E-Paper

|
| Tag Search for "ਕੁਇੰਟਲ" |
ਤੂੜੀ ਦਾ ਰੇਟ ਪੰਜ ਸੌ ਰੁਪਏ ਕੁਇੰਟਲ ਹੋਇਆ
ਹਠੂਰ, 5 ਫਰਵਰੀ (ਪੱਤਰ ਪ੍ਰੇਰਕ)-ਪਿੰਡਾਂ ਦੇ ਲੋਕ ਜੋ ਖੇਤੀ ਅਤੇ ਡੇਅਰੀ ’ਤੇ ਲਗਭਗ ਨਿਰਭਰ ਹਨ, ਨੂੰ ਆਪਣੇ ਪਸ਼ੂਆਂ ਲਈ ਰੋਜ਼ਮਰਾ ਵਰਤੋਂ ’ਚ ਆਉਣ ਵਾਲੀ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਦੋ ਪ੍ਰਕਾਰ ਦੀ ਤੂੜੀ ਦਾ ਬਾਜ਼ਾਰ ਹੈ, ਇਕ ਹੜੰਭੇ ਵਾਲੀ ਮਸ਼ੀਨ ਦੀ ਅਤੇ ਦੂਸਰੀ ਕੰਬਾਇਨ ਰਾਹੀਂ ਕੱਟੀ ਕਣਕ ਦੇ ਨਾੜ ਦੀ ਰੀਪਰ ਨਾਲ ਬਣਾਈ ਹੋਈ ਤੂੜੀ। ਹੜੰਭੇ ਵਾਲੀ ਦਾ ਮੁੱਲ 500 ਦੇ ਲਗਭਗ ਪ੍ਰਤੀ ਕੁਇੰਟਲ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਮੌਕੇ ਇਸੇ ਤੂੜੀ ਦਾ ਮੁੱਲ 150 ਤੋਂ 200 ਪ੍ਰਤੀ ਕੁਇੰਟਲ ਸੀ। ਦੂਸਰੇ ਪਾਸੇ ਦੁੱਧ ਦਾ ਰੇਟ ਪ੍ਰਤੀ ... Read Full Story
|
ਹਥਿਆਰਬੰਦਾਂ ਨੇ ਦੁਕਾਨ ਲੁੱਟੀ
ਨਡਾਲਾ, 1 ਫਰਵਰੀ (ਮਾਨ)-ਨਡਾਲਾ ਸੁਭਾਨਪੁਰ ਸੜਕ ’ਤੇ ਪੈਂਦੀ ਗੋਲਡਨ ਕਰਿਆਨਾ ਸਟੋਰ ’ਤੇ ਬੀਤੀ ਰਾਤ ਲਗਪਗ 1.00 ਵਜੇ ਦੇ ਕਰੀਬ 12-13 ਹਥਿਆਰਾਂ ਨਾਲ ਲੈ¤ਸ ਲੁਟੇਰਿਆਂ ਨੇ 60-65 ਹਜ਼ਾਰ ਦਾ ਸਮਾਨ ਲੁੱਟ ਲਿਆ। ਦੁਕਾਨ ਦੇ ਮਾਲਕ ਅਮਰਜੀਤ ਸਿੰਘ ਪੁਤੱਰ ਰੂੜ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਅੰਦਰ ਸੁੱਤੇ ਹੋਏ ਸਨ ਕਿ 12-13 ਆਦਮੀ ਦੋ ਗੱਡੀਆਂ ਸਮੇਤ ਆ ਕੇ ਕਿਸੇ ਤਰ੍ਹਾਂ ਬਾਹਰਲਾ ਗੇਟ ਖੋਲ ਕੇ ਅੰਦਰ ਗੱਡੀਆਂ ਲਾ ਕੇ ਪਿੱਛੇ ਸਟੋਰ ਦੇ ਤਾਲੇ ਤੋੜ ਕੇ ਉਸ ਵਿੱਚੋ ਦੱਸ ਕੁਇੰਟਲ ਮੱਕੀ, ਪੰਜ ਕੁਇੰਟਲ ਬਾਜਰਾ, ਵੀਹ ਪੇਟੀਆਂ ਸਾਬਣ, ਪੰਜ ਕੁਇੰਟਲ ਚਰੀ, ਪੰਦਰਾਂ ਕੁਇੰਟਲ ਕਣਕ ਚੋਰੀ ਕਰ ਲਈ ਤੇ ... Read Full Story
|
1 |
 Loading...
|
|
|