ਲੜਕੀ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਵੰਡੀ
ਨਕੋਦਰ, 16 ਜਨਵਰੀ (ਤਰਲੋਕ) ਅੱਜਕੱਲ ਦੇ ਯੁੱਗ ਵਿੱਚ ਜਿੱਥੇ ਲੜਕੀਆਂ ਜਿੰਦਗੀ ਦੇ ਹਰ ਖੇਤਰ ਵਿੱਚ ਲੜਕਿਆ ਤੋਂ ਅੱਗੇ ਮੱਲਾਂ ਮਾਰ ਰਹੀਆ ਹਨ। ਚਾਹੇ ਪੜਾਈ ਦਾ ਕੇਤਰ ਹੋਵੇ, ਇੰਜੀਨੀਅਰਿੰਗ ਅਤੇ ਪੁਲਿਸ ਜਾ ਸਿਵਲ ਅਦਾਰਿਆਂ ਵਿੱਚ ਲੜਕੀਆਂ, ਲੜਕਿਆਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਰਹਿ ਰਹੀਆਂ। ਹੁਣ ਪੜ੍ਹੇ ਲਿਖੇ ਮਾਪੇ ਵੀ ਆਪਣੀਆ ਧੀਆਂ ਨੂੰ ਲੜਕਿਆਂ ਤੋਂ ਘੱਟ ਨਹੀ ਮੰਨਦੇ। ਇਸ ਦੀ ਤਾਜ਼ਾ ਮਿਸਾਲ ਪਿੰਡ ਖੁਰਸ਼ੈਦ ਪੁਰ ਜਿਲ੍ਹਾ (ਜਲੰਧਰ) ਵਿੱਚ ਵੇਖਣ ਨੂੰ ਮਿਲੀ ਜਿੱਥੋ ਦਾ ਵਸਨੀਕ ਹਰਮੇਸ਼ ਭੱਟੀ ਅਤੇ ਅਤੇ ਉਨ੍ਹਾਂ ਦੀ ਸੁਪੱਤਨੀ ਮਾਇਆ ਦੇਵੀ ਨੇ ਆਪਣੀ 8 ਮਹੀਨੀਆ ਦੀ ਬੱਚੀ ਅਰਪਿਤਾ ... Read Full Story
|