Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਏਜੰਸੀ"
ਅਖੀਰ ਪੁਲਸ ਨੂੰ ਕੱਟਿਆ ਚਲਾਨ ਵਾਪਸ ਕਰਨਾ ਪਿਆ

ਨਥਾਣਾ, ਆਰ. ਬੀ. ਗੈਸ ਏਜੰਸੀ ਖਿਲਾਫ਼ ਲੱਗੇ ਧਰਨੇ ਨੂੰ ਸੰਬੋਧਨ ਕਰਨ ਵਾਲੇ ਇਕ ਆਗੂ ਦਾ ਪੁਲਸ ਨੇ ਚਲਾਨ ਕੱਟ ਦਿੱਤਾ ਪਰ ਜ਼ਿਆਦਾ ਦਬਾਅ ਪੈਣ ਕਰਕੇ ਅਖੀਰ ਇਹ ਚਲਾਨ ਵਾਪਸ ਕਰਨਾ ਹੀ ਪਿਆ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਗੈਸ ਏਜੰਸੀ ਖਿਲਾਫ਼ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ ਸੀ। ਇਸ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਦੇਰ ਸ਼ਾਮ ਤਕ ਮੋਰਚਾ ਫਤਿਹ ਕਰ ਲਿਆ। ਇਸ ਵਿਚ ਜਿੱਤ ਭਾਵੇਂ ਜਥੇਬੰਦੀਆਂ ਦੀ ਹੋਈ ਪਰ ਧਰਨੇ ਦੇ ਇਕ ਬੁਲਾਰੇ ਨੂੰ ਬਦਲੇ ਵਿਚ ਪੁਲਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਜਿਸ ਦੌਰਾਨ ਪੁਲਸ ਨੇ ਉਕਤ ਆਗੂ ਦਾ ਚਲਾਨ ਕੱਟਿਆ ਤੇ ਹੋਰ ...
Read Full Story


ਮੰਗਲ ਗ੍ਰਹਿ 'ਤੇ ਉਮੀਦ ਨਾਲੋਂ ਸੌ ਗੁਣਾ ਵੱਧ ਪਾਣੀ : ਅਧਿਐਨ

ਵਾਸ਼ਿੰਗਟਨ, ਵਿਗਿਆਨੀਆਂ ਨੇ ਕਿਹਾ ਹੈ ਕਿ ਮੰਗਲ ਦੀ ਬਾਹਰੀ ਸਤ੍ਹਾ 'ਤੇ ਬੀਤੇ ਸਮੇਂ ਦੌਰਾਨ ਲਾਏ ਗਏ ਅਨੁਮਾਨਾਂ ਦੀ ਤੁਲਨਾ ਵਿਚ ਸੌ ਗੁਣਾ ਵੱਧ ਪਾਣੀ ਹੋ ਸਕਦਾ ਹੈ। ਇਸ ਮੁਤਾਬਕ ਇਸ ਖੋਜ ਕਾਰਨ ਮੰਗਲ ਗ੍ਰਹਿ ਦੇ ਪੌਣ-ਪਾਣੀ ਸੰਬੰਧੀ ਸਾਡੀ ਸਮਝ 'ਚ ਤਬਦੀਲੀ ਆ ਸਕਦੀ ਹੈ। ਇਕ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਕ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਸ ਲਾਲ ਗ੍ਰਹਿ 'ਤੇ ਬੀਤੇ ਸਮੇਂ ਵਿਚ ਇਸ ਤੋਂ ਵੀ ਵੱਧ ਪਾਣੀ ਰਿਹਾ ਹੋਵੇਗਾ। ਵਿਗਿਆਨੀਆਂ ਨੇ ਇਸ ਸਿੱਟੇ 'ਤੇ ਪੁੱਜਣ ਲਈ ਯੂਰਪੀਨ ਪੁਲਾੜ ਏਜੰਸੀ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕੀਤਾ। ...
Read Full Story


ਅਮਰੀਕੀ ਡਰੋਨ ਹਮਲੇ ਵਿੱਚ 3 ਹਲਾਕ

ਇਸਲਾਮਾਬਾਦ,ਅਮਰੀਕੀ ਡਰੋਨ ਹਮਲੇ ਕਾਰਨ ਪਾਕਿਸਤਾਨ ਦੇ ਵਜ਼ਾਰਿਸਤਾਨ ਕਬਾਇਲੀ ਖੇਤਰ ਵਿਚ 3 ਸ਼ੱਕੀ ਅੱਤਵਾਦੀ ਮਾਰੇ ਗਏ। ਇਸ ਖੇਤਰ ਦੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਦੱਖਣੀ ਵਜ਼ੀਰਿਸਤਾਨ ਏਜੰਸੀ ਦੇ ਬੀਰਮਲ ਖੇਤਰ ਵਿਚ ਇਕ ਘਰ ਉਤੇ ਡਰੋਨ ਜਹਾਜ਼ ਨੇ 2 ਮਿਜ਼ਾਇਲਾਂ ਨਾਲ ਹਮਲਾ ਕੀਤਾ ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਇਸ ਹਮਲੇ ਵਿਚ 5 ਹੋਰ ਵਿਅਕਤੀ ਵੀ ਜ਼ਖ਼ਮੀ ਹੋ ...
Read Full Story


ਖੁਫੀਆ ਤੇ ਸੁਰੱਖਿਆ ਏਜੰਸੀਆਂ ਨੂੰ ਨਵੇਂ ਢੰਗ ਤਰੀਕੇ ਅਪਣਾਉਣ ਦੀ ਲੋੜ : ਪ੍ਰਧਾਨ ਮੰਤਰੀ

ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਸੁਰੱਖਿਆ ਵਾਤਾਵਰਣ ਲਗਾਤਾਰ ਅਨਿਚਤਤਾ ਵਾਲਾ ਬਣਿਆ ਹੋਇਆ ਹੈ। ਹਾਲ ਵਿੱਚ ਹੀ ਮੁੰਬਈ ਅਤੇ ਦਿੱਲੀ ਵਿੱਚ ਹੋਏ ਅੱਤਵਾਦੀ ਹਮਲੇ ਸਾਡੀ ਰਾਸ਼ਟਰੀ ਸੁਰੱਖਿਆ ਲਈ ਅੱਤਵਾਦੀਆਂ ਵੱਲਂ ਪੇਸ਼ ਕੀਤੀ ਗਈ ਗੰਭੀਰ ਚੁਣੌਤੀਆਂ ਦੀ ਯਾਦ ਦਿਲਾਉਂਦੇ ਹਨ। ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿੱਚ ਕੇਂਦਰ ਤੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਚ ਪੁਲਿਸ ਅਧਿਕਾਰੀਆਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਹੱਦ ਪਾਰ ਸਥਿਤ ਅੱਤਵਾਦੀ ਕੈਂਪ ਮੁੜ ਤੋਂ ਸਰਗਰਮ ਹੋ ਰਹੇ ਹਨ ਤੇ ...
Read Full Story


ਖੁਫੀਆ ਏਜੰਸੀਆਂ ਨੂੰ ਮਜ਼ਬੂਤ ਕਰਨਾ ਹੋਵੇਗਾ – ਮਨਮੋਹਨ ਸਿੰਘ

ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਨਕਸਲੀਆਂ ਅਤੇ ਅੱਤਵਾਦੀਆਂ ਨਾਲ ਨਜਿੱਠਣ ਲਈ ਜਾਂਚ ਏਜੰਸੀਆਂ ਅਤੇ ਖੁਫੀਆ ਏਜੰਸੀਆਂ ਨੂੰ ਹਰ ਹਾਲਤ ਵਿੱਚ ਮਜਬੂਤ ਕਰਨਾ ਹੋਵੇਗਾ। ਇਥੇ ਕੌਮੀ ਏਕਤਾ ਕੌਸਲ ਦੀ 15ਵੀਂ ਬੈਠਕ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਤੇ ਨਕਸਲੀਆਂ ਵੱਲੋਂ ਅਪਣਾਏ ਜਾ ਰਹੇ ਨਵੇਂ ਤਰੀਕਿਆਂ ਨਾਲ ਵਧੇਰੇ ਅਸਰਦਾਰ ਢੰਗ ਨਾਲ ਨਜਿੱਠਣ ਲਈ ਸਾਨੂੰ ਵੀ ਮਜਬੂਤ ਪ੍ਰਬੰਧ ਕਰਨੇ ਪੈਣਗੇ। ਦਿੱਲੀ ਧਮਾਕੇ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾ ...
Read Full Story


ਪੰਜਾਬ ਦੀਆਂ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਸਮੇਂ ਸਿਰ ਨਾ ਕਰਨ ’ਤੇ ਹੋਏ ਨੁਕਸਾਨ ਲਈ ਖਰੀਦ ਏਜੰਸੀਆਂ ਜਿੰਮੇਵਾਰ ਹੋਣਗੀਆਂ- ਚੀਮਾ

ਸਨੌਰ (ਪਟਿਆਲਾ) 25 ਅਪ੍ਰੈਲ: (ਪੀ.ਐਸ.ਗਰੇਵਾਲ) -‘‘ਪੰਜਾਬ ਦੀਆਂ ਮੰਡੀਆਂ ਵਿਚੋਂ ਖਰੀਦ ਕੀਤੀ ਕਣਕ ਦੀ ਸਮੇਂ ਸਿਰ ਲਿਫਟਿੰਗ ਨਾ ਕਰਾਉਣ ਕਾਰਨ ਹੋਏ ਨੁਕਸਾਨ ਲਈ ਸਬੰਧਤ ਖਰੀਦ ਏਜੰਸੀਆਂ ਜਿੰਮੇਵਾਰ ਹੋਣਗੀਆਂ ਅਤੇ ਇਸ ਲਈ ਕਿਸਾਨ ਅਤੇ ਆੜਤੀਏ ਜਿੰਮੇਵਾਰ ਨਹੀਂ ਹੋਣਗੇ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰ: ਰਵਿੰਦਰ ਸਿੰਘ ਚੀਮਾ ਨੇ ਸਨੌਰ ਰੋਡ ’ਤੇ ਸਥਿਤ ਅਨਾਜ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਇਸ ਮੌਕੇ ਕੁਝ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਲਿਫਟਿੰਗ ਅਤੇ ...
Read Full Story


ਆਪਣੇ ਪਰਿਵਾਰ ਨੂੰ ਪਾਲਣ ਖਾਤਰ ਰਿਕਸ਼ਾ ਵਾਹ ਕੇ 10-10 ਰੁਪਏ ਇਕੱਠੇ ਕਰ ਰਿਹਾ ਸਾਬਕਾ ਜਸੂਸ ਮਹਿੰਦਰ ਸਿੰਘ

ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ(+91 9780618097) ਭਾਰਤੀ ਖੂਫੀਆ ਏਜੰਸੀਆਂ ਵੱਲੋਂ ਠੁਕਰਾਏ ਗਏ ਸਾਬਕਾ ਜਸੂਸ ਮਹਿੰਦਰ ਸਿੰਘ ਦ ਦਾਸਤਾਂਨ ਵੀ ਚੱਕ ਅੱਲਾ ਬਖਸ਼ ਦੇ ਗੱਜਣ ਸਿੰਘ ਦੇ ਨਾਲ ਹੀ ਮਿੱਲਦੀ ਜੁਲਦੀ ਹੈ,ਜਿਸ ਦਾ ਇਸਤੇਮਾਲ ਕਰਕੇ ਭਾਰਤੀ ਖੂਫੀਆਂ ਏਜੰਸੀਆਂ ਨੇ ਉਸ ਨੂੰ ਇੱਕ ਨਕਾਰਾ ਅੰਗ ਵਾਂਗੂੰ ਆਪਣੇ ਨਾਲੋ ਕੱਟ ਸੁੱਟ ਦਿੱਤਾ। ਜੇਕਰ ਇਸ ਸਾਬਕਾ ਜਸੂਸ ਮਹਿੰਦਰ ਸਿੰਘ ਦੀ ਕਹਣੀ ਨੂੰ ਗੋਹ ਨਾਲ ਸੁਣੀਏ ਤਾਂ ਅੱਖਾਂ ਚੋਂ ਸਹਿਜ ਸੁਭਾਅ ਹੀ ਪਾਣੀ ਆ ਜਾਦਾ ਹੈ ਦਿਲ ਮੋਮ ਵਾਂਗਰ ਪਿੱਗਲ ਜਾਂਦਾ ਹੈ।ਸਾਬਕਾ ਜਸੂਸ ਮਹਿੰਦਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ...
Read Full Story


ਗੈਸ ਏਜੰਸੀ ਦੇ ਗੁਦਾਮ ’ਚੋਂ 70 ਸਿਲੰਡਰ ਚੋਰੀ

ਲਾਂਬੜਾ, 9 ਜਨਵਰੀ (ਬਿੱਲਾ ਤਾਜਪੁਰੀ)-ਇਥੋਂ ਨੇੜਲੇ ਪਿੰਡ ਰਾਮਪੁਰ ਵਿਚ ਜੀ. ਆਰ. ਏ. ਗੈਸ ਏਜੰਸੀ ਦੇ ਗੁਦਾਮ ਵਿਚ ਬੀਤੀ ਰਾਤ ਭੇਦ ਭਰੀ ਹਾਲਤ ਵਿਚ ਗੈਸ ਨਾਲ ਭਰੇ ਲਗਭਗ 70 ਗੈਸ ਸਿਲੰਡਰ ਚੋਰੀ ਹੋ ਗਏ। ਚੋਰੀ ਹੋਣ ਵਾਲੀ ਗੈਸ ਏਜੰਸੀ ਦੇ ਗੁਦਾਮ ਵਿਚ ਮੌਕਾ ਦੇਖਣ ਲਈ ਡੀ. ਐਸ. ਪੀ. ਦੋ ਸ: ਬਲਕਾਰ ਸਿੰਘ ਅਤੇ ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੌਕੇ ’ਤੇ ਮੌਜੂਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ। ਗੈਸ ਏਜੰਸੀ ਦੇ ਮਾਲਕ ਪੁਸ਼ਪਿੰਦਰ ਤਲਵਾੜ ਅਨੁਸਾਰ ਚੋਰਾਂ ਨੇ ਗੁਦਾਮ ਦਾ ਰੌਸ਼ਨਦਾਨ ਤੋੜ ਕੇ ਸਿਲੰਡਰ ਲੈ ਲਏ। ...
Read Full Story


1

Loading...

© 2012 punjabinfoline.com

punjab infoline arash info