ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ/ਡਾਕਟਰ ਕਹਿੰਦੇ ਹਨ ਕਿ ਸਿਹਤ ਲਈ ਫਲਾਂ ਦਾ ਸੇਵਨ ਬਹੁਤ ਜਰੂਰੀ ਹੈ,ਸਾਨੂੰ ਹਰ ਰੋਜ ਕੋਈ ਨਾ ਕੋਈ ਫਲ ਰੋਟੀ ਤੋਂ ਬਾਦ ਜਰੂਰ ਖਾਣਾ ਚਾਹੀਦਾ ਹੈ।ਕਿਸੇ ਮਰੀਜ ਨੂੰ ਵੀ ਡਾਕਟਰਾਂ ਵੱਲੋਂ ਫਲ ਖਾਣ ਜਾਂ ਉਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇ ਇਹ ਫਲ ਹੀ ਜਹਿਰ ਬਣ ਕੇ ਮਰੀਜ ਨੂੰ ਜਾਂ ਆਮ ਵਿਅਕੱਤੀ ਨੂੰ ਮੋਤ ਦੇ ਕੰਡੇ ਤੇ ਲੈ ਜਾਵੇ ਅਜਿਹੇ ਫਲਾਂ ਦੇ ਸੇਵਨ ਦਾ ਕੀ ਲਾਭ।ਅੱਜ ਅੰਮ੍ਰਿਤਸਰ ਅੰਦਰ ਵੀ ਅਜਿਹੇ ਹੀ ਫਲਾਂ ਦੀ ਭਰਮਾਰ ਹੈ ਅਤੇ ਸ਼ਹਿਰ ਦੇ ਵੱਖ ਕੋਨਿਆਂ ਵਿੱਚ ਇਹਨਾਂ ਫਲਾਂ ਦੀ ਵਿੱਕਰੀ ਪੂਰੇ ਜੋਰਾਂ ਛੋਰਾਂ ਨਾਲ ਹੋ ਰਹੀ ਹੈ। ਸਿਹਤ ...Read Full Story