ਦਿੱਲੀ ਮੈਟਰੋ ਲਾਏਗੀ ਜਾਣਕਾਰੀ ਭਰਪੂਰ ਫਿਲਮਾਂ ਲਈ ਵੱਡੀਆਂ ਸਕਰੀਨਾਂ
ਨਵੀਂ ਦਿੱਲੀ,ਜਲਦੀ ਹੀ ਕੌਮੀ ਰਾਜਧਾਨੀ ’ਚ ਦਿੱਲੀ ਮੈਟਰੋ ਦੇ ਚੋਣਵੇਂ ਸਟੇਸ਼ਨਾਂ ਉਤੇ ਯਾਤਰੀਆਂ ਵਿਚ ਸੁਰੱਖਿਆ, ਸਾਫ-ਸਫਾਈ ਅਤੇ ਹੋਰ ਹਦਾਇਤਾਂ ਬਾਰੇ ਚੇਤਨਾ ਪੈਦਾ ਕਰਨ ਹਿੱਤ ਬਣਾਈਆਂ ਗਈਆਂ ਛੋਟੀਆਂ ਫ਼ਿਲਮਾਂ ਦਿਖਾਉਣ ਲਈ ਵੱਡੀਆਂ ਸਕਰੀਨਾਂ ਲਾਈਆਂ ਜਾਣਗੀਆਂ।
ਇਸ ਸਬੰਧੀ ਦਿੱਲੀ ਮੈਟਰੋ ਵੱਲੋਂ ਇਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜਹਾਂਗੀਰਪੁਰੀ ਦੇ ਹੁੱਡਾ ਸਿਟੀ ਸੈਂਟਰ ਵਿਖੇ 46 ਇੰਚ ਐਲ.ਸੀ.ਡੀ. ਸਕਰੀਨਜ਼ ਲਗਾਈਆਂ ਜਾ ਚੁੱਕੀਆਂ ਹਨ। ਇਸ ਯੋਜਨਾ ਮੁਤਾਬਕ ਦਿੱਲੀ ਮੈਟਰੋ ਵੱਲੋਂ ਔਰਤਾਂ ਲਈ ਰਿਜ਼ਰਵ ਡੱਬਿਆਂ ’ਚ ਮਰਦਾਂ ਦੇ ਜਾਣ, ... Read Full Story
|