Northeast Japan jolted by magnitude 5.9 quake, no tsunami warning
Tokyo, An earthquake with a preliminary magnitude of 5.9 jolted northeastern Japan on Saturday, but no tsunami warning was issued, the Japan Meteorological Agency said.
Tokyo Electric Power Co's two nuclear plants in Fukushima reported no new irregularities after the quake, Kyodo news agency said. Onagawa nuclear plant in Miyagi prefecture further north also detected no irregularities, operator Tohoku Electric Power Co said.
In Miyagi prefecture, where the shaking was the strongest, there were no information on injuries, Kyodo added.
The United States Geological Survey recorded the quake at 6.1, with a depth of 20.5 miles. The epicentre of the quake was off the coast of Fukushima prefecture, more than 200 km (125 miles) northeast of Tokyo, where buildings also shook.
A magnitude 9 earthquake in March 2011 in the northeast triggered a tsunami which killed about 16,000 people, with a further 3,000 still missing. The disaster caused meltdowns and crippled the Fukushima Daiichi nuclear ... Read Full Story
|
ਆਈ. ਪੀ. ਐੱਲ. ਨੂੰ ਆਰ. ਟੀ. ਆਈ. ਦੇ ਦਾਇਰੇ 'ਚ ਲਿਆਂਦਾ ਜਾਵੇ- ਕਾਂਗਰਸ
ਇੰਦੌਰ, ਆਈ. ਪੀ. ਐੱਲ. 'ਚ ਸਪਾਟ ਫਿਕਸਿੰਗ 'ਚ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਸਮੇਤ ਤਿੰਨ ਖਿਡਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਟੀ-20 ਕ੍ਰਿਕਟ ਲੀਗ ਅਤੇ ਬੀ. ਸੀ. ਸੀ. ਆਈ. ਨੂੰ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਰਾਸ਼ਟਰੀ ਸਕੱਤਰ ਪੰਕਜ ਸ਼ਰਮਾ ਨੇ ਕਿਹਾ,''ਮੇਰੀ ਮੰਗ ਹੈ ਕਿ ਬੀ. ਸੀ. ਸੀ. ਆਈ., ਆਈ. ਪੀ. ਐੱਲ. ਅਤੇ ਇਸ ਟੀ-20 ਕ੍ਰਿਕਟ ਲੀਗ ਨਾਲ ਜੁੜੀਆਂ ਕੰਪਨੀਆਂ ਨੂੰ ਆਰ. ਟੀ. ਆਈ. ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ।'' ਸ਼ਰਮਾ ਨੇ ਆਈ. ਪੀ. ਐੱਲ. ਦੀ ... Read Full Story
|
ਭਾਜਪਾ ਨੇ ਚਮੇਲ ਸਿੰਘ ਦੇ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ
ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਨੂੰ ਸਰਬਜੀਤ ਦੇ ਪਰਿਵਾਰ ਦੀ ਤਰ੍ਹਾਂ ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਚਮੇਲ ਸਿੰਘ ਦੇ ਗਰੀਬ ਪਰਿਵਾਰ ਨੂੰ ਵੀ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ।
ਸ਼੍ਰੀ ਸ਼ਰਮਾ ਅਤੇ ਸੰਸਦ ਅਵਿਨਾਸ਼ ਰਾਏ ਖੰਨਾ ਨੇ ਸ਼ਨੀਵਾਰ ਨੂੰ ਇਥੇ ਚਮੇਲ ਸਿੰਘ ਦੀ ਯਾਦ 'ਚ ਹਵਨ ਦਾ ਆਯੋਜਨ ਕੀਤਾ ਅਤੇ ਉਸ ਦੀ ਪਤਨੀ ਕਮਲੇਸ਼ ਅਤੇ ਪੁੱਤਰ ਦਾਰਾ ਸਿੰਘ ਨੂੰ 2 ਲੱਖ 76 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਹ ਰਕਮ ਭਾਜਪਾ ਨੇ ਇਕੱਠੀ ਕੀਤੀ ਸੀ। ਸ਼੍ਰੀ ਖੰਨਾ ਨੇ ਕਿਹਾ ਕਿ ਚਮੇਲ ਸਿੰਘ ... Read Full Story
|
ਪਿੰਡ ਵਿਚ ਬਿਜਲੀ ਅਧਾਰਤ ਕੂਟੀਰ ਅਤੇ ਲਘੂ ਉਦਯੋਗ ਲਗਣਗੇ : ਸ਼ਿਵਰਾਜ
ਭੋਪਾਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਪਿੰਡ-ਪਿੰਡ ਵਿਚ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਤੋਂ ਬਾਅਦ ਸਰਕਾਰ ਬਿਜਲੀ ਅਧਾਰਤ ਲਘੂ ਅਤੇ ਕੁਟੀਰ ਉਦਯੋਗ ਖੋਲ੍ਹਣ ਨੂੰ ਹੱਲਾ-ਸ਼ੇਰੀ ਦੇਵੇਗੀ। ਚੌਹਾਨ ਨੇ ਬੈਤੂਲ ਵਿਚ ਅਟਲ ਜੋਤੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸਰਕਾਰ ਆਮ ਜਨਤਾ ਦੇ ਵਿਚ ਹਰ ਹਾਲ ਵਿਚ ਖੁਸ਼ੀ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਪੂਰੀ ਉਪਲਬਧਤਾ ਇਸ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ 24 ਘੰਟੇ ਬਿਜਲੀ ਮਿਲਣ ਨਾਲ ਬਿਜਲੀ ਅਧਾਰਤ ਕੁਟੀਰ ਅਤੇ ਲਘੂ ਉਦਯੋਗ ... Read Full Story
|
ਚੰਦੀਲਾ ਅਤੇ ਚੌਹਾਨ ਨੂੰ ਏਅਰ ਇੰਡੀਆ ਨੇ ਕੀਤਾ ਮੁਅੱਤਲ
ਨਵੀਂ ਦਿੱਲੀ, ਆਈ. ਪੀ. ਐੱਲ. 'ਚ ਸਪਾਟ ਫਿਕਸਿੰਗ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਰਾਜਸਥਾਨ ਰਾਇਲਜ਼ ਦੇ ਕ੍ਰਿਕਟਰ ਅੰਕਿਤ ਚੌਹਾਨ ਅਤੇ ਅਜੀਤ ਚੰਦੀਲਾ ਨੂੰ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਏਅਰ ਇੰਡੀਆ ਨੇ ਮੁਅੱਤਲ ਕਰ ਦਿੱਤਾ। ਇਹ ਦੋਵੇਂ ਖਿਡਾਰੀ ਏਅਰ ਇੰਡੀਆ 'ਚ ਕੰਮ ਕਰਦੇ ਸਨ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਸਾਡੇ ਸਟਾਫ ਦਾ ਕੋਈ ਵੀ ਅਧਿਕਾਰੀ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ, ਜਿਸ ਨਾਲ ਉਸ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਦੋਵੇਂ ... Read Full Story
|
ਬਸਪਾ ਨੇ ਕੀਤਾ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀ 13ਵੀਂ ਲੋਕ ਸਭਾ ਚੋਣ 'ਚ ਚਾਰ ਸੀਟਾਂ 'ਤੇ ਉਮੀਦਵਾਰਾਂ ਦਾ ਸ਼ਨੀਵਾਰ ਨੂੰ ਐਲਾਨ ਕਰ ਦਿੱਤਾ। ਪਾਰਟੀ ਸਕੱਤਰ ਨਰਿੰਦਰ ਕਸ਼ਯਪ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਚੰਡੀਗੜ੍ਹ ਲੋਕ ਸਭਾ ਸੀਟ ਲਈ ਪਹਿਲਾਂ ਹੀ ਜੰਨਤ ਜਹਾਂ ਦੀ ਉਮੀਦਵਾਰੀ ਦਾ ਐਲਾਨ ਕਰ ਚੁੱਕੀ ਹੈ। ਪੰਜਾਬ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ 'ਤੇ ਭਗਵਾਨ ਸਿੰਘ ਚੌਹਾਨ ਉਮੀਦਵਾਰ ਹੋਣਗੇ। ਪਟਿਆਲਾ ਸੀਟ 'ਤੇ ਮਾਸਟਰ ਜਰਨੈਲ ਸਿੰਘ ਕੰਬੋਜ, ਫਿਰੋਜ਼ਪੁਰ ਸੀਟ 'ਤੇ ਰਾਜ ਕੁਮਾਰ ਪ੍ਰਜਾਪਤੀ ਅਤੇ ਖਡੂਰ ਸਾਹਿਬ ਸੀਟ 'ਤੇ ਸੁੱਚਾ ਸਿੰਘ ਮਾਨ ਚੋਣ ਲੜਨਗੇ।
ਉਨ੍ਹਾਂ ਕਿਹਾ ... Read Full Story
|
ਦਿਗਵਿਜੇ ਸਿੰਘ ਨੇ ਸ਼ਿਵਰਾਜ ਨੂੰ ਪੱਤਰਾਂ ਦਾ ਉੱਤਰ ਦੇਣ ਨੂੰ ਕਿਹਾ
ਭੋਪਾਲ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 'ਤੇ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਰਾਜ ਦੀ ਜਨਤਾ ਦੇ ਹਿੱਤ 'ਚ ਅਤੇ ਸਿਆਸੀ ਸ਼ਿਸ਼ਟਾਚਾਰ ਦੇ ਮੱਦੇਨਜ਼ਰ ਜਨਹਿੱਤ ਨਾਲ ਜੁੜੇ ਪੱਤਰਾਂ ਦਾ ਜਵਾਬ ਦੇਣਾ ਚਾਹੀਦਾ ਹੈ। ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ 'ਚ ਕਿਹਾ ਕਿ ਸਾਲ 2008 ਤੋਂ ਬਾਅਦ ਕਈ ਮਹੱਤਵਪੂਰਨ ਅਤੇ ਨੀਤੀਗਤ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਕਈ ਪੱਤਰ ਲਿਖੇ ਪਰ ਰਾਜ ਦੀ ਜਨਤਾ ਦੇ ਹਿੱਤ 'ਚ ਲਿਖੇ ਇਨ੍ਹਾਂ ਪੱਤਰਾਂ 'ਚੋਂ ਸਿਰਫ ਕੁਝ ਦੀਆਂ ਹੀ ਪਾਵਤੀਆਂ ਪ੍ਰਾਪਤ ਹੋਈਆਂ ... Read Full Story
|
Kiran Kumar Reddy gets free hand to run govt
New Delhi, Settling the matter for the time being, Congress chief Sonia Gandhi has given a free hand to chief minister Kiran Kumar Reddy to run the government and the party in the state and asked him to focus on ensuring the victory of the party in the 2014 elections.
The development comes as a morale booster for Kiran Kumar and a dampener for his opponents who have been repeatedly complaining to party the high command against his style of functioning. "The message is clear. You are in the saddle till 2014, handle the state affairs your way, but work towards the victory of the party in the polls this is what Sonia told Kiran in his meeting with her on Friday," sources privy to the development told TOI.
Since the CM has been given a free hand not only in the running of the government, but also the party affairs, this clearly means that PCC president Botsa Satyanarayana has been ... Read Full Story
|
Barack Obama invites Manmohan Singh, visit likely this year
New Delhi, At a time when Indo-US ties appeared to be losing steam, President Barack Obama has invited PM Manmohan Singh for a bilateral meeting this year. Confirming the development, sources in Washington told TOI that Singh has accepted the invitation and the dates were being worked.
India has proposed that the meeting happen when Singh visits the US for the UNGA but sources said that both sides are looking for a mutually convenient time between September and December. The invitation to Singh comes when there has been a stalemate over civil nuclear cooperation owing to India's nuclear liability law.
TOI has learnt that US Deputy Secretary of State William Burns first spoke to Indian authorities about Obama's desire for a meeting with Singh during his recent visit to Delhi. Then a formal invite was extended.
Sources said that the leaders will review all key bilateral issues between the two countries including civil nuclear initiative, counter terrorism, Afghanistan, defence, space collaboration and education.
Afghanistan is an issue where India has certain reservations about US policies ahead of the pullout next year. US has repeatedly praised India for facilitating ... Read Full Story
|
ਸਿੱਧਰਮਈਆ ਨੇ ਕੀਤਾ ਮੰਤਰੀ ਮੰਡਲ ਦਾ ਵਿਸਥਾਰ, 28 ਮੰਤਰੀਆਂ ਨੇ ਚੁਕੀ ਸਹੁੰ
ਬੰਗਲੌਰ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ਨੀਵਾਰ ਨੂੰ ਆਪਣੇ ਮੰਤਰੀਮੰਡਲ ਦਾ ਵਿਸਥਾਰ ਕਰਦੇ ਹੋਏ ਇਸ 'ਚ 28 ਮੰਤਰੀਆਂ ਨੂੰ ਸ਼ਾਮਲ ਕੀਤਾ। ਇਨ੍ਹਾਂ 'ਚੋਂ 20 ਨੂੰ ਕਾਬੀਨਾ ਅਤੇ 8 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਪਾਲ ਹੰਸਰਾਜ ਭਾਰਦਵਾਜ ਨੇ ਉਨ੍ਹਾਂ ਨੂੰ ਰਾਜਭਵਨ 'ਚ ਗਲਾਸ ਹਾਊਸ 'ਚ ਆਯੋਜਿਤ ਇਕ ਸਮਾਰੋਹ 'ਚ ਅਹੁਦੇ ਦੀ ਸਹੁੰ ਚੁਕਾਈ। ਕਾਬੀਨਾ ਮੰਤਰੀਆਂ 'ਚ ਆਰਵੀ ਦੇਸ਼ਪਾਂਡੇ, ਕਮਰ ਉਲ ਇਸਲਾਮ, ਪ੍ਰਕਾਸ਼ ਬੀ. ਹੁੱਕੇਰੀ, ਰਾਮਲਿੰਗਾ ਰੈੱਡੀ, ਟੀ. ਬੀ. ਜੈਚੰਦਰ, ਬੀ. ਰਾਮਨਾਥ ਰਾਏ, ਐੱਚ. ਕੇ. ਪਾਟਿਲ, ਸ਼ਮਾਨੁਰ ਸ਼ਿਵਸ਼ੰਕਰਪਾ, ਵੀ. ਸ਼੍ਰੀਨਿਵਾਸ ਪ੍ਰਸਾਦ, ਐੱਚ. ਸੀ. ਮਹਾਦੇਵਪਾ, ... Read Full Story
|
ਸਰਬਜੀਤ ਦੀ ਡਾਇਰੀ ਲਈ ਪਾਕਿ ਨਾਲ ਗੱਲ ਕਰੇਗਾ ਭਾਰਤ : ਰਾਹੁਲ
ਅੰਮ੍ਰਿਤਸਰ, ਭਾਰਤ ਸਰਕਾਰ ਦਲਬੀਰ ਕੌਰ ਦੀ ਮੰਗ 'ਤੇ ਜਿਥੇ ਸਰਬਜੀਤ ਦੀ ਪਾਕਿਸਤਾਨ ਕੋਲੋਂ ਡਾਇਰੀ ਤੇ ਹੋਰ ਸਾਮਾਨ ਵਾਪਸ ਦਿਵਾਏਗੀ, ਉਥੇ ਹੀ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਕੈਦੀਆਂ ਨੂੰ ਉਸਨੂੰ ਮਿਲਣ ਦਾ ਸਮਾਂ ਮਿਲੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਇਹ ਵਿਸ਼ਵਾਸ ਦਿਵਾਇਆ ਹੈ। ਐੱਸ. ਸੀ. / ਐੱਸ. ਟੀ. ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਨਾਲ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੀ ਦਲਬੀਰ ਕੌਰ ਨੂੰ ਇਕ ਮੁਲਾਕਾਤ ਦੌਰਾਨ ਉਨ੍ਹਾਂ ਇਹ ਯਕੀਨ ਦਿਵਾਇਆ। ਸਰਬਜੀਤ ਦੀ ਭੈਣ ... Read Full Story
|
ਪਾਕਿਸਤਾਨ ਦੇ ਖੁਸ਼ਹਾਲ ਭਵਿੱਖ ਨੂੰ ਹਿੰਸਾ ਤੋਂ ਖਤਰਾ: ਅਮਰੀਕਾ
ਵਾਸ਼ਿੰਗਟਨ, ਪੱਛਮੀ-ਉੱਤਰੀ ਪਾਕਿਸਤਾਨ ਵਿਚ ਕੱਲ ਹੋਏ ਅੱਤਵਾਦੀ ਹਮਲੇ ਵਿਚ 15 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਹਿੰਸਾ ਪਾਕਿਸਤਾਨ ਦੇ ਖਸ਼ਹਾਲ ਭਵਿੱਖ ਲਈ ਇਕ ਵੱਡਾ ਖਤਰਾ ਹੈ।
ਅਮਰੀਕਾ ਵਿਚ ਵਿਦੇਸ਼ ਵਿਭਾਗ ਦੇ ਬੁਲਾਰੇ ਜੇਨ ਪਸਾਕੀ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਮਾਰੇ ਗÎਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਅਤੇ ਉਹ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਅੱਤਵਾਦੀ ਹਿੰਸਾ ਦੀ ਚਿੰਤਾ ਰਹਿੰਦੀ ਹੈ।
ਪਸਾਕੀ ਨੇ ਕੱਲ ਪਾਕਿਸਤਾਨ ਵਿਚ ਹੋਏ ਇਕ ਅੱਤਵਾਦੀ ... Read Full Story
|
ਭਾਰਤ ਨੇ ਜਪਾਨ ਨਾਲ ਵਪਾਰ ਘਾਟੇ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ, ਵੱਧਦੇ ਵਪਾਰ ਘਾਟੇ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਭਾਰਤ ਨੇ ਜਪਾਨ ਨਾਲ ਆਪਣੇ ਬਰਾਮਦਗੀ ਲਈ ਖੇਤੀ ਅਤੇ ਦਵਾਈ ਵਰਗੇ ਖੇਤਰਾਂ ਵਿਚ ਜ਼ਿਆਦਾ ਬਾਜ਼ਾਰ ਪਹੁੰਚ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਹ ਮਾਮਲਾ ਜਪਾਨ ਦੀ ਯਾਤਰਾ 'ਤੇ ਗਏ ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਉਥੋ ਦੇ ਵਿਦੇਸ਼ੀ ਮੰਤਰੀ ਫੂਮੀਆ ਕਿਸ਼ਿਦਾ ਸਾਹਮਣੇ ਚੁਕਿਆ। ਸ਼ਰਮਾ ਦੋ ਦਿਨ ਦੀ ਯਾਤਰਾ 'ਤੇ ਹਨ ਅਤੇ ਇਸ ਦੌਰਾਨ ਉਹ ਦੋ ਪੱਖੀ ਆਰਥਿਕ ਸੰਬੰਧ ਦੀ ਵਿਆਪਕ ਸਮੀਖਿਆ ਕਰਨਗੇ। ਸ਼ਰਮਾ ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਦਿੱਲੀ ਮੁੰਬਈ ... Read Full Story
|
ਇਨਕਮ ਟੈਕਸ ਵਿਭਾਗ ਨੇ ਲਾਲੂ ਯਾਦਵ ਤੋਂ ਮੰਗਿਆ ਪਰਿਵਰਤਨ ਰੈਲੀ ਦਾ ਹਿਸਾਬ
ਪਟਨਾ, ਇਨਕਮ ਟੈਕਸ ਵਿਭਾਗ ਨੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਨੂੰ ਨੋਟਿਸ ਜਾਰੀ ਕਰਕੇ 15 ਮਈ ਨੂੰ ਪਟਨਾ ਦੇ ਗਾਂਧੀ ਮੈਦਾਨ ਵਿਚ ਹੋਈ ਪਾਰਟੀ ਦੀ ਪਰਿਵਰਤਨ ਰੈਲੀ 'ਤੇ ਹੋਏ ਖਰਚ ਦਾ ਬਿਊਰਾ ਮੰਗਿਆ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਪਾਰਟੀ ਨੂੰ ਠੇਕੇਦਾਰਾਂ, ਰੇਲਵੇ, ਟਰਾਂਸਪੋਰਟਰਾਂ, ਕੈਟਰਿੰਗ ਸੇਵਾ ਲਈ ਕੀਤੇ ਗਏ ਭੁਗਤਾਨ ਤੋਂ ਇਲਾਵਾ ਬੈਨਰ, ਝੰਡੇ, ਹੋਰਡਿੰਗ, ਪੋਸਟਰ ਤੇ ਰੈਲੀ 'ਚ ਹਿੱਸਾ ਲੈਣ ਵਾਲਿਆਂ ਲਈ ਬਣਾਏ ਗਏ ਬਸੇਰਿਆਂ 'ਤੇ ਹੋਏ ਖਰਚ ਦਾ ਬਿਊਰਾ ਦੇਣ ਨੂੰ ਕਿਹਾ ਗਿਆ ... Read Full Story
|
ਸੀ. ਬੀ. ਆਈ. ਨੂੰ 'ਆਜ਼ਾਦ' ਕਰੇਗਾ ਮੰਤਰੀ ਸਮੂਹ : ਚਿਦਾਂਬਰਮ
ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਵਾਲਾ ਮੰਤਰੀ ਸਮੂਹ (ਜੀ.ਓ.ਐੱਮ.) ਸੀ.ਬੀ.ਆਈ. ਨੂੰ 'ਕੰਮ ਕਾਜ ਦੀ ਆਜ਼ਾਦੀ ' ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕੰਮ ਕਰੇਗਾ। ਨਾਲ ਹੀ ਉਨ੍ਹਾਂ ਜਵਾਬਦੇਹੀ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੀ.ਬੀ.ਆਈ. ਦੀ ਖੁਦ ਮੁਖਤਿਆਰੀ ਯਕੀਨੀ ਬਣਾਉਣ ਲਈ ਉੱਚ ਅਧਿਕਾਰ ਪ੍ਰਾਪਤ ਮੰਤਰੀ ਸਮੂਹ ਦੇ ਗਠਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਤਿੰਨ ਦਿਨ ਬਾਅਦ ਕੱਲ ਚਿਦਾਂਬਰਮ ਦੀ ਉਕਤ ਟਿੱਪਣੀ ਆਈ। ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਿਹਾਜ਼ ਨਾਲ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਪਹਿਲੇ ... Read Full Story
|
6 ਸਾਲ 'ਚ 74 ਤੋਂ 82 ਸਾਲ ਹੋ ਗਈ ਪ੍ਰਧਾਨ ਮੰਤਰੀ ਦੀ ਉਮਰ
ਨਵੀਂ ਦਿੱਲੀ, ਰਾਜ ਸਭਾ ਲਈ ਦਾਖਲ ਕੀਤੇ ਨਾਮਜ਼ਦਗੀ ਪੱਤਰ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੋ ਵੇਰਵਾ ਦਿੱਤਾ ਹੈ, ਉਸ ਦੇ ਅਨੁਸਾਰ 6 ਸਾਲ 'ਚ ਉਨ੍ਹਾਂ ਦੀ ਉਮਰ 74 ਤੋਂ ਵੱਧ ਕੇ 82 ਸਾਲ ਹੋ ਗਈ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਵਲੋਂ ਨਾਮਜ਼ਦਗੀ ਲਈ 10 ਮਈ 2013 ਨੂੰ ਸਾਈਨ ਕੀਤੇ ਗਏ ਐਫੀਡੇਵਿਟ ਅਨੁਸਾਰ ਉਨ੍ਹਾਂ ਦੀ ਉਮਰ 82 ਸਾਲ ਹੈ। ਉਥੇ ਪਿਛਲੀ ਵਾਰ 7 ਮਈ 2007 ਨੂੰ ਭਰੇ ਗਏ ਨਾਮਜ਼ਦਗੀ ਪੱਤਰ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਸਮੇਂ ਉਨ੍ਹਾਂ ਦੀ ਉਮਰ 74 ਸਾਲ ਸੀ। ਇਸ ਤਰ੍ਹਾਂ ਪੀ. ਐੱਮ. ਦੀ ਉਮਰ ਇਸ ਸਮੇਂ ਲਗਭਗ 80 ਸਾਲ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿਚ ਅਸਮ ਵਿਧਾਨ ਸਭਾ ਸਕੱਤਰ ... Read Full Story
|
ਘੱਟੋ-ਘੱਟ ਪੈਨਸ਼ਨ ਹੋਵੇਗੀ 1000 ਰੁਪਏ : ਮਨਮੋਹਨ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾ ਕੇ 1 ਹਜ਼ਾਰ ਰੁਪਏ ਕਰਨ ਦਾ ਫੈਸਲਾ ਛੇਤੀ ਲਏ ਜਾਣ ਦਾ ਅੱਜ ਸੰਕੇਤ ਦਿੱਤਾ। ਡਾਕਟਰ ਸਿੰਘ ਨੇ 45ਵੇਂ ਭਾਰਤੀ ਕਿਰਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਸਮਾਜਿਕ ਸੁਰੱਖਿਆ ਫੰਡ ਦੀ ਸਥਾਪਨਾ ਸਾਰੇ ਕਾਮਿਆਂ ਨੂੰ ਇਕ ਬਰਾਬਰ ਸਮਾਜਿਕ ਸੁਰੱਖਿਆ ਦਿੱਤੇ ਜਾਣ ਅਤੇ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਦਰ ਨਿਰਧਾਰਿਤ ਕੀਤੇ ਜਾਣ ਸਮੇਤ ਅਨੇਕਾਂ ਮੁੱਦਿਆਂ 'ਤੇ ਫੈਸਲਾ ਪ੍ਰਕਿਰਿਆ ਵਿਚ ਕਾਫੀ ਤਰੱਕੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁੱਦਿਆਂ ਵਿਚ ... Read Full Story
|
ਓਬਾਮਾ ਦੇ ਸੱਦੇ 'ਤੇ ਮਨਮੋਹਨ ਜਾਣਗੇ ਅਮਰੀਕਾ
ਨਵੀਂ ਦਿੱਲੀ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਉਣ ਵਾਲੇ ਕੁਝ ਮਹੀਨਿਆਂ 'ਚ ਅਮਰੀਕਾ ਜਾਣ ਦੀ ਆਸ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਨਰਸ ਨੇ ਆਪਣੇ ਹਾਲੀਆ ਦੌਰੇ 'ਚ ਓਬਾਮਾ ਵੱਲੋਂ ਮਨਮੋਹਨ ਨੂੰ ਸੱਦਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਮਨਮੋਹਨ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਉਹ ਵਾਸ਼ਿੰਗਟਨ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਦੌਰਾ ਉਸ ਸਮੇਂ ਹੋ ਸਕਦਾ ਹੈ ਜਦੋਂ ਉਹ ਸਾਂਝੀ ਰਾਸ਼ਟਰ ਮਹਾਸਭਾ 'ਚ ਹਿੱਸਾ ਲੈਣ ਨਿਊਯਾਰਕ ਜਾਣਗੇ। ਓਬਾਮਾ ਦੇ ... Read Full Story
|
ਬਾਦਲ ਨੂੰ ਸੁੱਤਾ ਕੁੰਭਕਰਨ ਦੱਸਿਆ ਬਾਜਵਾ ਨੇ
ਪਠਾਨਕੋਟ, ਪੰਜਾਬ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਸ ਦਾ ਜੋਕਰ ਕਰਾਰ ਦੇਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਨੂੰ ਸੁੱਤਾ ਕੁੰਭਕਰਨ ਕਰਾਰ ਦਿੱਤਾ ਹੈ। ਪਠਾਨਕੋਟ ਵਿਖੇ ਪੰਚਾਇਤ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਬਾਜਵਾ ਨੇ ਕਿਹਾ ਕਿ ਇਸ ਕੁੰਭਕਰਨ ਨੂੰ ਜਗਾਉਣ ਲਈ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਹੰਭਲਾ ਮਾਰਨਾ ਪਵੇਗਾ।
ਬਾਜਵਾ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਬਾਦਲ ਪੰਚਾਇਤ ਚੋਣਾਂ ਜਿੱਤਣ ਲਈ ਪੁਲਸ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਚੋਣਾਂ 'ਚ ਜੰਮ ਕੇ ਧਾਂਦਲੀ ਹੋ ਰਹੀ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਧਾਂਦਲੀ ... Read Full Story
|
26 ਮਈ ਨੂੰ ਹੋਵੇਗਾ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ
ਜਲੰਧਰ, ਆਈ.ਪੀ.ਐੱਲ. ਦੀ 26 ਮਈ ਨੂੰ ਸਮਾਪਤੀ 'ਤੇ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਹੋ ਜਾਵੇਗਾ। ਸਿੱਧੂ ਫਿਲਹਾਲ ਆਈ.ਪੀ.ਐੱਲ. ਵਿਚ ਰੁਝੇ ਹੋਏ ਹਨ ਜਿਸ ਕਾਰਨ ਉਹ ਅੰਮ੍ਰਿਤਸਰ ਨਹੀਂ ਆ ਸਕੇ ਹਨ।
ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਜਦਕਿ ਕੱਲ ਇਸ਼ਾਰਾ ਕੀਤਾ ਸੀ ਕਿ ਸਿੱਧੂ ਹੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਚੋਣ ਲੜਨਗੇ ਪਰ ਅਜੇ ਤੱਕ ਸਿੱਧੂ ਨੂੰ ਲੈ ਕੇ ਪੈਦਾ ਹੋਏ ਸਮੁੱਚੇ ਵਿਵਾਦ 'ਤੇ ਸਿੱਧੂ ਨੇ ਖੁਦ ਕੋਈ ਰਸਮੀ ਤੌਰ 'ਤੇ ਟਿੱਪਣੀ ਨਹੀਂ ਕੀਤੀ ਹੈ। ਸ਼੍ਰੀਮਤੀ ਨਵਜੋਤ ਕੌਰ ਸਿੱਧੂ ਵੀ ਹੁਣ ਚੁੱਪ ਕਰਕੇ ਬੈਠ ਗਏ ਹਨ।
ਸਿੱਧੂ ਨਾਲ ਨਾਰਾਜ਼ਗੀ ਉਸ ... Read Full Story
|