Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud

'ਭੜਕਾਊ ਵੀਡੀਓ' ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਪੁਲਸ ਮੁਖੀ ਕੋਲੋਂ ਮੰਗਿਆ ਅਸਤੀਫਾ

Date: Jan 28, 2012

Report By: PI Bureau
Ludhiana
ਨਿਊਯਾਰਕ, ਅਮਰੀਕਾ ਵਿਚ ਸਿਖਲਾਈ ਲੈਣ ਵਾਲੇ ਅਧਿਕਾਰੀਆਂ ਨੂੰ ਮੁਸਲਿਮ ਵਿਰੋਧੀ ਵੀਡੀਓ ਦਿਖਾਏ ਜਾਣ ਦੇ ਮਾਮਲੇ ਨੂੰ ਲੈ ਕੇ ਨਿਊਯਾਰਕ ਪੁਲਸ ਕਮਿਸ਼ਨਰ ਰੇਮੰਡ ਸਮਾਜਿਕ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੁਸਲਿਮ ਭਾਈਚਾਰੇ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ 'ਥਰਡ ਜਹਾਦ' ਨਾਮੀ ਵੀਡੀਓ ਨਿਊਯਾਰਕ ਦੇ ਸਿਖਲਾਈ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਦਿਖਾਈ ਗਈ ਸੀ। ਇਸ ਵਿਚ ਕਈ ਅਜਿਹੇ ਦ੍ਰਿਸ਼ ਸਨ ਜਿਨ੍ਹਾਂ ਨੂੰ ਲੈ ਕੇ ਮੁਸਲਿਮ ਭਾਈਚਾਰਾ ਗੁੱਸੇ ਵਿਚ ਹੈ।



© 2012 punjabinfoline.com

punjab infoline arash info