Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

20 ਲੱਖ ਸਾਲ ਪੁਰਾਣੇ ਕੰਕਾਲ ਮਿਲੇ

ਲੰਡਨ, ਦੱਖਣੀ ਅਫਰੀਕਾ ਦੇ ਮਲਾਪਾ ਦੇ ਨੇੜਿਓ 20 ਲੱਖ ਸਾਲ ਪੁਰਾਣੇ 2 ਕੰਕਾਲ ਮਿਲੇ ਹਨ, ਜਿਨ੍ਹਾਂ ਦੀਆਂ ਹੱਡੀਆਂ 'ਤੇ ਅਜੇ ਵੀ ਚਮੜੀ ਦਿਖਾਈ ਦੇ ਰਹੀ ਹੈ। । ਇਸ ਖੋਜ ਨਾਲ ਵਿਗਿਆਨਕਾਂ ਨੂੰ ਉਸ ਸਮੇਂ ਦੇ ਲੋਕਾਂ ਦੀ ਜੀਵਨਸ਼ੈਲੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਅਜਿਹੀ ਖੋਜ ਅਜੇ ਤੱਕ ਨਹੀਂ ਹੋਈ ਹੈ। ਉਨ੍ਹਾਂ ਨੂੰ ਵਿਟਵਾਟਰਸਟਰੈਂਡ ਯੂਨੀਵਰਸਿਟੀ ਅਤੇ ਦੱਖਣੀ ਅਫਰੀਕਾ ਦੀ ਸਰਕਾਰ ਵਲੋਂ ਲੰਡਨ ਦੇ 'ਨੈਚੁਰਲ ਹਿਸਟਰੀ ਮਿਊਜ਼ੀਅਮ' ਨੂੰ ਦਾਨ ਕੀਤਾ ਗਿਆ।


© 2013 punjabinfoline.com

punjab infoline arash info