Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
ਗਾਂਜੇ ਸਮੇਤ ਦੋ ਔਰਤਾਂ ਪੁਲਿਸ ਅੜਿੱਕੇ
Date: Feb 05, 2010
ਖੰਨਾ, 5 ਫਰਵਰੀ (ਰਾਏ)-ਪੁਲਿਸ ਵੱਲੋਂ ਦੋ ਵੱਖ ਵੱਖ ਥਾਂਵਾਂ ਤੋਂ ਦੋ ਔਰਤਾਂ ਨੂੰ ਗਾਂਜੇ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਗਸ਼ਤ ਦੌਰਾਨ ਰੇਲਵੇ ਰੋਡ ਖੰਨਾ ਤੋਂ ਰਾਮ ਦੁਲਾਰੀ ਪਤਨੀ ਸ਼ਿਵ ਸ਼ੰਕਰ ਬਿਹਾਰ ਨੂੰ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂੁ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਮਨਮੋਹਨ ਸਰਨਾ ਨੇ ਸੁਨੀਤਾ ਦੇਵੀ ਪਤਨੀ ਸਕੀਲ ਮੁਖੀਆ ਵਾਸੀ ਬਿਹਾਰ ਨੂੰ ਨਵੀਂ ਅਬਾਦੀ ਖੰਨਾ ਤੋਂ 1 ਕਿਲੋ 50 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਔਰਤਾਂ ਖਿਲਾਫ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
|
© 2012 punjabinfoline.com
|