ਚਾਰਾ ਘੋਟਾਲੇ 'ਚ 34 ਨੂੰ ਸਜ਼ਾ
ਰਾਂਚੀ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੀ ਇਕ ਅਦਾਲਤ ਨੇ ਲੱਖਾਂ ਰੁਪਏ ਦੇ ਚਾਰਾ ਘਪਲੇ ਦੇ ਮਾਮਲੇ ਵਿਚ ਸ਼ਨੀਵਾਰ ਨੂੰ 34 ਲੋਕਾਂ ਨੂੰ ਇਕ ਤੋਂ 6 ਸਾਲ ਤੱਕ ਜੇਲ ਦੀ ਸਜ਼ਾ ਸੁਣਾਈ ਹੈ। ਡੀ ਸੀ ਰੇ ਦੀ ਸੀ ਬੀ ਆਈ ਅਦਾਲਤ ਨੇ ਦੋਸ਼ੀਆਂ 'ਤੇ 10,000 ਤੋਂ ਲੈ ਕੇ 3, 00,000 ਰੁਪਏ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 80 ਦੇ ਦਹਾਕੇ ਵਿਚ ਰਾਂਚੀ ਵਿਚ ਦੋਰਾਂਦਾ ਰਾਜਕੋਸ਼ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਕੱਢੇ ਜਾਣ ਨਾਲ ਸੰਬੰਧਿਤ ਹੈ। ਜਿਨ੍ਹਾਂ 34 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਪਸ਼ੂ ਪਾਲਣ ਵਿਭਾਗ ਤੋਂ ਹਨ ਅਤੇ 16 ਚਾਰੇ ... Read Full Story
|
ਸੀ. ਵੀ. ਸੀ. ਨੇ 1100 ਕਰੋੜ ਦੇ ਕਰਜ਼ੇ ਦੀ ਧੋਖਾਦੇਹੀ ਦਾ ਲਾਇਆ ਪਤਾ
ਨਵੀਂ ਦਿੱਲੀ, ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਇਕ ਨਿੱਜੀ ਕੰਪਨੀ ਦੀ ਬਹੁਤ ਵੱਡੀ ਧੋਖਾਦੇਹੀ ਦਾ ਪਤਾ ਲਗਾਇਆ ਹੈ ਜਿਸਨੇ ਵੱਖ-ਵੱਖ ਬੈਂਕਾਂ ਵਿਚੋਂ 1100 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਕਥਿਤ ਤੌਰ 'ਤੇ ਉਸਦੀ ਦੁਰਵਰਤੋਂ ਕੀਤੀ। ਸੀ. ਵੀ. ਸੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਇਹ ਕਹਿ ਕੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈ ਰਹੀ ਸੀ ਕਿ ਉਸਦੀ ਵਰਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਅਰੰਡੀ ਦੇ ਬੀਜ ਦੀ ਖੇਤੀ ਕਰਨ ਅਤੇ ਸਪਲਾਈ ਕਰਨ ਲਈ ਕੀਤੀ ਜਾਵੇਗੀ। ਵਿਸਥਾਰਿਤ ਜਾਂਚ ਦੌਰਾਨ ਬੈਂਕ ਆਫ ਮਹਾਰਾਸ਼ਟਰ ਦੇ ਮੁੱਖ ਵਿਜੀਲੈਂਸ ਅਧਿਕਾਰੀ ਦੀਆਂ ਬੇਨਿਯਮੀਆਂ ਸਾਹਮਣੇ ... Read Full Story
|
ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਰੋਕਣ ਲਈ ਨਵੀਂ ਯੋਜਨਾ ਤਿਆਰ
ਨਵੀਂ ਦਿੱਲੀ, ਸਰਕਾਰੀ ਪ੍ਰਾਜੈਕਟਾਂ ਵਿਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵੱਲੋਂ ਕਰੋੜਾਂ ਦੀ ਖਰੀਦ ਨਾਲ ਜੁੜੇ ਅਹਿਮ ਸਰਕਾਰੀ ਵਿਭਾਗਾਂ ਦਾ ਤਕਨੀਕੀ ਆਡਿਟ ਕਰ7ਵਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਸਰਕਾਰੀ ਸੂਤਰਾਂ ਅਨੁਸਾਰ ਤਕਨੀਕੀ ਵਿਜੀਲੈਂਸ ਆਡਿਟਰਾਂ (ਟੀ.ਵੀ.ਏ.) ਦਾ ਪੈਨਲ ਤਿਆਰ ਕਰ ਲਿਆ ਗਿਆ ਹੈ ਜਿਸ ਵੱਲੋਂ ਕੇਂਦਰ ਸਰਕਾਰ ਦੇ ਅਹਿਮ ਵਿਭਾਗਾਂ ਅਤੇ ਉਨ੍ਹਾਂ ਵੱਲੋਂ ਖਰੀਦ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਪੜਤਾਲ ਕੀਤੀ ਜਾਇਆ ਕਰੇਗੀ। ਸੂਤਰਾਂ ਅਨੁਸਾਰ ਇਸ ਤਕਨੀਕੀ ਆਡਿਟ ਦਾ ਮੁੱਖ ਮੰਤਵ ਵੱਡੇ ਸਰਕਾਰੀ ਵਿਭਾਗਾਂ ... Read Full Story
|
ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ
ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ।
ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ... Read Full Story
|
ਇਰਾਨ ਦੇ ਕੇਂਦਰੀ ਬੈਂਕ ਨੂੰ ਭਾਰਤ ’ਚ ਬੈਂਕ ਖਾਤਾ ਖੋਲ੍ਹਣ ਦੀ ਇਜਾਜ਼ਤ
ਕੋਲਕਾਤਾ, ਭਾਰਤ ਅਤੇ ਇਰਾਨ ਵਿਚਾਲੇ ਬਿੱਲ ਅਦਾਇਗੀ ਬਾਰੇ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਰਾਨ ਦੇ ਕੇਂਦਰੀ ਬੈਂਕ ਨੂੰ ਦੋ ਭਾਰਤੀ ਬੈਂਕਾਂ ਯੂਸੀਓ ਅਤੇ ਆਈਡੀਬੀਆਈ. ਵਿੱਚ ਖਾਤੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਹ ਦੋਵੇਂ ਖਾਤੇ ਸਬੰਧਤ ਬੈਂਕਾਂ ਦੇ ਮੁੰਬਈ ਖਾਤੇ ’ਚ ਖੋਲ੍ਹੇ ਜਾਣਗੇ। ਯੂਸੀਓ ਬੈਂਕ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਏਸ਼ੀਅਨ ਕਲੀਅਰਿੰਗ ਯੂਨੀਅਨ (ਏਸੀਯੂ) ਦੇ ਦਸੰਬਰ ਵਿੱਚ ਬੰਦ ਹੋ ਜਾਣ ਕਾਰਨ ਇਰਾਨ ਨੂੰ ਤੇਲ ਦੀ ਬਰਾਮਦ ਅਤੇ ਉੱਥੋਂ ਹੋਣ ਵਾਲੀ ਦਰਾਮਦ ਦੇ ਬਿੱਲਾਂ ਦੀ ਅਦਾਇਗੀ ’ਤੇ ਕਾਫ਼ੀ ਅਸਰ ਪਿਆ ਹੈ। ਹੁਣ ਭਾਰਤੀ ਰਿਜ਼ਰਵ ... Read Full Story
|
ਕਾਂਗਰਸ ਵੱਲੋਂ ਰਾਜ ਸਭਾ ਲਈ ਅੰਬਿਕਾ ਸੋਨੀ, ਅਕਾਲੀ ਦਲ ਵੱਲੋਂ ਭੂੰਦੜ ਨੇ ਕਾਗਜ ਦਾਖਲ ਕੀਤੇ
ਚੰਡੀਗੜ੍ਹ - ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਬੀਬੀ ਅੰਬਿਕਾ ਸੋਨੀ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਕਤਰੇਤ ’ਚ ਰਾਜ ਸਭਾ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕੀਤੇ। ਬੀਬੀ ਸੋਨੀ ਨੇ ਕਾਗਜ਼ ਦਾਖਲ ਕਰਨ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਲੀਡਰ ਮੌਜੂਦ ਸਨ। ਕਾਗਜ ਦਾਖਲ ਕਰਨ ਉਪਰੰਤ ਬੀਬੀ ਸੋਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਸਤਾਧਾਰੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਾਰੇ ਮੁੱਦਿਆਂ ਤੇ ਫੇੇਲ੍ਹ ਹੋਈ ਹੈ, ਜਿਨ੍ਹਾਂ ਮੁੱਦਿਆਂ ਨੰੂ ਲੈ ਕੇ ਗਠਜੋੜ ਨੇ ਸੱਤਾ ਸਭਾਲੀ ਸੀ ਉਨ੍ਹਾਂ ਸਾਰਿਆਂ ... Read Full Story
|
ਪਵਾਰ ਦਾ ਖਾਧ ਅੰਨ ਉਤਪਾਦਨ ਵਧਾਉਣ 'ਤੇ ਜ਼ੋਰ
ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਖਾਧ ਅੰਨ ਦਾ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਰਾਜਾਂ ਨੂੰ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਸਮੇਂ ਸਿਰ ਮੁਹੱਈਆ ਕਰਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਪਵਾਰ ਨੇ ਇੱਥੇ ਖਰੀਫ ਮੁਹਿੰਮ ਬਾਰੇ ਰਾਸ਼ਟਰੀ ਖੇਤੀਬਾੜੀ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਸਮੇਂ ਸਿਰ ਮੁਹੱਈਆ ਕਰਾਉਣਾ ਨਾ ਕੇਵਲ ਉਤਪਾਦਨ ਵਧਾਉਣ ਸਗੋਂ ਖਾਧ ਅੰਨ ਸੁਰੱਖਿਆ ਅਤੇ ਲੋਕਾਂ ਨੂੰ ਉਚਿਤ ਕੀਮਤ ਉੱਪਰ ਖਾਧ ਅੰਨ ਮੁਹੱਈਆ ਕਰਾਉਣ ਦੇ ਨਜ਼ਰੀਏ ਤੋਂ ਜਰੂਰੀ ਹੈ।
ਦੋ ਦਿਨਾ ਇਸ ... Read Full Story
|
ਸਰਕਾਰੀ ਏਜੰਸੀਆਂ ਨੇ 1 ਕਰੋੜ 93 ਲੱਖ 43 ਹਜ਼ਾਰ ਟਨ ਚਾਵਲ ਦੀ ਖਰੀਦ ਕੀਤੀ
ਨਵੀਂ ਦਿੱਲੀ, 3 ਫਰਵਰੀ (ਪੀ. ਆਈ. ਬੀ.)- ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇਸ ਵਾਰ 1 ਕਰੋੜ 93 ਲੱਖ ਟਨ ਚਾਵਲਾਂ ਦੀ ਵਸੂਲੀ ਕੀਤੀ ਹੋਈ ਹੈ ਜੋ ਕਿ ਪਿਛਲੇ ਖਰੀਦ ਸੀਜ਼ਨ ਨਾਲੋਂ 5 ਲੱਖ 40 ਹਜ਼ਾਰ ਟਨ ਘੱਟ ਹੈ। ਪੰਜਾਬ ਵਲੋਂ ਸਭ ਤੋਂ ਵਧੇਰੇ 92 ਲੱਖ 60 ਹਜ਼ਾਰ ਟਨ ਚਾਵਲ ਦਾ ਯੋਗਦਾਨ ਕੇਂਦਰੀ ਭੰਡਾਰ ਵਿੱਚ ਪਾਇਆ ਗਿਆ ਹੈ। ... Read Full Story
|