Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ

ਨਕੋਦਰ, 17 ਜਨਵਰੀ (ਪਾਪੀ/ਤਰਲੋਕ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ, ਨਕੋਦਰ ਦੇ ਪ੍ਰਿੰ: ਡਾ: ਸੁਖਵਿੰਦਰ ਕੌਰ ਸੰਘਾ ਨੇ ਸਾਲ 2010 ਦੀ ਪਹਿਲੀ ਅਸੰਬਲੀ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਖੂਬ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਪ੍ਰਦਰਸ਼ਨੀ/ਲੈਕਚਰ ਕਰਵਾਇਆ ਗਿਆ, ਜਿਸ ਵਿਚ ‘ਸਿਗਮਾ ਇੰਟਰਪ੍ਰਾਈਜ਼ਜ਼’, ਰਾਜਕੋਟ, ਗੁਜਰਾਤ ਵੱਲੋਂ ਜੋਗਾ ਸਿੰਘ ਅਤੇ ਗੁਰਮੀਤ ਸਿੰਘ ਨੇ 6 ਇਨ 1 ਮੈਨੂਅਲ ਕੁਕਿੰਗ ਪ੍ਰੋਡਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।


© 2013 punjabinfoline.com

punjab infoline arash info