Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਅਲੀ"
ਗਿਲਾਨੀ ਦੇ ਪੁੱਤਰ ਨੂੰ ਮਿਲੀਆਂ ਸਨ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਲੀ ਹੈਦਰ ਗਿਲਾਨੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ ਮਿਲੀਆਂ ਸਨ। ਅਲੀ ਹੈਦਰ ਗਿਲਾਨੀ ਨੂੰ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ,ਜਦੋਂ ਉਹ ਪਾਕਿਸਤਾਨ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਅਜੇ ਤੱਕ ਕਿਸੇ ਵੀ ਗੁੱਟ ਨੇ ਅਲੀ ਹੈਦਰ ਗਿਲਾਨੀ ਨੂੰ ਅਗਵਾ ਕਰਨ ਦਾ ਜ਼ਿੰਮਾ ਨਹੀਂ ਲਿਆ ਹੈ। ਗਿਲਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਬਰਾਂ ਨੇ ਦੱਸਿਆ ਕਿ ਅਲੀ ਹੈਦਰ ਨੂੰ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਅਗਵਾ ਕਰਨ ...
Read Full Story


ਪਾਕਿਸਤਾਨ ਦੇ ਸਾਬਕਾ ਪੀ. ਐਮ. ਦਾ ਪੁੱਤਰ ਅਗਵਾ

ਮੁਲਤਾਨ, ਪਾਕਿਸਤਾਨ ਦੇ ਮੁਲਤਾਨ ਸੂਬੇ ਤੋਂ ਸਾਬਕਾ ਪੀ. ਐਮ. ਯੁਸੂਫ ਰਜ਼ਾ ਗਿਲਾਨੀ ਦੇ ਪੁੱਤਰ ਹੈਦਰ ਅਲੀ ਗਿਲਾਨੀ ਨੂੰ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਬੰਦੂਕਧਾਰੀਆਂ ਨੇ ਇਸ ਦੌਰਾਨ ਫਾਇਰਿੰਗ ਵੀ ਕੀਤੀ ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮੁਲਤਾਨ 'ਚ ਪੀ. ਪੀ. ਪੀ. ਦੀ ਚੋਣ ਰੈਲੀ ਕੱਢੀ ਜਾ ਰਹੀ ...
Read Full Story


ਭਾਰਤ ਇਰਾਨ ਨੇ ਵਪਾਰ ਨਿਵੇਸ਼ ਵਧਾਉਣ ਦਾ ਕੀਤਾ ਫੈਸਲਾ

ਤਹਿਰਾਨ, ਅਮਰੀਕੀ ਦਬਾਅ ਨੂੰ ਨਜ਼ਅੰਦਾਜ਼ ਕਰਦੇ ਹੋਏ ਭਾਰਤ ਨੇ ਇਰਾਨ ਨਾਲ ਵਪਾਰ ਨਿਵੇਸ਼ ਅਤੇ ਬੈਂਕਿੰਗ ਖੇਤਰ 'ਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਸ਼ਨੀਵਾਰ ਨੂੰ ਸਹਿਯੋਗ ਦੇ ਤਿੰਨ ਕਰਾਰਾਂ 'ਤੇ ਹਸਤਾਖਰ ਹੋਏ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਇਰਾਨ ਦੇ ਵਿਦੇਸ਼ ਮੰਤਰੀ ਅਲੀ ਅਕਬਰ ਸਾਲੋਹੀ ਨੇ ਤਹਿਰਾਨ 'ਚ ਸਹਿਯੋਗ ਦੋ ਪੱਖੀ ਕਮਿਸ਼ਨ ਦੀ ਸੰਯੁਕਤ ਰੂਪ ਨਾਲ ਪ੍ਰਧਾਨਗੀ ਦੀ ਅਤੇ ਰਣਨੀਤਿਕ, ਵਪਾਰਕ ਅਤੇ ਖੇਤਰੀ ਮੁੱਦਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਪਾਬੰਦੀ ਕਾਰਨ ਭਾਰਤ ਨੂੰ ਇਰਾਨ ਦੇ ਕੱਚੇ ...
Read Full Story


ਵਿਕੀਲੀਕਸ ਦਾ ਨਵਾਂ ਖੁਲਾਸਾ : ਇੰਦਰਾ ਨੇ ਜ਼ੁਲਿਫਕਾਰ ਭੁੱਟੋ ਨੂੰ ਕੀਤੀ ਸੀ ਪ੍ਰਮਾਣੂ ਤਕਨੀਕ ਦੇਣ ਦੀ ਪੇਸ਼ਕਸ਼

ਨਵੀਂ ਦਿੱਲੀ, ਵਿਕੀਲੀਕਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਇਕ ਨਵਾਂ ਖੁਲਾਸਾ ਕੀਤਾ ਹੈ। ਵਿਕੀਲੀਕਸ ਦਾ ਦਾਅਵਾ ਹੈ ਕਿ 1974 ਵਿਚ ਪਹਿਲੇ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਪ੍ਰਮਾਣੂ ਤਕਨੀਕ ਦੇਣ ਦੀ ਪੇਸ਼ਕਸ਼ ਕੀਤੀ ਸੀ। 22 ਜੁਲਾਈ 1974 ਨੂੰ ਪ੍ਰਮਾਣੂ ਪ੍ਰੀਖਣ ਦੇ ਬਾਅਦ ਉਸ ਵੇਲੇ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਨੇ ਸੰਸਦ ਵਿਚ ਬਿਆਨ ਦਿੱਤਾ ਸੀ। ਵਿਕੀਲੀਕਸ ਮੁਤਾਬਕ ਬਿਆਨ ਵਿਚ ਇੰਦਰਾ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਨੂੰ ਕਿਹਾ ਸੀ ਕਿ ਜੇਕਰ ਉਹ ਚਾਹੁਣ ਤਾਂ ਭਾਰਤ ਆਪਣੀ ਪ੍ਰਮਾਣੂ ...
Read Full Story


ਸਾਜ਼ਸ਼ਾਂ ਦੇ ਬਾਵਜੂਦ ਜਿਊਂਦਾ ਰਹੇਗਾ ਲੋਕਤੰਤਰ : ਜ਼ਰਦਾਰੀ

ਕਰਾਚੀ, ਤਾਲੀਬਾਨ ਵਲੋਂ ਕਾਰਵਾਈ ਦੀ ਧਮਕੀ ਦਿਤੇ ਜਾਣ ਤਹਿਤ ਪਾਕਿਸਤਾਨ ਪੀਪਲਸ ਪਾਰਟੀ (ਪੀਪੀਪੀ) ਦੇ ਚੋਟੀ ਦੇ ਆਗੂਆਂ ਨੇ ਇਕ ਹੈਰਾਨੀਜਨਕ ਕਦਮ ਨਾਲ ਅੱਧੀ ਰਾਤ ਤੋਂ ਬਾਅਦ ਸਿੰਧ ਪ੍ਰਾਂਤ ਸਥਿਤ ਪਾਰਟੀ ਦਫ਼ਤਰ ਦੇ ਬੰਦ ਕਮਰੇ ‘ਚ ਮੀਟਿੰਗ ਕੀਤੀ। ਪਿਛਲੇ ਪੰਜ ਸਾਲ ਤਕ ਪਾਕਿਸਤਾਨ ਦਾ ਸ਼ਾਸਨ ਚਲਾ ਚੁਕੀ ਪੀਪੀਪੀ ਨੇ ਕੁੱਝ ਸਮਾਂ ਪਹਿਲਾਂ ਨੌਦੇਰੋ, ਗਰਧੀ ਖੁਦਾ ਬਖ਼ਸ਼ ਵਿਚ ਅਪਣੀ ਇਕ ਰੈਲੀ ਨੂੰ ਰੱਦ ਕਰ ਦਿਤਾ ਸੀ ਜਿਥੇ ਇਸ ਨੇ ਅਪਣੇ ਸੰਸਥਾਪਕ ਜੁਲਫ਼ੀਕਾਰ ਅਲੀ ਭੂਟੋ ਦੀ ਬਰਸੀ ਮੌਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨੀ ਸੀ ਪਰ ਬੀਤੀ ਦੇਰ ਰਾਤ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਅਤੇ ...
Read Full Story


ਜ਼ਰਦਾਰੀ ਨਾਲ ਨਾਰਾਜ਼ਗੀ ਕਾਰਨ ਬਿਲਾਵਲ ਨੇ ਛੱਡਿਆ ਪਾਕਿਸਤਾਨ

ਇਸਲਾਮਾਬਾਦ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੰਮਕਾਰ ਨੂੰ ਲੈ ਕੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਦੇਸ਼ ਛੱਡ ਕੇ ਚਲੇ ਗਏ ਹਨ। ਚੋਣਾਂ ਤੋਂ ਐਨ ਪਹਿਲਾਂ ਇਸ ਸਟਾਰ ਪ੍ਰਚਾਰਕ ਦਾ ਪਾਕਿਸਤਾਨ ਛੱਡ ਕੇ ਜਾਣਾ ਪਾਰਟੀ ਲਈ ਇਕ ਵੱਡਾ ਝਟਕਾ ਹੈ। ਹਾਲ ਹੀ ਵਿਚ ਬਿਲਾਵਲ ਨੂੰ ਪਾਰਟੀ ਦਾ ਮੁੱਖ ਸਰਪ੍ਰਸਤ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੀ ਆਪਣੇ ਪਿਤਾ ਜ਼ਰਦਾਰੀ ਅਤੇ ਭੂਆ ਫਾਰਿਆਲ ਤਾਲਪੁਰ ਨਾਲ ਪਾਰਟੀ ਸੰਬੰਧੀ ਕੁਝ ਮੁੱਦਿਆਂ ਨੂੰ ਲੈ ਕੇ ਨਾਰਾਜ਼ਗੀ ਹੋ ਗਈ। ਇਨ੍ਹਾਂ ਮੁੱਦਿਆਂ ਵਿਚ ਅੱਤਵਾਦੀ ਹਿੰਸਾ, ਸ਼ੀਆ ...
Read Full Story


ਜ਼ਰਦਾਰੀ ਨੇ ਪੀ. ਪੀ. ਪੀ. ਦੇ ਸਹਿ ਪ੍ਰਧਾਨ ਦਾ ਅਹੁਦਾ ਛੱਡਿਆ

ਲਾਹੌਰ, ਨਿਆ ਪਾਲਿਕਾ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ.ਪੀ.) ਦੇ ਸਹਿ ਪ੍ਰਧਾਨ ਦਾ ਰਾਜਨੀਤਿਕ ਅਹੁਦਾ ਛੱਡ ਕੇ ਆਪਣੇ ਪੁੱਤਰ ਬਿਲਾਵਲ ਨੂੰ ਪਾਰਟੀ ਦਾ ਮੁਖ ਰੱਖਿਅਕ ਬਣਾ ਦਿੱਤਾ ਹੈ। 57 ਸਾਲਾ ਜਰਦਾਰੀ ਦੇ ਇਕ ਨੇੜਲੇ ਸਹਿਯੋਗੀ ਨੇ ਦੱਸਿਆ ਕਿ ਰਾਸ਼ਟਰਪਤੀ ਜ਼ਰਦਾਰੀ ਹੁਣ ਪੀ. ਪੀ. ਪੀ. ਦੇ ਸਹਿਯੋਗੀ ਪ੍ਰਧਾਨ ਨਹੀਂ ਹਨ। ਪੀ. ਪੀ. ਪੀ. ਦੀ ਨੀਤੀ ਨਿਰਧਾਰਕ ਮੁੱਖ ਇਕਾਈ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਜ਼ਰਦਾਰੀ ਨੇ ਪੁਤਰ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਪਾਰਟੀ ਦਾ ਮੁਖ ਰੱਖਿਅਕ ਚੁਣ ਲਿਆ ਗਿਆ ਹੈ। ...
Read Full Story


ਜ਼ਰਦਾਰੀ ਨੇ ਈਰਾਨ-ਪਾਕਿ ਪਾਈਪਲਾਈਨ ਦਾ ਅਮਰੀਕੀ ਵਿਰੋਧ ਕੀਤਾ ਖਾਰਿਜ

ਲਾਹੌਰ, ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਈਰਾਨ-ਪਾਕਿਸਤਾਨ ਗੈਸ ਪਾਈਪਲਾਈਨ ਨੂੰ ਲੈ ਕੇ ਅਮਰੀਕਾ ਦੇ ਵਿਰੋਧ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਦੁਨੀਆ ਦੀ ਕੋਈ ਤਾਕਤ 7.5 ਅਰਬ ਡਾਲਰ ਦੀ ਇਹ ਯੋਜਨਾ ਨਹੀਂ ਰੋਕ ਸਕਦੀ। ਇਸ ਯੋਜਨਾ ਦੀ ਸ਼ੁਰੂਆਤ 11 ਮਾਰਚ ਨੂੰ ਹੋਵੇਗੀ। ਬੀਤੀ ਰਾਤ ਜ਼ਰਦਾਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਰੋਕਣ ਦੀ ਤਾਕਤ ਕਿਸੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਸੁਤੰਤਰ ਰਾਸ਼ਟਰ ਹੈ ਜੋ ਪਾਈਪਲਾਈਨ ਯੋਜਨਾ ਨੂੰ ਲੈ ਕੇ ਅੱਗੇ ਵਧਣ 'ਚ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਿਹਾ ਹੈ। ਅਮਰੀਕਾ ਦੇ ਵਿਰੋਧ ਬਾਰੇ ਪੁੱਛੇ ...
Read Full Story


ਇਰਾਨ- ਪਾਕਿ ਪਾਈਪਲਾਈਨ ਦਾ ਕੰਮ 11 ਮਾਰਚ ਤੋਂ ਹੋਵੇਗਾ ਸ਼ੁਰੂ

ਇਸਲਾਮਾਬਾਦ, ਅਮਰੀਕੀ ਰੋਕ ਦੀ ਧਮਕੀ ਦੇ ਬਾਵਜੂਦ ਪਾਕਿਸਤਾਨ ਅਤੇ ਇਰਾਨ ਆਪਣੀ 7.5 ਅਰਬ ਡਾਲਰ ਦੀ ਗੈਸ ਪਾਈਪਲਾਈਨ ਯੋਜਨਾ ਦਾ ਕੰਮ 11 ਮਾਰਚ ਤੋਂ ਸ਼ੁਰੂ ਕਰੇਗਾ। ਪਾਕਿਸਤਾਨ-ਇਰਾਨ ਸੀਮਾ 'ਤੇ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀ ਯੋਜਨਾ ਦੀ ਬੁਨਿਆਦ ਰੱਖ ਕੇ ਇਸ ਦੀ ਸ਼ੁਰੂਆਤ ਕਰਨਗੇ। ਇਸ ਸਮਾਰੋਹ ਦੇ ਬਾਅਦ ਗਬਦ ਅਤੇ ਪਸਨੀ ਦੋ ਅਤੇ ਸਥਾਨਾਂ 'ਤੇ ਸਰਹੱਦ ਖੋਲਣ ਲਈ ਕਰਾਰ 'ਤੇ ਦਸਤਖਤ ਹੋਣਗੇ ਅਤੇ ਨਾਲ ਹੀ ਗਵਾਦਰ 'ਚ ਤੇਲ ਰਿਫਾਈਨਰੀ ਕਰਾਰ 'ਤੇ ਵੀ ਦਸਤਖਤ ਹੋਣਗੇ। ਤੇਹਰਾਨ 'ਚ ਪਾਕਿਸਤਾਨ ਦੂਤਾਵਾਸ ਦੇ ਇਕ ਅਧਿਕਾਰੀ ਨੇ ਲਿਖਿਆ ਹੈ ਕਿ ਇਹ ਪ੍ਰੋਗਰਾਮ ਗਬਦ ਸਥਾਨ 'ਤੇ ਹੋਵੇਗਾ, ਜਿਥੋਂ ਪਾਕਿਸਤਾਨ ...
Read Full Story


ਪਾਕਿਸਤਾਨੀ ਅਦਾਲਤ ਨੇ ਕੀਤੀ ਜ਼ਰਦਾਰੀ ਦੇ ਖਿਲਾਫ ਅਰਜ਼ੀ ਖਾਰਜ

ਲਾਹੌਰ, ਪਾਕਿਸਤਾਨ ਦੀ ਇਕ ਅਦਾਲਤ ਨੇ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਆਸਿਫ ਅਲੀ ਜ਼ਰਦਾਰੀ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰਨ ਤੋਂ ਰੋਕਣ ਦਾ ਆਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਜਮਾਤ-ਏ-ਇਸਲਾਮੀ ਨੇਤਾ ਫਰੀਦ ਪਿਰਾਚਾ ਨੇ ਲਾਹੌਰ ਉੱਚ ਅਦਾਲਤ ਵਿਚ ਇਹ ਅਰਜ਼ੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਰਾਜਨੀਤਕ ਸਰਗਰਮੀਆਂ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਸੀ ਅਤੇ ਇਸ ਦੇ ਮੱਦੇ-ਨਜ਼ਰ ਜ਼ਰਦਾਰੀ ਨੂੰ ਅਯੋਗ ਠਹਿਰਾਇਆ ਜਾਣਾ ਚਾਹੀਦਾ ਹੈ। ਜੱਜ ਨਾਸਿਰ ਸਈਦ ਸ਼ੇਖ ਨੇ ਮੰਗਲਵਾਰ ਨੂੰ ਕਿਹਾ ਕਿ ਪਿਰਾਚਾ ਵੱਲੋਂ ਮੰਗੇ ...
Read Full Story


ਅਫਜ਼ਲ ਗੁਰੂ ਨੂੰ ਫਾਂਸੀ ਦਾ ਮਾਮਲਾ :-ਗਿਲਾਨੀ ਨੇ ਜਾਰੀ ਕੀਤਾ ਪ੍ਰੋਟੈਸਟ ਕੈਲੰਡਰ

ਸ਼੍ਰੀਨਗਰ, ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਲਾਸ਼ ਨੂੰ ਵਾਪਸ ਕੀਤਾ ਜਾਣਾ ਸਾਡੀ ਆਖਰੀ ਮੰਗ ਹੈ, 'ਤੇ ਜ਼ੋਰ ਦਿੰਦੇ ਹੋਏ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਨੇ ਅੱਜ ਪ੍ਰਦਰਸ਼ਨਾਂ ਦੇ ਨਵੇਂ ਕੈਲੰਡਰ ਨੂੰ ਜਾਰੀ ਕੀਤਾ। ਹਾਲਾਂਕਿ ਮੰਗਲਵਾਰ ਨੂੰ ਹੜਤਾਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਕ ਬਿਆਨ ਵਿਚ ਗਿਲਾਨੀ ਨੇ ਲੋਕਾਂ ਨੂੰ 20 ਤੇ 21 ਫਰਵਰੀ ਨੂੰ ਪੂਰਨ ਹੜਤਾਲ ਕਰਨ ਦੀ ਅਪੀਲ ਕੀਤੀ। ਇਨ੍ਹਾਂ ਦਿਨਾਂ ਦੌਰਾਨ ਲੋਕ ਮਗਰਿਬ ਨਮਾਜ਼ (ਸ਼ਾਮ) ਦੌਰਾਨ ਸ਼ਾਂਤੀਪੂਰਨ ਪ੍ਰਦਰਸ਼ਨ ...
Read Full Story


ਸਬੰਧ ਮਜ਼ਬੂਤ ਬਣਾਉਣਗੇ ਪਾਕਿਸਤਾਨ, ਫਿਲੀਸਤੀਨ

ਇਸਲਾਮਾਬਾਦ, ਪਾਕਿਸਤਾਨ ਫਿਲੀਸਤੀਨ ਨੇ ਮੌਜੂਦਾ ਸਿਆਸੀ ਸਹਿਯੋਗ ਦੇ ਇਲਾਵਾ ਹੋਰ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਆਪਣੇ ਵਿਦੇਸ਼ ਮੰਤਰੀਆਂ ਨਾਲ ਸੰਯੁਕਤ ਕਮਿਸ਼ਨ ਬਨਾਉਣ 'ਤੇ ਸਹਿਮਤੀ ਜਤਾਈ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਐਤਵਾਰ ਨੂੰ ਇਥੇ ਆਪਣੇ ਫਿਲੀਸਤੀਨੀ ਬਰਾਬਰ ਮਹਿਮੂਦ ਅਬਾਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਮਿਸ਼ਨ ਛੇਤੀ ਹੀ ਗਠਿਤ ਕੀਤੇ ਜਾਣਗੇ। ਪਾਕਿਸਤਾਨ 'ਚ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਜ਼ਰਦਾਰੀ ਨੇ ਇਸਲਾਮਾਬਾਦ 'ਚ ਫਿਲੀਸਤੀਨੀ ਦੂਤਾਵਾਸ ਦੇ ਨਿਰਮਾਣ ਲਈ 10 ਡਾਲਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਦੋਹਾਂ ...
Read Full Story


ਜ਼ਰਦਾਰੀ ਦੇ ਨਵੇਂ ਘਰ ’ਚ ਸਿੱਧੇ ਜਹਾਜ਼ ਉਤਰਨਗੇ

ਲਾਹੌਰ, ਇੱਥੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਬਣ ਰਹੇ ਵਿਸ਼ਾਲ ਘਰ ਵਿਚ ਡੇਟੇ ਜਹਾਜ਼ਾਂ ਲਈ ਪਟੜੀ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਦੀ ਇਮਾਰਤ ਬੁਲੇਟ-ਪਰੂਫ ਹੈ। ਲਗਪਗ 200 ਕਨਾਲ ਰਕਬੇ ਵਿਚ ਫੈਲੇ ਇਸ ਘਰ ਦਾ ਨਾਂ ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਦੇ ਨਾਂ ’ਤੇ ਬਿਲਾਵਲ ਹਾਊਸ ਰੱਖਿਆ ਗਿਆ ਹੈ। ਪੰਜਾਬ ਤੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਹ ਘਰ ਪ੍ਰਾਪਰਟੀ ਕਾਰੋਬਾਰੀ ਮਲਿਕ ਰਿਆਜ਼ ਹੁਸੈਨ ਵੱਲੋਂ ਜ਼ਰਦਾਰੀ ਨੂੰ ਤੋਹਫੇ ਦੇ ਤੌਰ ’ਤੇ ਦਿੱਤਾ ਜਾ ਰਿਹਾ ਹੈ। ਇਸ ਘਰ ਵਿਚ 10000 ਲੋਕ ਰਹਿ ਸਕਦੇ ਹਨ ਅਤੇ ਪ੍ਰਾਈਵੇਟ ਜੈ¤ਟਾਂ ਲਈ ਇਕ ...
Read Full Story


ਅਫਗਾਨਿਸਤਾਨ 'ਚ ਸ਼ਾਂਤੀ ਦਾ ਮਤਲਬ ਪਾਕਿਸਤਾਨ 'ਚ ਸ਼ਾਂਤੀ : ਜ਼ਰਦਾਰੀ

ਲੰਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਗੱਲਬਾਤ ਦੀ ਪਿੱਠਭੂਮੀ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਕੌਮੀ ਪ੍ਰਧਾਨ ਹਾਮਿਦ ਕਰਜ਼ਈ ਅਤੇ ਆਸਿਫ ਅਲੀ ਜ਼ਰਦਾਰੀ ਨੇ ਸ਼ਾਂਤੀਪੂਰਨ ਹੱਲ ਨੂੰ ਹਾਸਲ ਕਰਨ ਲਈ 6 ਮਹੀਨੇ ਦੀ ਸਮਾ ਸੀਮਾ ਤੈਅ ਕੀਤੀ ਹੈ। ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ 'ਚ ਕਿਹਾ ਗਿਆ, ਕਿ ਸਾਰੇ ਧਿਰ ਇਸ ਗੱਲ 'ਤੇ ਸਹਿਮਤ ਹੋਏ ਹਨ ਅਤੇ ਸ਼ਾਂਤੀਪੂਰਨ ਹੱਲ ਦਾ ਟੀਚਾ 6 ਮਹੀਨੇ ਅੰਦਰ ਹਾਸਲ ਕਰਨ ਲਈ ਸਭ ਨੇ ਜ਼ਰੂਰੀ ਕਦਮ ਚੁੱਕਣ ਦੀ ਵਚਨਬੱਧਤਾ ਜਤਾਈ ਹੈ।ਇਸ ਉੱਚ ਪੱਧਰੀ ਸ਼ਾਂਤੀ ਗੱਲਬਾਤ ਤੋਂ ਬਾਅਦ ਕੈਮਰਨ ਨੇ ਤਾਲਿਬਾਨ ਦਾ ਭਰੋਸਾ ਕੀਤਾ ਕਿ ਉਹ ਸ਼ਾਂਤੀ ...
Read Full Story


ਜ਼ਰਦਾਰੀ ਪੀ.ਪੀ.ਪੀ. ਪ੍ਰਧਾਨ ਦੀ ਕੁਰਸੀ ਛੱਡਣ: ਹਾਈ ਕੋਰਟ

ਲਾਹੌਰ, ਲਾਹੌਰ ਹਾਈ ਕੋਰਟ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਅਦਾਲਤ ਵੱਲੋਂ ਜਾਰੀ ਹੁਕਮ ਅਨੁਸਾਰ ਸਿਆਸੀ ਸਰਗਰਮੀਆਂ ਛੱਡ ਦੇਣੀਆਂ ਚਾਹੀਦੀਆਂ ਹਨ ਤੇ ਸੱਤਾਧਾਰੀ ਪੀ.ਪੀ.ਪੀ. ਦੇ ਪ੍ਰਮੁੱਖ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਸੰਘੀ ਸਰਕਾਰ ਦੇ ਵਕੀਲ ਵਸੀਮ ਸੱਜਾਦ ਨੂੰ ਕਿਹਾ ਕਿ ਉਹ ਅਦਾਲਤ ਦੇ 12 ਮਈ 2011 ਦੇ ਹੁਕਮ ਉੱਪਰ ਹੋਈ ਕਾਰਵਾਈ ਬਾਰੇ ਰਾਸ਼ਟਰਪਤੀ ਵੱਲੋਂ ਰੁਖ਼ ਸਪੱਸ਼ਟ ਕਰਨ। ਚੀਫ਼ ਜਸਟਿਸ ਪੰਜ ਜੱਜਾਂ ਦੇ ਬੈਂਚ ਦੀ ਅਗਵਾਈ ਕਰ ਰਹੇ ਸਨ। ਬੈਂਚ ਨੇ ਸੱਜਾਦ ਨੂੰ ਰਾਸ਼ਟਰਪਤੀ ...
Read Full Story


ਕਸ਼ਮੀਰ ਮੁੱਦੇ ਦਾ ਸਥਾਈ ਹੱਲ ਚਾਹੁੰਦੇ ਹਾਂ : ਜਰਦਾਰੀ

ਇਸਲਾਮਾਬਾਦ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਮੰਤਰੀ ਮੰਡਲ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਲੱਭਣ ਲਈ ਭਾਰਤ ਦੇ ਨਾਲ ਨਤੀਜਾਪੂਰਕ ਗੱਲਬਾਤ ਚਾਹੁੰਦਾ ਹੈ, ਜਿਸ ਨਾਲ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਆਵੇਗੀ। ਜਰਦਾਰੀ ਨੇ ਹੁਰਿਅਤ ਕਾਂਗਰਸ ਦੇ ਨੇਤਾਵਾਂ ਨਾਲ ਕਰਾਚੀ ਵਿਚ ਮੁਲਾਕਾਤ ਦੇ ਦੌਰਾਨ ਕਿਹਾ ਕਿ ਪਾਕਿਸਤਾਨ ਦਾ ਵਿਸ਼ਵਾਸ਼ ਹੈ ਕਿ ਇਸਦੇ ਲੋਕਾਂ ਦੀ ਇੱਛਾ ਮੁਤਾਬਕ ਭਾਰਤ ਦੇ ਨਾਲ ਇਕ ਸਾਰਥਕ ਅਤੇ ਨਤੀਜਾਪੂਰਕ ਪ੍ਰਕਿਰਿਆ ਕਸ਼ਮੀਰ ਵਿਵਾਦ ਨੂੰ ਸਥਾਈ ਹੱਲ ਵੱਲ ਲੈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਤਰ 'ਚ ਸ਼ਾਂਤੀ, ਵਿਕਾਸ ...
Read Full Story


'ਪਾਕਿਸਤਾਨ ਦੀ ਦੁਰਦਸ਼ਾ ਲਈ ਜ਼ਰਦਾਰੀ ਅਤੇ ਸ਼ਰੀਫ ਜ਼ਿੰਮੇਵਾਰ'

ਆਰਿਫਵਾਲਾ, ਪਾਕਿਸਤਾਨ ਦੇ ਸਿਆਸੀ ਦਲ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਦੇਸ਼ ਦੀ ਦੁਰਦਸ਼ਾ ਲਈ ਰਾਸ਼ਟਰਪਤੀ ਆਸਫਿ ਅਲੀ ਜ਼ਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜ਼ਿੰਮੇਵਾਰ ਦੱਸਿਆ ਹੈ। ਇਮਰਾਨ ਖਾਨ ਨੇ ਦੇਸ਼ ਦੇ ਉੱਤਰੀ ਖੇਤਰ ਵਿਚ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਤਹਿਤ ਸੋਮਵਾਰ ਨੂੰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦਾ ਯੁੱਗ ਖਤਮ ਹੋ ਗਿਆ ਹੈ ਅਤੇ ਪਾਕਿਸਤਾਨ ਦੇ ਲਈ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ...
Read Full Story


ਪਾਕਿਸਤਾਨ ਰਾਸ਼ਟਰ ਨਹੀਂ ਬਲਕਿ ਫ਼ਰਜ਼ੀ ਮੁਲਕ : ਕਾਟਜੂ

ਅਲੀਗੜ੍ਹ, ਪ੍ਰੈੱਸ ਕਾਊਂਸਲ ਆਫ ਇੰਡੀਆ ਦੇ ਪ੍ਰਧਾਨ ਜਸਟਿਸ ਮਾਰਕੰਡੇਯ ਕਾਟਜੂ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਇਕ ਰਾਸ਼ਟਰ ਨਹੀਂ ਬਲਕਿ ਫ਼ਰਜ਼ੀ ਮੁਲਕ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਗਾਮੀ ਦਸ ਪੰਦਰਾਂ ਸਾਲ ਵਿਚ ਪਾਕਿਸਤਾਨ ਭਾਰਤ ਦਾ ਅੰਗ ਬਣ ਜਾਵੇਗਾ। ਜਸਟਿਸ ਕਾਟਜੂ ਵੀਰਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਨੇਡੀ ਹਾਲ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸੰਪਰਦਾਇਕਤਾ ਦੀ ਸਮੱਸਿਆ ‘ਤੇ ਆਯੋਜਿਤ ਗੋਸ਼ਠੀ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦੀ 92 ਫੀਸਦੀ ਜਨ ਸੰਖਿਆ ਵਿਦੇਸ਼ਾਂ ਤੋਂ ਪਲਾਇਨ ਕਰਕੇ ਭਾਰਤ ਆਈ। ਸਾਡੇ ਪੂਰਵਜ਼ ਵਿਦੇਸ਼ੀ ਸਨ। ...
Read Full Story


ਭਾਰਤ-ਪਾਕਿ ਗੱਲਬਾਤ ਦਾ ਕਸ਼ਮੀਰ ਮੁੱਦੇ 'ਤੇ ਕੋਈ ਅਸਰ ਨਹੀਂ ਹੋਵੇਗਾ : ਗਿਲਾਨੀ

ਸ਼੍ਰੀਨਗਰ, ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਕੋਈ ਅਸਰ ਕਸ਼ਮੀਰ ਮੁੱਦੇ 'ਤੇ ਨਹੀਂ ਹੋਵੇਗਾ। ਹੈਦਰਪੁਰ ਸਥਿਤ ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਗਿਲਾਨੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਗੱਲਬਾਤ ਅਤੇ ਮਿੱਤਰਤਾ ਦਾ ਕੋਈ ਅਸਰ ਕਸ਼ਮੀਰ ਮੁੱਦੇ 'ਤੇ ਨਹੀਂ ਹੋਵੇਗਾ ਕਿਉਂਕਿ ਸੂਬੇ ਦੀ ਜਨਤਾ ਖੁਦ ਹੀ ਆਪਣੀ ਕਿਸਮਤ ਤੈਅ ਕਰਦੀ ਹੈ ਅਤੇ ਉਸ ਨੂੰ ਆਤਮ-ਫੈਸਲੇ ਦੇ ਅਧਿਕਾਰ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ। ਗਿਲਾਨੀ ਨੇ ...
Read Full Story


ਪਾਕਿ 'ਚ ਇਤਿਹਾਸਕ ਮੰਦਰ ਤੋੜਨ ਨਾਲ ਹਿੰਦੂ ਦੁਖੀ, ਜ਼ਰਦਾਰੀ ਨੇ ਮੰਗੀ ਰਿਪੋਰਟ

ਕਰਾਚੀ, ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਅਦਾਲਤ ਦੇ ਸਟੇਅ ਆਰਡਰ ਦੇ ਬਾਵਜੂਦ 100 ਸਾਲ ਪੁਰਾਣਾ ਰਾਮ ਪੀਰ ਮੰਦਰ ਡਿਗਾਉਣ ਨੂੰ ਲੈ ਕੇ ਹਿੰਦੂ ਭਾਈਚਾਰੇ ਨੇ ਸਖਤ ਵਿਰੋਧ ਅਤੇ ਦੁਖ ਪ੍ਰਗਟਾਇਆ ਹੈ ਅਤੇ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਹਿਫਾਜ਼ਤ ਨਹੀਂ ਕਰ ਸਕਦੀ ਤਾਂ ਉਹ ਉਨ੍ਹਾਂ ਨੂੰ ਭਾਰਤ ਭਿਜਵਾਉਣ ਲਈ ਟਿਕਟ ਦਿਵਾਉਣ ਦੀ ਵਿਵਸਥਾ ਕਰਨ। ਇਸੇ ਦੌਰਾਨ ਖਬਰਾਂ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਮਾਮਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਫਿਰਕੇ ਨਾਲ ਕਿਸੇ ਤਰ੍ਹਾਂ ਦਾ ...
Read Full Story


1 2 3 4 5 6 > >>

Loading...

© 2013 punjabinfoline.com

punjab infoline arash info