Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਓਸਲੋ"
ਨਾਰਵੇ ਵੱਲੋਂ ਦੋਵੇਂ ਬੱਚੇ ਭਾਰਤ ਭੇਜਣ ਤੋਂ ਇਨਕਾਰ

ਓਸਲੋ, ਆਪਣੇ ਬੱਚੇ ਪ੍ਰਾਪਤ ਕਰਨ ਲਈ ਜੂਝ ਰਹੇ ਭਾਰਤੀ ਜੋੜੇ ਦੇ ਯਤਨਾਂ ਨੂੰ ਸਿੱਧੀ ਢਾਹ ਲਾਉਂਦਿਆਂ ਨਾਰਵੇ ਦੀ ਬਾਲ ਭਲਾਈ ਸਰਵਿਸ ਨੇ ਕਿਹਾ ਹੈ ਕਿ ਇਹ ਦੋਵੇਂ ਬੱਚੇ ਭਾਰਤ ਨਹੀਂ ਭੇਜੇ ਜਾ ਸਕਦੇ, ਕਿਉਂਕਿ ਉਥੇ ਉਹ ਆਪਣੇ ਮਾਪਿਆਂ ’ਚ ਉਭਰ ਰਹੇ ਮਤਭੇਦਾਂ ਸਦਕਾ ‘‘ਇਕ ਨਵੀਂ ਤਰ੍ਹਾਂ ਦੀ ਖਿੱਚ-ਧੂਹ’’ ਦਾ ਸ਼ਿਕਾਰ ਹੋ ਜਾਣਗੇ। ਮਾਮਲੇ ’ਚ ਭਲਕੇ ਹੋਣ ਵਾਲੀ ਸੁਣਵਾਈ ਹੁਣ ਨਹੀਂ ਹੋਵੇਗੀ। ਦੋ ਭਾਰਤੀ ਬੱਚਿਆਂ ਨਾਲ ਸਬੰਧਤ ਮਾਮਲੇ ’ਚ ਨਵੀਆਂ ਗੱਲਾਂ ਸਾਹਮਣੇ ਆਉਣ ਨਾਲ ਸਟਾਵੇਂਜਰ ਜ਼ਿਲ੍ਹਾ ਅਦਾਲਤ ’ਚ ਸ਼ੁਕਰਵਾਰ 23 ਮਾਰਚ ਨੂੰ ਹੋਣ ਵਾਲੀ ਸੁਣਵਾਈ ਅਸੰਭਵ ਹੋ ਗਈ ਹੈ। ਨਾਰਵੇ ਦੀ ਬਾਲ ਭਲਾਈ ...
Read Full Story


ਪੁਲੀਸ ਨੇ ਨਾਰਵੇ ਦੇ ਹੱਤਿਆਰੇ ਦੀ ਹੋਰ 8 ਹਫਤਿਆਂ ਲਈ ਹਿਰਾਸਤ ਮੰਗੀ

ਓਸਲੋ,ਨਾਰਵੇ ਪੁਲੀਸ ਨੇ ਅਦਾਲਤ ਤੋਂ ਸਮੂਹਿਕ ਹਤਿਆਰੇ ਐਂਡਰਜ਼ ਬੀਹਰਿੰਮ ਬਰੀਵਿਕ ਦੀ ਮੁਕੱਦਮੇ ਤੋਂ ਪਹਿਲਾਂ ਅੱਠ ਹੋਰ ਹਫਤਿਆਂ ਦੀ ਹਿਰਾਸਤ ਦੀ ਮੰਗ ਕੀਤੀ ਹੈ ਜਿਸ ‘ਚੋਂ ਚਾਰ ਹਫਤੇ ਉਸ ਨੂੰ ਬਿਲਕੁਲ ਇਕੱਲਾ ਰੱਖਿਆ ਜਾਵੇਗਾ। 32 ਸਾਲਾ ਸੱਜੇ-ਪੱਖੀ ਕੱਟੜਪੰਥੀ ਅੱਜ ਓਸਲੋ ਜ਼ਿਲ੍ਹਾ ਅਦਾਲਤ ਅੱਗੇ ਪੇਸ਼ ਹੋਵੇਗਾ। ਓਸਲੋ ਅਤੇ ਓਟਾਇਆ ਟਾਪੂ ‘ਤੇ ਕੀਤੇ ਬੰਬ ਹਮਲਿਆਂ ਦੇ ਇਸ ਮੁਲਜ਼ਮ ਦੀ ਅਦਾਲਤ ‘ਚ ਇਹ ਤੀਸਰੀ ਪੇਸ਼ੀ ਹੋਵੇਗੀ। ਇਨ੍ਹਾਂ ਹਮਲਿਆਂ ‘ਚ 77 ਵਿਅਕਤੀ ਮਾਰੇ ਗਏ ...
Read Full Story


1

Loading...

© 2013 punjabinfoline.com

punjab infoline arash info