸਿੰਗਲਾ,ਸੰਦੀਪ ਵਰਮਾ ਆਦਿ ਮਾਂ ਭਗਵਤੀ ਦੇ ਚਰਨਾਂ ‘ਚ ਹਾਜਰੀ ਲਵਾਈ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration