Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਕਾਰਡ"
ਦੁਨੀਆ ਦਾ ਸਭ ਤੋਂ ਛੋਟਾ 3-ਡੀ ਨਕਸ਼ਾ ਬਣਿਆ

ਲੰਡਨ, ਵਿਗਿਆਨਕਾਂ ਨੇ ਦੁਨੀਆ ਦਾ ਬੇਹੱਦ ਛੋਟਾ ਨਕਸ਼ਾ ਬਣਾਇਆ ਹੈ ਜਿਸ ਨੂੰ ਗਿੰਨੀਜ਼ ਵਰਲਡ ਰਿਕਾਰਡ ਨੇ ਦੁਨੀਆ ਦਾ ਸਭ ਤੋਂ ਛੋਟਾ 3-ਡੀ ਨਕਸ਼ਾ ਕਰਾਰ ਦਿਤਾ ਹੈ। ਜਿਊਰਿਖ ਵਿਚ ਆਈ. ਪੀ. ਐੱਮ. ਕੰਪਨੀ ਦੇ ਖੋਜੀਆਂ ਵਲੋਂ ਬਣਾਏ ਗਏ ਇਸ ਨਕਸ਼ੇ ਦਾ ਆਕਾਰ 22 ਬਟਾ 11 ਮਾਈਕਰੋਮੀਟਰ ਹੈ। ਯਾਨੀ ਇਸ ਦੇ ਆਕਾਰ ਦੇ ਇਕ ਹਜ਼ਾਰ ਨਕਸ਼ੇ ਨਮਕ ਦੇ ਇਕ ਕਣ ਕੇ ਆਕਾਰ ਦੇ ਬਰਾਬਰ ...
Read Full Story


ਕੈਰੋਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਸਮੇਂ ਸਿਰ ਅਦਾਇਗੀ ਲਈ ਆੜਤੀਆਂ ਨੂੰ ਵਿਸ਼ੇਸ਼ ਕਿਸਮ ਦੇ ਕਾਰਡ ਦੇਣ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ

ਪਟਿਆਲਾ: 20 ਅਕਤੂਬਰ (ਪੀ.ਐਸ.ਗਰੇਵਾਲ) - ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਸਮੇਂ ਸਿਰ ਅਦਾਇਗੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆੜਤੀਆਂ ਨੂੰ ਮੰਡੀ ਵਿੱਚੋਂ ਹੀ ਮਾਸਟਰ ਕਾਰਡ ਤਕਨਾਲੌਜੀ ਨਾਲ ਅਦਾਇਗੀ ਕਰਨ ਦੇ ਪਾਇਲਟ ਪ੍ਰੋਜੈਕਟ ਦਾ ਅੱਜ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਦਘਾਟਨ ਕੀਤਾ। ਪਟਿਆਲਾ ਦੀ ਸਰਹੰਦ ਰੋਡ ਅਨਾਜ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਕੈਰੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਤਰ ਰਾਸ਼ਟਰੀ ਬੈਕਿੰਗ ਮਾਪ-ਦੰਡਾਂ ...
Read Full Story


ਕੌਮੀ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਨਾਉਣ ਦਾ ਕੰਮ ਅੱਜ ਤੋਂ ਸ਼ੁਰੂ: ਏ.ਡੀ.ਸੀ.

ਪਟਿਆਲਾ: 29 ਸਤੰਬਰ (ਪੀ.ਐਸ.ਗਰੇਵਾਲ) -‘‘ਪਟਿਆਲਾ ਜ਼ਿਲੇ ਵਿੱਚ ਕੌਮੀ ਸਿਹਤ ਬੀਮਾ ਯੋਜਨਾ ਤਹਿਤ ਪਹਿਲਾਂ ਬਣੇ ਸਮਾਰਟ ਕਾਰਡ ਰਿਨਿਊ ਕਰਨ ਅਤੇ ਨਵੇਂ ਕਾਰਡ ਬਣਾਉਣ ਦਾ ਕੰਮ 30 ਸਤੰਬਰ ਤੋਂ ਪਿੰਡ ਕੌਲੀ ਤੋਂ ਸ਼ੁਰੂ ਹੋਵੇਗਾ। ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਕਿਸੇ ਵੀ ਪਰਿਵਾਰ ਦਾ ਮੈਂਬਰ 30/-ਰੁਪਏ ਦੇ ਕੇ 30 ਹਜ਼ਾਰ ਰੁਪਏ ਤੱਕ ਦਾ ਸਿਹਤ ਬੀਮਾ ਕਰਵਾ ਸਕਦਾ ਹੈ ਅਤੇ ਇਸ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ 30 ਹਜ਼ਾਰ 554 ਅਤੇ ਸ਼ਹਿਰੀ ਇਲਾਕਿਆਂ ਵਿੱਚ 9416 ਕਾਰਡ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।’’ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ...
Read Full Story


ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਨਵੇਂ ਸਮਾਰਟ ਕਾਰਡ 20 ਸਤੰਬਰ ਤੋਂ ਰੀਨਿਊ ਹੋਣਗੇ-ਏ.ਡੀ.ਸੀ.

ਪਟਿਆਲਾ: 8 ਸਤੰਬਰ (ਪੀ.ਐਸ.ਗਰੇਵਾਲ) - ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਚਲਾਈ ਗਈ ਰਾਸ਼ਟਰੀ ਸਿਹਤ ਬੀਮਾਂ ਯੋਜਨਾਂ ਤਹਿਤ ਜ਼ਿਲੇ ’ਚ ਪਹਿਲਾਂ ਬਣੇ ਸਮਾਰਟ ਕਾਰਡਾਂ ਨੂੰ ਰੀਨਿਊ ਕਰਨ ਦਾ ਕੰਮ 20 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ 40 ਦਿਨਾਂ ਤੱਕ ਚੱਲੇਗਾ। ਇਸ ਸਬੰਧੀ ਸਮੂਹ ਬੀ.ਡੀ.ਪੀ.ਓਜ਼, ਸੀ.ਡੀ.ਪੀ.ਓਜ਼, ਨਗਰ ਪਾਲਿਕਾਵਾਂ ਦੇ ਕਾਰਜ ਸਾਧਕ ਅਫਸਰ, ਆਸ਼ਾ ਵਰਕਰ ਅਤੇ ਸਬੰਧਤ ਪਿੰਡਾਂ ਦੇ ਸਰਪੰਚ ਇਸ ਕੰਮ ਵਿੱਚ ਪ੍ਰਸ਼ਾਸ਼ਨ ਅਤੇ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦੇਣ। ...
Read Full Story


ਪੰਜਾਬ ਲੋਕ ਸੇਵਾ ਕਮਿਸ਼ਨਰ ਵੱਲੋਂ ਪੀ.ਸੀ.ਐਸ. ਦੀ ਸਾਂਝੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਜਾਰੀ

ਪਟਿਆਲਾ, 7 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬ ਰਾਜ ਸਿਵਲ ਸੇਵਾਵਾਂ ਦੀ ਸਾਂਝੀ ਪ੍ਰੀਖਿਆ, ਜੋ 14 ਸਤੰਬਰ ਤੋਂ 10 ਅਕਤੂਬਰ, 2011 ਤੱਕ ਹੋ ਰਹੀ ਹੈ, ਉਸ ਵਿੱਚ ਸਿਰਫ ਉਹੀ ਉਮੀਦਵਾਰ ਸ਼ਾਮਲ ਹੋ ਸਕਣਗੇ ਜਿਨ੍ਹਾਂ ਕੋਲ ਦਾਖਲਾ ਕਾਰਡ ਹੋਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇਸ ਪ੍ਰੀਖਿਆ ਲਈ ਉਮੀਦਵਾਰਾਂ ਵੱਲੋਂ ਦਿੱਤੇ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਦਾਖਲਾ ਕਾਰਡ (ਐਡਮਿਟ ਕਾਰਡ) ਭੇਜ ਦਿੱਤੇ ਗਏ ਹਨ ਅਤੇ ਜਿਹੜੇ ਉਮੀਦਵਾਰ ਨੰੂ 11 ਸਤੰਬਰ ਤੱਕ ਦਾਖਲਾ ਕਾਰਡ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਉਮੀਦਵਾਰ 12 ਸਤੰਬਰ ਨੂੰ ਦੁਪਹਿਰ ਤੋਂ ...
Read Full Story


ਪੰਜਾਬ ਦੇ 8 ਹਜ਼ਾਰ ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ** ਪਹਿਲੇ ਪੜਾਓ ਤਹਿਤ 1200 ਪਿੰਡਾਂ ਦਾ ਰਿਕਾਰਡ ਆਨ-ਲਾਈਨ: ਸਕੱਤਰ ਮਾਲ

ਰਾਜਪੁਰਾ (ਪਟਿਆਲਾ): 28 ਜੂਨ (ਪੀ.ਐਸ.ਗਰੇਵਾਲ) -ਪੰਜਾਬ ਦੇ ਸਕੱਤਰ ਮਾਲ ਅਤੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਰਾਜਪੁਰਾ ਦੇ ਫਰਦ ਕੇਂਦਰ ਦਾ ਅਚਨਚੇਤ ਦੌਰਾ ਕਰਕੇ ਕੰਮ ਦਾ ਨਿੱਰੀਖਣ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਤਹਿਸੀਲ ਦਫ਼ਤਰਾਂ ਅਤੇ ਪਟਵਾਰ ਖਾਨਿਆਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਲਈ ਸ਼ੁਰੂ ਕੀਤਾ ਪ੍ਰੋਜੈਕਟ ਮੁਕੰਮਲ ਹੋਣ ਕਿਨਾਰੇ ਹੈ ਜਿਸ ਨਾਲ ਹੁਣ ਕੋਈ ਵੀ ਜ਼ਮੀਨ ਮਾਲਕ ਹਰੇਕ ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਖੋਲੇ ਜਾ ਰਹੇ ਫਰਦ ਕੇਂਦਰਾਂ ਵਿੱਚ ...
Read Full Story


ਮੋਟਰ ਵਹੀਕਲ ਇੰਸਪੈਕਟਰ ਨੂੰ ਧਮਕਾਉਣ ਵਾਲਾ ਵਿਅਕਤੀ ਪੱਤਰਕਾਰਤਾ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ

ਪਟਿਆਲਾ: 24 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਟਰਾਂਸਪੋਰਟ ਵਿਭਾਗ ਪੰਜਾਬ ਦੇ ਮੋਟਰ ਵਹੀਕਲ ਇੰਸਪੈਕਟਰ ਸ. ਰਣਪ੍ਰੀਤ ਸਿੰਘ ਭਿਓਰਾ ਦੀ ਸ਼ਿਕਾਇਤ ’ਤੇ ਪਟਿਆਲਾ ਦੇ ਬੀ-ਟੈਂਕ ਖੇਤਰ ਦੇ ਰਹਿਣ ਵਾਲੇ ਸੰਜੇ ਕੁਮਾਰ ਨਾਂ ਦੇ ਇੱਕ ਵਿਅਕਤੀ ਨੂੰ ਪੱਤਰਕਾਰ ਦੇ ਜਾਅਲੀ ਸ਼ਨਾਖਤੀ ਕਾਰਡ ਸਮੇਤ ਗ੍ਰਿਫਤਾਰ ਕੀਤਾ ਹੈ ਜਿਸਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਸ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਅਤੇ ਖ਼ਬਰਾਂ ਲਗਾਉਣ ਦੀਆਂ ਧਮਕੀਆਂ ਦੇ ਕੇ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਨ ਵੀ ਪਾਇਆ। ਐਸ.ਐਚ.ਓ. ਤਿ੍ਰਪੜੀ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
Read Full Story


ਸਮਾਜਿਰਕ ਸੁਰੱਖਿਆ ਐਕਟ ਤਹਿਤ 88 ਲੱਖ 87 ਹਜ਼ਾਰ ਸਮਾਰਟ ਕਾਰਡ ਜਾਰੀ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਕੇਂਦਰੀ ਸਿਹਤ ਬੀਮਾ ਯੋਜਨਾ ਗੈਰ ਸੰਗਠਤ ਖੇਤਰ ਵਿੱਚ ਇੱਕ ਅਪ੍ਰੈਲ, 2008 ਤੋਂ ਅਮਲ ਵਿੱਚ ਲਿਆਂਦਾ ਗਿਆ। ਇਸ ਸਕੀਮ ਦੇ ਅੰਤਰਗਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ 5 ਸਾਲਾਂ ਲਈ ਸਿਹਤ ਸਹੂਲਤਾਂ ਦੇਣ ਦਾ ਪ੍ਰਬੰਧ ਲਾਭਪਾਤਰੀਆਂ ਨੂੰ 31 ਦਸੰਬਰ, 2009 ਤੱਕ 88 ਲੱਖ 87 ਹਜ਼ਾਰ ਸਮਾਰਟ ਕਾਰਡ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ...
Read Full Story


ਅਗਲੇ ਮਾਲੀ ਵਰ੍ਹੇ ਤੋਂ ਸਥਾਈ ਖਾਤਾ ਨੰਬਰ ਨਾ ਹੋਣ ਦੀ ਸੂਰਤ ਵਿੱਚ ਵਧੇਰੇ ਟੈਕਸ ਦੀ ਅਦਾਇਗੀ ਕਰਨੀ ਪਵੇਗੀ

ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਸਰੋਤ ਉਪਰ ਟੈਕਸ ਕਟੌਤੀ ਲਈ ਆਮਦਨ ਕਰ ਕਾਨੂੰਨ 1961 ਵਿੱਚ ਇੱਕ ਨਵੀਂ ਧਾਰਾ ਜੋੜੀ ਗਈ ਹੈ ਜੋ ਇਸ ਸਾਲ ਪਹਿਲੀ ਅਪ੍ਰੈਲ ਤੋਂ ਅਮਲ ਵਿੱਚ ਆਵੇਗੀ। ਨਵੀਂ ਧਾਰਾ ਮੁਤਾਬਿਕ ਸਥਾਈ ਖਾਤਾ ਨੰਬਰ ਨਾ ਹੋਣ ਦੀ ਸੂਰਤ ਵਿੱਚ ਟੈਕਸ ਦੀ ਕਟੌਤੀ ਮਿੱਥੀ ਦਰ ਨਾਲੋਂ ਵਧੇਰੇ ਕੀਤੀ ਜਾਵੇਗੀ। ਸਰੋਤ ਤੇ ਟੈਕਸ ਦੇਣ ਵਾਲਿਆਂ ਤੇ ਕਟੌਤੀ ਕਰਨ ਵਾਲਿਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਹਰ ਲੈਣ ਦੇਣ ਉਪਰ ਆਪਣੇ ਸਥਾਈ ਖਾਤਾ ਨੰਬਰ ਯਾਨੀ ਪੇਨ ਦਾ ਵੇਰਵਾ ਜ਼ਰੂਰ ਦੇਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਰੋਤ ਤੇ ਟੈਕਸ ਦੀ ਵਸੂਲੀ ਮਿੱਥੀ ਦਰ ਨਾਲੋਂ ਵਧੇਰੇ ਕੀਤੀ ...
Read Full Story


ਰਾਸ਼ਨ ਕਾਰਡ ’ਤੇ ਕਣਕ-ਚੌਲ ਦਾ ਕੋਟਾ ਵਧਾਇਆ

ਨਵੀਂ ਦਿੱਲੀ, 22 ਜਨਵਰੀ (ਏਜੰਸੀਆਂ ਰਾਹੀਂ)-ਅੱਜ ਕੇਂਦਰ ਸਰਕਾਰ ਨੇ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਯੋਗ ਪਰਿਵਾਰਾਂ ਨੂੰ ਕਣਕ ਅਤੇ ਚੌਲਾਂ ਦਾ 10-10 ਕਿਲੋ ਵਾਧੂ ਰਾਸ਼ਨ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ’ਤੇ ਰੋਕ ਲੱਗ ਸਕੇ। ਹੁਣ ਹਰੇਕ ਯੋਗ ਪਰਿਵਾਰ ਨੂੰ 35 ਕਿਲੋ ਤੋਂ ਵੱਧ ਕਣਕ ਅਤੇ ਚੌਲਾਂ ਦੀ ਸਪਲਾਈ ਕੀਤੀ ਜਾਵੇਗੀ। ਇਹ ਫ਼ੈਸਲਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਕੀਮਤਾਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਇਕ ਸਰਕਾਰੀ ਬਿਆਨ ’ਚ ਦੱਸਿਆ ਕਿ ਪ੍ਰਤੀ ਪਰਿਵਾਰ ਨੂੰ ਮੌਜੂਦਾ ਸਮੇਂ ਮਿਲਦੀ ...
Read Full Story


ਸੰਘਣੀ ਧੁੰਦ-ਠੰਢ ਦਾ ਕਹਿਰ ਬਰਕਰਾਰ

ਚੰਡੀਗੜ/ਦਿੱਲੀ, 19 ਜਨਵਰੀ (ਏਜੰਸੀਆਂ ਰਾਹੀਂ)-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਦੂਜੇ ਦਿਨ ਵੀ ਸੰਘਣੀ ਧੁੰਦ ਪਈ ਰਹੀ। ਧੁੰਦ ਕਾਰਨ ਰੇਲ, ਹਵਾਈ ਤੇ ਆਵਾਜਾਈ ਸੇਵਾਵਾਂ ਪ੍ਰਭਾਵਿਤ ਰਹੀਆਂ। ਸਰਕਾਰੀ ਸੂਤਰਾਂ ਅਨੁਸਾਰ ਅੰਬਾਲਾ, ਪਠਾਨਕੋਟ, ਆਦਮਪੁਰ , ਬਠਿੰਡਾ, ਚੰਡੀਗੜ੍ਹ ਤੇ ਸਿਰਸਾ ’ਚ ਸਵੇਰ ਵੇਲੇ ਸਿਫਰ ਦੇਖਣ ਦ੍ਰਿਸ਼ਟੀ ਸੀ। ਅੰਮ੍ਰਿਤਸਰ, ਪੰਜਾਬ ਤੇ ਹਰਿਆਣਾ ਰਾਜ ’ਚੋਂ ਸਭ ਤੋਂ ਵੱਧ ਠੰਢਾ ਸ਼ਹਿਰ ਰਿਹਾ। ਇਥੇ 0.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਨਰਨੌਲ ’ਚ 3.4 ਡਿਗਰੀ, ਚੰਡੀਗੜ੍ਹ ’ਚ 5.2 ਡਿਗਰੀ, ਅੰਬਾਲਾ ’ਚ 6.7 ਡਿਗਰੀ , ਹਿਸਾਰ ’ਚ 7.2 ਡਿਗਰੀ ਤੇ ਕਰਨਾਲ ’ਚ 9.6 ਡਿਗਰੀ ...
Read Full Story


ਅਸਾਮੀਆਂ ਨਾ ਭਰੇ ਜਾਣ ਕਾਰਨ ਲੋਕ ਪ੍ਰੇਸ਼ਾਨ

ਝਬਾਲ, 6 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਸਿਵਲ ਸਪਲਾਈ ਵਿਭਾਗ ਦੇ ਬਲਾਕ ਝਬਾਲ ਵਿਚ ਏ.ਐਫ.ਐਸ.ਓ. ਦੀ ਸੇਵਾ ਮੁਕਤੀ ਤੋਂ ਬਾਅਦ ਲੰਮੇ ਸਮੇਂ ਤੋਂ ਇਹ ਅਸਾਮੀ ਨਾ ਭਰੇ ਜਾਣ ਦੇ ਨਾਲ ਇੰਸਪੈਕਟਰ ਗਰੇਡ ਨੰ: ੍ਯਇਕ ਵੰਡ ਤੇ ਖਰੀਦ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਤੇ ਇਸ ਵਜ੍ਹਾ ਕਰਕੇ ਰਾਸ਼ਨ ਡਿਪੂਆਂ ਤੇ ਰਾਸ਼ਨ ਵੀ ਸਮੇਂ ਨਹੀਂ ਪਹੁੰਚ ਰਿਹਾ। ਦਫਤਰ ਨਾਲ ਸਬੰਧਤ ਕੰਮ ਕਾਰ ਕਰਾਉਣ ਅਤੇ ਰਾਸ਼ਨ ਕਾਰਡ ਬਣਾਉਣ ’ਚ ਵੀ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ, ਕਿਉਂਕਿ ਇਥੋਂ ਦਾ ਵਾਧੂ ਚਾਰਜ ਤਰਨ ਤਾਰਨ ਦੇ ਇਕ ਗਰੇਡ ਦੋ ਇੰਸਪੈਕਟਰ ਪਾਸ ਹੋਣ ਕਰਕੇ ਜ਼ਿਆਦਾ ਤਰ ਦਿਨ ...
Read Full Story


ਪੈਸਾ ਵੀ ਲਿਆਉਂਦਾ ਹੈ ਆਪਸੀ ਰਿਸ਼ਤਿਆਂ ਵਿਚ ਦਰਾੜ

ਅੱਜ ਦੇ ਯੁੱਗ ਵਿਚ ਪੈਸੇ ਦੀ ਪ੍ਰਧਾਨਤਾ ਵਧਦੀ ਜਾ ਰਹੀ ਹੈ। ਇਸ ਵਧਦੀ ਪ੍ਰਧਾਨਤਾ ਵਿਚ ਆਪਸੀ ਰਿਸ਼ਤਿਆਂ ਵਿਚ ਖਟਾਸ ਵੀ ਵਧ ਰਹੀ ਹੈ। ਠੀਕ ਹੈ ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁਝ ਵੀ ਨਹੀਂ ਹੈ। ਰਿਸ਼ਤੇ ਮਧੁਰ ਹਨ ਤਾਂ ਪੈਸਾ ਥੋੜ੍ਹਾ ਘੱਟ ਵੀ ਹੋਵੇ ਤਾਂ ਚਲਦਾ ਹੈ ਪਰ ਜੇਕਰ ਪੈਸਾ ਬਹੁਤ ਹੈ ਅਤੇ ਰਿਸ਼ਤੇ ਮਧੁਰ ਨਹੀਂ ਹਨ ਤਾਂ ਬਹੁਤ ਫਰਕ ਪੈਂਦਾ ਹੈ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਇੰਡੀਪੈਂਡੈਂਟ ਬਣੋ। ਆਪਣੀ ਤਨਖਾਹ ਦਾ ਸੀਮਤ ਹਿੱਸਾ ਘਰ ਦੇ ਖਰਚਿਆਂ ਦੇ ਲਈ ਰੱਖੋ। ਕੁਝ ਹਿੱਸਾ ਸਾਂਝੇ ਖਾਤੇ ਵਿਚ ਰੱਖੋ ਤਾਂ ਕਿ ਘੁੰਮਣ ਜਾਣਾ ਹੋਵੇ, ਡਿਨਰ ’ਤੇ ਜਾਣਾ ਹੋਵੇ, ਪ੍ਰੋਗਰਾਮ ’ਤੇ ...
Read Full Story


1

Loading...

© 2012 punjabinfoline.com

punjab infoline arash info