Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
| Tag Search for "ਏ.ਡੀ.ਸੀ." |
ਕੌਮੀ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਨਾਉਣ ਦਾ ਕੰਮ ਅੱਜ ਤੋਂ ਸ਼ੁਰੂ: ਏ.ਡੀ.ਸੀ.
ਪਟਿਆਲਾ: 29 ਸਤੰਬਰ (ਪੀ.ਐਸ.ਗਰੇਵਾਲ) -‘‘ਪਟਿਆਲਾ ਜ਼ਿਲੇ ਵਿੱਚ ਕੌਮੀ ਸਿਹਤ ਬੀਮਾ ਯੋਜਨਾ ਤਹਿਤ ਪਹਿਲਾਂ ਬਣੇ ਸਮਾਰਟ ਕਾਰਡ ਰਿਨਿਊ ਕਰਨ ਅਤੇ ਨਵੇਂ ਕਾਰਡ ਬਣਾਉਣ ਦਾ ਕੰਮ 30 ਸਤੰਬਰ ਤੋਂ ਪਿੰਡ ਕੌਲੀ ਤੋਂ ਸ਼ੁਰੂ ਹੋਵੇਗਾ। ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਕਿਸੇ ਵੀ ਪਰਿਵਾਰ ਦਾ ਮੈਂਬਰ 30/-ਰੁਪਏ ਦੇ ਕੇ 30 ਹਜ਼ਾਰ ਰੁਪਏ ਤੱਕ ਦਾ ਸਿਹਤ ਬੀਮਾ ਕਰਵਾ ਸਕਦਾ ਹੈ ਅਤੇ ਇਸ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ 30 ਹਜ਼ਾਰ 554 ਅਤੇ ਸ਼ਹਿਰੀ ਇਲਾਕਿਆਂ ਵਿੱਚ 9416 ਕਾਰਡ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।’’ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ... Read Full Story
|
ਜਨਗਣਨਾਂ-2011 ਮੌਕੇ ਪਟਿਆਲਾ ਜ਼ਿਲੇ ਦੇ ਸਮੂਹ ਵਸਨੀਕ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ: ਏ.ਡੀ.ਸੀ.
ਪਟਿਆਲਾ: 8 ਫਰਵਰੀ (ਪੀ.ਐਸ.ਗਰੇਵਾਲ) -‘‘ ਜਨਗਣਨਾਂ-2011 ਮੌਕੇ ਪਟਿਆਲਾ ਜ਼ਿਲੇ ਦੇ ਸਮੂਹ ਵਸਨੀਕ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਕਿਉਂਕਿ ਇਸ ਜਨਗਣਨਾਂ ਦੌਰਾਨ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹੀ ਭਵਿੱਖ ਵਿੱਚ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਯੋਜਨਾਵਾਂ ਉਲੀਕੀਆਂ ਜਾਣਗੀਆਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਜਨਗਣਨਾਂ-2011 ਦੇ ਕੰਮ ਵਿੱਚ ਲੱਗੇ ਚਾਰਜ ਅਫਸਰਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜ਼ਿਲੇ ਵਿੱਚ ਜਨਗਣਨਾਂ -2011 ਦੇ ਦੂਜੇ ਪੜਾਅ ... Read Full Story
|
1 |
 Loading...
|
|
|
© 2012 punjabinfoline.com
|