Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
ਤਾਜ ਮਹਿਲ ਦਾ ਮੀਨਾਰ ਝੁਕਿਆ
Date: Jan 28, 2012
 |
| ਤਾਜ ਮਹਿਲ ਦਾ ਮੀਨਾਰ ਝੁਕਿਆ |
ਨਵੀਂ ਦਿੱਲੀ, ਸੰਸਾਰ 'ਚ ਪ੍ਰਸਿੱਧ ਤਾਜ ਮਹਿਲ ਦਾ ਇਕ ਮੀਨਾਰ 3 ਦਹਾਕਿਆਂ ਤੋਂ 3.57 ਸੈਂਟੀਮੀਟਰ ਝੁਕਿਆ ਹੈ ਹਾਲਾਂਕਿ ਮੁੱਖ ਸਰੰਚਨਾ 'ਚ ਸਥਿਤ ਬਿੰਦੂਆਂ ਦੀ ਉਚਾਈ 'ਚ ਕੋਈ ਗਿਰਾਵਟ ਨਹੀਂ ਆਈ ਹੈ। ਇਸ ਜਾਣਕਾਰੀ ਦਾ ਖੁਲਾਸਾ ਉੱਚ ਨਿਆਪਾਲਿਕਾ 'ਚ ਦਰਜ ਭਾਰਤੀ ਪੁਰਾਤੱਤਵ ਸਰਵੇਖਣ ਦੇ ਹਲਫਨਾਮੇ 'ਚ ਹੋਇਆ ਹੈ। ਵਰਣਨਯੋਗ ਹੈ ਕਿ ਨਿਆਪਾਲਿਕਾ ਨੇ ਪਿਛਲੇ ਸਾਲ ਦਸੰਬਰ 'ਚ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ਸਨ।
|
© 2012 punjabinfoline.com
|