Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਕਰਮਚਾਰੀ"
ਡਵੀਜ਼ਨਲ ਕਮਿਸ਼ਨਰ ਵੱਲੋਂ 4 ਮੁੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ****ਸਹਾਇਕ ਟਾਊਨ ਪਲਾਨਰ ਤੇ 2 ਡਾਕਟਰਾਂ ਸਮੇਤ 27 ਕਰਮਚਾਰੀ ਗੈਰ ਹਾਜ਼ਰ ਪਾਏ ਗਏ

ਪਟਿਆਲਾ: 7 ਜੁਲਾਈ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੇ ਕੰਮਾਂ ਦੇ ਸਮੇਂ ਸਿਰ ਨਿਪਟਾਰੇ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਪਟਿਆਲਾ ਵਿਖੇ ਸਥਿਤ ਚਾਰ ਵੱਡੇ ਵਿਭਾਗਾਂ ਸਿਹਤ ਵਿਭਾਗ, ਨਗਰ ਯੋਜਨਾਂਕਾਰ (ਟਾਊਨ ਪਲਾਨਿੰਗ), ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਜ਼ਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਦਫ਼ਤਰਾਂ ਦੀ ਸਵੇਰੇ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਸਹਾਇਕ ਟਾਊਨ ਪਲਾਨਰ ਅਤੇ ਸਿਹਤ ਵਿਭਾਗ ਦੇ ਦੋ ਡਾਕਟਰਾਂ ਸਮੇਤ 27 ਕਰਮਚਾਰੀ ...
Read Full Story


ਮਨਿਸਟਰੀਅਲ ਕਰਮਚਾਰੀਆਂ ਵੱਲੌਂ ਕਾਲੇ ਚੋਗੇ ਪਾ ਕੇ ਕੀਤਾ ਰੋਸ ਮਾਰਚ , ਭੜਕੇ ਮੁਲਾਜਮਾਂ ਵੱਲੋਂ ਚੱਕਾ ਕੀਤਾ ਜਾਮ

ਪਟਿਆਲਾ , 19 ਮਈ (ਪੀ.ਐਸ.ਗਰੇਵਾਲ) – ਪੰਜਾਬ ਸਟੇਸ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਪਟਿਆਲੇ ਜਿਲੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਮਿਤੀ 11 ਮਈ ਤੋਂ ਲਗਾਤਾਰ ਕਲਮ ਛੋੜ ਹੜਤਾਲ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਰਕੇ ਮੁਲਾਜਮਾਂ ਦਾ ਗੱੁਸਾ ਭੜਕ ਪਿਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਅੱਜ ਮਿੰਨੀ ਸਕੱਤਰੇਤ ਦੇ ਸਾਹਮਣੇ ਜੋਰਦਾਰ ਰੈਲੀ ਕੀਤੀ ਗਈ। ਇਸ ਰੈਲੀ ਨੂੰ ਜਿਲਾ ਪ੍ਰਧਾਨ ਬਚਿੱਤਰ ਸਿੰਘ,ਜਨਰਲ ਸੱਕਤਰ ਗੁਰਮੀਤ ਸਿੰਘ ਵਾਲੀਆ,ਚੇਅਰਮੈਨ ਖੁਸ਼ਵਿੰਦਰ ਕਪਿਲਾ,ਵਿੱਤ ਸਕੱਤਰ ਅਮਰ ਬਹਾਦਰ ਸਿੰਘ,ਪ੍ਰੈਸ ਸੱਕਤਰ ਕੁਲਵੰਤ ਸਿੰਘ ਸੈਣੀ,ਰਾਮ ਕੁਮਾਰ ...
Read Full Story


ਮਨਿਸਟਰੀਅਲ ਕਰਮਚਾਰੀਆਂ ਨੇ ਕੀਤੀ ਜੋਰਦਾਰ ਰੈਲੀ

ਪਟਿਆਲਾ , 20 ਅਪ੍ਰੈਲ (ਪੀ.ਐਸ.ਗਰੇਵਾਲ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਜਿਲਾ ਪਟਿਆਲਾ ਦੇ ਮਨਿਸਟਰੀਅਲ ਕਰਮਚਾਰੀਆਂ ਨੇ ਅੱਜ ਮਿਨੀ ਸਕੱਤਰੇਤ ਵਿਖੇ ਜ਼ੋਰਦਾਰ ਰੈਲੀ ਕੀਤੀ ਗਈ। ਕਿਉਂਕਿ ਯੂਨੀਅਨ ਦੇ ਵਫ਼ਦ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ, ਮੱੁਖ ਸੱਕਤਰ (ਪੰਜਾਬ),ਪ੍ਰਮੱੁਖ ਸੱਕਤਰ (ਵਿੱਤ) ਪੰਜਾਬ,ਅਤੇ ਹੋਰ ਪ੍ਰਸਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ ਕਲਰਕ/ਜੂਨੀਅਰ ਸਹਾਇਕ ਅਤੇ ਸਟੈਨੋਟਾਈਪਿਸਟ ਵਰਗ ਦੇੇ ਤਨਖਾਹ ਸਕੇਲ ਮਿਤੀ 01.04.2011 ਤੋਂ ਵਧਾਉਣ ਲਈ, ਜੱਥੇਬੰਦੀ ਵੱਲੋਂ ਇਹਨਾਂ ਦੇ ਤਨਖਾਹ ਸਕੇਲ ਦੇ ਵਾਧੇ ਲਈ ...
Read Full Story


ਪੰਜਾਬ ਸਰਕਾਰ ਪੰਜਵੇਂ ਪੇ ਕਮੀਸ਼ਨ ਮੁਤਾਬਿਕ ਬਣਦਾ ਬਕਾਇਆ ਤੁਰੰਤ ਦੇਵੇ- ਅਜੇ ਕੁਮਾਰ ਗੁਪਤਾ

ਪਟਿਆਲਾ: 26 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਕਾਲਜਿਸ ਨਾਨ-ਟੀਚਿੰਗ ਯੂਨੀਅਨ (ਪੰਜਾਬ ਐਡ ਚੰਡੀਗੜ) ਦੇ ਸੱਦੇ ਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਿਤੀ 25-03-2011 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਪਿ੍ਰੰਸੀਪਲ ਦਫ਼ਤਰ ਅੱਗੇ 10:00 ਵਜੇ ਤੋਂ 2:00 ਵਜੇ ਤੱਕ ਧਰਨਾ ਦਿੱਤਾ ਗਿਆ ਅਤੇ ਸਟੇ-ਇਨ-ਹੜਤਾਲ ਕੀਤੀ ਗਈ। ਇਸ ਵਿੱਚ ਗੈਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਨੂੰ ਦਿੱਤੀ ਗਈ ਪੇ-ਪੈਰਟੀ ਦੇ ਆਧਾਰ ਤੇ ਪੰਜਵੇਂ ਪੇ ਕਮੀਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸੋਧੇ ਸਕੇਲਾਂ ਦੀ ਬਕਾਇਆ ਰਾਸ਼ੀ ਮਿਤੀ 1-1-2006 ਤੋਂ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਥ ਭਾਰੀ ਰੋਸ਼ ਦਾ ...
Read Full Story


ਮਗਸੀਪਾ ਦੇ ਖੇਤਰੀ ਕੇਂਦਰ ਵੱਲੋਂ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ: ਗਰੇਵਾਲ

ਪਟਿਆਲਾ 29 ਜਨਵਰੀ: (ਪੀ.ਐਸ.ਗਰੇਵਾਲ) -ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਆਮ ਪ੍ਰਬੰਧ, ਕਾਰਜਕੁਸ਼ਲਤਾ ਅਤੇ ਵਿੱਤੀ ਮਾਮਲਿਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਅਪ੍ਰੈਲ ਤੋਂ ਦਸੰਬਰ 2010 ਤੱਕ 146 ਸਿਖਲਾਈ ਪ੍ਰੋਗਰਾਮ ਕਰਵਾ ਕੇ 5113 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਚੇਅਰਮੈਨ ਮਗਸੀਪਾ ਸ੍ਰ: ਗੁਰਿੰਦਰ ਸਿੰਘ ਗਰੇਵਾਲ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਦੀ ਕਾਰਜ਼ਕਾਰੀ ਕਮੇਟੀ ਦੀ ਤਿਮਾਹੀ ਮੀਟਿੰਗ ਦੀ ...
Read Full Story


ਡਿਪਟੀ ਕਮਿਸ਼ਨਰ ਵੱਲੋਂ ਸ਼ਾਮ ਵੇਲੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ17 ਕਰਮਚਾਰੀ ਗੈਰ ਹਾਜ਼ਰ ਪਾਏ ਗਏ - ਪੂਰੇ ਜ਼ਿਲੇ ਵਿੱਚ ਵਿਸ਼ੇਸ਼ ਚੈਕਿੰਗ ਹੋਵੇਗੀ

ਪਟਿਆਲਾ: 7 ਜਨਵਰੀ (ਪੀ.ਐਸ.ਗਰੇਵਾਲ) -ਸਰਕਾਰੀ ਦਫ਼ਤਰਾਂ ਵਿੱਚ ਕੁੱਝ ਅਧਿਕਾਰੀਆਂ/ਕਰਮਚਾਰੀਆਂ ਦੇ ਗੈਰ ਹਾਜ਼ਰ ਰਹਿਣ ਜਾਂ ਦੇਰੀ ਨਾਲ ਪੁੱਜਣ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਦੇ ਦਿੱਤੇ ਆਦੇਸ਼ਾਂ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਪਟਿਆਲਾ ਦੇ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ 17 ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਦੀਪਿੰਦਰ ਸਿੰਘ ਨੇ ...
Read Full Story


ਪੰਜਾਬ ਗੌਰਮਿੰਟ ਪ੍ਰੈਸ ਵਰਕਰਜ਼ ਯੂਨੀਅਨ ਨੇ ਕੀਤੀ ਹੰਗਾਮੀ ਮੀਟਿੰਗ

ਪਟਿਆਲਾ, 4 ਅਕਤੂਬਰ (ਪੀ ਐਸ ਗਰੇਵਾਲ) – ਪੰਜਾਬ ਗੌਰਮਿੰਟ ਪ੍ਰੈਸ ਵਰਕਰਜ਼ ਯੂਨੀਅਨ ਨੇ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਸ ਗੱਲ ਦੀ ਪੁਰਜੋਰ ਨਿਖੇਧੀ ਕੀਤੀ ਗਈ ਕਿ ਪੰਜਾਬ ਸਰਕਾਰ ਕੋਲ ਕਰਮਚਾਰੀਆਂ ਨੂੰ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਸਾਲ 2006 ਤੋਂ ਬਣਦਾ ਏਰੀਅਰ ਇੱਕਠਾ ਦੇਣ ਲਈ ਪੈਸਾ ਨਹੀ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ 4-9-14 ਸਾਲਾ ਤਰੱਕੀ ਸਕੇਲ ਬੰਦ ਕਰ ਦਿੱਤੇ ਗਏ ਹਨ ਜਿਸ ਕਰ ਕੇ ਪੰਜਾਬ ਦੇ ਸਮੂਹ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-2 ਕੈਟਾਗਰੀਆਂ ਨੂੰ ਖੁਸ਼ ਕਰਨ ਲਈ ਸਰਕਾਰ ਵੱਲੋਂ ਪੈਸੇ ਦਿੱਤੇ ਜਾ ਰਹੇ ...
Read Full Story


ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਦੇ ਸੈਂਕਡ਼ੇ ਕਰਮਚਾਰੀਆ ਨੇ ਕੰਮ ਕਾਜ ਛੱਡ ਕੇ ਦਿੱਤਾ ਧਰਨਾ

ਪਟਿਆਲਾ,01 ਅਕਤੂਬਰ (ਪੀ ਐਸ ਗਰੇਵਾਲ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦੇ ਸੱਦੇ ਤੇ ਪਟਿਆਲਾ ਜ਼ਿਲੇ ਦੇ ਸਮੂਹ ਵਿਭਾਗਾਂ ਵਿੱਚ ਅੱਜ ਤੀਸਰੇ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਕੰਮ ਕਾਜ ਠੱਪ ਕਰ ਕੇ ਜਿਲਾ ਪ੍ਰਧਾਨ ਬਚਿੱਤਰ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਵਾਲੀਆ ਦੀ ਅਗਵਾਈ ਵਿੱਚ ਮਿੰਨੀ ਸੈਕਟਰੀਏਟ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵੱਲੋ ਸ਼ਮੂਲੀਅਤ ਕੀਤੀ ਗਈ ਅਤੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦਾ ਪੁੱਤਲਾ ਵੀ ਸਾੜਿਆ ਗਿਆ। ਇਸ ਧਰਨੇ ਨੂੰ ...
Read Full Story


ਨਗਰ ਨਿਗਮ ਪਟਿਆਲਾ ਦੇ ਵਾਟਰ ਅਤੇ ਸਿਵਰੇਜ ਸ਼ਾਖਾ ਦੇ ਕਰਮਚਾਰੀਆਂ ਨੇ ਕੋਂਸਲਰ ਦੇ ਖਿਲਾਫ ਦਿੱਤਾ ਧਰਨਾ

ਪਟਿਆਲਾ,21 ਸਤੰਬਰ 2010 (ਪੀ ਐਸ ਗਰੇਵਾਲ) – ਅੱਜ ਟੈਕਨੀਕਲ ਇੰਪਲਾਈਜ਼ ਯੂਨੀਅਨ ਵਾਟਰ ਸਪਲਾਈ ਅਤੇ ਸਵਿਰੇਜ ਸ਼ਾਖਾ ਨਗਰ ਨਿਗਮ ਪਟਿਆਲਾ ਸੰਬਧਿਤ ਭਾਰਤੀ ਮਜਦੂਰ ਸੰਘ ਦੇ ਸਾਰੇ ਕਰਮਚਾਰੀਆਂ ਵਲੌਂ ਏ ਟੈਂਕ ਅਦਾਲਤ ਬਜਾਰ ਵਿੱਖੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਧਰਨੇ ਵਿੱਚ ਵੱਖ-2 ਯੂਨੀਅਨ ਦੇ ਅਹੁਦੇਦਾਰਾਂ ਵਲੋਂ ਫੀਲਡ ਵਿੱਚ ਕੰਮ ਕਰਦੇ ਸੀਵੇਰਜ ਸ਼ਾਖਾ ਦੇ ਕਰਮਚਾਰੀਆਂ ਨਾਲ ਵਾਰਡ ਨੰ.9 ਦੇ ਕੋਂਸਲਰ ਹਰਦੀਪ ਸਿੰਘ ਭੰਗੂ ਵਲੋਂ ਕਥਿਤ ਤੋਰ ਤੇ ਗਾਲੀ ਗਲੋਚ ਕਰਨ ਅਤੇ ਜਾਤੀ-ਸੂਚਕ ਸ਼ਬਦਾਵਲੀ ਵਰਤਣ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ...
Read Full Story


ਜੰਗਲਾਤ ਕਰਮਚਾਰੀ 22 ਸਤੰਬਰ ਨੂੰ ਵਣ-ਰੇਂਜ ਦਫ਼ਤਰ ਸਾਹਮਣੇ ਦੇਣਗੇ ਧਰਨਾ

ਪਟਿਆਲਾ,14 ਸਤੰਬਰ 2010 (ਪੀ ਐਸ ਗਰੇਵਾਲ) – ਜੰਗਲਾਤ ਕਾਮਿਆਂ ਵਲੋਂ ਨਹਿਰੂ ਪਾਰਕ ਵਿੱਚ ਇੱਕ ਮੀਟਿੰਗ ਜਿਲਾ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-2 ਮੰਗਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਅਖੀਰ ਮੀਟਿੰਗ ਵਿੱਚ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਗਟਾਂਦਿਆਂ ਵਣ-ਰੇਂਜ ਅਫ਼ਸਰ ਦੇ ਦਫ਼ਤਰ ਸਾਹਮਣੇ 22 ਸਤੰਬਰ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਇੱਕ ਪਾਸੇ ਤਾਂ ਵਣ ਅਫ਼ਸਰ ਵਲੋਂ ਪੀ.ਐਨ.ਸੀ ਨਰਸਰੀ ਵਿੱਚ ਰੋਜਾਨਾਂ ਲੋੜੀਦਾਂ ਸਮਾਨ ਰੱਖਣ ...
Read Full Story


ਡੀ.ਐਮ.ਡਬਲਿਊ ਪਟਿਆਲਾ ਦੇ ਕਰਮਚਾਰੀਆਂ ਨੇ ਇੱਕਠਿਆਂ ਹੋ ਕੇ ਕੱਢੀ ਰੋਸ ਰੈਲੀ

ਪਟਿਆਲਾ,01ਸਤੰਬਰ 2010 ( ਪੀ ਐਸ ਗਰੇਵਾਲ) – ਅੱਜ ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਵਲੌਂ ਲੰਚ ਟਾਈਮ ਤੇ ਆਪਣੀਆਂ ਮੰਗਾਂ ਪ੍ਰਤੀ ਇੱਕ ਸ਼ਾਤਪੂਰਵਕ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਡੀ.ਐਮ.ਡਬਲਿਯੂ ਦੇ ਸਟਾਫ਼ ਕਾਊਂਸਲ ਅਤੇ ਟੀਅਰ ਨੇ ਕੀਤੀ। ਕਰਮਚਾਰੀਆਂ ਨੇ ਇਸ ਗੱਲ ਤੇ ਰੋਸ ਪ੍ਰਗਟਾਇਆ ਕਿ ਰੇਲਵੇ ਬੋਰਡ ਵਲੌਂ ਆਇਆ ਆਰਡਰ ਜਿਸ ਤਹਿਤ ਕਰਮਚਾਰੀਆਂ ਦੇ ਇੰਨਸੈਂਟਿਵ ਬੋਨਸ ਵਿੱਚ 70% ਦੀ ਸੀਲਿੰਗ ਲਗਾਈ ਹੈ, ਲੀਵ ਰਿਜ਼ਰਵ 16% ਤੋਂ ਘਟਾ ਕੇ 12.5% ਕਰ ਦਿੱਤੀ ਹੈ, ਅਤੇ 5% ਕੀਤੇ ਜਾ ਰਹੇ ਕੰਮ ਦੇ ਸਮੇਂ ਵਿੱਚ ਵੀ ਜੋ ਕਟੋਤੀ ਕੀਤੀ ਗਈ ਹੈ ,ਨੂੰ ਫੌਰਨ ਰੱਦ ਕੀਤਾ ਜਾਵੇ। ਇਸ ਨਵੇਂ ਆਰਡਰ ਤਹਿਤ ਹਰੇਕ ...
Read Full Story


ਵੱਧੀਆ ਕਾਰਗੁਜਾਰੀ ਦਿਖਾਉਣ ਤੇ ਕੀਤਾ ਸੰਨਮਾਨਤ

ਪਟਿਆਲਾ,01 ਸਤੰਬਰ 2010 ( ਪੀ ਐਸ ਗਰੇਵਾਲ) – ਅੱਜ ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਡਾਕਟਰ ਸਟਾਫ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ, ਕਲੈਰੀਕਲ ਸਟਾਫ ਅਤੇ ਦਰਜਾ ਚਾਰ ਤੇ ਟੈਕਨੀਕਲ ਸਟਾਫ ਵਲੌਂ ਇੱਕ ਜਨਰਲ ਇਕਤਰਤਾ ਕੀਤੀ ਗਈ। ਇਸ ਇਕਤਰਤਾ ਵਿੱਚ ਕਰਮਚਾਰੀਆਂ ਦੇ ਹੋਂਸਲਾ ਅਫਜਾਈ ਵਾਸਤੇ ਅਤੇ ਕਰਮਚਾਰੀਆ ਵਿੱਚ ਕੰਮ ਪ੍ਰਤੀ ਲਗਨ ਪੈਦਾ ਕਰਨ ਦੇ ਮੰਤਵ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਕਿ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਨੂੰ ਇੱਕ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਜਾਇਆ ਕਰੇਗਾ। ਇਸ ਸਾਲ ਇਹ ਸਨਮਾਨ ਮੋਹਨ ਸਿੰਘ ਵਾਰਡ ਅਟੈਡੈਂਟ ਟੀ.ਬੀ. ਹਸਪਤਾਲ, ਪਟਿਆਲਾ ਨੂੰ ਉਹਨਾਂ ਦੀਆਂ ...
Read Full Story


ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਨੇ ਦਫ਼ਤਰ ਸਾਹਮਣੇ ਕੀਤੀ ਪ੍ਰਸ਼ਾਸ਼ਣ ਵਿੱਰੁਧ ਜੰਮ ਕੇ ਨਾਅਰੇਬਾਜੀ

ਪਟਿਆਲਾ,31 ਅਗਸਤ 2010 (ਪੀ ਐਸ ਗਰੇਵਾਲ) – ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਅੱਗੇ ਭਾਰਤੀ ਮਜ਼ਦੂਰ ਸੰਘ ਨਾਲ ਸੰਬਧਿਤ ਸਾਰੀਆਂ ਯੂਨੀਅਨਾਂ ਜਿਵੇਂ ਕਿ ਮਿਸਪਲ ਵਰਕਰਜ਼ ਯੂਨੀਅਨ, ਟੈਕਨੀਕਲ ਇੰਮਪਲਾਈਜ਼ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਘ, ਅਤੇ ਨਗਰ ਨਿਗਮ ਇੰਜ਼ੀਨੀਅਰਜ਼ ਯੂਨੀਅਨ ਨੇ ਨਗਰ ਨਿਗਮ ਪ੍ਰਸਾਸ਼ਨ ਅਤੇ ਪੰਜਾਬ ਪੁਲਿਸ ਵਿੱਰੁਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਮਿਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ. ਅਜੈਬ ਸਿੰਘ ਸਿੱਧੂ ਨੇ ਇਸ ਪੱਤਰਕਾਰ ਨੂੰ ਦਸਿੱਆ ਕਿ ਪਿਛਲੀ ਦਿਨੀ ਨਗਰ ਨਿਗਮ ਪਟਿਆਲਾ ਦ ਮੁਲਾਜ਼ਿਮ ਨੇੜਲੇ ਪਿੰਡ ਅਲੀਪੁਰ ...
Read Full Story


ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਕਰਮਚਾਰੀਆਂ ਨੇ ਪਟਿਆਲਾ ਦੇ ਮਿੰਨੀ ਸੈਕਟਰੀਏਟ ਅੱਗੇ ਲਗਾਇਆ ਧਰਨਾ

ਪਟਿਆਲਾ,25 ਅਗਸਤ 2010 ( ਪੀ ਐਸ ਗਰੇਵਾਲ) – ਪੰਜਾਬ ਸੁਬਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੌਂ 24 ਘੱਟਿਆਂ ਲਈ ਮਿੰਨੀ ਸੈਕਟਰੀਏਟ ਪਟਿਆਲਾ ਦੇ ਸਾਹਮਣੇ ਭੁੱਖ-ਹੜਤਾਲ ਸ਼ੁਰੂ ਕੀਤੀ। ਭੁੱਖ-ਹੜਤਾਲ ਤੇ ਬੈਠਣ ਵਾਲੇ ਕਰਮਚਾਰੀਆਂ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਹਾਰ ਪਾ ਕੇ ਬਿਠਾਇਆ। ਇਸ ਮੌਕੇ ਤੇ ਇੱਕ ਰੈਲੀ ਵੀ ਕੀਤੀ ਗਈ ਜਿਸ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਅਗਲੇ ਦਿਨ ਭੁੱਖ-ਹੜਤਾਲ ਸਮਾਪਤੀ ਸਮੇਂ ਵੱਡੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ...
Read Full Story


ਪੀ.ਡਬਲਿਯੂ.ਡੀ ਤਾਲ-ਮੇਲ ਸੰਘਰਸ਼ ਕਮੇਟੀ ਵਲੋਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਦਫਤਰ ਸਾਹਮਣੇ ਦਿੱਤਾ ਵਿਸ਼ਾਲ ਰੋਸ ਧਰਨਾ

ਪਟਿਆਲਾ, (ਪੀ ਐਸ ਗਰੇਵਾਲ) -- ਪੀ. ਡਬਲਿਯੂ. ਡੀ. ਨਾਲ ਸੰਬਿਧਤ ਤਾਲ ਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਵਾਟਰ ਸਪਲਾਈ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਵਾਉਣ ਅਤੇ ਆਪਣੀਆਂ ਹੋਰ ਮੰਗਾਂ ਦਾ ਹੱਲ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਸੈਕਡ਼ਿਆਂ ਦੀ ਗਿਣਤੀ ਵਿੱਚ ਇੱਕਠੇ ਹੋਕੇ ਕਮੇਟੀ ਦੇ ਕਨਵੀਨਰਾਂ ਹਰਵਿੰਦਰ ਸਿੰਘ ਖਾਲਸਾ, ਕੁਲਬੀਰ ਸਿੰਘ ਸੈਦਖੇਡ਼ੀ, ਬਲਵੀਰ ਸਿੰਘ ਕਾਠਗਡ਼, ਅਤੇ ਪਿਆਰਾ ਸਿੰਘ ਮਾਂਗਟ ਦੀ ਅਗਵਾਈ ਹੇਠ ਰੋਸ ਰੈਲੀ ਤੇ ਧਰਨਾ ਸ਼ੁਰੂ ਕੀਤਾ ਗਿਆ। ਰੈਲੀ ਨੂੰ ...
Read Full Story


ਬੈਂਕ ਮੈਨੇਜਰ ਦੀ ਬੈਂਕ ਵਿੱਚ ਹੀ ਕੀਤੀ ਮਾਰ-ਕੁੱਟ -- ਮਾਮਲਾ ਹੋਇਆ ਦਰਜ਼

ਪਟਿਆਲਾ,28 ਜੁਲਾਈ( ਪੀ ਐਸ ਗਰੇਵਾਲ) – ਥਾਣਾ ਸਦਰ ਪੁਲਿਸ ਨੇ ਸਟੇਟ ਬੈਂਕ ਆਫ ਪਟਿਆਲਾ ਦੇ ਬੈਂਕ ਮੈਨੇਜਰ ਉਪਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਦਮਨਪ੍ਰੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਦੇ ਖਿਲਾਫ਼ ਸਰਕਾਰੀ ਕੰਮ ਵਿੱਚ ਵਿਗਨ ਪਾਉਣ ਅਤੇ ਮਾਰ-ਕੁਟਾਈ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ਼ ਕੀਤਾ ਹੈ। ਸ਼ਿਕਾਇਤ ਕਰਤਾ ਦੇ ਮੁਤਾਬਿਕ ਉਹ ਬੈਂਕ ਦੇ ਆਪਣੇ ਕੈਬਿਨ ਵਿੱਚ ਬੈਠ ਕੇ ਕੰਮ ਕਰ ਰਿਹਾ ਸੀ ਕਿ ਉਕਤ ਵਿਅਕਤੀ ਨੇ ਉਸਦੇ ਕੈਬਿਨ ਵਿੱਚ ਆਕੇ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ਤੇ ਲੋਕਾਂ ਅਤੇ ਬੈਂਕ ਕਰਮਚਾਰੀਆਂ ਨੇ ਉਸ ਨੂੰ ਬਚਾਇਆ ਅਤੇ ਦਮਨਪ੍ਰੀਤ ਵਾਰਦਾਤ ਤੋਂ ਬਾਦ ਫਰਾਰ ਹੋ ਗਿਆ। ...
Read Full Story


ਪਟਵਾਰੀ ਸਪੈਸ਼ਲ ਗਿਰਦਾਵਰੀ ਦਾ ਕੰਮ ਛੇਤੀ ਮੁਕੰਮਲ ਕਰਕੇ ਦੇਣ -- ਡੀ.ਸੀ. ਪਟਿਆਲਾ

ਪਟਿਆਲਾ, 16 ਜੁਲਾਈ ( ਪੀ ਐਸ ਗਰੇਵਾਲ) – ਹਡ਼੍ਹਾਂ ਕਾਰਣ ਹੋਏ ਨੁਕਸਾਨ ਦਾ ਅੰਦਾਜਾ ਲਗਾਉਣ ਲਈ ਪਟਵਾਰੀਆਂ ਨੂੰ ਸਪੈਸ਼ਲ ਗਿਰਦਾਵਰੀਆਂ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੇ ਡੀ. ਸੀ. ਪਟਿਆਲਾ ਸ. ਦੀਪਿੰਦਰ ਸਿੰਘ ਨੇ ਆਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਪਟਵਾਰੀ ਆਪਣੀਆ ਰਿਪੋਰਟਾਂ ਡੀ. ਸੀ. ਦਫ਼ਤਰ ਵਿੱਚ ਜਮਾਂ ਕਰਵਾਉਣ ਤਾਂ ਜੋ ਹਡ਼੍ਹਪੀਡ਼ਤਾਂ ਨੂੰ ਮੁਆਵਜਾ ਜਲਦੀ ਦਿੱਤਾ ਜਾ ਸਕੇ। ਉਹਨਾਂ ਐਸ. ਡੀ. ਐਮ ਨੂੰ ਵੀ ਆਦੇਸ਼ ਦਿੱਤੇ ਹਨ ਕਿ ਉਹ ਹਡ਼ਾਂ ਵਾਲੇ ਇਲਾਕਿਆਂ ਤੇ ਖੁੱਦ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਵਿੱਚ ਕੋਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਜੇਕਰ ਕੋਈ ...
Read Full Story


ਪ੍ਰੇਸ਼ਾਨੀਆ ਦੇ ਬਾਵਜੂਦ ਜਨਗਣਨਾਂ ਦਾ ਕੰਮ ਲਗਨ ਨਾਲ ਕਰ ਰਹੇ ਹਨ ਸਰਕਾਰੀ ਕਰਮਚਾਰੀ

ਪਟਿਆਲਾ, 19 ਮਈ, 2010 ( ਪੀ ਐਸ ਗਰੇਵਾਲ) – ਸਰਕਾਰ ਨੇ ਪੂਰੀ ਗਰਮੀ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਜਨਗਣਨਾ ਵਿੱਚ ਡਿਊਟੀਆਂ ਲਗਾਈਆਂ ਹੋਈਆਂ ਹਨ। ਅਤੇ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਪੂਰੀ ਤਨ-ਦੇਹੀ ਅਤੇ ਲਗਨ ਨਾਲ ਕਰ ਰਹੇ ਹਨ। ਇਸੇ ਤਰਾਂ ਜਨ-ਗਣਨਾ ਦੀ ਡਿਊਟੀ ਕਰਦਿਆਂ ਸਰਕਾਰੀ ਸਕੂਲ ਪਟਿਆਲਾ ਦੀ ਅਧਿਆਪਕਾ ਨੇ ਇਸ ਪੱਤਰਕਾਰ ਨੂੰ ਦਸਿੱਆ ਕਿ ਕਾਫੀ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਹਨ ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਘਰਾਂ ਅੰਦਰ ਹੁੰਦੇ ਹੋਏ ਵੀ ਨੌਕਰਾਂ ਹੱਥ ਸੁਨੇਹਾ ਭੇਜ ਕੇ ਕਹਿ ਦਿੰਦੇ ਹਨ ਕਿ ਫੇਰ ਆਇਉ ਅਜੇ ਟਾਈਮ ਨਹੀ ਹੈ ਜਾਂ ਮਾਲਿਕ ਘਰ ਨਹੀ ਹਨ ...
Read Full Story


ਪੰਜਾਬ ਨਗਰਪਾਲਿਕਾ ਕਰਮਚਾਰੀ ਮਹਾਂਸੰਘ ਨਾਲ ਸੰਬਧਿਤ ਭਾਰਤੀ ਮਜ਼ਦੂਰ ਸੰਘ ਨੇ ਪ੍ਰਦਸ਼ਣ ਦੀ ਦਿੱਤੀ ਚਿਤਾਵਨੀ

ਪਟਿਆਲਾ, 29 ਮਾਰਚ2010( ਪੀ ਐਸ ਗਰੇਵਾਲ)—ਪੰਜਾਬ ਨਗਰਪਾਲਿਕਾ ਕਰਮਚਾਰੀ ਮਹਾਂ ਸੰਘ ਨਾਲ ਸੰਬਧਿਤ ਭਾਰਤੀ ਮਜ਼ਦੂਰ ਸੰਘ ਦੀ ਇੱਕ ਮੀਟਿੰਗ ਨਗਰ ਨਿਗਮ ਪਟਿਆਲਾ ਵਿੱਚ ਪ੍ਰਧਾਨ ਸੁੱਖਮਿੰਦਰ ਸਿੰਘ ਡਿੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਉਹਨਾਂ ਦੀਆਂ ਮੁੱਖ ਮੰਗਾ ਜਿਵੇਂ ਕਿ 240 ਦਿਨ ਪੂਰੇ ਕਰ ਚੁੱਕੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਮੁੱਹਲਾ ਸੁਧਾਰ ਕਮੇਟੀ ਦੇ ਅਧੀਨ ਕੰਮ ਕਰਨ ਵਾਲੇ ਸਫਾਈ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਲੋਕਲ਼ ਬਾਡੀ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਜਾਵੇ, ਸਫਾਈ ਕਰਮਚਾਰੀਆਂ ਲਈ ਪੰਜ ਦਿਨਾਂ ਹਫਤਾ ਲਾਗੂ ਕੀਤਾ ਜਾਵੇ ਆਦਿ ...
Read Full Story


8.5 ਪ੍ਰਤੀਸ਼ਤ ਰਹੇਗੀ ਪੀਐਫ 'ਤੇ ਵਿਆਜ ਦਰ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐਫ ਓ) ਦੀ ਸਲਾਹਕਾਰ ਕਮੇਟੀ ਵਿੱਤੀ ਤੇ ਨਿਵੇਸ਼ ਕਮੇਟੀ (ਐਫ ਆਈ ਸੀ) ਨੇ ਸਾਲ 2010-11 ਲਈ ਪ੍ਰਾਵੀਡੈਂਟ ਫੰਡ ਲਈ 8.5 ਪ੍ਰਤੀਸ਼ਤ ਵਿਆਜ ਦੀ ਸਿਫਾਰਿਸ਼ ਕੀਤੀ ਹੈ। ਪ੍ਰਾਵੀਡੈਂਟ ਫੰਡ 'ਚ ਅੰਸ਼ਦਾਨ ਕਰਨ ਵਾਲੇ ਜਮ੍ਹਾਂ ਕਰਤਾਵਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਇਸੇ ਦਰ ਨਾਲ ਰਿਟਰਨ ਦਿੱਤਾ ਜਾਂਦਾ ਰਿਹਾ ਹੈ। ਐਫ ਆਈ ਸੀ ਨੇ ਆਪਣੀ ਬੈਠਕ 'ਚ ਵਿੱਤੀ ਵਰ੍ਹੇ ਲਈ ਵਿਆਜ ਦਰ 'ਤੇ ਫੈਸਲਾ ਕੀਤਾ ਜਿਸ ਨੂੰ ਹੁਣ ਸੀ ਬੀ ਟੀ ਦੇ ਸਾਹਮਣੇ ਰੱਖਿਆ ਜਾਵੇਗਾ। ਐਫ ਆਈ ਸੀ ਦੇ ਫੈਸਲੇ ਨੂੰ ਆਮ ਤੌਰ 'ਤੇ ਸੀ ਬੀ ਟੀ ਵੱਲੋਂ ਸਵੀਕਾਰ ਕਰ ਲਿਆ ਜਾਂਦਾ ...
Read Full Story


1 2 > >>

Loading...

© 2012 punjabinfoline.com

punjab infoline arash info