ਕਾਂਗਰਸ ਦੀਆਂ ਗਲਤ ਨੀਤੀਆਂ ਕਾਂਰਣ ਹੀ ਪੰਜਾਂਬ ਲੰਮੇ ਸਮੇ ਤੱਕ ਵਿਕਾਸ ਦੀਆਂ ਦਹਲੀਜਾਂ ਨੂੰ ਤਰਸਦਾ ਰਿਹਾ:- ਮਜੀਠੀਆ
ਅੰਮ੍ਰਿਤਸਰ/05ਅਗਸਤ/ਸਰਵਨ ਸਿੰਘ ਰੰਧਾਵਾ/ਪੰਜਾਂਬ ਨੇ ਲੰਮੇ ਸਮੇ ਤੱਕ ਦੁੱਖ ਅਤੇ ਤਕਲੀਫਾਂ ਦੇ ਝੱਖੜ ਆਂਪਣੇ ਸ਼ਰੀਰ ਤੇ ਝੱਲੇ। ਕਦੇ ਅੱਤਵਾਦ ਕਦੇ ਬੇਰੋਜਗਾਰੀ ਅਤੇ ਮੰਹਿਗਾਈ ਦੀ ਮਾਰ ਨੇ ਪੰਜਾਂਬ ਦੇ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ। ਇਹ ਸੱਭ ਪੰਜਾਂਬ ਤੇ ਕਾਂਗਰਸ ਦੇ ਕਾਰਜਕਾਲ ਦੋਰਾਂਨ ਹੀ ਵਾਪਰਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਝੇ ਦੇ ਜਰਨੈਲ ਅਤੇ ਪੰਜਾਂਬ ਦੇ ਸਾਬਕਾ ਕੇਬਨਿਟ ਮੰਤਰੀ ਸ੍ਰਥ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੋਰਾਂਨ ਸ੍ਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸਮੇ 'ਚ ਪੰਜਾਂਬ ਸੂਬੇ ਨੇ ਜਰਾ ਵੀ ਤਰੱਕੀ ਨਹੀ ਕੀਤੀ ਸਗੋ ਲਗਾਤਾਰ ਪੰਜਾਂਬ ਪਿੱਛੇ ਨੂੰ ਹੀ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਵਿਰੋਧੀ ਨੀਤੀਆਂ ਅਤੇ ਮਤਰੈਈ ਮਾਂ ਵਰਗੇ ਸਲੂਕ ਨੇ ਹੀ ਪੰਜਾਂਬ ਨੂੰ ਤਰੱਕੀ ਦੇ ਰਾਹ ਤੇ ਅੱਗੇ ਨਹੀ ਵਧਣ ਦਿੱਤਾ।ਸ੍ਰ ਮਜੀਠੀਆ ਨੇ ਕਿਹਾ ਕਿ ਇਸ ਦੇ ਉਲਟ ਸਗੋਂ ਪੰਜਾਂਬ ਦੀ ਅਰਥ ਵਿਵਸਥਾ ਬੁਰੀ ਤਰਾਂ ਪ੍ਰਭਾਵਿੱਤ ਹੋਈ ਅਤੇ ਪੰਜਾਂਬ ਅੰਦਰਲੀ ਤਕਰੀਬਨ ਸਾਰੀ ਇੰਡਸਟਰੀ ਕਾਂਗਰਸ ਦੀ ਅਣਦੇਖੀ ਕਾਰਣ ਤਬਾਹ ਹੋ ਗਈ ਅਤੇ ਪੰਜਾਂਬ ਵਿੱਚਲੀਆ ਸਾਰੀਆਂ ਇੰਡਸਟਰਆਿਂ ਤਕਰੀਬਨ ਹੋਲੀ ਬੰਦ ਹੋਣ ਲੱਗੀਆਂ। ਇਹਨਾਂ ਇੰਡਸਟਰੀਆਂ ਦੇ ਬੰਦ ਹੋਣ ਨਾਲ ਪੰਜਾਂਬ ਦਾ ਕਾਫੀ ਵੱਡਾ ਹਿੱਸਾ ਬੇਰੋਜਗਾਰੀ ਦੀ ਲਪੇਟ ਵਿੱਚ ਆ ਗਿਆ ਅਤੇ ਪੰਜਾਂਬ ਦੇ ਅਣਗਿਣਤ ਨੋਜਵਾਂਨ ਬੇਰੋਜਗਾਰ ਹੋ ਕੇ ਘਰਾਂ ਅੰਦਰ ਬੈਠ ਗਏ। ਸ੍ਰ ਮਜੀਠੀਆ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਮੁੱਡ ਤੋਂ ਹੀ ਪੰਜਾਂਬ ਅਤੇ ਪੰਜਾਂਬ ਦੇ ਲੋਕਾਂ ਨੂੰ ਆਂਪਣੇ ਨਿੱਜੀ ਹਿੱਤਾਂ ਦੀ ਪੂਰਤੀ ਵਾਸਤੇ ਹੀ ਵਰਤਿਆ ਅਤੇ ਆਂਪਣਾਂ ਮਤਲੱਬ ਕੱਡ ਕੇ ਪੰਜਾਂਬ ਨੂੰ ਗੁਮਨਾਂਮੀ ਦੇ ਹਨੇਰੇ 'ਚ ਸੁੱਟ ਦਿੱਤਾ। ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਰਿਹਾ ਕਿ ਪੰਜਾਂਬ ਲਗਾਤਾਰ ਬੁਨਿਆਦੀ ਸਹੂਲਤਾਂ ਪੱਖੋਂ ਪੱਛੜਦਾ ਰਿਹਾ। ਉਹਨਾਂ ਕਿਹਾ ਕਿ ਪੰਜਾਂਬ ਦਾ ਕਿਸਾਂਨ ਵੀ ਕਾਂਗਰਸ ਦੇ ਵੇਲੇ ਮਸੀਬਤਾਂ ਨਾਲ ਨੱਕੋ ਨੱਕ ਭਰ ਗਿਆ। ਉਸ ਨੂੰ ਆਪਣੀਆਂ ਜਿਨਸਾਂ ਦੇ ਬਣਦੇ ਭਾਅ ਦੇਣ ਤੋਂ ਕਾਂਗਰਸ ਨੇ ਹਮੇਸ਼ਾਂ ਹੀ ਗੁਰੇਜ ਕੀਤਾ। ਸ੍ਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੋਰਾਂਨ ਕਿਸਾਂਨ ਦਾ ਸਾਰਾ ਸਮਾ ਰੋਸ਼ ਪ੍ਰਦਰਸ਼ਨ ਕਰਦਿਆਂ ਹੀ ਨਿਕਲ ਗਿਆ ਪਰ ਉਸ ਦੇ ਇਹਨਾਂ ਵਿਰੋਧਾਂ ਦਾ ਵੀ ਕਾਂਗਰਸ ਤੇ ਕੋਈ ਅਸਰ ਨਾਂ ਹੋਇਆ। ਕਾਂਗਰਸ ਆਂਪਣੇ ਤਾਨਾਂਸ਼ਾਹੀ ਦੇ ਰਵੱਈਏ ਤੇ ਅੜੀ ਰਹੀ ਜਿਸ ਦੇ ਸਿੱਟ ਵਜੌਂ ਪੰਜਾਂਬ ਦੀ ਕਿਸਾਨੀ ਵੀ ਤਬਾਹੀ ਦੇ ਕੰਡੇ ਤੇ ਆਂਣ ਪੁੱਜੀ। ਉਹਨਾਂ ਕਿਹਾ ਕਿ ਇਸ ਤੋਂ ਬਾਦ ਪੰਜਾਂਬ ਦੇ ਲੋਕਾਂ ਨੇ ਪੰਜਾਂਬ ਦੀ ਸੱਤਾ ਤੇ ਵੱਡਾ ਬਦਲਾਵ ਕੀਤਾ ਅਤੇ ਪੰਜਾਂਬ 'ਚ ਅਕਾਲੀ ਭਾਜਪਾ ਦੀ ਸਰਕਾਰ ਬਣ ਗਈ। ਸ੍ਰਥ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਨੇ ਸੱਤਾ ਤੇ ਆਂਉਦਿਆਂ ਹੀ ਪੰਜਾਂਬ ਦੀ ਹਾਲਤ ਨੂੰ ਸੁਧਾਰਨ ਦੇ ਯਤਨ ਅਰੰਭ ਕਰ ਦਿੱਤੇ। ਸ੍ਰ ਮਜੀਠੀਆ ਨੇ ਕਿਹਾ ਕਿ ਸਿੱਟੇ ਵੱਜੋਂ ਪੰਜਾਂਬ ਦੇ ਕਿਸਾਨਾਂ ਦੀ ਹਾਲਤ ਨੂੰ ਸੁਦਾਰਨ ਵਾਸਤੇ ਬਾਦਲ ਸਰਕਾਰ ਨੇ ਕਈ ਉਪਰਾਲੇ ਕੀਤੇ। ਪੰਜਾਂਬ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਅਧੂਨਿੱਕ ਸਹੂਲਤਾਂ ਨਾਲ ਲੇਸ਼ ਕੀਤਾ ਗਿਆ। ਸ੍ਰ ਮਜੀਠੀਆ ਨੇ ਕਿਹਾ ਕਿ ਪੰਜਾਂਬ ਅੰਦਰ ਵਿਕਾਸ ਕਾਰਜ ਇਸ ਵਕਤ ਵੀ ਜੰਗੀ ਪੱਧਰ ਤੇ ਜਾਰੀ ਹਨ। ਅਖੀਰ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਦਾ ਮੁੱਖ ਮਕਸੱਦ ਪੰਜਾਂਬ ਨੂੰ ਪੂਰੇ ਏਸੀਆ ਵਿੱਚੋਂ ਹੀ ਚੋਟੀ ਦੇ ਸ਼ਹਿਰ ਵੱਜੋਂ ਸਥਾਪਿੱਤ ਕਰਨਾਂ ਹੈ।
Last 20 Storys
- ਰੂਸ ਤੋਂ ਲੜਾਕੂ ਹੈਲੀਕਾਪਟਰ ਖਰੀਦੇਗਾ ਅਮਰੀਕਾ
- ਬੰਗਲਾਦੇਸ਼ ਨੇ ਅਮਰੀਕਾ ਨਾਲ ਪ੍ਰਸਤਾਵਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ
- ਪਟਿਆਲਾ ਪੁਲਿਸ ਨੇ ਅਪੋਲੋ ਹਸਪਤਾਲ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ
- ਗੁਰਪਾਲ ਸਿੰਘ ਚਹਿਲ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
- ਹਰਿ ਸਹਾਇ ਸੇਵਾ ਦਲ ਵਲੋਂ ਗੁਰਦੁਆਰਾ ਨਿੰਮ ਸਾਹਿਬ ਵਿਖੇ ਦਸਤਾਰ ਸਜਾਓ ਮੁਕਾਬਲੇ ਕਰਵਾਏ
- ਡਾ. ਆਤਮਜੀਤ ‘ਪਹਿਲੇ ਕਪੂਰ ਸਿੰਘ ਘੁੰਮਣ ਯਾਦਗਾਰੀ ਐਵਾਰਡ’ ਨਾਲ ਸਨਮਾਨਤ
- ਪਟਿਆਲਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋਂ 80 ਕਿੱਲੋੋ ਭੁੱਕੀ, 50 ਹਜ਼ਾਰ ਨਸ਼ੀਲੀਆਂ ਗੋੋਲੀਆਂ ਅਤੇ 60 ਬੋੋਤਲਾਂ ਸ਼ਰਾਬ ਸਮੇਤ 6 ਵਿਅਕਤੀ ਗ੍ਰਿਫਤਾਰ
- ਮੈਂ ਕਰਮਚਾਰੀ ਵਿਰੋਧੀ ਨਹੀਂ- ਦਿਗਵਿਜੇ
- Madhya Pradesh: Congress still unsure of its CM candidate
- Narendra Modi to unveil agenda in Mumbai on June 27
- Bihar bandh: BJP, JD(U) supporters clash in Patna
- ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ, ਕੀਮਤ 10 ਕਰੋੜ ਡਾਲਰ
- ਬਾਦਲ ਨੇ ਕੀਤੀ ਉਤਰਾਖੰਡ ਸਰਕਾਰ ਨੂੰ ਸਹਾਇਤਾ ਦੀ ਪੇਸ਼ਕਸ਼
- ਬਾਦਲ ਸਰਕਾਰ ਅੱਤਵਾਦ ਦਾ ਸ਼ਿਕਾਰ ਹੋਏ ਬੇਗੁਨਾਹਾਂ ਦੀ ਯਾਦ 'ਚ ਵੀ ਬਣਵਾਏ ਪੀਸ ਮੈਮੋਰੀਅਲ : ਬਾਜਵਾ
- ਨੀਤਿਸ਼ ਹੈ ਧਰਮਨਿਰਪੱਖ, ਮੋਦੀ ਕੀ ਹੈ ਜਨਤਾ ਜਾਣਦੀ ਹੈ : ਮਨਮੋਹਨ
- ਅਡਵਾਨੀ ਨੂੰ ਭਾਜਪਾ ਦਾ ਫਿਰ ਤੋਂ ਸਿਖਰ ਦਾ ਨੇਤਾ ਬਣਾਉਣ 'ਤੇ ਵਾਪਸੀ ਬਾਰੇ ਸੋਚਾਂਗੇ : ਸ਼ਰਦ
- ਮਜਬੂਰੀ 'ਚ ਕੀਤੀ ਸੀ ਨਰਿੰਦਰ ਮੋਦੀ ਦੀ ਸ਼ਲਾਘਾ : ਨਿਤੀਸ਼ ਦੀ ਸਫਾਈ
- ਮਾਣਹਾਨੀ ਰਿਟ 'ਤੇ ਰਾਜਠਾਕਰੇ ਨੂੰ ਨੋਟਿਸ
- Rajya Sabha polls: Jayalalithaa decides to support D Raja
- ਉੱਤਰਾਖੰਡ 'ਚ ਬਾਰਸ਼ ਨਾਲ 30 ਲੋਕਾਂ ਦੀ ਮੌਤ, 100 ਦੇ ਕਰੀਬ ਲਾਪਤਾ





