ਗੁਰੂ ਨਾਨਕ ਸਤਿਸੰਗ ਮੰਡਲ ਪਟਿਆਲਾ ਦੇ 50 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ
Date: Dec 13, 2010
ਪਟਿਆਲਾ, 12 ਦਸੰਬਰ (ਪੀ.ਐਸ.ਗਰੇਵਾਲ) - ਗੁਰੂ ਨਾਨਕ ਸਤਿਸੰਗ ਮੰਡਲ ਪਟਿਆਲਾ ਦੇ 50 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਂਕਡਰੀ ਸਕੂਲ (ਲੜਕੀਆਂ) ਮਾਡਲ ਟਾੳੂਨ ਪਟਿਆਲਾ ਦੇ ਖੁੱਲੇ ਗਰਾੳੂਂਡ ਵਿਖੇ ਹੋਇਆ। ਇਸ ਸਮਾਗਮ ਵਿੱਚ ਦੂਰੋਂ-2 ਆਏ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿਹਨਾਂ ਵਿੱਚੋਂ ਉਚੇਚੇ ਤੌਰ ਤੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ੳੂਨਾ ਵਾਲੇ, ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਕੀਰਤਨ ਰਾਂਹੀ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਇਸ ਸਮਾਗਮ ਵਿੱਚ ਸੰਗਤਾਂ ਨੂੰ ਗੁਰੂ ਮਹਾਰਾਜ ਦੀਆਂ ਪੁਰਾਤਨ ਵਸਤਾਂ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਢਾਲ, ਗੁਰੂ ਅਰਜਨ ਦੇਵ ਜੀ ਦੀਆਂ ਖੜਾਵਾਂ ਆਦਿ ਦੇ ਦਰਸ਼ਨ ਕਰਵਾਏ ਗਏ। ਇਸ ਕੀਰਤਨ ਸਮਾਗਮ ਵਿੱਚ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਅਤੁੱਟ ਵਰਤਾਇਆ ਗਿਆ ।
Last 20 Storys
- ਰੂਸ ਤੋਂ ਲੜਾਕੂ ਹੈਲੀਕਾਪਟਰ ਖਰੀਦੇਗਾ ਅਮਰੀਕਾ
- ਬੰਗਲਾਦੇਸ਼ ਨੇ ਅਮਰੀਕਾ ਨਾਲ ਪ੍ਰਸਤਾਵਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ
- ਪਟਿਆਲਾ ਪੁਲਿਸ ਨੇ ਅਪੋਲੋ ਹਸਪਤਾਲ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ
- ਗੁਰਪਾਲ ਸਿੰਘ ਚਹਿਲ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
- ਹਰਿ ਸਹਾਇ ਸੇਵਾ ਦਲ ਵਲੋਂ ਗੁਰਦੁਆਰਾ ਨਿੰਮ ਸਾਹਿਬ ਵਿਖੇ ਦਸਤਾਰ ਸਜਾਓ ਮੁਕਾਬਲੇ ਕਰਵਾਏ
- ਡਾ. ਆਤਮਜੀਤ ‘ਪਹਿਲੇ ਕਪੂਰ ਸਿੰਘ ਘੁੰਮਣ ਯਾਦਗਾਰੀ ਐਵਾਰਡ’ ਨਾਲ ਸਨਮਾਨਤ
- ਪਟਿਆਲਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋਂ 80 ਕਿੱਲੋੋ ਭੁੱਕੀ, 50 ਹਜ਼ਾਰ ਨਸ਼ੀਲੀਆਂ ਗੋੋਲੀਆਂ ਅਤੇ 60 ਬੋੋਤਲਾਂ ਸ਼ਰਾਬ ਸਮੇਤ 6 ਵਿਅਕਤੀ ਗ੍ਰਿਫਤਾਰ
- ਮੈਂ ਕਰਮਚਾਰੀ ਵਿਰੋਧੀ ਨਹੀਂ- ਦਿਗਵਿਜੇ
- Madhya Pradesh: Congress still unsure of its CM candidate
- Narendra Modi to unveil agenda in Mumbai on June 27
- Bihar bandh: BJP, JD(U) supporters clash in Patna
- ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ, ਕੀਮਤ 10 ਕਰੋੜ ਡਾਲਰ
- ਬਾਦਲ ਨੇ ਕੀਤੀ ਉਤਰਾਖੰਡ ਸਰਕਾਰ ਨੂੰ ਸਹਾਇਤਾ ਦੀ ਪੇਸ਼ਕਸ਼
- ਬਾਦਲ ਸਰਕਾਰ ਅੱਤਵਾਦ ਦਾ ਸ਼ਿਕਾਰ ਹੋਏ ਬੇਗੁਨਾਹਾਂ ਦੀ ਯਾਦ 'ਚ ਵੀ ਬਣਵਾਏ ਪੀਸ ਮੈਮੋਰੀਅਲ : ਬਾਜਵਾ
- ਨੀਤਿਸ਼ ਹੈ ਧਰਮਨਿਰਪੱਖ, ਮੋਦੀ ਕੀ ਹੈ ਜਨਤਾ ਜਾਣਦੀ ਹੈ : ਮਨਮੋਹਨ
- ਅਡਵਾਨੀ ਨੂੰ ਭਾਜਪਾ ਦਾ ਫਿਰ ਤੋਂ ਸਿਖਰ ਦਾ ਨੇਤਾ ਬਣਾਉਣ 'ਤੇ ਵਾਪਸੀ ਬਾਰੇ ਸੋਚਾਂਗੇ : ਸ਼ਰਦ
- ਮਜਬੂਰੀ 'ਚ ਕੀਤੀ ਸੀ ਨਰਿੰਦਰ ਮੋਦੀ ਦੀ ਸ਼ਲਾਘਾ : ਨਿਤੀਸ਼ ਦੀ ਸਫਾਈ
- ਮਾਣਹਾਨੀ ਰਿਟ 'ਤੇ ਰਾਜਠਾਕਰੇ ਨੂੰ ਨੋਟਿਸ
- Rajya Sabha polls: Jayalalithaa decides to support D Raja
- ਉੱਤਰਾਖੰਡ 'ਚ ਬਾਰਸ਼ ਨਾਲ 30 ਲੋਕਾਂ ਦੀ ਮੌਤ, 100 ਦੇ ਕਰੀਬ ਲਾਪਤਾ





