ਤੇਲ ਕੀਮਤਾਂ ਤੇ ਸਬਸਿਡੀਆਂ ਬਾਰੇ ਭਾਈਵਾਲਾਂ ਨਾਲ ਸਲਾਹ ਕਰਾਂਗੇ: ਪ੍ਰਣਬ ਮੁਖਰਜੀ
ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਸਬਸਿਡੀਆਂ ਨੂੰ ਘਟਾਉਣ ਤੇ ਤੇਲ ਕੀਮਤਾਂ ’ਚ ਵਾਧੇ ਬਾਰੇ ਕੋਈ ਵੀ ਫੈਸਲਾ ਭਾਈਵਾਲ ਪਾਰਟੀਆਂ ਨਾਲ ਸਲਾਹ ਕਰਕੇ ਲੈਣਗੇ। ਉਨ੍ਹਾਂ ਸੋਨੇ ਉਪਰ ਦਰਾਮਦ ਕਰ ਲਾਉਣ ਕਾਰਨ ਹੋ ਰਹੀ ਆਲੋਚਨਾ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਇਸ ਨਾਲ ਸੋਨੇ ਦੀ ਸਮਗਲਿੰਗ ਉਤਸ਼ਾਹਿਤ ਨਹੀਂ ਹੋਏਗੀ। ਉਨ੍ਹਾਂ ਵਿਦੇਸ਼ ਸਮਝੌਤਿਆਂ ਲਈ ਆਮਦਨ ਕਰ ਕਾਨੂੰਨ ’ਚ ਸੋਧ ਬਾਰੇ ਕਿਹਾ ਕਿ ਇਹ ਵੋਡਾਫੋਨ ਬਾਰੇ ਉੱਠੇ ਵਿਵਾਦ ਕਾਰਨ ਨਹੀਂ ਕੀਤੀ ਜਾ ਰਹੀ। ਬਜਟ ’ਤੇ ਹੋ ਰਹੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਵਿੱਤ ਮੰਤਰੀ ਪ੍ਰਣਬ ... Read Full Story
|
ਪੈਟਰੋਲ ਦੀ ਕੀਮਤ ‘ਚ ਵਾਧਾ ਟਲਿਆ
ਨਵੀਂ ਦਿੱਲੀ, ਇਸ ਪੰਦਰਵਾੜੇ ਪੈਟਰੋਲ ਦੀਆਂ ਕੀਮਤਾਂ ਨਹੀਂ ਵਧਣਗੀਆਂ ਕਿਉਂਕਿ ਸਰਕਾਰ ਨੇ ਤੇਲ ਕੰਪਨੀਆਂ ਨੂੰ 2 ਰੁਪਏ ਫੀ ਲਿਟਰ ਵਾਧੇ ਦੀ ਮਨਜ਼ੂਰੀ ਨਹੀਂ ਦਿੱਤੀ।
ਪਿਛਲੇ ਹਫਤੇ ਸੰਸਦ ਦਾ ਇਜਲਾਸ ਜਾਰੀ ਹੋਣ ਕਰਕੇ ਸਰਕਾਰ ਨੇ ਇੰਡੀਅਨ ਆਇਲ ਅਤੇ ਹੋਰਨਾਂ ਤੇਲ ਕੰਪਨੀਆਂ ਨੂੰ ਕੀਮਤਾਂ ਵਿਚ ਵਾਧੇ ਤੋਂ ਰੋਕ ਦਿੱਤਾ ਸੀ। ਰੁਪਏ ਦੀ ਕੀਮਤ ਘਟਣ ਕਾਰਨ ਤੇਲ ਦੀ ਦਰਾਮਦ ਮਹਿੰਗੀ ਹੋ ਰਹੀ ਹੈ ਜਿਸ ਕਰਕੇ ਕੰਪਨੀਆਂ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਚਾਹੁੰਦੀਆਂ ਹਨ।
ਗੌਰਤਲਬ ਹੈ ਕਿ ਸਰਕਾਰ ਨੇ ਪੈਟਰੋਲ ਕੀਮਤਾਂ ਪਿਛਲੇ ਸਾਲ ਜੂਨ ਵਿਚ ਕੰਟਰੋਲ ਮੁਕਤ ਕਰ ਦਿੱਤੀਆਂ ਸਨ। ਹੁਣ ਇਹ ... Read Full Story
|
ਪੈਟਰੋਲ ਦੀ ਕੀਮਤ ’ਚ ਇਕ ਰੁਪਏ ਦੇ ਵਾਧੇ ਦੀ ਸੰਭਾਵਨਾ
ਨਵੀਂ ਦਿੱਲੀ, ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਕਮਜ਼ੋਰ ਹੋ ਜਾਣ ਕਾਰਨ ਅਗਲੇ ਮਹੀਨੇ ਪੈਟਰੋਲ ਦੀਆਂ ਕੀਮਤਾਂ ’ਚ ਇਕ ਰੁਪਏ ਦਾ ਵਾਧਾ ਕੀਤਾ ਜਾ ਸਕਦਾ ਹੈ, ਪਰ ਪੰਜ ਰਾਜਾਂ ’ਚ ਅਸੈਂਬਲੀ ਚੋਣਾਂ ਹੋਣ ਕਾਰਨ ਅਜੇ ਕੇਂਦਰ ਸਰਕਾਰ ਨੇ ਇਸ ਵਾਧੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ’ਚ ਗੈਸੋਲੀਨ ਦੀ ਕੀਮਤ ਉਹੀ ਹੈ, ਪਰ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ-ਵਧ ਰਹੀ ਹੈ ਤੇ ਡਾਲਰ ਮੁਕਾਬਲੇ ਰੁਪਏ ਦੀ 52.70 ਰੁਪਏ ਰਹਿ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਵਰਗੀਆਂ ਕੰਪਨੀਆਂ, ਜੋ ਹਰ ਪੰਦਰਵਾੜੇ ਨੂੰ ਤੇਲ ਕੀਮਤਾਂ ’ਚ ਸੋਧ ਕਰਦੀਆਂ ... Read Full Story
|
ਪੈਟਰੋਲ ਹੋਇਆ ਸਸਤਾ
ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 78 ਪੈਸੇ ਪ੍ਰਤੀ ਲੀਟਰ ਘਟਾਈ, ਜਹਾਜ਼ੀ ਤੇਲ 2312 ਰੁਪਏ ਪ੍ਰਤੀ ਕਿਲੋ ਲੀਟਰ ਵਧਾਇਆ
ਨਵੀਂ ਦਿੱਲੀ, ਲਗਾਤਾਰ ਵਧਦੀ ਮਹਿੰਗਾਈ ਵਿਚ ਲੋਕਾਂ ਲਈ ਰਾਹਤ ਵਾਲੀ ਗੱਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਿਚ 78 ਪੈਸੇ ਪ੍ਰਤੀ ਲੀਟਰ ਦੀ ਹੋਰ ਕਮੀ ਕੀਤੀ ਗਈ ਹੈ। ਇਹ ਕਮੀ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਕਾਰਨ ਤੇਲ ਕੰਪਨੀਆਂ ਦੀ ਬੁੱਧਵਾਰ ਇਥੇ ਹੋਈ ਬੈਠਕ ਵਿਚ ਪੈਟਰੋਲ ਦੀ ਕੀਮਤ ਘਟਾਉਣ ਦਾ ਫੈਸਲਾ ਲਿਆ ਗਿਆ। ਪੈਟਰੋਲ ਦੀਆਂ ਕੀਮਤਾਂ ਵਿਚ ਇਕ ਮਹੀਨੇ ਵਿਚ ਦੂਜੀ ... Read Full Story
|
ਤੇਲ ਕੀਮਤਾਂ ’ਚ ਵਾਧਾ ਅਜੇ ਨਹੀਂ:ਰੈਡੀ
ਨਵੀਂ ਦਿੱਲੀ, ਪੈਟਰੋਲੀਅਮ ਮੰਤਰੀ ਐਸ. ਜੈਪਾਲ ਰੈਡੀ ਨੇ ਅੱਜ ਸੰਕੇਤ ਦਿੱਤੇ ਹਨ ਕਿ ਸਰਕਾਰ ਪ੍ਰਚੂਨ ’ਚ ਪੈਟਰੋਲ ਦੀਆਂ ਕੀਮਤਾਂ ਵਧਾਉਣ ਲਈ ਅਜੇ ਕਾਹਲੀ ਨਹੀਂ ਕਰੇਗੀ, ਹਾਲਾਂਕਿ ਰੁਪਏ ਦੀ ਕੀਮਤ ਡਿੱਗਣ ਨਾਲ ਤੇਲ ਦਰਾਮਦਾਂ ਦੇ ਭਾਅ ਫਿਰ ਚੜ੍ਹ ਗਏ ਹਨ। ਉਨ੍ਹਾਂ ਨੇ ਸੰਸਦ ’ਚ ਦੱਸਿਆ ਕਿ ਰੁਪਏ ਦੀ ਕੀਮਤ ਘਟਣ ਨਾਲ ਕੁਦਰਤੀ ਤੌਰ ’ਤੇ ਨਵੀਆਂ ਹੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਨਾਲ ਵਿੱਤੀ ਘਾਟਾ 1,32,000 ਕਰੋੜ (ਵਿੱਤੀ ਸਾਲ 2011 ਦੌਰਾਨ) ਤੋਂ ਵੱਧ ਗਿਆ ਹੈ। ... Read Full Story
|
ਪੈਟਰੋਲ ਕੀਮਤਾਂ ’ਚ ਦਖ਼ਲ ਨਹੀਂ ਦੇਵੇਗਾ ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਉਸ ਢਾਂਚੇ ’ਚ ਦਖਲ ਦੋਣੋਂ ਨਾਂਹ ਕਰ ਦਿੱਤੀ, ਜਿਸ ਤਹਿਤ ਵਾਰ-ਵਾਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਹਨ। ਅਦਾਲਤ ਦਾ ਕਹਿਣਾ ਹੈ ਕਿ ਇਹ ਮਾਮਲਾ ਨੀਤੀ ਨਿਰਧਾਰਤ ਕਰਨ ਵਾਲੇ ਢਾਂਚੇ ਦੇ ਅਧੀਨ ਜਾਂ ਵਿਧਾਨਕ ਹੈ, ਇਹ ਨਿਆਂਪਾਲਿਕਾ ਦਾ ਮਸਲਾ ਨਹੀਂ ਹੈ।
ਚੀਫ ਜਸਟਿਸ ਐਸ.ਐਚ. ਕਪਾਡੀਆ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਇਕ ਜਨਹਿੱਤ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਖੇਤਰਾਂ ’ਚ ਦਖਲਅੰਦਾਜ਼ੀ ਕਰਨ ਦਾ ਨਿਆਂਪਾਲਿਕਾ ਨੂੰ ਕੋਈ ਅਧਿਕਾਰ ਨਹੀਂ ਹੈ। ਪਟੀਸ਼ਨ ’ਚ ਅਪੀਲ ਕੀਤੀ ਗਈ ਸੀ ਕਿ ਅਦਾਲਤ ਪੈਟਰੋਲ, ਡੀਜ਼ਲ ਤੇ ਹੋਰ ... Read Full Story
|
ਪੰਜਾਬ 'ਚ ਪੈਟਰੋਲ 2 ਰੁਪਏ 39 ਪੈਸੇ ਸਸਤਾ ਹੋਇਆ
ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਸਥਿਤੀ ਵੱਖਰੀ
ਜਲੰਧਰ, ਤੇਲ ਕੰਪਨੀਆਂ ਵਲੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੇ ਲਏ ਗਏ ਫੈਸਲੇ ਦਾ ਕੁਝ ਵਧੇਰੇ ਉਸਾਰੂ ਅਸਰ ਹੋਇਆ ਹੈ। ਜਿਥੇ ਦੇਸ਼ ਵਿਚ ਪੈਟਰੋਲ 2 ਰੁਪਏ 22 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ, ਉਥੇ ਪੰਜਾਬ ਵਿਚ ਇਹ 2 ਰੁਪਏ 39 ਜਾਂ 2 ਰੁਪਏ 40 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਨੇ ਦੱਸਿਆ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਵੈਟ ਵੱਧ ਹੋਣ ਕਾਰਨ ਪੈਟਰੋਲ ਦੀ ਕੀਮਤ ਡਿੱਗਣ ਦਾ ਵਧੇਰੇ ਉਸਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਇਸ ਲਈ ਪੈਟਰੋਲ ... Read Full Story
|
*ਨੈਤਿਕ ਕਦਰਾਂ ਕੀਮਤਾਂ ਦੇ ਵਿਸ਼ੇ ਨੂੰ ਵੀ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਵੇਗਾ *ਸ਼ੋ੍ਰਮਣੀ ਪੁਰਸਕਾਰਾਂ ਅਤੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਛੇਤੀ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ : ਸੇਖਵਾਂ
ਪਟਿਆਲਾ: 11 ਜੁਲਾਈ (ਪੀ.ਐਸ.ਗਰੇਵਾਲ) - ‘‘ ਸਮਾਜ ਨੂੰ ਚੰਗੇ ਨਾਗਰਿਕ ਦੇਣ ਲਈ ਵਿਦਿਆਰਥੀ ਵਰਗ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਉਨ੍ਹਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਲੋੜ ਹੈ । ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਨੇ ਸਮਾਜ ਨੂੰ ਚੰਗੇ ਡਾਕਟਰ, ਇੰਜੀਨੀਅਰ, ਵਿਗਿਆਨੀ, ਸਿਆਸਤਦਾਨ ਅਤੇ ਅਧਿਕਾਰੀ ਤਾਂ ਪੈਦਾ ਕਰਕੇ ਦੇ ਦਿੱਤੇ ਹਨ ਪਰ ਹਾਲੇ ਵੀ ਸਮਾਜ ਵਿੱਚ ਚੰਗੇ ਇਨਸਾਨਾਂ ਦੀ ਘਾਟ ਰੜਕ ਰਹੀ ਹੈ । ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਨੈਤਿਕ ਕਦਰਾਂ ... Read Full Story
|
ਪਿਆਜ਼ ਦੀਆਂ ਕੀਮਤਾਂ ਵਿਚ ਆਏ ਜ਼ਬਰਦਸਤ ਉਛਾਲ ਕਾਰਨ ਖੁਰਾਕ ਮਹਿੰਗਾਈ ਦਰ ਵਿਚ ਵਾਧਾ - ਪ੍ਰਣਬ ਮੁਖਰਜੀ
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਹੈ ਪਿਛਲੇ ਦਿਨੀਂ ਪਿਆਜ਼ ਦੀਆਂ ਕੀਮਤਾਂ ਵਿਚ ਆਏ ਜ਼ਬਰਦਸਤ ਉਛਾਲ ਕਾਰਨ ਖੁਰਾਕ ਮਹਿੰਗਾਈ ਦਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਥੇ ਪੱਤਰਕਾਰਾਂ ਨਾਲ ਗੰਲਬਾਤ ਦੌਰਾਨ ਸ੍ਰੀ ਮੁਖਰਜੀ ਨੇ ਕਿਹਾ ਕਿ ਮੈਂ ਖੁਰਾਕ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਤੋਂ ਚਿੰਤਤ ਹਾਂ, ਹਾਲਾਂਕਿ ਕੁਝ ਵਸਤੂਆਂ ਥੋਕ ਮੁੱਖ ਸੂਚਕ ਅੰਕ ਵਿਚ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਹਫ਼ਤਾਵਾਰੀ ਉਤਰਾ-ਚੜਾਅ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਆਇਆ ਹੈ। ਉਨ੍ਹਾਂ ਕਿਹਾ ਕਿ ਖੁਰਾਕ ਵਸਤੂਆਂ ਦੀਆਂ ਕੀਮਤਾਂ ਨੂੰ ਘਟਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ... Read Full Story
|
10 ਕਿਲੋ ਭੁੱਕੀ ਤੇ ਲਾਹਣ ਸਮੇਤ ਤਿੰਨ ਪੁਲਿਸ ਅੜਿੱਕੇ
ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸਦਰ ਪੁਲਿਸ ਦੇ ਐਸ.ਐਚ.ਓ. ਸ: ਹਰਗੋਪਾਲ ਸਿੰਘ ਦੀ ਅਗਵਾਈ ਹੇਠ ਏ.ਐੋਸ.ਆਈ. ਦਰਸ਼ਨ ਸਿੰਘ ਨੇ ਗਸਤ ਦੌਰਾਨ ਹਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ ਤੋਂ ਪਿੰਡ ਖੋਖਰ ਨੇੜੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰ ਕੇ ਉਸ ਨੂੰ ਜ਼ੇਲ ਵਿਚ ਭੇਜ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ. ਰਣਜੀਤ ਸੰਿਘ ਨੇ ਪਿੰਡ ਗਿਦੜਿਆਣੀ ਵਿਖੇ ਗਸਤ ਦੌਰਾਨ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਡਸਕਾ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਦੋਂ ਕਿ ਹੌਲਦਾਰ ਦਰਸ਼ਨ ਸਿੰਘ ... Read Full Story
|
ਆਉਣ ਵਾਲੇ ਦਿਨਾਂ ’ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਘਟਣਗੀਆਂ-ਪਵਾਰ
ਨਵੀਂ ਦਿੱਲੀ, 1 ਫਰਵਰੀ (ਏਜੰਸੀਆਂ)-ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਹਾੜੀ ਦੀ ਫ਼ਸਲ ਵਧੀਆ ਹੋਣ ਦੇ ਆਸਾਰ ਅਤੇ ਵਿਦੇਸ਼ਾਂ ਤੋਂ ਖੰਡ ਅਤੇ ਦਾਲਾਂ ਦੀ ਵਧ ਰਹੀ ਉਪਲਬਧਤਾ ਕਾਰਨ ਆਉਣ ਵਾਲੇ ਦਿਨਾਂ ਵਿਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਘਟ ਜਾਣਗੀਆਂ। ਪਿਛਲੇ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖੇਤੀਬਾੜੀ, ਫੂਡ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੁਖੀ ਚਲੇ ਆ ਰਹੇ ਪਵਾਰ ਨੇ ਨਾਲ ਹੀ ਇਕ ਇਹ ਸ਼ਬਦ ਵੀ ਆਖ ਦਿੱਤਾ ਕਿ ਸਾਡੀ ਆਰਥਿਕਤਾ ਖੇਤੀਬਾੜੀ ’ਤੇ ਨਿਰਭਰ ਹੋਣ ਕਾਰਨ ਕਿਸਾਨਾਂ ਨੂੰ ਢੁਕਵੀਆਂ ਕੀਮਤਾਂ ਮਿਲਣੀਆਂ ਚਾਹੀਦੀਆਂ ਹਨ। ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ... Read Full Story
|
ਸਰਕਾਰੀ ਗੱਡੀਆਂ ਵੀ ਚੰਡੀਗੜ੍ਹ ਤੋਂ ਖਰੀਦ ਕਰਦੀਆਂ ਹਨ ਸਸਤਾ ਤੇਲ
ਜਲੰਧਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰ ਸਰਕਾਰ ਵੱਲੋਂ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਪੰਜਾਬ ’ਚ ਜਿਥੇ ਤਿੰਨ ਰੁਪਏ ਤੇਲ ਹੋਰ ਵੀ ਮਹਿੰਗਾ ਹੋ ਜਾਏਗਾ ਪਰ ਉਸ ਦੇ ਗੁਆਂਢੀ ਰਾਜਾਂ ਵਿਚ 4 ਤੋਂ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਰਹੇਗਾ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਜਾਂ ਫਿਰ ਸਰਕਾਰੀ ਅਫ਼ਸਰਾਂ ਦੀਆਂ ਕਾਰਾਂ ਵੀ ਚੰਡੀਗੜ੍ਹ ਰਹਿੰਦੀਆਂ ਹਨ ਤੇ ਉਕਤ ਗੱਡੀਆਂ ਵੀ ਪੰਜਾਬ ਦੇ ਪੰਪਾਂ ਤੋਂ ਤੇਲ ਪੁਆਉਣ ਦੀ ਜਗ੍ਹਾ ਚੰਡੀਗੜ੍ਹ ਤੋਂ ਸਸਤਾ ਤੇਲ ਪੁਆਉਣ ਨੂੰ ਪਹਿਲ ਦਿੰਦੀਆਂ ਹਨ। ਮੋਹਾਲੀ ... Read Full Story
|
ਮੁਹਾਲੀ ’ਚ ਗਰੀਬਾਂ ਨੂੰ ਘੱਟ ਕੀਮਤ ’ਤੇ ਮਕਾਨ ਦੇਣ ਦੀ ਯੋਜਨਾ-ਬੱਬੀ ਬਾਦਲ
ਮੁਹਾਲੀ, 3 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਪੰਜਾਬ ਸਰਕਾਰ ਵਲੋਂ ਮੁਹਾਲੀ ਖੇਤਰ ਵਿਚ ਗਰੀਬ ਲੋਕਾਂ ਨੂੰ ਸਿਰ ’ਤੇ ਛੱਤ ਦੇਣ ਲਈ ਵਧੀਆ ਕਿਸਮ ਦੇ ਫਲੈਟ ਉਸਾਰੇ ਜਾਣ ਦੀ ਯੋਜਨਾ ਹੈ ਜੋ ਬਹੁਤ ਹੀ ਘੱਟ ਕੀਮਤ ’ਤੇ ਗਰੀਬ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਇਸ ਸਬੰਧੀ ਬਾਕਾਇਦਾ ਤੌਰ ’ਤੇ ਸਰਵੇ ਕਰਵਾਇਆ ਜਾਵੇਗਾ ਤਾਂ ਕਿ ਇਹ ਫਲੈਟ ਕੇਵਲ ਅਸਲ ਲੋੜਵੰਦ ਲੋਕਾਂ ਨੂੰ ਹੀ ਮਿਲ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਸ਼੍ਰੀ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਮੁਹਾਲੀ ਦੇ ਫੇਜ਼-11 ਨੇੜੇ ਝੁੱਗੀ-ਝੋਪੜੀ ਵਿਚ ਰਹਿੰਦੇ ਲੋਕਾਂ ਦੀਆਂ ... Read Full Story
|