Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "ਏ"
ਪ੍ਰਿਅੰਕਾ ਗਾਂਧੀ ਨੇ ਮੋਦੀ ਤੇ ਕੀਤਾ ਹਮਲਾ, ਕਿਹਾ ਕੌਡੀਆਂ ਦੇ ਭਾਅ ਦਿੱਤੀਆਂ ਜ਼ਮੀਨਾਂ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੁਜਰਾਤ ਚ ਕੌਡੀਆਂ ਦੇ ਭਾਅ ਜ਼ਮੀਨ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਖਰ ਗੁਜਰਾਤ ਵਿਚ ਮਜ਼ਦੂਰਾਂ ਦੀ ਮਜ਼ਦੂਰੀ ਘੱਟ ਕਿਉਂ ਹੈ। ਰਾਏਬਰੇਲੀ ਵਿਚ ਆਪਣੀ ਮਾਂ ਅਤੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਚੋਣ ਪ੍ਰਚਾਰ ਵਿਚ ਆਯੋਜਿਤ ਇਕ ਜਨ ਸਭਾ ਵਿਚ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਗੁਜਰਾਤ ਵਿਚ ਆਖਕਾਰ ਕਿਉਂ ਕੌਡੀਆਂ ਦੇ ਭਾਅ ਜ਼ਮੀਨ ਵੰਡ ਦਿੱਤੀ ਗਈ। ਕੀ ਕੋਈ ਮੈਨੂੰ ਦੱਸੇਗਾ ਕਿ ਆਖਰ ਕਿਉਂ ...
Read Full Story


ਪ੍ਰਿਅੰਕਾ ਨੇ ਮਹਿਲਾ ਜਾਜੂਸੀ ਮਾਮਲੇ ਤੇ ਮੋਦੀ ਤੇ ਸ਼ਾਹ ਨੂੰ ਘੇਰਿਆ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਹਿਲਾ ਜਾਸੂਸੀ ਕਾਂਡ ਤੇ ਬੁੱਧਵਾਰ ਨੂੰ ਘੇਰਿਆ। ਪ੍ਰਿਅੰਕਾ ਨੇ ਕਰਾਰਾ ਵਾਰ ਕਰਦੇ ਹੋਏ ਕਿਹਾ ਕਿ ਮੋਦੀ ਬੰਦ ਕਮਰੇ ਵਿਚ ਔਰਤਾਂ ਦੇ ਫੋਨ ਸੁਣਦੇ ਹਨ। ਉਨ੍ਹਾਂ ਨੇ ਮੋਦੀ ਲਈ ਇਹ ਸਵਾਲ ਵੀ ਉਠਾਇਆ ਕਿ ਅਜਿਹੇ ਵਿਚ ਔਰਤਾਂ ਨੂੰ ਉਹ ਕਿਵੇਂ ਮਜ਼ਬੂਤ ਕਰਨਗੇ? ਰਾਏਬਰੇਲੀ ਸੰਸਦੀ ਖੇਤਰ ਤੋਂ ਚੋਣ ਲੜ ਰਹੀ ਸੋਨੀਆ ਗਾਂਧੀ ਦੇ ਸਮਰਥਨ ਵਿਚ ਪ੍ਰਚਾਰ ਦੌਰਾਨ ਪ੍ਰਿਅੰਕਾ ਨੇ ਇਹ ਗੱਲ ਕਹੀ। ਪ੍ਰਿਅੰਕਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ...
Read Full Story


ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਦਾਅਵੇ ਖੋਖਲੇ : ਪ੍ਰਿਅੰਕਾ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਨੂੰ ਖੋਖਲਾ ਦੱਸਦੇ ਹੋਏ ਕਿਹਾ ਕਿ ਉਹ ਦਲ ਬੇਈਮਾਨੀ ਖਤਮ ਕਰਨ ਦੀ ਤਾਂ ਗੱਲ ਕਰਦੇ ਹਨ ਪਰ ਇਹ ਨਹੀਂ ਦੱਸਦੇ ਕਿ ਉਹ ਅਜਿਹਾ ਕਿਵੇਂ ਕਰਨਗੇ। ਕਾਂਗਰਸ ਨੇ ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰ ਕੇ ਦੱਸਿਆ ਕਿ ਉਹ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕੇਗੀ। ਪ੍ਰਿਅੰਕਾ ਨੇ ਆਪਣੀ ਮਾਂ ਕਾਂਗਰਸ ਦੇ ਚੇਅਰਪਰਸਨ ਸੋਨੀਆ ਗਾਂਧੀ ਦੀ ਉਮੀਦਵਾਰੀ ਵਾਲੇ ਖੇਤਰ ਰਾਏਬਰੇਲੀ ਚ ਆਯੋਜਿਤ ਨੁੱਕੜ ਸਭਾ ਚ ਕਿਹਾ, ਵਿਰੋਧੀ ਦਲ ਭ੍ਰਿਸ਼ਟਾਚਾਰ ਹਟਾਉਣ ਦੀ ਗੱਲ ...
Read Full Story


ਮੋਦੀ ਸਿਰਫ ਮੈਂ, ਮੈਂ, ਮੈਂ ਕਰਦੈ : ਰਾਹੁਲ

ਰਾਏਪੁਰ, ਛੱਤੀਸਗੜ੍ਹ ਦੇ ਬੇਮੇਤਰਾ ਚ ਮੰਗਲਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਘੰਟੇ ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦੁਰਗ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਤਾਮ੍ਰਧਵਜ ਸਾਹੂ ਦੇ ਪੱਖ ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ, ਉਹ ਸਿਰਫ, ਮੈਂ, ਮੈਂ, ਮੈਂ ਕਹਿੰਦੇ ਹਨ। ਰਾਹੁਲ ਗਾਂਧੀ ਨੇ ਰਾਜ ਦੀ ਭਾਜਪਾ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੀ ਜਨਤਾ ਅਮੀਰ ਹੈ, ਇਨ੍ਹਾਂ ਕੋਲ ਪਾਣੀ, ਜੰਗਲ, ਕਮਠਤਾ ਸਭ ਕੁਝ ਹੈ, ਪਰ 10 ਸਾਲ ਭਾਜਪਾ ਸਰਕਾਰ ਹੋਣ ਤੋਂ ਬਾਅਦ ਵੀ ਵਿਕਾਸ ਲੋਕਾਂ ਤੱਕ ਨਹੀਂ ...
Read Full Story


ਮੇਰੇ ਪਰਿਵਾਰ ਨੂੰ ਜਲੀਲ ਕੀਤਾ ਜਾ ਰਿਹਾ ਹੈ : ਪ੍ਰਿਅੰਕਾ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਵਿਰੋਧੀ ਧਿਰਾਂ ਤੇ ਆਪਣੇ ਪਰਿਵਾਰ ਨੂੰ ਜਲੀਲ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿੰਨਾ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਪਰਿਵਾਰ ਉਨੀ ਹੀ ਮਜ਼ਬੂਤੀ ਨਾਲ ਉਠੇਗਾ। ਪ੍ਰਿਅੰਕਾ ਨੇ ਹਰਚੰਦਪੁਰ ਵਿਧਾਨ ਸਭਾ ਹਲਕੇ ਵਿਚ ਸੋਰਾ ਚ ਆਯੋਜਿਤ ਚੋਣ ਸਭਾ ਦੌਰਾਨ ਕਿਹਾ ਕਿ ਅੱਜ ਕਿਹੋ ਜਿਹੀ ਰਾਜਨੀਤੀ ਹੋ ਰਹੀ ਹੈ। ਮੇਰੇ ਪਰਿਵਾਰ ਨੂੰ ਜਲੀਲ ਕੀਤਾ ਜਾ ਰਿਹਾ ਹੈ। ਮੇਰੇ ਪਤੀ ਦੇ ਬਾਰੇ ਬੋਲਿਆ ਜਾਂਦਾ ਹੈ, ਮੈਨੂੰ ਦੁੱਖ ਹੁੰਦਾ ਹੈ। ਜਿੰਨਾ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰੋਗੇ, ਅਸੀਂ ਉਨੀ ਹੀ ...
Read Full Story


2 ਜੀ ਮਾਮਲਾ : ਅਦਾਲਤ 5 ਮਈ ਨੂੰ ਰਾਜਾ ਅਤੇ ਹੋਰਨਾਂ ਦੇ ਬਿਆਨ ਕਰੇਗੀ ਦਰਜ

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ 2-ਜੀ ਸਪੈਕਟਰਮ ਵੰਡ ਮਾਮਲੇ ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਦਰਮੁਕ ਸੰਸਦ ਕਨੀਮੋਈ ਅਤੇ 15 ਹੋਰਨਾਂ ਦੇ ਬਿਆਨ ਦਰਜ ਕਰਨ ਲਈ 5 ਮਈ ਦੀ ਤਾਰੀਖ ਤੈਅ ਕੀਤੀ ਹੈ। ਵਿਸ਼ੇਸ਼ ਸੀ. ਬੀ. ਆਈ. ਜਸਟਿਸ ਓਪੀ ਸੈਨੀ ਨੇ ਅਦਾਲਤ ਵਲੋਂ 824 ਪੇਜਾਂ ਚ ਪੁੱਛੇ ਗਏ, 1,718 ਸਵਾਲਾਂ ਦਾ ਜਵਾਬ ਦੇਣ ਲਈ ਦੋਸ਼ੀਆਂ ਵਲੋਂ ਕੁਝ ਹੋਰ ਸਮਾਂ ਮੰਗੇ ਜਾਣ ਤੇ ਮਾਮਲੇ ਨੂੰ 5 ਮਈ ਤੱਕ ਮੁਲਤਵੀ ਕਰ ਦਿੱਤਾ। ਉਨ੍ਹਾਂ ਨੇ ਕਿਹਾ, ਸਮਾਂ ਆ ਗਿਆ ਹੈ, ਜਦੋਂ ਦੋਸ਼ੀ ਮੇਰੇ ਨਾਲ ਸਿੱਧੀ ਗੱਲ ਕਰਨਗੇ। ਜੱਜ ਨੇ ਕਿਹਾ, ਸਮਾਂ ਦੇਣ ਚ ਮੈਨੂੰ ਕੋਈ ਸਮੱਸਿਆ ਨਹੀਂ ਹੈ ਪਰ ਮੈਂ ...
Read Full Story


ਵਿਕਾਸ ਅਤੇ ਅਖੰਡਤਾ ਦੇ ਉਲਟ ਹੈ ਵਿਰੋਧੀ ਦਲਾਂ ਦੀ ਵਿਚਾਰਧਾਰਾ : ਪ੍ਰਿਅੰਕਾ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਖੁੱਲੇ ਰੂਪ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਵਿਅਕਤੀਵਾਦ ਨਾਲ ਪ੍ਰਭਾਵਿਤ ਪਾਰਟੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵਿਰੋਧੀ ਦਲਾਂ ਦੇ ਉਲਟ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਲੋਕਾਂ ਨੂੰ ਨਾਲ ਜੋੜਨ ਦੀ ਹੈ ਅਤੇ ਉਮੀਦ ਹੈ ਕਿ ਲੋਕ ਸਭਾ ਚੋਣਾਂ ਵਿਚ ਜਨਤਾ ਸਹੀ ਫੈਸਲਾ ਲੈ ਕੇ ਦੇਸ਼ ਦੇ ਮਜ਼ਬੂਤ ਭਵਿੱਖ ਲਈ ਕਾਂਗਰਸ ਨੂੰ ਵੋਟ ਦੇਵੇਗੀ। ਪ੍ਰਿਅੰਕਾ ਨੇ ਆਪਣੀ ਮਾਂ ਕਾਂਗਰਸ ਦੀ ਚੇਅਰਪਰਸਨ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਚੋਣ ਖੇਤਰ ਰਾਏਬਰੇਲੀ ਵਿਚ ਆਪਣੀ ਮੁਹਿੰਮ ਸ਼ੁਰੂ ਕਰਦੇ ਹੋਏ ...
Read Full Story


ਸੋਨੀਆ ਨੇ ਮਨਮੋਹਨ ਨੂੰ ਚਾਲਾਕੀ ਨਾਲ ਬਣਾਇਆ ਪੀ. ਐੱਮ.

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਹਾਲੀਏ ਜਾਰੀ ਕਿਤਾਬ ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ...ਦਿ ਮੇਕਿੰਗ ਐਂਡ ਅਨਮੇਕਿੰਗ ਆਫ ਮਨਮੋਹਨ ਸਿੰਘ ਵਿਚ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ, ਜਿਸ ਚ ਉਨ੍ਹਾਂ ਮਨਮੋਹਨ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੱਸਿਆ ਹੈ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਕੀਤਾ ਹੈ ਕਿ ਸੋਨੀਆ ਨੇ ਮਨਮੋਹਨ ਸਿੰਘ ਨੂੰ ਚਾਲਾਕੀ ਨਾਲ ਪੀ. ਐੱਮ ਬਣਾਇਆ ਸੀ ਤੇ ਖੁਦ ਨੂੰ ਸੋਨੀਆ ਦੇ ਸਾਹਮਣੇ ਸਰੰਡਰ ਕਰ ਦਿੱਤਾ ਸੀ। ਬਾਰੂ ਯੂ. ਪੀ. ਏ. 1 ਦੇ ਸ਼ੁਰੂਆਤੀ ਚਾਰ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸਨ। ਉਨ੍ਹਾਂ ਨੇ ...
Read Full Story


ਭਾਜਪਾ ਦਾ ਮੈਨੀਫੈਸਟੋ ਰੰਗੀਨ ਕਾਗਜ਼ ਚ ਲਪੇਟਿਆ ਫਿਰਕੂ ਏਜੰਡਾ : ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸੀ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਭਾਜਪਾ ਦੇ ਐਲਾਨ ਪੱਤਰ ਚ ਪਾਰਟੀ ਵਲੋਂ ਫਿਰਕੂ ਏਜੰਡੇ ਨੂੰ ਉਜਾਗਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਤੇ ਭਾਜਪਾ ਦਾ ਰੁਖ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਐਲਾਨ ਪੱਤਰ ਹੋਰ ਕੁਝ ਨਹੀਂ ਸੀ ਸਗੋਂ ਰੰਗੀਨ ਕਾਗਜ਼ ਚ ਲਪੇਟਿਆ ਉਸ ਦਾ ਫਿਰਕੂ ਏਜੰਡਾ ਹੈ। ਧਾਰਾ 370 ਤੇ ਮੁੜ ਤੋਂ ਬਹਿਸ ਸ਼ੁਰੂ ਕਰਨ ਦਾ ਭਾਜਪਾ ਦਾ ਕਦਮ ਖਤਰਨਾਕ ਹੈ। ਇਸ ਨਾਲ ਅੱਤਵਾਦੀਆਂ ਤੇ ...
Read Full Story


ਜੰਮੂ ਕਸ਼ਮੀਰ ਚ ਭਾਜਪਾ ਦੇ ਰੁਖ ਤੇ ਕਾਂਗਰਸ ਦਾ ਨਿਸ਼ਾਨਾ

ਤਿਰੁਅਨੰਤਪੁਰਮ, ਕਾਂਗਰਸ ਨੇਤਾ ਅਤੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਭਾਜਪਾ ਐਲਾਨ ਪੱਤਰ ਵਿਚ ਪਾਰਟੀ ਦਾ ਫਿਰਕੂ ਏਜੰਟਾ ਉਜਾਗਰ ਹੋਣ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਵਾਲੇ ਦਿਨ ਕਿਹਾ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਤੇ ਭਾਜਪਾ ਦਾ ਰੁਖ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਲਈ ਨਿਕਲਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੂੰ ਕਿਹਾ, ਭਾਜਪਾ ਦਾ ਐਲਾਨ ਪੱਤਰ ਹੋਰ ਕੁਝ ਨਹੀਂ ਸਗੋਂ ਕਿ ਰੰਗੀਨ ਕਾਗਜ਼ ਵਿਚ ਢਕਿਆ ਉਸ ਦਾ ਫਿਰਕੂ ਏਜੰਟਾ ਹੈ। ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੈ। ਐਂਟਨੀ ਨੇ ਕਿਹਾ ਕਿ ਧਾਰਾ 370 ਤੇ ਫਿਰ ਤੋਂ ਬਹਿਸ ਸ਼ੁਰੂ ਕਰਨ ...
Read Full Story


ਖੱਬੇ-ਪੱਖੀ ਪਾਰਟੀਆਂ ਦੀ ਹਮਾਇਤ ਲੈਣ ਚ ਕਾਂਗਰਸ ਨੂੰ ਕੋਈ ਪ੍ਰਹੇਜ਼ ਨਹੀਂ : ਐਂਟੋਨੀ

ਕਸਰਗਾਡ, ਕਾਂਗਰਸ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਹੈ ਕਿ ਆਮ ਚੋਣਾਂ ਪਿੱਛੋਂ ਜੇ ਯੂ. ਪੀ. ਏ. ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਕਾਂਗਰਸ ਨੂੰ ਖੱਬੇਪੱਖੀ ਪਾਰਟੀਆਂ ਤੋਂ ਹਮਾਇਤ ਲੈਣ ਚ ਕੋਈ ਪ੍ਰਹੇਜ਼ ਨਹੀਂ ਹੋਵੇਗਾ। ਐਤਵਾਰ ਇੱਥੇ ਇਕ ਚੋਣ ਜਲਸੇ ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਖੱਬੇ-ਪੱਖੀ ਪਾਰਟੀਆਂ ਜੇ ਯੂ. ਪੀ. ਏ. ਨੂੰ ਸਹਿਯੋਗ ਦੇਣਾ ਚਾਹੁਣਗੀਆਂ ਤਾਂ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ ...
Read Full Story


ਮੋਦੀ ਦੀ ਪਾਕਿਸਤਾਨ ਦਾ ਏਜੰਟ ਵਾਲੀ ਟਿੱਪਣੀ ਤੋਂ ਐਟਨੀ ਨਾਰਾਜ਼

ਤਿਰੁਅਨੰਤਪੁਰਮ, ਰੱਖਿਆ ਮੰਤਰੀ ਏ. ਕੇ. ਐਟਨੀ ਨੇ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਤੇ ਪਲਟਵਾਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕੋਈ ਰਾਸ਼ਟਰ ਭਗਤ ਅਜਿਹੇ ਬਿਆਨ ਦੇਵੇਗਾ, ਜਿਸ ਨਾਲ ਸੁਰੱਖਿਆ ਬਲਾਂ ਦਾ ਹੌਂਸਲਾ ਡਿੱਗਦਾ ਹੈ ਅਤੇ ਦੁਸ਼ਮਣੀ ਵਧਦੀ ਹੋਵੇ। ਐਟਨੀ ਨੇ ਪੱਤਰਕਾਰਾਂ ਨੂੰ ਕਿਹਾ, ਸਿਰਫ ਵਿਅਕਤੀਗਤ ਹਮਲੇ ਨਾਲ ਮੈਨੂੰ ਦੁਖ ਨਹੀਂ ਹੋਇਆ ਹੈ, ਸਗੋਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਹਥਿਆਰਬੰਦ ਬਲਾਂ ਦਾ ਹੌਂਸਲਾ ਡਿੱਗ ਸਕਦਾ ਹੈ ਅਤੇ ਦੁਸ਼ਮਣ ਨੂੰ ਮਦਦ ਮਿਲ ਸਕਦੀ ਹੈ। ਮੈਂ ਨਹੀਂ ਸਮਝਦਾ ਹਾਂ ਕਿ ਕੋਈ ਸੱਚਾ ਦੇਸ਼ ਭਗਤ ਸਸਤੀ ...
Read Full Story


ਮੋਦੀ ਨੇ ਐਂਟਨੀ, ਕੇਜਰੀਵਾਲ ਨੂੰ ਪਾਕਿ ਏਜੰਟ ਕਰਾਰ ਦਿੱਤਾ

ਜੰਮੂ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਏ. ਕੇ. ਐਂਟਨੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਦਾ ਏਜੰਟ ਅਤੇ ਭਾਰਤ ਦਾ ਦੁਸ਼ਮਨ ਅਤੇ ਉਸ ਦੀ ਹੀ ਭਾਸ਼ਾ ਬੋਲਣ ਵਾਲਾ ਕਰਾਰ ਦਿੱਤਾ। ਮੋਦੀ ਨੇ ਸਵਾਲ ਕੀਤਾ ਕਿ ਤੀਨ ਏ. ਕੇ. ਪਾਕਿਸਤਾਨ ਦੀ 3 ਤਾਕਤ ਬਣ ਕੇ ਉਭਰੇ ਹਨ। ਪਹਿਲਾ ਏ. ਕੇ. 47 ਹੈ, ਜਿਸ ਦੀ ਵਰਤੋਂ ਕਸ਼ਮੀਰ ਚ ਖੂਨਖਰਾਬੇ ਲਈ ਕੀਤੀ ਜਾਂਦੀ ਹੈ। ਦੂਜਾ ਏ. ਕੇ. ਐਂਟਨੀ ਹਨ ਜੋ ਸੰਸਦ ਨੂੰ ਦੱਸਦੇ ਹਨ ਕਿ ਪਾਕਿਸਤਾਨੀ ਸੈਨਿਕਾਂ ਦੀ ਪੋਸ਼ਾਕ ਪਾਏ ਲੋਕਾਂ ਨੇ ਸਾਡੇ ਲੋਕਾਂ ਦਾ ਸਿਰ ਵੱਢਿਆ ਜਦੋਂਕਿ ਸਾਡੀ ਸੈਨਾ ਕਹਿੰਦੀ ਹੈ ਕਿ ਪਾਕਿਸਤਾਨੀ ਆਏ ਸਨ। ਤੁਸੀਂ ਇਸ ...
Read Full Story


ਦੇਸ਼ ਚ ਮੋਦੀ ਦੀ ਲਹਿਰ ਹੈ- ਸੁਸ਼ਮਾ ਸਵਰਾਜ

ਰਾਏਸੇਨ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਚ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਲਹਿਰ ਹੈ ਅਤੇ ਲੋਕ ਸਭਾ ਚੋਣਾਂ ਚ ਇਸ ਦਾ ਨਿਸ਼ਚਿਤ ਤੌਰ ਤੇ ਫਾਇਦਾ ਮਿਲੇਗਾ। ਰਾਜ ਦੇ ਵਿਦਿਸ਼ਾ ਸੰਸਦੀ ਸੀਟ ਤੋਂ ਪਾਰਟੀ ਉਮੀਦਵਾਰ ਸ਼੍ਰੀਮਤੀ ਸਵਰਾਜ ਨੇ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਿਹਤਰ ਕੰਮ ਕੀਤੇ ਹਨ। ਇਸ ਦਾ ਲਾਭ ਵੀ ਲੋਕ ਸਭਾ ਚੋਣਾਂ ਚ ਇਸ ਰਾਜ ਚ ਮਿਲੇਗਾ ਅਤੇ ਪਾਰਟੀ ਨੂੰ ਜਿੱਤ ਹਾਸਲ ਹੋਵੇਗੀ। ...
Read Full Story


ਅਗਵਾ ਕੀਤਾ ਗਿਆ ਹੈ ਲਾਪਤਾ ਮਲੇਸ਼ੀਆਈ ਜਹਾਜ਼!

ਕੁਆਲਾਲੰਪੁਰ, ਲਾਪਤਾ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ. 370 ਨੂੰ ਅਗਵਾ ਕੀਤਾ ਗਿਆ ਹੈ। ਇਨ੍ਹਾਂ ਖਬਰਾਂ ਦਾ ਖੁਲਾਸਾ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਕੀਤਾ ਹੈ। ਅਗਵਾ ਕਰਨ ਵਾਲਿਆਂ ਨੂੰ ਜਹਾਜ਼ ਉਡਾਉਣ ਦਾ ਅਨੁਭਵ ਹਾਸਲ ਹੈ ਅਤੇ ਜਹਾਜ਼ ਨੂੰ ਅਗਵਾ ਕਰਨ ਵਾਲੇ ਲੋਕ ਇਕ ਤੋਂ ਜ਼ਿਆਦਾ ਹਨ। ਇੰਨਾਂ ਹੀ ਨਹੀਂ ਅਗਵਾਕਰਤਾਵਾਂ ਨੇ ਕਮਿਊਨੀਕੇਸ਼ਨ ਸਿਸਟਮ ਬੰਦ ਕਰ ਦਿੱਤਾ ਸੀ। ਮਲੇਸ਼ੀਆਈ ਸਰਕਾਰ ਦੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਐੱਮ. ਐੱਚ. 370 ਨੂੰ ਅਗਵਾ ਕਰਨ ਤੋਂ ਬਾਅਦ ਅਜੇ ਤੱਕ ਕਿਸੇ ਤਰ੍ਹਾਂ ਦੀ ਮੰਗ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਦੇ ...
Read Full Story


ਪੰਜਾਬ ਦੇ ਵਿਕਾਸ ਲਈ ਕੇਂਦਰ ਚ ਐੱਨ. ਡੀ. ਏ. ਦੀ ਸਰਕਾਰ ਜ਼ਰੂਰੀ : ਸੁਖਬੀਰ

ਗੁਰੂਹਰਸਹਾਏ, ਪਾਰਲੀਮਾਨੀ ਹਲਕਾ ਫਿਰੋਜ਼ਪੁਰ ਗੋਲੂ ਕਾ ਮੋੜ ਦੇ ਉੜਾਂਗ ਪੈਲੇਸ ਚ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਲੀਮਾਨੀ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ। ਅੱਜ ਜਿਥੇ ਪੰਜਾਬ ਅੰਦਰ ਤੁਹਾਡੀ ਆਪਣੀ ਸਰਕਾਰ ਹੈ ਉਥੇ ਪੰਜਾਬ ਦੇ ਵਿਕਾਸ ਲਈ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਕਾਂਗਰਸ ਪਾਰਟੀ ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਾਉਂਦਿਆਂ ਉਨਾਂ ਕਿਹਾ ਕਿ ਤੁਸੀਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਕਿ ਵਿਕਾਸ ਕਾਰਜਾਂ ਨੂੰ ਤੇਜ਼ ਕਰਦਿਆਂ ਫਿਰੋਜ਼ਪੁਰ ਜ਼ਿਲੇ ਨੂੰ ...
Read Full Story


ਲੋਕ ਸਭਾ ਚੋਣ ਨਹੀਂ ਲੜਨਗੇ ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸ ਨੇ ਐਤਵਾਰ ਅਟਕਲਾਂ ਤੇ ਰੋਕ ਲਗਾਉਂਦੇ ਹੋਏ ਸਾਫ ਕਰ ਦਿਤਾ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਲੋਕ ਸਭਾ ਚੋਣ ਨਹੀਂ ਲੜਨਗੇ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਐਂਟੋਨੀ ਕੇਰਲ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਕੇਰਲ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ. ਐੱਮ. ਸੁਧੀਰਨ ਨੇ ਕਿਹਾ ਕਿ ਐਂਟੋਨੀ ਨੇ ਖੁਦ ਹੀ ਮੇਰੇ ਨਾਲ ਮੀਡੀਆ ਰਾਹੀਂ ਇਹ ਸਾਫ ਕਰ ਦੇਣ ਲਈ ਕਿਹਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ...
Read Full Story


ਪ੍ਰਦੇਸ਼ ਚ ਕੋਈ ਵਿਕਾਸ ਨਹੀਂ ਹੋ ਰਿਹੈ—ਸੋਨੀਆ ਗਾਂਧੀ

ਰਾਏ ਬਰੇਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉੱਤਰ ਪ੍ਰਦੇਸ਼ ਚ ਵਿਕਾਸ ਕਾਰਜ ਠੱਪ ਪਏ ਹਨ। ਕੇਂਦਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਨੂੰ ਪ੍ਰਦੇਸ਼ ਸਰਕਾਰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀ ਹੈ। ਰਾਏ ਬਰੇਲੀ ਦੇ ਦੋ ਦਿਨਾ ਦੌਰੇ ਦੌਰਾਨ ਕਾਂਗਰਸ ਪ੍ਰਧਾਨ ਕਿਸੇ ਪ੍ਰੋਗਰਾਮ ਦਾ ਰਸਮੀ ਤੌਰ ਤੇ ਉਦਘਾਟਨ ਨਹੀਂ ਕਰ ਸਕੀ। ਸ਼੍ਰੀਮਤੀ ਗਾਂਧੀ ਆਪਣੀ ਯਾਤਰਾ ਦੌਰਾਨ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਦਫਤਰ ਵੀ ਗਈ ਅਤੇ ਅੱਜ ਤੋਂ ਸ਼ੁਰੂ ਹੋ ਰਹੇ 16 ਕਿਲੋਮੀਟਰ ਲੰਬੀ ਰਾਏ ਬਰੇਲੀ ਰਿੰਗ ਰੋਡ ਦੇ ਕਾਰਜ ਦਾ ਜਾਇਜ਼ਾ ਲਿਆ, ਜਿਸ ਚ 302 ਕਰੋੜ ਰੁਪਏ ਦਾ ਖਰਚਾ ...
Read Full Story


ਮੌਸਮ ਦੀ ਜਾਣਕਾਰੀ ਬਾਰੇ ਨਵੇਂ ਯੁੱਗ ਦੀ ਸ਼ੁਰੂਆਤ

ਦਿ ਗਲੋਬਲ ਪ੍ਰੈਸੀਪੀਟੇਸ਼ਨ ਮਈਅਰਮੈਂਟ (ਜੀ. ਪੀ. ਐੱਮ.) ਮਿਸ਼ਨ 9 ਅਰਥ ਆਬਜ਼ਰਵਿੰਗ ਸੈਟੇਲਾਈਟਾਂ ਨੂੰ ਇਕੱਠਾ ਕਰੇਗਾ ਤਾਂ ਜੋ ਹਰ 3 ਘੰਟਿਆਂ ਬਾਅਦ ਕੌਮਾਂਤਰੀ ਮੌਸਮ ਦਾ ਨਕਸ਼ਾ ਤਿਆਰ ਹੋ ਸਕੇ। ਜੀ. ਪੀ. ਐੱਮ. ਜ਼ ਦੀ ਕੋਰ ਆਬਜ਼ਰਵੇਟਰੀ ਮੀਂਹ ਅਤੇ ਬਰਫਬਾਰੀ ਬਾਰੇ ਵਿਸਤ੍ਰਿਤ ਅਨੁਮਾਨ ਲਗਾਏਗੀ ਅਤੇ ਰੇਡੀਓਮੀਟਰਾਂ ਵਲੋਂ ਚੁੱਕੇ ਗਏ ਕਦਮਾਂ ਚ ਸੁਧਾਰ ਕਰਨ ਲਈ ਡਾਟਾ ਦੀ ਵਰਤੋਂ ਕਰੇਗੀ। ਇਹ ਮਾਈਕ੍ਰੋਵੇਅ ਰੇਡੀਏਸ਼ਨ ਦਾ ਪਤਾ ਲਗਾਏਗੀ ਜੋ ਹੋਰਨਾਂ ਉਪਗ੍ਰਹਿਆਂ ਵਲੋਂ ਭੇਜੇ ਗਏ ਹੋਣਗੇ। ਟ੍ਰੋਪੀਕਲ ਮੀਂਹ ਨੂੰ ਨਾਪਣ ਦਾ ਮਿਸ਼ਨ (ਟੀ. ਆਰ. ਐੱਮ. ਐੱਮ.) * 1997 ਚ ਸ਼ੁਰੂ ਕੀਤਾ ਗਿਆ, ਅਮਰੀਕਾ-ਜਾਪਾਨ ਮਿਸ਼ਨ * ...
Read Full Story


ਬਾਰਸ਼ ਨਾਲ ਚਾਰ ਹਜ਼ਾਰ ਕਰੋੜ ਰੁਪਏ ਦਾ ਝੋਨਾ ਬਰਬਾਦ- ਕਾਂਗਰਸ

ਰਾਏਪੁਰ, ਛੱਤੀਸਗੜ੍ਹ ਦੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਸੂਬਾ ਸਰਕਾਰ ਦੀ ਲਾਪਰਵਾਹੀ ਕਾਰਨ ਪਿਛਲੇ ਦਿਨੀਂ ਭਾਰੀ ਬਾਰਸ਼ ਨਾਲ ਚਾਰ ਹਜ਼ਾਰ ਕਰੋੜ ਰੁਪਏ ਦੇ ਝੋਨੇ ਦੀ ਬਰਬਾਦੀ ਹੋਈ ਹੈ। ਕਾਂਗਰਸ ਨੇ ਇਸ ਨੂੰ ਬੇਨਿਯਮੀ ਨੂੰ ਲੁਕਾਉਣ ਦੀ ਸਾਜਿਸ਼ ਵੀ ਕਿਹਾ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਸੂਬੇ ਚ ਪਿਛਲੇ ਦਿਨੀਂ ਭਾਰੀ ਬਾਰਸ਼ ਕਾਰਨ ਖੁੱਲ੍ਹੇ ਚ ਰੱਖਿਆ ਹੋਇਆ 22 ਲੱਖ ਟਨ ਝੋਨਾ ਗਿੱਲਾ ਹੋ ਗਿਆ। ਬਘੇਲ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਨੇ ਘਪਲੇ, ਘੁਟਾਲਿਆਂ ਅਤੇ ਬੇਨਿਯਮੀਆਂ ਤੇ ਪਰਦਾ ਪਾਉਣ ਲਈ ਧਾਨ ਨੂੰ ਖੁੱਲ੍ਹੇ ਚ ਛੱਡ ਕੇ ...
Read Full Story


1 2 3 4 5 6 > >>

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/local/lib/php') in /home/punjabco/public_html/tags.php on line 161