Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਕੁਵੈਤ" |
ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
ਕੁਵੈਤ ਸਿਟੀ, ਕੁਵੈਤ ਕੇ ਕਾਰਜਵਾਹਕ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਦੇਸ਼ ਦੀਆਂ ਸੰਸਦੀ ਚੋਣਾਂ ਪਿੱਛੋਂ ਇਕ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ। ਇਨ੍ਹਾਂ ਚੋਣਾਂ ਵਿਚ ਕੱਟੜਪੰਥੀ ਇਸਲਾਮੀ ਸਿਆਸਤਦਾਨ ਅਤੇ ਹੋਰ ਵਿਰੋਧੀ ਗਰੁੱਪ ਪ੍ਰਮੁਖਤਾ ਨਾਲ ਉਭਰ ਕੇ ਸਾਹਮਣੇ ਆਏ ਹਨ।
ਕੁਵੈਤ ਦੀ ਸਰਕਾਰੀ ਖਬਰ ਏਜੰਸੀ ਨੇ ਐਤਵਾਰ ਦੱਸਿਆ ਕਿ ਇਸ ਖਾੜੀ ਦੇਸ਼ ਦੇ ਅਮੀਰ ਨੇ ਐਤਵਾਰ ਸ਼ੇਖ ਜਬੇਰ ਅਲ ਹਮਦ ਅਲ ਸਬਹਾ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ। ਉਹ ਇਕ ਸਾਬਕਾ ਰੱਖਿਆ ਮੁਖੀ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਦੇਸ਼ ਦਾ ਕਾਰਜਵਾਹਕ ਪ੍ਰਧਾਨ ... Read Full Story
|
ਕੁਵੈਤ 'ਚ ਫਸੇ 30 ਭਾਰਤੀਆਂ ਦਾ ਮੁੱਦਾ ਉਠਿਆ ਰਾਜ ਸਭਾ ਵਿਚ
ਨਵੀਂ ਦਿੱਲੀ, ਭਾਜਪਾ ਦੇ ਇਕ ਮੈਂਬਰ ਨੇ ਕੁਵੈਤ ਵਿਚ 30 ਭਾਰਤੀ ਨਾਗਰਿਕਾਂ ਦੇ ਫਸੇ ਹੋਣ ਦਾ ਮਾਮਲਾ ਮੰਗਲਵਾਰ ਰਾਜ ਸਭਾ ਵਿਚ ਉਠਾਉਂਦੇ ਹੋਏ ਸਰਕਾਰ ਕੋਲੋਂ ਉਨ੍ਹਾਂ ਨੂੰ ਮੁਕਤ ਕਰਵਾਉਣ ਲਈ ਢੁੱਕਵੇਂ ਯਤਨ ਕਰਨ ਦੀ ਮੰਗ ਕੀਤੀ । ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਨੇ ਇਹ ਮਾਮਲਾ ਉਠਾਇਆ ਅਤੇ ਕਿਹਾ ਕਿ ਇਕ ਰੀਅਲ ਅਸਟੇਟ ਕੰਪਨੀ ਨੇ 30 ਪੰਜਾਬੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਦੂਤ ਘਰ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਖੰਨਾ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਦੇ ਪਾਸਪੋਰਟ ਵੀ ਲੈ ਲਏ ਗਏ ਹਨ ਅਤੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ। ਇਨ੍ਹਾਂ 30 ... Read Full Story
|
1 |
 Loading...
|
|
|
© 2012 punjabinfoline.com
|