ਆਈਪੀਐਲ ’ਚ ਕਾਲੇ ਧਨ ਦੀ ਵਰਤੋਂ ਦੀ ਸੀ ਬੀ ਆਈ ਜਾਂਚ ਹੋਵੇ: ਸ਼ਾਂਤਾ ਕੁਮਾਰ
ਅੰਮ੍ਰਿਤਸਰ, ਭਾਜਪਾ ਦੇ ਕੌਮੀ ਆਗੂ, ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਅੱਜ ਇੱਥੇ ਆਈ.ਪੀ.ਐਲ. ਕ੍ਰਿਕਟ ਮੁਕਾਬਲੇ ਵਿੱਚ ਕਾਲੇ ਧਨ ਦਾ ਇਸਤੇਮਾਲ ਹੋਣ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।
ਉਹ ਅੱਜ ਇੱਥੇ ਪੰਜਾਬ ਭਾਜਪਾ ਨਾਲ ਨਿਗਮ ਚੋਣਾਂ ਬਾਰੇ ਮੀਟਿੰਗ ਕਰਨ ਲਈ ਪੁੱਜੇ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਾਂਤਾ ਕੁਮਾਰ ਨੇ ਆਖਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਹਿਮਤ ਹਨ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਅਨਾਜ ਨੂੰ ਵੀ ਬਾਹਰਲੇ ਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਤਾਂ ਜੋ ... Read Full Story
|
ਕਾਨੂੰਨ ਆਪਣਾ ਕੰਮ ਕਰੇਗਾ : ਬਾਂਸਲ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਆਈ. ਪੀ. ਐੱਲ. ਵਿਚ ਕਥਿਤ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਮਾਮਲੇ ਵਿਚ ਜੇਕਰ ਕਾਨੂੰਨ ਦੀ ਕੋਈ ਉਲੰਘਣਾ ਹੋਈ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਲੋਕ ਸਭਾ ਵਿਚ ਜ਼ੀਰੋ ਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਸ਼ੈਲੇਂਦਰ ਕੁਮਾਰ ਅਤੇ ਭਾਜਪਾ ਦੇ ਕੀਰਤੀ ਆਜ਼ਾਦ ਵਲੋਂ ਇਹ ਮੁੱਦਾ ਉਠਾਏ ਜਾਣ 'ਤੇ ਸੰਸਦੀ ਮਾਮਲਿਆਂ ਦੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਇਹ ਭਰੋਸਾ ਦਿੱਤਾ। ਬਾਂਸਲ ਨੇ ਕਿਹਾ ਕਿ ਅਸੀਂ ਵੀ ਓਨੇ ਹੀ ਚਿੰਤਤ ਹਾਂ ਜਿੰਨੇ ਤੁਸੀਂ ਹੋ। ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਕਲ ਵੀ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਅੱਜ ਇਸ ਮੁੱਦੇ 'ਤੇ ... Read Full Story
|
ਸ਼ਰਾਬ ਚਾਰ ਲੱਖ ਦੀ ਫੜੀ, ਜੁਰਮਾਨਾ ਲੱਗ ਗਿਆ 15 ਲੱਖ ਰੁਪਏ
ਬਰਨਾਲਾ, ਬੀਤੇ ਦਿਨੀਂ ਪਿੰਡ ਮੌੜ ਨਾਭਾ ਦੇ ਇੱਕ ਸ਼ਰਾਬ ਦੇ ਠੇਕੇ ਤੋਂ ਕਬਜ਼ੇ ਵਿੱਚ ਲਈ ਗਈ 300 ਪੇਟੀਆਂ ਸ਼ਰਾਬ ‘ਤੇ ਟੈਕਸ ਤੇ ਆਬਕਾਰੀ ਵਿਭਾਗ ਨੇ 14 ਲੱਖ 95 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦ ਕਿ ਸ਼ਰਾਬ ਦੀ ਅਸਲ ਕੀਮਤ ਚਾਰ ਲੱਖ ਰੁਪਏ ਹੈ।
ਜਦ ਵਿਭਾਗੀ ਟੀਮ ਨੇ ਛਾਪਿਆ ਮਾਰਿਆ ਤਾਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਟਰੱਕ ਵਿੱਚ ਅਨਲੋਡ ਕੀਤੀਆਂ ਜਾ ਰਹੀਆਂ ਸਨ। ਆਬਕਾਰੀ ਇੰਸਪੈਕਟਰ ਦੀਪਿਕਾ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਸੁਰੇਸ਼ ਕੁਮਾਰ ਨਿਵਾਸੀ ਤਪਾ ਦੇ ਠੇਕੇ ‘ਤੇ ਵੱਖ-ਵੱਖ ਅੰਗਰੇਜ਼ੀ ਬ੍ਰਾਂਡ ਦੀਆਂ 300 ਪੇਟੀਆਂ ਸ਼ਰਾਬ ਉਤਾਰੀ ਜਾ ਰਹੀ ... Read Full Story
|
ਸੰਸਦ ਹੋਈ 60 ਸਾਲ ਦੀ
ਸੰਸਦ ਨੂੰ ਸਰਵਉੱਚਤਾ ਤੇ ਸਾਖ ਦੀ ਚਿੰਤਾ
ਨਵੀਂ ਦਿੱਲੀ, ਸੰਸਦ ਨੇ ਆਪਣੀ ਬੈਠਕ ਦੀ 60ਵੀਂ ਵਰ੍ਹੇਗੰਢ 'ਤੇ ਐਤਵਾਰ ਆਪਣੀ ਸਰਵਉਚਤਾ, ਸ਼ਾਨ ਅਤੇ ਪਵਿੱਤਰਤਾ ਬਣਾਈ ਰੱਖਣ, ਇਸ ਦੀਆਂ ਲੋਕਰਾਜੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਉਣ, ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਵਧਾਉਣ ਅਤੇ ਰਾਸ਼ਟਰ ਨਿਰਮਾਣ ਲਈ ਮੁੜ ਵਚਨਬੱਧ ਕਰਨ ਦਾ ਸੰਕਲਪ ਪਿਆ।
5 ਘੰਟਿਆਂ ਤੋਂ ਵੱਧ ਚੱਲੀ ਚਰਚਾ ਪਿੱਛੋਂ ਲੋਕ ਸਭਾ ਵਿਚ ਸਪੀਕਰ ਮੀਰਾ ਕੁਮਾਰ ਅਤੇ ਰਾਜ ਸਭਾ ਵਿਚ ਚੇਅਰਮੈਨ ਹਾਮਿਦ ਅੰਸਾਰੀ ਨੇ ਇਸ ਮੰਤਵ ਦੇ ਪ੍ਰਸਤਾਵ ਆਪਣੇ ਹਾਊਸਾਂ ਵਿਚ ਰੱਖੇ ਜਿਨ੍ਹਾਂ ਨੂੰ ਮੈਂਬਰਾਂ ... Read Full Story
|
ਮੀਰਾ ਕੁਮਾਰ ਤੋਂ 2 ਕਰੋੜ ਬਕਾਇਆ ਕਿਰਾਇਆ ਵਸੂਲਣ ਦਾ ਨੋਟਿਸ ਵਾਪਸ
ਨਵੀਂ ਦਿੱਲੀ, ਸ਼ਹਿਰ ਵਿਕਾਸ ਮੰਤਰਾਲਾ ਨੇ ਲੋਕ ਸਭਾ ਸਪੀਕਰ ਮੀਰਾ ਕੁਮਾਰ 'ਤੇ ਇਕ ਸਰਕਾਰੀ ਬੰਗਲੇ ਦੇ ਇਸਤੇਮਾਲ ਲਈ ਬਕਾਇਆ ਲਗਭਗ 2 ਕਰੋੜ ਰੁਪਏ ਦੇ ਕਿਰਾਏ ਦੀ ਵਸੂਲੀ ਦਾ ਨੋਟਿਸ ਵਾਪਸ ਲੈ ਲਿਆ ਹੈ। ਓਧਰ ਕੇਂਦਰੀ ਸੂਚਨਾ ਕਮਿਸ਼ਨ ਨੇ ਅੱਜ ਸ਼ਹਿਰੀ ਵਿਕਾਸ ਮੰਤਰਾਲਾ ਨੂੰ ਨਿਰਦੇਸ਼ ਦਿੱਤਾ ਕਿ ਸਵਰਗੀ ਬਾਬੂ ਜਗਜੀਵਨ ਰਾਮ ਦੀ ਸਵਰਗੀ ਪਤਨੀ ਇੰਦਰਾਣੀ ਦੇਵੀ ਤੇ ਉਨ੍ਹਾਂ ਦੀ ਪੁੱਤਰੀ ਤੇ ਲੋਕ ਸਭਾ ਸਪੀਕਰ ਮੀਰਾ ਕੁਮਾਰ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਕ ਸਰਕਾਰੀ ਬੰਗਲੇ ਦੀ ਅਲਾਟਮੈਂਟ, ਕਬਜ਼ੇ ਅਤੇ ਉਸ ਦੇ ਇਸਤੇਮਾਲ ਨਾਲ ਜੁੜੀ ਜਾਣਕਾਰੀ ਜਨਤਕ ਕੀਤੀ ਜਾਵੇ। ਕਮਿਸ਼ਨ ਨੇ ... Read Full Story
|
ਨਿਤੀਸ਼ ਕੁਮਾਰ ਦੇ ਜਨਤਾ ਦਰਬਾਰ ਵਿਚ ਪਥਰਾਅ
ਸਮਸਤੀਪੁਰ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਦੇ ਜਨਤਾ ਦਰਬਾਰ ਵਿਚ ਉਦੋਂ ਹੰਗਾਮਾ ਮਚ ਗਿਆ ਜਦੋਂ ਸੇਵਾ ਯਾਤਰਾ ਦੇ ਦੌਰਾਨ ਜਨਤਾ ਦਰਬਾਰ ਵਿਚ ਮੁੱਖ ਮੰਤਰੀ ਨੂੰ ਮਿਲਣ ਨਾ ਦੇਣ 'ਤੇ ਭੜਕੇ ਹੋਏ ਲੋਕਾਂ ਨੇ ਪਥਰਾਅ ਸ਼ੁਰੂ ਕਰ ... Read Full Story
|
ਅਨਾਜ ਦੇ ਭੰਡਾਰਨ ਦਾ ਨਿੱਜੀਕਰਨ ਤੇ ਵਿਕੇਂਦਰੀਕਰਨ ਕੀਤਾ ਜਾਵੇ : ਸ਼ਾਂਤਾ ਕੁਮਾਰ
ਨਵੀਂ ਦਿੱਲੀ, ਭਾਜਪਾ ਦੇ ਕੌਮੀ ਉਪ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ਼ਾਂਤਾ ਕੁਮਾਰ ਨੇ ਅਨਾਜ ਭੰਡਾਰਨ ਦੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਭੰਡਾਰਨ ਦੇ ਨਿੱਜੀਕਰਨ ਅਤੇ ਵਿਕੇਂਦਰੀਕਰਨ 'ਤੇ ਜ਼ੋਰ ਦਿੱਤਾ ਹੈ। ਕੁਮਾਰ ਨੇ ਅੱਜ ਇਥੇ ਕਿਹਾ ਕਿ ਇਸ ਸਮੇਂ ਸਰਕਾਰੀ ਗੋਦਾਮਾਂ ਵਿਚ 550 ਲੱਖ ਟਨ ਅਨਾਜ ਰੱਖਿਆ ਹੈ। ਇਸ ਸਾਲ 5 ਲੱਖ ਟਨ ਹੋਰ ਆਉਣ ਦੀ ਸੰਭਾਵਨਾ ਹੈ ਜਦਕਿ ਸਰਕਾਰ ਦੀ ਭੰਡਾਰਨ ਸਮਰੱਥਾ ਸਿਰਫ 450 ਲੱਖ ਟਨ ਹੈ। ਬਾਹਰ ਖੁੱਲ੍ਹੇ ਆਸਮਾਨ ਹੇਠਾਂ ਰੱਖਣ ਕਾਰਨ ਕਈ ਹਜ਼ਾਰ ਕਰੋੜ ਦਾ ਅਨਾਜ ਖਰਾਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਵਿਸ਼ਵ ਵਿਚ ... Read Full Story
|
ਟਿਊਨੀਸ਼ੀਆ ਤੇ ਭਾਰਤ ਵਿਗਿਆਨਕ-ਤਕਨੀਕੀ ਸਹਿਯੋਗ ਮਜ਼ਬੂਤ ਕਰਨਗੇ
ਰਾਜ ਮੰਤਰੀ ਅਸ਼ਵਨੀ ਕੁਮਾਰ ਨਾਲ ਹੋਈ ਮੁਲਾਕਾਤ
ਨਵੀਂ ਦਿੱਲੀ, ਟਿਊਨੀਸ਼ੀਆ ਦੇ ਵਿਦੇਸ਼ ਕਾਰਜ ਰਾਜ ਮੰਤਰੀ ਹਾਦੀ ਬਿਨ ਅੱਬਾਸ ਨੇ ਸੋਮਵਾਰ ਨੂੰ ਯੋਜਨਾ, ਵਿਗਿਆਨ ਅਤੇ ਟੈਕਨਾਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ ਡਾ. ਅਸ਼ਵਨੀ ਕੁਮਾਰ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਿਗਿਆਨਕ-ਤਕਨੀਕੀ ਸਹਿਯੋਗ ਮਜ਼ਬੂਤ ਕਰਨ ਲਈ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਨੇ ਮੌਜੂਦਾ ਸਹਿਯੋਗ ਪ੍ਰੋਗਰਾਮ ਤਹਿਤ ਮਿਥੇ ਖੇਤਰਾਂ ਵਿਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਬਾਇਓ ਟੈਕਨਾਲੋਜੀ, ਪਦਾਰਥ ਵਿਗਿਆਨ, ਸੂਚਨਾ ਵਿਗਿਆਨ (ਸਾਫਟਵੇਅਰ ਵਿਕਾਸ ਸਮੇਤ), ਨਵੇਂ ਊਰਜਾ ਸੋਮੇ, ... Read Full Story
|
8 ਕਾਂਗਰਸੀ ਸੰਸਦ ਮੈਂਬਰ ਮੁਅੱਤਲ
ਨਵੀਂ ਦਿੱਲੀ, ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੀ ਮੰਗ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਾਰ-ਵਾਰ ਲੋਕ ਸਭਾ ਦੀ ਕਾਰਵਾਈ ਵਿਚ ਰੁਕਾਵਟ ਪਾ ਰਹੇ ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਖੇਤਰ ਦੇ 8 ਕਾਂਗਰਸੀ ਮੈਂਬਰਾਂ ਨੂੰ ਅੱਜ ਸਦਨ ਦੀ ਕਾਰਵਾਈ ਤੋਂ 4 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਨਾਲ ਹੀ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਮੁਅੱਤਲ ਕੀਤੇ ਗਏ ਮੈਂਬਰ ਪੋਨਮ ਪ੍ਰਭਾਕਰ, ਮਧੂਗੌੜ ਯਾਕਸ਼ੀ, ਐੱਮ. ਜਗਨਨਾਥ, ਸੁਕਿੰਦਰ ਰੈੱਡੀ ਗੁਥਾ, ਕੇ. ਆਰ. ਜੀ. ਰੈੱਡੀ, ਰਾਜਈਆ ਸਿਰੀਸਿੱਲਾ, ਪੋਰਿਕਾ ਬਲਰਾਮ ਨਾਇਕ ਅਤੇ ਗੱਦਮ ਵਿਵੇਕਾਨੰਦ ਨੇ ਹਾਲਾਂਕਿ 3 ਵਾਰ ਦੀ ਮੁਅੱਤਲੀ ਤੋਂ ... Read Full Story
|
ਪਾਰਲੀਮਾਨੀ ਪ੍ਰੋਟੈਸਟ ਦਾ ਕੀ ਅਰਥ?
ਮੀਰਾ ਕੁਮਾਰ ਹੋਈ ਲਾਜਵਾਬ
ਨਵੀਂ ਦਿੱਲੀ, ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਉਸ ਸਮੇਂ ਲਾਜਵਾਬ ਹੋ ਗਏ, ਜਦੋਂ ਉਨ੍ਹਾਂ ਦੇ ਹਾਲੀਆ ਨਿਊਜ਼ੀਲੈਂਡ ਦੌਰੇ ਦੌਰਾਨ ਉਥੋਂ ਦੀ ਪਾਰਲੀਮੈਂਟ ਦੀ ਸਪੀਕਰ ਨੇ ਪੁੱਛਿਆ ਕਿ ਭਾਰਤ ਵਿਚ ਪਾਰਲੀਮਾਨੀ ਪ੍ਰੋਟੈਸਟ ਦਾ ਵਾਸਤਵ ਵਿਚ ਕੀ ਮੰਤਵ ਹੈ। ਮੀਰਾ ਕੁਮਾਰ ਦੀ ਹਮਰੁਤਬਾ ਨੇ ਕਿਹਾ ਕਿ ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਹਾਊਸ ਦੇ 'ਵੈੱਲ' ਵਿਚ ਧਾਵਾ ਬੋਲਣ ਨਾਲ ਕੀ ਸੰਦੇਸ਼ ਮਿਲਦਾ ਹੈ। ਨਿਊਜ਼ੀਲੈਂਡ ਵਿਚ ਜੇ ਕੋਈ ਐੱਮ. ਪੀ. ਪਾਰਲੀਮੈਂਟ ਦੇ ਪਾਬੰਦੀਸ਼ੁਦਾ ਹਿੱਸੇ ਵਿਚ ਦਾਖਲ ਹੁੰਦਾ ਹੈ ਤਾਂ ਉਸਨੂੰ ਚੁਕਵਾ ਕੇ ... Read Full Story
|
ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਦਾ ਹੱਥ : ਸੀ. ਬੀ. ਆਈ.
ਨਵੰਬਰ 1984 ਵਿਚ ਦਿੱਲੀ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸਮਝੇ ਜਾਂਦੇ ਕਾਂਗਰਸ ਨੇਤਾ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ ਸੀ. ਬੀ. ਆਈ. ਵਲੋਂ ਸੋਮਵਾਰ ਨੂੰ ਅਦਾਲਤ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਵਿਚ ਸੀ. ਬੀ. ਆਈ. ਨੇ ਸੋਮਵਾਰ ਨੂੰ ਅਦਾਲਤ ਵਿਚ ਆਪਣੀ ਬਹਿਸ ਪੂਰੀ ਕਰ ਲਈ। ਸੀ. ਬੀ. ਆਈ. ਦੇ ਵਕੀਲ ਆਰ. ਐਸ. ਚੀਮਾ ਨੇ ਅਦਾਲਤ ਵਿਚ ਸਾਫ ਤੌਰ 'ਤੇ ਕਿਹਾ ਹੈ ਕਿ 1 ਅਤੇ 2 ਨਵੰਬਰ ਨੂੰ ਦਿੱਲੀ ਕੈਂਟ ਵਿਚ ਹੋਏ ਦੰਗਿਆਂ ਪਿੱਛੇ ਸੱਜਣ ਕੁਮਾਰ ਦਾ ਹੱਥ ਸੀ। ਸੀ. ਬੀ. ਆਈ. ਦੇ ਜਾਂਚਕਰਤਾ ਨੇ ਕੋਰਟ ਵਿਚ ਦੱਸਿਆ ਕਿ ਸੱਜਣ ਕੁਮਾਰ ਵਲੋਂ 1 ਅਤੇ 2 ਨਵੰਬਰ ਨੂੰ ... Read Full Story
|
ਅਨਾਡੇਲ ਕਾਂਡ : ਫੌਜ ਨੇ ਦਿੱਤੇ ਜਾਂਚ ਦੇ ਹੁਕਮ
ਫੌਜ ਮੁਖੀ ਕਰਨਗੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਧੂਮਲ ਨੇ ਕੀਤੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਰਾਜ ਸਰਕਾਰ ਦੀ ਜ਼ਮੀਨ ਮਾਫੀਆ ਵਿਚਾਲੇ ਗਠਜੋੜ ਦੱਸਣ ਵਾਲੀ ਫੌਜ ਦਾ ਪ੍ਰੈੱਸ ਬਿਆਨ ਜਾਰੀ ਹੋਣ ਦੇ ਮਾਮਲੇ 'ਚ ਫੌਜ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧੂਮਲ ਨੇ ਫੌਜ ਦੇ ਇਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਚਿਤਾਵਨੀ ਦਿੱਤੀ ਸੀ ਕਿ ਫੌਜ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰਨਗੇ। ਇਸ ਮਾਮਲੇ 'ਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਵੀ ਅੱਜ ਗੰਭੀਰ ਰੁਖ ਅਪਣਾਇਆ ਅਤੇ ਉਨ੍ਹਾਂ ... Read Full Story
|
ਨਿਤੀਸ਼ ਨੇ ਬਿਹਾਰ ਦੇ ਮਾਣ ਨੂੰ ਸੱਟ ਮਾਰੀ- ਲਾਲੂ
ਪਟਨਾ, ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸ਼ਰਤਾਂ ਅੱਗੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਝੁਕਣ ਦਾ ਦੋਸ਼ ਲਗਾਉਂਦੇ ਹੋਏ ਆਰ ਜੇ ਡੀ ਪ੍ਰਮੁਖ ਲਾਲੂ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਮੁੱਖ ਮੰਤਰੀ ਨੇ ਬਿਹਾਰ ਦੇ ਮਾਣ ਨੂੰ ਸੱਟ ਪਹੁੰਚਾਈ ਹੈ।
ਲਾਲੂ ਨੇ ਕਿਹਾ, ''ਮੁੰਬਈ ਵਿਚ ਕਰਵਾਏ ਗਏ ਬਿਹਾਰ ਦਿਵਸ ਪ੍ਰੋਗਰਾਮ ਵਿਚ ਨਿਤੀਸ਼ ਨੇ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਗੋਡੇ ਟੇਕਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਉੱਥੇ ਬਿਹਾਰ ਦੇ ਮਾਣ ਨੂੰ ਹਥੌੜਾ ਮਾਰਨ ਦਾ ਕੰਮ ਕੀਤਾ ਹੈ।''
ਉਨ੍ਹਾਂ ਕਿਹਾ ਕਿ ਬਿਹਾਰ ਮਾਮੂਲੀ ਧਰਤੀ ... Read Full Story
|
ਠਾਕਰੇ ਨੇ ਕੀਤੀ ਨਿਤੀਸ਼ ਦੀ ਤਾਰੀਫ, ਰਾਜ ਦੀ ਆਲੋਚਨਾ
ਮੁੰਬਈ, ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਨਿਤੀਸ਼ ਕੁਮਾਰ ਵਲੋਂ ਰਾਜ 'ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਨਿਤੀਸ਼ ਦੇ ਇਥੇ ਆਉਣ ਦਾ ਵਿਰੋਧ ਕਰਨ ਅਤੇ ਫਿਰ ਉਸ ਤੋਂ ਪਿੱਛੇ ਹਟਣ ਲਈ ਆਪਣੇ ਭਤੀਜੇ ਅਤੇ ਮਨਸੇ ਮੁਖੀ ਰਾਜ ਠਾਕਰੇ ਦੀ ਆਲੋਚਨਾ ਕੀਤੀ। ਉਨ੍ਹਾਂ ਪਾਰਟੀ ਦੇ ਮੁੱਖ ਪੱਤਰ ਸਾਮਨਾ 'ਚ ਲਿਖਿਆ। ਪਹਿਲਾਂ ਵਿਰੋਧ ਕਰਨ ਅਤੇ ਫਿਰ ਵਿਰੋਧ ਨਾ ਕਰਨ ਦੀ ਅਭਿਨੇਤਾ ਦੀ ਭੂਮਿਕਾ ਦਾ ਖੁਲਾਸਾ ਹੋ ਗਿਆ। ਲਜ਼ੀਜ ਵੜਾ ਹੁਣ ਰਬੜੀ ਬਣ ਗਿਆ ਹੈ। ਉਨ੍ਹਾਂ ਬਿਹਾਰ ਦਿਵਸ ਸਮਾਰੋਹ ਲਈ ਸਮਾਰੋਹ 'ਚ ਹਿੱਸਾ ਲੈਣ ਲਈ ਨਿਤੀਸ਼ ਦੀ ਮੁੰਬਈ ਆਉਣ ... Read Full Story
|
ਹਿਮਾਚਲ 'ਚ ਲੋਕ ਆਯੁਕਤ ਬਿੱਲ ਪਾਸ
ਸ਼ਿਮਲਾ, ਹਿਮਾਚਲ ਵਿਧਾਨ ਸਭਾ ਨੇ ਨਵਾਂ ਸੋਧਿਆ ਹਿਮਾਚਲ ਲੋਕ ਆਯੁਕਤ ਬਿੱਲ ਪਾਸ ਕਰ ਦਿੱਤਾ। ਬਿੱਲ ਨੂੰ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਮੌਜੂਦਾ ਹਾਲਾਤ ਵਿਚ ਇਕ ਆਦਰਸ਼ ਲੋਕ ਆਯੁਕਤ ਬਿੱਲ ਦਾ ਨਾਂ ਦਿੱਤਾ ਅਤੇ ਕਿਹਾ ਕਿ ਇਹ ਉਤਰਾਖੰਡ ਦੇ ਲੋਕ ਆਯੁਕਤ ਬਿੱਲ ਨਾਲੋਂ ਕਿਤੇ ਜ਼ਿਆਦਾ ਬਿਹਤਰ ਆਸਾਨੀ ਨਾਲ ਲਾਗੂ ਕੀਤਾ ਜਾ ਸਕਣ ਵਾਲਾ ਅਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਵਿਚ ਵੀ ਸਹੀ ਬੈਠਣ ਵਾਲਾ ਬਿੱਲ ਹੈ ਜੋ ਭ੍ਰਿਸ਼ਟਾਚਾਰ 'ਤੇ ਕਾਬੂ ਪਾਉਣ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੀ ਦਿਸ਼ਾ ਵਿਚ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ। ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ... Read Full Story
|
ਰੱਖਿਆ ਮੰਤਰਾਲਾ ਨੇ ਫੌਜ ਮੁਖੀ ਦੇ ਦਾਅਵਿਆਂ ਨੂੰ ਨਕਾਰਿਆ
ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਵਿਜੇ ਕੁਮਾਰ ਸਿੰਘ ਵਲੋਂ ਉਨ੍ਹਾਂ ਨੂੰ ਕਿਸੇ ਸੌਦਾਗਰ ਕੋਲੋਂ 14 ਕਰੋੜ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਦੇ ਮਾਮਲੇ 'ਚ ਸੀ. ਬੀ. ਆਈ. ਵਲੋਂ ਜਾਂਚ ਕਰਵਾਉਣ ਦੇ ਸੋਮਵਾਰ ਹੁਕਮ ਜਾਰੀ ਕੀਤੇ।
ਰੱੱਖਿਆ ਮੰਤਰਾਲਾ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਐਟੋਨੀ ਨੇ ਜ਼ਮੀਨੀ ਫੌਜ ਦੇ ਮੁਖੀ ਨੂੰ ਰਿਸ਼ਵਤ ਦਿੱਤੇ ਜਾਣ ਦੀ ਪੇਸ਼ਕਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ਾਂ ਦੀ ਤਹਿ ਤਕ ਜਾਣ ਲਈ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਜਨਰਲ ਵੀ. ਕੇ. ਸਿੰਘ ਨੇ ਖੁਲਾਸਾ ਕੀਤਾ ਸੀ ਕਿ ਇਕ ... Read Full Story
|
ਰੇਲ ਬਜਟ ਨਿਰਾਸ਼ਾਜਨਕ ਤੇ ਖਾਲੀ ਡੱਬੇ ਵਾਂਗ : ਨਿਤੀਸ਼
ਪਟਨਾ, ਬਿਹਾਰ ਦੇ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਨਿਤੀਸ਼ ਕੁਮਾਰ ਨੇ 2012-13 ਦੇ ਰੇਲ ਬਜਟ ਨੂੰ ਨਿਰਾਸ਼ਾਜਨਕ ਅਤੇ ਖਾਲੀ ਡੱਬੇ ਵਾਂਗ ਦੱਸਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੁਨ੍ਹਾਂ ਕਿਹਾ ਕਿ ਇਸ ਵਿਚ ਕੁਝ ਵੀ ਨਹੀਂ ਹੈ। ਸੁਰੱਖਿਆ ਨੂੰ ਲੈ ਕੇ ਸਭ ਕੁਝ 'ਫਿਊਚਰ ਟੈਂਸ' ਵਿਚ ਹੈ ਅਤੇ ਅੱਗੋਂ ਕੀ ਹੋਵੇਗਾ, ਉਸ ਦੀ ਹੀ ਚਰਚਾ ... Read Full Story
|
ਅੰਨਾ ਹਜ਼ਾਰੇ ਦਾ ਵਰਤ ਹੁਣ 25 ਨੂੰ
ਨਵੀਂ ਦਿੱਲੀ, ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਹੁਣ ਆਪਣਾ ਇਕ ਰੋਜ਼ਾ ਵਰਤ 25 ਮਾਰਚ ਨੂੰ ਕੌਮੀ ਰਾਜਧਾਨੀ ਵਿਖੇ ਰੱਖਣਗੇ ਜੋ ਇਸ ਤੋਂ ਪਹਿਲਾਂ 18 ਮਾਰਚ ਨੂੰ ਰੱਖਿਆ ਜਾਣਾ ਸੀ। ਇਹ ਵਰਤ ਭ੍ਰਿਸ਼ਟਾਚਾਰ ਦੇ ਮਾਮਲੇ ਜੱਗਜ਼ਾਹਰ ਕਰਨ ਵਾਲਿਆਂ (ਵਿਸਲ ਬਲੋਅਰਜ਼) ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਟੀਮ ਅੰਨਾ ਮੁਤਾਬਕ ਵਰਤ ਮੌਕੇ ਮੁੱਖ ਤੌਰ ‘ਤੇ ਮੱਧ ਪ੍ਰਦੇਸ਼ ਵਿਚ ਖਾਣ ਮਾਫੀਆ ਵੱਲੋਂ ਮਾਰ ਦਿੱਤੇ ਗਏ ਆਈ.ਪੀ.ਐਸ. ਅਫਸਰ ਨਰਿੰਦਰ ਕੁਮਾਰ ਲਈ ਇਨਸਾਫ ਮੰਗਿਆ ... Read Full Story
|
ਮਾਫੀਆ ਨੇ ਕੀਤੀ ਆਈ. ਪੀ. ਐੱਸ. ਅਧਿਕਾਰੀ ਨਰਿੰਦਰ ਦੀ ਹੱਤਿਆ
ਪੂਰੇ ਸਰਕਾਰੀ ਸਨਮਾਨਾਂ ਨਾਲ ਨਰਿੰਦਰ ਕੁਮਾਰ ਦਾ ਅੰਤਿਮ ਸੰਸਕਾਰ
ਮੁੱਖ ਮੰਤਰੀ ਵਲੋਂ ਕਤਲ ਦੀ ਅਦਾਲਤੀ ਜਾਂਚ ਦਾ ਹੁਕਮ
ਮਥੁਰਾ, ਖਨਨ ਮਾਫੀਆ ਵਲੋਂ ਮੱਧ ਪ੍ਰਦੇਸ਼ ਦੇ ਮੁਰੈਨਾ ਵਿਖੇ ਟਰੈਕਟਰ ਹੇਠ ਕੁਚਲ ਕੇ ਮਾਰ ਦਿੱਤੇ ਗਏ ਆਈ. ਪੀ. ਐੱਸ. ਦੇ ਜਾਂਬਾਜ਼ ਅਧਿਕਾਰੀ ਨਰਿੰਦਰ ਕੁਮਾਰ ਦਾ ਸ਼ੁੱਕਰਵਾਰ ਉਨ੍ਹਾਂ ਦੇ ਜੱਦੀ ਪਿੰਡ ਲਾਲਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹ੍ਹਾਂ ਦੀ ਚਿਤਾ ਨੂੰ ਪਤਨੀ ਮਧੂ ਨੇ ਅਗਨੀ ਵਿਖਾਈ। ਮਧੂ ਖੁਦ ਵੀ ਆਈ. ਏ. ਐੱਸ. ਅਧਿਕਾਰੀ ਹੈ। ਪੁਲਸ ਦੇ ਜਵਾਨਾਂ ਨੇ ਹਥਿਆਰ ੁਉਲਟੇ ਕਰਕੇ ਨਰਿੰਦਰ ਕੁਮਾਰ ਨੂੰ ਅੰਤਿਮ ਵਿਦਾਇਗੀ ਦਿੱਤੀ। ਨਰਿੰਦਰ ... Read Full Story
|
ਰਾਜਨੀਤੀ ਆਨੰਦ ਭੋਗਣ ਲਈ ਨਹੀਂ : ਧੂਮਲ
ਸੁੰਦਰ ਨਗਰ, ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਕਹਿਣਾ ਹੈ ਕਿ ਰਾਜਨੀਤਿਕ ਸਾਡੇ ਲਈ ਲੋਕਾਂ ਦੀ ਸੇਵਾ ਦਾ ਇਕ ਮਾਧਿਅਮ ਰਿਹਾ ਹੈ ਨਾ ਕਿ ਆਨੰਦ ਭੋਗਣ ਦਾ। ਸ਼ੁੱਕਰਵਾਰ ਨੂੰ ਸੁੰਦਰ ਨਗਰ ਵਿਚ 10 ਕਰੋੜ ਰੁਪਏ ਦੀ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਕਰਨ ਮਿਸ਼ਨ ਦੇ ਤਹਿਤ ਏਕੀਕ੍ਰਿਤ ਰਿਹਾਇਸ਼ੀ ਤੇ ਮਲੀਨ ਬਸਤੀ ਵਿਕਾਸ ਪ੍ਰੋਗਰਾਮ ਯੋਜਨਾ ਦਾ ਨੀਂਹ ਪੱਥਰ ਰੱਖਣ ਦੇ ਮੌਕੇ 'ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਤਹਿਤ ਸੁੰਦਰ ਨਗਰ ਵਿਚ ਗਰੀਬ ਲੋਕਾਂ ਲਈ 208 ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਹੋਰ ਵਿਕਾਸ ਵੀ ... Read Full Story
|