![]() |
||
|
||
|
Have a Facebook account?
Log in with Facebook here.
|
|
ਬਾਲ ਠਾਕਰੇ ਖਿਲਾਫ਼ ਸ਼ਿਕਾਇਤ ਦੀ ਸੁਣਵਾਈ ਹੋਵੇਗੀDate: Feb 10, 2010 Report By: Gurjeet Singh Ludhiana
ਦਿੱਲੀ ਦੀ ਇਕ ਅਦਾਲਤ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ, ਉਨ੍ਹਾਂ ਦੇ ਪੁੱਤਰ ਊਧਵ ਠਾਕਰੇ, ਉਨ੍ਹਾਂ ਦੇ ਭਤੀਜੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਖਿਲਾਫ ਭੜਕਾਊ ਬਿਆਨਾਂ ਰਾਹੀਂ ਵੱਖ-ਵੱਖ ਫਿਰਕਿਆਂ 'ਚ ਨਫਰਤ ਫੈਲਾਉਣ ਦੇ ਦੋਸ਼ ਤਹਿਤ ਦਾਇਰ ਸ਼ਿਕਾਇਤ 'ਤ ਸੁਣਵਾਈ ਕਰਨ ਲਈ ਸਹਿਮਤ ਹੋ ਗਈ।
|
© 2012 punjabinfoline.com
|