E-Paper

|
| Tag Search for "ਅਸ਼ਲੀਲ" |
ਇੰਟਨੇੱਟ ਤੇ ਵੈਬਸਾਈਟਾਂ ਦੇ ਜਰੀਏ ਪਰੋਸੀ ਜਾ ਰਹੀ ਹੈ ਵੱਡੀ ਪੱਧਰ ਤੇ ਅਸ਼ਲੀਲਤਾ
ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:-:-ਇੰਟਰਨੇੱਟ ਭਾਂਵੇ ਦੁਨੀਆਂ ਨੂੰ ਆਪਸ ਵਿੱਚ ਬਹੁਤ ਨਜਦੀਕ ਲੈ ਆਇਆ ਹੈ,ਪਰ ਜਿੰਨੇ ਇਸ ਦੇ ਫਾਇਦੇ ਹਨ ਉਨੇ ਹੀ ਇਸ ਦੇ ਨੁਕਸਾਨ ਵੀ ਹਨ।ਜਿੱਥੇ ਇਸ ਤੋਂ ਪੂਰੀ ਦੁਨੀਆਂ ਦੀ ਜਾਂਣਕਾਰੀ ਹਾਸਿਲ ਹੁੰਦੀ ਹੈ,ਉੱਥੇ ਅੱਜ ਕੱਲ ਇਸ ਦੇ ਕਈ ਨੁਕਸਾਂਨ ਵੀ ਸਾਹਮਣੇ ਆ ਰਹੇ ਹੈ।ਇੰਟਰਨੇੱਟ ਤੇ ਵੱਧ ਰਹੀ ਅਸਲੀਲ ਸਾਈਟਾਂ ਦੀ ਗਿਣਤੀ ਅਜੋਕੇ ਸਮਾਜ ਦਾ ਮਾਹੋਲ ਖਰਾਬ ਕਰਨ ਤੇ ਤੁੱਲੀ ਹੋਈ ਹੈ।ਪੰਜਾਬ ਅੰਦਰ ਵੀ ਨੋਜਵਾਨਾਂ ਵੱਲੋਂ ਇਹਨਾਂ ਵੇੱਬਸਾਈਟਾਂ ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ।ਇੰਨਾਂ ਸਾਈਟਾਂ ਦੇ ਇਸਤੇਮਾਲ ਕਰ ਪੰਜਾਬ ਦੀ ਨੋਜਵਾਂਨ ਪੀੜੀ ਗਰਕ ਹੋਣ ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|
ਅਸ਼ਲੀਲ ਵੈ¤ਬਸਾਈਟਾਂ ’ਤੇ ਰੋਕ ਲਾਉਣੀ ਜ਼ਰੂਰੀ-ਬਾਲਾਕ੍ਰਿਸ਼ਨਨ
ਨਵੀਂ ਦਿੱਲੀ, 1 ਫਰਵਰੀ (ਏਜੰਸੀਆਂ)-ਦੇਸ਼ ਦੇ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਨੇ ਕਿਹਾ ਹੈ ਕਿ ਅਸ਼ਲੀਲ ਸਮੱਗਰੀ ਤੇ ਨਫ਼ਰਤ ਫੈਲਾਉਣ ਵਾਲੀਆਂ ਵੈ¤ਬ ਸਾਈਟਾਂ ’ਤੇ ਤੁਰੰਤ ਰੋਕ ਲਾਉਣ ਦੀ ਲੋੜ ਹੈ ਅਤੇ ਇਸ ਸਬੰਧ ਵਿਚ ਇਕ ਸਾਈਬਰ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਵੈ¤ਬਸਾਈਟਾਂ ’ਤੇ ਰੋਕ ਲਾ ਸਕਦੀ ਹੈ ਜੋ ਅਸ਼ਲੀਲਤਾ ਪਰੋਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਵੈ¤ਬਸਾਈਟਾਂ ’ਤੇ ਅਜੇ ਇਕੋ ਜਿਹੀ ਰੋਕ ਲਾਉਣੀ ਠੀਕ ਨਹੀਂ। ਗਲਤ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਨੈਟਵਰਕ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ, ਵੈ¤ਬਸਾਈਟ ... Read Full Story
|
ਹਰ ਰੋਜ਼ ਖ਼ਤਰਿਆਂ ਨਾਲ ਖੇਡਦੀ ਹੈ ਨਾਰੀ ਸਫ਼ਰ ਦੌਰਾਨ
ਔਰਤ ਦਾ ਘਰ ਤੋਂ ਬਾਹਰ ਨਿਕਲਣਾ ਅੱਜ ਲਗਭਗ ਜ਼ਰੂਰਤ ਬਣਦੀ ਜਾ ਰਹੀ ਹੈ। ਹਰੇਕ ਵਰਗ ਦੀ ਨਾਰੀ ਘਰ ਤੋਂ ਬਾਹਰ ਨਿਕਲਣ ਦੇ ਬਾਅਦ ਆਵਾਜਾਈ ਦੇ ਸਾਧਨਾਂ ਰਾਹੀਂ ਇਧਰ-ਉਧਰ ਜਾਂਦੀ ਹੈ। ਔਰਤ ਜਾਤ ਭਾਵੇਂ ਅਧਿਆਪਕਾ ਹੋਵੇ, ਕਿਸੇ ਸੰਸਥਾ ਵਿਚ ਕਲਰਕ ਹੋਵੇ ਜਾਂ ਕਿਸੇ ਫੈਕਟਰੀ ਵਿਚ ਪੁਰਜ਼ੇ ਜੋੜਨ ਵਾਲੀ ਇਕ ਸਾਧਾਰਨ ਔਰਤ ਹੋਵੇ, ਰੋਜ਼ਮਰਾ ਦੀ ਯਾਤਰਾ ਦੌਰਾਨ ਨਾਰੀ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ, ਜੋ ਦਿਲ ਦਹਿਲਾਉਣ ਲਈ ਕਾਫੀ ਹੁੰਦੇ ਹਨ। ਨਾਰੀ ਹਰ ਰੋਜ਼ ਅਪਮਾਨ ਦਾ ਘੁੱਟ ਪੀਣ ਲਈ ਮਜਬੂਰ ਹੋ ਜਾਂਦੀ ਹੈ। ਜੇਕਰ ਕਦੇ ਨਾਰੀ ਆਵਾਜ਼ ਉਠਾਉਂਦੀ ਹੈ ਤਾਂ ਲੋਕਾਂ ਦੀਆਂ ਨਜ਼ਰਾਂ ਉਸ ਨੂੰ ਚੁੱਪ ... Read Full Story
|
1 |
 Loading...
|
|
|