![]() |
||
|
||
|
Have a Facebook account?
Log in with Facebook here.
|
|
ਰੇਲਵੇ ਨੇ ਦਸੰਬਰ ਮਹੀਨੇ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ ਰੁਪਏ ਜੁਰਮਾਨਾ ਵਸੂਲDate: Feb 05, 2010 Report By: Gurjeet Singh Ludhiana ਨਵੀਂ ਦਿੱਲੀ, 5 ਫਰਵਰੀ (ਪੀ. ਆਈ. ਬੀ.)- ਭਾਰਤੀ ਰੇਲਵੇ ਵੱਲੋਂ ਮੁਸਾਫਿਰਾਂ ਨੂੰ ਬਿਹਤਰ ਸਫਰ ਸਹੂਲਤਾਂ ਦਿੱਤੇ ਜਾਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਰੇਲਵੇ ਯਾਤਰੂਆਂ ਕੋਲੋਂ ਇਹ ਵੀ ਆਸ ਵੀ ਰੱਖਦੀ ਹੈ ਕਿ ਉਹ ਸਹੀ ਟਿਕਟ ਲੈ ਕੇ ਰੇਲਾਂ ਵਿੱਚ ਸਫਰ ਕਰਨ। ਸਮੇਂ ਸਮੇਂ ਉਤੇ ਰੇਲਵੇ ਵੱਲੋਂ ਚਲਦੀਆਂ ਗੱਡੀਆਂ ਵਿੱਚ ਜਾਂਚ ਪੜਤਾਲ ਕੀਤੀ ਜਾਂਦੀ ਹੈ। ਦਸੰਬਰ ਮਹੀਨੇ ਦੌਰਾਨ ਕੀਤੀ ਗਈ ਜਾਂਚ ਪੜਤਾਲ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ 18 ਲੱਖ ਰੁਪਏ, ਕਿਰਾਏ ਤੇ ਜੁਰਮਾਨੇ ਵਜੋ ਵਸੂਲੇ ਗਏ।
|
© 2012 punjabinfoline.com
|