ਦਰਿਆਵਾਂ ਦੇ ਪੂਰੇ ਮਾਰਗ ਤੇ ਖੇਤਰਫਲ ਦਾ ਅਧਿਐਨ ਮੁਕੰਮਲ ਪੇਇਚਿੰਗ,ਬ੍ਰਹਮਪੁੱਤਰ ਉਪਰ ਡੈਮ ਬਣਾਉਣ ਸਣੇ ਤਿੱਬਤ ਵਿਚ ਕਈ ਪਣ-ਪ੍ਰਾਜੈਕਟ ਬਣਾਉਣ ਲਈ ਤਿਆਰ ਬੈਠੇ ਚੀਨ ਦੇ ਵਿਗਿਆਨੀਆਂ ਨੇ ਤਿੱਬਤ ਦੀ ਸਰਹੱਦ ਤੋਂ ਵਹਿਣ ਵਾਲੀਆਂ ਨਦੀਆਂ ਦੀ ਉਤਪਤੀ ਦੇ ਸਹੀ ਸਥਾਨ ਤੇ ਉਨ੍ਹਾਂ ਦੀ ਲੰਬਾਈ ਦਾ ਵਿਆਪਕ ਉਪ-ਗ੍ਰਹਿ ਅਧਿਐਨ ਪੂਰਾ ਕਰ ਲਿਆ ਹੈ। ਚਾਇਨੀਜ਼ ਅਕੈਡਮੀ ਆਫ ਸਾਇੰਸਿਜ਼ (ਸੀ.ਏ.ਐਮ.) ਦੇ ਵਿਗਿਆਨੀਆਂ ਨੇ ਬ੍ਰਹਮਪੁੱਤਰ ਦੇ ਮਾਰਗ ਦਾ ਉਪ-ਗ੍ਰਹਿ ਤੋਂ ਲਈਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਤੋਂ ਵਹਿਣ ਵਾਲੇ ਸਿੰਧ ਤੇ ਮਿਆਂਮਾਰ ਦੇ ਰਸਤੇ ਵਹਿਣ ਵਾਲੇ ਸਾਲਵੀਨ ...Read Full Story