ਏਡਜ਼ ਪੀੜਤਾਂ ਦਾ ਵਿਆਹ ਕਰਵਾਿਆ
ਪਟਿਆਲਾ, 21 ਫਰਵਰੀ (ਪੀ.ਐਸ.ਗਰੇਵਾਲ) – ਸਮਾਜ ਵਿਚ ਭਾਵੇਂ ਏਡਜ਼ ਪੀੜਤ ਰੋਗੀਆਂ ਨਾਲ ਲੋਕ ਬੈਠਣ ਤੋਂ ਵੀ ਡਰਦੇ ਹਨ, ਪਰੰਤੂ ਸਮਾਜ ਸੇਵਾ ਵਿਚ ਲੱਗੇ ਲੋਕ ਉਨ੍ਹਾਂ ਦੀ ਭਲਾਈ ਲਈ ਦਿਲੋਂ ਕੋਸ਼ਿਸ਼ਾਂ ਕਰ ਰਹੇ ਹਨ ਜਿਸਦਾ ਜਿੳੂਂਦਾ ਜਾਗਦਾ ਸਬੂਤ ਪਟਿਆਲਾ ਦੇ ਸਮਾਜ ਸੇਵਕ ਡਾ. ਰਾਕੇਸ਼ ਵਰਮੀ ਅਤੇ ਉਨ੍ਹਾਂ ਦੀ ਸੰਸਥਾ ਦੀ ਟੀਮ ਤੋਂ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਅੱਜ ਸਮਾਜ ਸੇਵਾ ਵਿਚ ਇਕ ਕਦਮ ਹੋਰ ਵਧਾਦੇ ਹੋਏ ਏਡਜ਼ ਨਾਲ ਪੀੜਤ ਰੋਗੀਆਂ ਦਾ ਪੂਰੇ ਰੀਤੀ-ਰਿਵਾਜਾਂ ਦੇ ਨਾਲ ਵਿਆਹ ਕਰਵਾਇਆ।
ਂਂ&ਿ#2674;ਹ ਪੁੰਨ ਅਤੇ ਸਮਾਜ ਸੇਵਾ ਦਾ ਕੰਮ ਪੰਜਾਬ ਦੀ ਸਮਾਜ ਸੇਵੀ ਸੰਸਥਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ... Read Full Story
|
ਐਚ.ਆਈ.ਵੀ. ਜਾਗਰੂਕਤਾ ਅਤੇ ਖੂਨ ਦੀ ਘਾਟ ਜਾਂਚ ਕੈਂਪ ਆਦਮਪੁਰ
ਜਲੰਧਰ, 22 ਜਨਵਰੀ (ਪੀ. ਆਈ. ਬੀ.)- ਐਚ. ਆਈ. ਵੀ. ਜਾਗਰੂਕਤਾ ਅਤੇ ਖੂਨ ਦੀ ਘਾਟ ਜਾਂਚ ਕੈਂਪ ਆਦਮਪੁਰ ਹਵਾਈ ਸਟੇਸ਼ਨ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਵਾਈ ਅੱਡੇ ਦੇ ਏ. ਐਫ਼. ਡਬਲਯੂ. ਡਬਲਯੂ. ਏ. ਦੀ ਪ੍ਰਧਾਨ ਸ਼੍ਰੀਮਤੀ ਬਲਜੀਤ ਕੌਰ ਅਰੋੜਾ ਨੇ ਕੀਤਾ। ਆਦਮਪੁਰ ਹਵਾਈ ਫੌਜ ਦੇ ਸਟੇਸ਼ਨ ਮੈਡੀਕੇਅਰ ਸੈਂਟਰ ਵੱਲੋਂ ਕੇਂਦਰੀ ਵਿਦਿਆਲਾ ਨੰਬਰ ਇੱਕ ਅਤੇ ਦੋ ਦੀਆਂ 450 ਵਿਦਿਆਰਥਣਾਂ ਦੀ ਖੂਨ ਘਾਟ ਜਾਂਚ ਕੀਤੀ ਗਈ। ਖੂਨ ਦੀ ਘਾਟ ਵਾਲੀਆਂ ਵਿਦਿਆਰਥਣਾਂ ਨੂੰ ਦਵਾਈ ਦਿੱਤੀ ਗਈ। ਇਸ ਮੌਕੇ ’ਤੇ ਫੌਜੀ ਬਲਾਂ ਵਿੱਚ ਹਿੰਦੀ ਤੇ ਅੰਗ੍ਰੇਜ਼ੀ ਵਿੱਚ ਐਚ. ਆਈ. ਵੀ. ਅਤੇ ਇਸ ਦੀ ਰੋਕਥਾਮ ਉਤੇ ਲੇਖ ਮੁਕਾਬਲੇ ... Read Full Story
|
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ
ਸ਼ਾਹਕੋਟ, 26 ਦਸੰਬਰ (ਕੇਵਲ ਮੱਟੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੇ) ਜਲੰਧਰ ਵਿਖੇ ਏਡਜ਼ ਸਬੰਧੀ ਕੁਇੱਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਸ੍ਰੀ ਵਿਜੈ ਕੁਮਾਰ ਸਾਇੰਸ ਮਾਸਟਰ ਅਤੇ ਬਲਕਾਰ ਸਿੰਘ ਡੀ. ਪੀ. ਈ. ਨੋਡਲ ਅਧਿਆਪਕਾ ਵਜੋਂ ਡਿਊਟੀ ਨਿਭਾਈ। ਸ: ਗੁਰਮੁੱਖ ਸਿੰਘ ਸ. ਸ. ਮਾਸਟਰ, ਸ੍ਰੀ ਕੁਲਵਿੰਦਰ ਕੁਮਾਰ ਲੈਕ: ਅੰਗਰੇਜ਼ੀ, ਸ੍ਰੀ ਮੰਗਤ ਰਾਮ ਹਿਸਾਬ ਮਾਸਟਰ, ਸ: ਸਨੇਹਦੀਪ ਸਿੰਘ ਵੋਕੇਸ਼ਨਲ ਮਾਸਟਰ, ਸ੍ਰੀਮਤੀ ਲਵਲੀਨ ਵਰਮਾ, ਜਤਿੰਦਰ ਸਿੰਘ ਕਲਰਕ ਨੇ ... Read Full Story
|
ਵੱਖ-ਵੱਖ ਵਿਭਾਗੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਡਿਪਟੀ ਕਮਿਸ਼ਨਰ ਨਾਲ ਬੈਠਕ
ਤਰਨ ਤਾਰਨ, 8 ਦਸੰਬਰ (ਪ੍ਰਭਾਤ)-ਤਰਨ ਤਾਰਨ ਜ਼ਿਲ੍ਹੇ ਵਿਚ ਵੱਖ ਵੱਖ ਵਿਭਾਗਾਂ ਵੱਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਮੁਲਾਂਕਣ ਅਤੇ ਵਿਭਾਗੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਦਾਉਣ ਲਈ ਵਿਭਾਗੀ ਸਲਾਹਕਾਰ ਕਮੇਟੀਆਂ ਦੀਆਂ ਮਹੀਨਾਵਾਰ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਦੀ ਪ੍ਰਧਾਨਗੀ ਸ੍ਰੀ ਖੁਸ਼ੀ ਰਾਮ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਕੀਤੀ। ਉਨ੍ਹਾਂ ਨਾਲ ਇਸ ਮੌਕੇ ਸ੍ਰੀ ਇੰਦਰਸ਼ਯ ਭੱਟੀ ਏ.ਡੀ.ਸੀ. (ਜ) ਤੇ ਸ੍ਰੀ ਜੀ.ਐਸ.ਟਿਵਾਣਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਤਰਨ ਤਾਰਨ ਵੀ ਸਨ। ਆਬਕਾਰੀ ਤੇ ਕਰ ਵਿਭਾਗ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ... Read Full Story
|
ਵਿਸ਼ਵ ਏਡਜ਼ ਦਿਹਾੜੇ ਨੂੰ ਰੈਡ ਰਿਬਨ ਡੇਅ ਵਜੋਂ ਮਨਾਇਆ
ਹੁਸ਼ਿਆਰਪੁਰ, 8 ਦਸੰਬਰ (ਹਰਪ੍ਰੀਤ ਕੌਰ)-ਏਡਜ਼ ਇਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ। ਸੰਸਾਰ ਭਰ ਵਿਚ ਏਡਜ਼ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਪਹਿਲੀ ਦਸੰਬਰ ਨੂੰ ਵਿਸ਼ਵ ਏਡਜ਼ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਇਸੇ ਤਹਿਤ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਦਿਹਾੜੇ ਨੂੰ ਰੈਡ ਰਿਬਨ ਡੇਅ ਵਜੋਂ ਮਨਾਇਆ ਗਿਆ ਅਤੇ ਏਡਜ਼ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜੀ.ਪੀ ਮਾਥੁਰ, ਸਕੱਤਰ ਜਨਰਲ ਏ.ਕੇ ਜੈਨ ਅਤੇ ਡਾਇਰੈਕਟਰ (ਪ੍ਰਬੰਧਕ) ਡਾ. ਸੰਜੇ ਦੁਬੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਉਨ੍ਹਾਂ ਨਾਲ ਸਿਵਲ ਸਰਜਨ ਡਾ. ਐਸ.ਕੇ ... Read Full Story
|
ਏਡਜ਼ ਦਿਵਸ ਮੌਕੇ ਜਾਗਰੂਕਤਾ ਰੈਲੀ ਨੂੰ ਸਿਹਤ ਮੰਤਰੀ ਵੱਲੋਂ ਹਰੀ ਝੰਡੀ
ਕਾਦੀਆਂ, 8 ਦਸੰਬਰ (ਕਾਹਲੋ) ਵਿਸ਼ਵ ਏਡਜ਼ ਦਿਵਸ ’ਤੇ ਰਾਜ ਪੱਧਰੀ ਸਮਾਗਮ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਕਰਵਾਇਆ ਗਿਆ। ਜਿਸ ਅੰਦਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਵਿਸ਼ੇਸ਼ ਤੌਰ ’ਤੇ ਪੁੱਜੇ। ਪਹਿਲਾਂ ਲੋਕਾਂ ਨੂੰ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਜਾਗਰੁਕ ਕਰਨ ਲਈ ਜਿਲ੍ਹੇ ਦੇ ਸਕੂਲਾਂ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ, ਸਕੂਲਾਂ-ਕਾਲਜਾਂ ਦੇ ਰੈ¤ਡ ਰਿਬਨ ਕਲੱਬਾਂ ਦੇ ਬੱਚੇ ਅਤੇ ਅਧਿਆਪਕ ਸਮੇਤ ਕਾਦੀਆਂ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਜਾਗਰੁਕਤਾ ... Read Full Story
|