ਰਾਮਦੇਵ ਨਾਲ ਕੋਈ ਗਠਜੋੜ ਨਹੀਂ : ਕੇਜਰੀਵਾਲ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੋਧੀ ਦਲ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਮਦੇਵ ਨਾਲ ਟੀਮ ਅੰਨਾ ਦਾ ਕੋਈ ਗਠਜੋੜ ਨਹੀਂ ਹੈ। ਰਾਮਦੇਵ ਖਿਲਾਫ ਵੀ ਕਈ ਦੋਸ਼ ਹਨ। ਬਾਬਾ ਰਾਮਦੇਵ ਦੇ ਅੰਦੋਲਨ ਨੂੰ ਮੁੱਦਿਆਂ 'ਤੇ ਹਮਾਇਤ ਦੇਵਾਂਗੇ। ਇਸ ਤੋਂ ਪਹਿਲਾਂ ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਇਕੱਠੇ ਆਉਣ ਦਾ ਐਲਾਨ ਕੀਤਾ ਸੀ ਪਰ ਹੁਣ ਕੇਜਰੀਵਾਲ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਨਾਲ ਉਨ੍ਹਾਂ ਦਾ ਕੋਈ ਗਠਜੋੜ ਨਹੀਂ ਹੈ ਸਗੋਂ ਇਕ-ਦੂਜੇ ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਹਿਯੋਗ ਕਰ ਰਹੇ ਹਨ। ... Read Full Story
|
ਸੰਸਦ 'ਚ ਬੈਠੇ ਹਨ ਸ਼ੈਤਾਨ- ਰਾਮਦੇਵ
ਨਵੀਂ ਦਿੱਲੀ, ਬਾਬਾ ਰਾਮਦੇਵ ਨੇ ਸੰਸਦ ਮੈਂਬਰਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਕੁਝ ਲੋਕ ਚੰਗੇ ਹਨ, ਪਰ ਜ਼ਿਆਦਾਤਰ ਲੁਟੇਰੇ ਅਤੇ ਜਾਹਿਲ ਬੈਠੇ ਹਨ। ਰਾਮਦੇਵ ਨੇ ਸੰਸਦ ਮੈਂਬਰਾਂ ਨੂੰ ਕਾਤਲ ਤੱਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਬੈਠੇ ਲੋਕ ਇਨਸਾਨ ਦੇ ਰੂਪ ਵਿਚ ਸ਼ੈਤਾਨ ਹਨ।
ਰਾਮਦੇਵ ਨੇ ਇਹ ਵੀ ਕਿਹਾ ਕਿ ਜੋ ਸੰਸਦ ਮੈਂਬਰ ਚੰਗੇ ਹਨ, ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ। ਰਾਮਦੇਵ ਨੇ ਇਹ ਗੱਲਾਂ ਦੁਰਗ ਵਿਚ ਨਵੀਂ ਮੁਹਿੰਮ ਦੀ ਸ਼ੁਰੂਆਤ ਸਮੇਂ ਕਹੀਆਂ। ਰਾਮਦੇਵ ਨੇ ਕਿਹਾ ਕਿ ਦੇਸ਼ ਦੀ ਸੰਸਦ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 543 ਰੋਗੀ ਦੇਸ਼ ਚਲਾ ਰਹੇ ... Read Full Story
|
ਕੇਜਰੀਵਾਲ ਤੋਂ ਖਫਾ ਹਿਮਾਚਲ ਸਰਕਾਰ
ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਟੀਮ ਅੰਨਾ ਦੇ ਉੱਘੇ ਮੈਂਬਰ ਅਰਵਿੰਦ ਕੇਜਰੀਵਾਲ ਨਾਲ ਤੈਅ ਕੀਤੀ ਗਈ ਆਪਣੀ ਮੁਲਾਕਾਤ ਰੱਦ ਕਰ ਦਿੱਤੀ ਹੈ।
ਕੇਜਰੀਵਾਲ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਬਣਾਏ ਗਏ ਲੋਕਾਯੁਕਤ ਬਿਲ ਦੀ ਆਲੋਚਨਾ ਕੀਤੇ ਜਾਣ ਕਾਰਨ ਸੂਬਾ ਸਰਕਾਰ ਨੇ ਉਨ੍ਹਾਂ ਨਾਲ ਮਿਲਣ ਦਾ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਭਾਜਪਾ ਬਾਰੇ ਬਿਆਨ ਦਿੱਤਾ ਸੀ, ''ਅਜਿਹਾ ਲੱਗਦਾ ਹੈ ਕਿ ਕਾਨੂੰਨ ਦੇ ਮਾਮਲੇ ਵਿਚ ਭਗਵਾ ਪਾਰਟੀ ਅਤੇ ਕਾਂਗਰਸ ਦਾ ਰੁਖ ਇਕੋ ਜਿਹਾ ਹੈ।''
ਉਨ੍ਹਾਂ ਦੀ ਪ੍ਰਤੀਕਿਰਿਆ ਆਉਣ ਦੇ ਬਾਅਦ ਹਿਮਾਚਲ ਸਰਕਾਰ ਨੇ ਅੱਜ ਸਵੇਰੇ ਕੇਜਰੀਵਾਲ ... Read Full Story
|
’ਵੀਰਭੱਦਰ ਵੱਲੋਂ ਕੇਜਰੀਵਾਲ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਨਵੀਂ ਦਿੱਲੀ, ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਅੱਜ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਨੇ ਬਿਨਾਂ ਸ਼ਰਤ ਮੁਆਫ਼ੀ ਨਾ ਮੰਗੀ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਇਸ ਦੌਰਾਨ ਸੰਸਦ ਦੀ ਤੌਹੀਨ ਕਰਨ ਦੇ ਦੋਸ਼ ’ਚ ਇਕ ਹੋਰ ਸੰਸਦ ਮੈਂਬਰ ਨੇ ਟੀਮ ਅੰਨਾ ਦੇ ਮੈਂਬਰ ਵਿਰੁੱਧ ਮਰਿਆਦਾ ਮਤਾ ਪੇਸ਼ ਕਰ ਦਿੱਤਾ।
ਇੱਥੇ ਦੱਸਣਯੋਗ ਹੈ ਕਿ ਟੀਮ ਅੰਨਾ ਨੇ 14 ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਜਾਂਚ ਕਰਵਾਉਣ ਦੀ ... Read Full Story
|
162 ਅਪਰਾਧਿਕ ਪਿਛੋਕੜ ਵਾਲੇ ਮੈਂਬਰਾਂ ਵਾਲੀ ਸੰਸਦ ਦਾ ਸਤਿਕਾਰ ਨਹੀਂ ਕਰ ਸਕਦਾ : ਕੇਜਰੀਵਾਲ
ਨਵੀਂ ਦਿੱਲੀ, ਸੰਸਦ ਦੀ ਮਾਣਹਾਨੀ ਕਰਨ 'ਤੇ ਅੰਨਾ ਟੀਮ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਅਧਿਕਾਰੀ ਨੋਟਿਸ 'ਤੇ ਤਿੱਖਾ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਉਹ ਅਜਿਹੇ ਅਦਾਰੇ ਦਾ ਕਿਵੇਂ ਸਤਿਕਾਰ ਕਰ ਸਕਦੇ ਹਨ ਜਿਸ ਦੇ 162 ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹੋਣ। 4 ਸੰਸਦ ਮੈਂਬਰਾਂ ਦੀ ਸ਼ਿਕਾਇਤ 'ਤੇ ਮਿਲੇ ਵਿਸ਼ੇਸ਼ ਅਧਿਕਾਰ ਨੋਟਿਸ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਸੰਸਦ ਮੈਂਬਰਾਂ ਦੀ ਇੰਨੀ ਵੱਡੀ ਗਿਣਤੀ ਲਈ ਸਭ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ ਕਿਉਂਕਿ ਇਹ ਪਾਰਟੀਆਂ ਹੀ ਉਨ੍ਹਾਂ ਨੂੰ ਸੰਸਦ ਵਿਚ ਲੈ ਕੇ ਆਈਆਂ ... Read Full Story
|
ਕੇਜਰੀਵਾਲ ਮੈਂਟਲ ਕੇਸ ਹੈ- ਲਾਲੂ
ਨਵੀਂ ਦਿੱਲੀ, ਰਾਜਨੀਤੀਕਾਂ ਦੇ ਵਿਰੁੱਧ ਅਰਵਿੰਦ ਕੇਜਰੀਵਾਲ ਦੀਆਂ ਟਿੱਪਣੀਆਂ 'ਤੇ ਕੜੀ ਪ੍ਰਤੀਕਿਰਿਆ ਕਰਦੇ ਹੋਏ ਰਾਜਦ ਨੇਤਾ ਲਾਲੂ ਪ੍ਰਸਾਦ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਇਹ ਮੈਂਬਰ 'ਮੈਂਟਲ ਕੇਸ' ਹੋ ਗਏ ਹਨ ਤੇ ਕੁੰਠਾ 'ਚ ਅਜਿਹੇ ਬਿਆਨ ਦੇ ਰਹੇ ਹਨ।
ਸਾਂਸਦਾਂ ਦੇ ਬਾਰੇ 'ਚ ਟੀਮ ਅੰਨਾ ਮੈਂਬਰ ਦੇ ਬਿਆਨ ਦੇ ਬਾਰੇ 'ਚ ਪੁਛੇ ਜਾਣ 'ਤੇ ਲਾਲੂ ਨੇ ਕਿਹਾ ਹੈ,''ਕੇਜਰੀਵਾਲ ਸਠਿਆ ਗਏ ਹਨ। ਉਹ ਮੈਂਟਲ ਕੇਸ ਬਣ ਗਏ ਹਨ।'' ਸੰਸਦ ਦਾ ਅਪਮਾਨ ਕਰਨ ਦੇ ਸੰਬੰਧ 'ਚ ਕੇਜਰੀਵਾਲ ਦੇ ਵਿਰੁੱਧ ਕੁਝ ਸਾਂਸਦਾਂ ਦੇ ਵਲੋਂ ਪੇਸ਼ ਨੋਟਿਸਾਂ 'ਤੇ ਅੱਜ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਸਦਨ ਦਾ ਸਮਮਾਨ ਕਿਸ ... Read Full Story
|
'ਬੀਹੜ ਮੇਂ ਬਾਗੀ ਹੋਤੇ ਹੈਂ, ਡਕੈਤ ਰਹਤੇ ਹੈਂ ਪਾਰਲੀਮੈਂਟ ਮੇਂ'
ਕੁਝ ਸਾਂਸਦ ਅਜਿਹੇ ਨੇ ਜਿਨ੍ਹਾਂ ਨੂੰ ਘਰ ਨਹੀਂ ਬੁਲਾਇਆ ਜਾ ਸਕਦਾ- ਕੇਜਰੀਵਾਲ
ਨਵੀਂ ਦਿੱਲੀ, ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਅਹਿਮ ਸਹਿਯੋਗੀ ਅਰਵਿੰਦ ਕੇਜਰੀਵਾਲ ਆਪਣੇ ਪੁਰਾਣੇ ਰੁਖ 'ਤੇ ਕਾਇਮ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਦਾ ਅਪਮਾਨ ਨਹੀਂ ਕੀਤਾ ਹੈ, ਬਲਕਿ ਸੰਸਦ ਦੇ ਅੰਦਰ ਬੈਠਣ ਵਾਲੇ ਲੋਕ ਲਗਾਤਾਰ ਸੰਸਦ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਸਨਮਾਨ ਕਰਦੇ ਹਨ ਪਰ ਦਾਗੀ 162 ਸਾਂਸਦਾਂ ਦਾ ਸਨਮਾਨ ਨਹੀਂ ਕਰ ਸਕਦੇ।
ਸੰਸਦ ਵਿਚ ਪਾਸ ਕੀਤੇ ਗਏ ਨਿੰਦਾ ਪ੍ਰਸਤਾਵ 'ਤੇ ਰਾਜ ਸਭਾ ਸਕੱਤਰੇਤ ਨੂੰ ਭੇਜੇ ਗਏ ਆਪਣੇ ਜਵਾਬ ਵਿਚ ਕੇਜਰੀਵਾਲ ਨੇ ... Read Full Story
|
ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ : ਕੇਜਰੀਵਾਲ
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁੱਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੰਸਦ ਜੋ ਵੀ ਸਜ਼ਾ ਦੇਵੇਗੀ, ਉਸਨੂੰ ਉਹ ਮੰਨਣਗੇ। ਇਕ ਟੀ. ਵੀ. ਚੈਨਲ 'ਤੇ ਕੇਜਰੀਵਾਲ ਨੇ ਕਿਹਾ ਕਿ ਟੀਮ ਅੰਨਾ ਨੇ ਕੋਈ ਵੀ ਮਰਿਆਦਾ ਭੰਗ ਨਹੀਂ ਕੀਤੀ। ਸਜ਼ਾ ਦੇਣ ਉੱਤੇ ਸੰਸਦ ਦੀ ਇੱਜ਼ਤ ਨਹੀਂ ਵਧੇਗੀ। ਅਸੀਂ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਹਾਂ। ਇਸ ਹਾਲਤ ਵਿਚ ਮਰਿਆਦਾ ਦੀ ਕਿਥੇ ਉਲੰਘਣਾ ਹੋ ਰਹੀ ਹੈ। ਲੋਕਾਂ ਦੀ ਪੂਰੀ ਹਮਾਇਤ ਸਾਡੇ ਅੰਦੋਲਨ ਨੂੰ ... Read Full Story
|
ਕੇਜਰੀਵਾਲ ਨੇ ਸ਼ਰਦ ਯਾਦਵ ਨੂੰ ਦੱਸਿਆ 'ਚੋਰ'
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਇਕ ਵਾਰ ਮੁੜ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਸਿੱਧੇ ਤੌਰ 'ਤੇ 'ਚੋਰ' ਕਿਹਾ ਜਦੋਂਕਿ ਪੀ. ਚਿਦਾਂਬਰਮ, ਚੌਧਰੀ ਅਜਿਤ ਸਿੰਘ, ਫਾਰੂਕ ਅਬਦੁੱਲਾ, ਕਮਲ ਨਾਥ, ਸ਼ਰਦ ਪਵਾਰ, ਸੁਸ਼ੀਲ ਕੁਮਾਰ ਸ਼ਿੰਦੇ, ਸ਼੍ਰੀਪ੍ਰਕਾਸ਼ ਜਾਇਸਵਾਲ ਵਰਗੇ ਕੇਂਦਰੀ ਮੰਤਰੀਆਂ ਅਤੇ 162 ਸੰਸਦ ਮੈਂਬਰਾਂ 'ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਸਮੇਤ ਹੋਰ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇ ਲੋਕਪਾਲ ਹੁੰਦਾ ਤਾਂ ਇਹ ਸਾਰੇ ਜੇਲ ਵਿਚ ਹੁੰਦੇ। ਕੇਜਰੀਵਾਲ ਨੇ ... Read Full Story
|
ਅੰਨਾ ਸਮਰਥਕਾਂ ਦਾ ਕਾਂਗਰਸੀ ਸੰਸਦ ਦੇ ਘਰ ਬਾਹਰ ਪ੍ਰਦਰਸ਼ਨ
ਇੰਦੌਰ, ਸੰਸਦਾਂ ਅਤੇ ਸੰਸਦ 'ਤੇ ਟਿੱਪਣੀ ਕਰਨ ਵਾਲੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਮੁੱਖ ਸਹਿਯੋਗੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਵਲੋਂ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤੇ ਜਾਣ 'ਤੇ ਇੰਦੌਰ 'ਚ ਅੰਨਾ ਸਮਰਥਕਾਂ ਨੇ ਲੋਕ ਸਭਾ ਮੈਂਬਰ ਸੱਜਣ ਸਿੰਘ ਵਰਮਾ ਦੇ ਘਰ ਦੇ ਬਾਹਰ ਐਤਵਾਰ ਨੂੰ ਪ੍ਰਦਰਸ਼ਨ ਕੀਤਾ। ਵਰਮਾ ਨੇ ਫੋਨ 'ਤੇ ਧਮਕੀਆਂ ਮਿਲਣ ਦਾ ਦੋਸ਼ ਲਗਾਇਆ ਹੈ।
ਪਿਛਲੇ ਦਿਨੀਂ ਅੰਨਾ ਟੀਮ ਦੇ ਮੈਂਬਰ ਕੇਜਰੀਵਾਲ ਨੇ ਸੰਸਦ ਮੈਂਬਰਾਂ ਤੇ ਸੰਸਦ 'ਤੇ ਟਿੱਪਣੀ ਕੀਤੀ ਸੀ। ਦੇਵਾਸ ਤੋਂ ਕਾਂਗਰਸ ਸੰਸਦ ਵਰਮਾ ਨੇ ਇਸ ਟਿੱਪਣੀ ਨੂੰ ਸੰਸਦ ਦੀ ਉਲੰਘਣਾ ਮੰਨਦੇ ... Read Full Story
|
ਟੀਮ ਅੰਨਾ ਨੇ ਕਾਂਗਰਸ ਕੋਲੋਂ ਚੋਣਾਂ ਦਾ ਹਿਸਾਬ ਮੰਗਿਆ
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁੱਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਫਿਰ ਕਾਂਗਰਸ ’ਤੇ ਵਰ੍ਹਦਿਆਂ ਉਸ ਕੋਲੋਂ ਚੋਣ ਪ੍ਰਚਾਰ ਦੌਰਾਨ ਹੋਏ ਖਰਚਿਆਂ ਦਾ ਵਿਸਥਾਰਪੂਰਵਕ ਹਿਸਾਬ ਮੰਗਿਆ ਹੈ। ਸ੍ਰੀ ਕੇਜਰੀਵਾਲ ਦਾ ਕਹਿਣਾ ਸੀ ਕਿ ਕਾਂਗਰਸ ਨੇ ਚੋਣ ਪ੍ਰਚਾਰ ਵਿੱਚ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਹੈ ਤੇ ਪਾਰਟੀ ਆਗੂ ਰਾਹੁਲ ਗਾਂਧੀ ਲੰਮਾ ਸਮਾਂ ਪ੍ਰਚਾਰ ’ਚ ਰੁੱਝੇ ਰਹੇ ਹਨ। ਇਸ ਲਈ ਪਾਰਟੀ ਨੂੰ ਚੋਣਾਂ ਕੀਤੇ ਸਾਰੇ ਜਾਇਜ਼-ਨਾਜਾਇਜ਼ ਖਰਚਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਟੀਮ ਆਗੂ ਅੰਨਾ ਹਜ਼ਾਰੇ ਨੇ ਵੀ ਸ੍ਰੀ ਕੇਜਰੀਵਾਲ ਵੱਲੋਂ ਵਿੱਤ ਹਿਸਾਬ ਮੰਗਣ ਨੂੰ ਜਾਇਜ਼ ਠਹਿਰਾਇਆ ... Read Full Story
|
ਹੁਣ ਦਿਗਵਿਜੇ ਦੀ ਵਾਰੀ- ਕੇਜਰੀਵਾਲ
ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਕਰੀਬੀ ਸਹਿਯੋਗੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ 'ਤੇ ਧਾਵਾ ਬੋਲਦੇ ਹੋਏ ਕਿਹਾ ਹੈ ਕਿ ਉਹ ਆਪਣੇ ਚੋਣ ਖਰਚ ਦਾ ਹਿਸਾਬ ਦੇਣ। ਅਰਵਿੰਦ ਨੇ ਮੰਗ ਕੀਤੀ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਗਏ ਖਰਚੇ ਦਾ ਹਿਸਾਬ ਜਨਤਾ ਨੂੰ ਦਿੱਤਾ ਜਾਵੇ।
ਉਨ੍ਹਾਂ ਨੇ ਦਿਗਵਿਜੇ ਸਿੰਘ ਨੂੰ ਰਾਹੁਲ ਗਾਂਧੀ ਦੀਆਂ ਰੈਲੀਆਂ ਅਤੇ ਹੈਲੀਕਾਪਟਰ ਦੇ ਖਰਚੇ ਦਾ ਹਿਸਾਬ ਦੇਣ ਲਈ ਕਿਹਾ।
ਕੇਜਰੀਵਾਲ ਨੇ ਕਾਂਗਰਸ ਨੂੰ ਖਾਸ ਤੌਰ 'ਤੇ ਟਵਿੱਟਰ 'ਤੇ ਲਿਖਿਆ ਹੈ ਕਿ ਜਦੋਂ ਦਿਗਵਿਜੇ ਸਿੰਘ ਨੇ ਅੰਨਾ ਦੀ ਮੁਹਿੰਮ ਦਾ ਹਿਸਾਬ ... Read Full Story
|
ਕੇਜਰੀਵਾਲ ਦੇ ਬਿਆਨ 'ਤੇ ਹੋ-ਹੱਲਾ ਮਚਾਉਣ ਵਾਲੇ ਲੋਕ ਲੋਕਤੰਤਰ ਦੇ ਦੁਸ਼ਮਣ
ਕੈਲੀਫੋਰਨੀਆ, ਲੋਕਤੰਤਰ ਦੇ ਮੰਦਰ ਜਾਣੀ ਜਾਂਦੀ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਜੇਕਰ ਅਪਰਾਧੀ, ਬਲਾਤਕਾਰੀ ਤੇ ਭ੍ਰਿਸ਼ਟਾਚਾਰੀ ਲੋਕ ਬੈਠੇ ਰਹਿਣਗੇ ਤਾਂ ਇਸ ਨਾਲ ਜਿਥੇ ਇਨ੍ਹਾਂ ਲੋਕਤੰਤਰ ਦੇ ਮੰਦਰਾਂ ਦੀ ਪਵਿੱਤਰਤਾ ਖਤਮ ਹੋ ਜਾਵੇਗੀ, ਉਥੇ ਇਨ੍ਹਾਂ ਲੋਕਤੰਤਰ ਦੇ ਮੰਦਰਾਂ ਵਿਚ ਬੈਠੇ ਅਜਿਹੇ ਲੋਕ ਲੋਕਾਂ ਦੀ ਭਲਾਈ ਲਈ ਕਿਸ ਤਰ੍ਹਾਂ ਕਾਨੂੰਨ ਬਣਾ ਸਕਣਗੇ। ਇਹ ਗੱਲ ਪੰਜਾਬ ਦੀ ਰਾਜਨੀਤੀ ਵਿਚ ਇਕ ਪਰੈਸ਼ਰ ਗਰੁੱਪ ਵਜੋਂ ਆਪਣਾ ਰੋਲ ਨਿਭਾਅ ਰਹੀ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ... Read Full Story
|
ਵੋਟ ਨਹੀਂ ਦੇ ਪਾਏ ਕੇਜਰੀਵਾਲ- ਵੋਟਰ ਲਿਸਟ ਤੋਂ ਨਾਂ ਗਾਇਬ!
ਗਾਜੀਆਬਾਦ, ਉੱਤਰ ਪ੍ਰਦੇਸ਼ 'ਚ ਅੱਜ 6ਵੇਂ ਗੇੜ ਦੀ ਚੋਣ ਹੋ ਰਹੀ ਹੈ। ਮਸ਼ਹੂਰ ਸਮਾਜਸੇਵੀ ਅੰਨਾ ਹਜ਼ਾਰੇ ਦੇ ਅਹਿਮ ਸਹਿਯੋਗੀ ਅਰਵਿੰਦ ਕੇਜਰੀਵਾਲ ਵੋਟ ਪਾਉਣ ਲਈ ਗੋਆ ਦੀ ਫਲਾਇਟ ਛੱਡ ਕੇ ਵਾਪਸ ਗਾਜੀਆਬਾਦ ਪਰਤ ਗਏ ਅਤੇ ਵੋਟ ਪਾਉਣ ਲਈ ਪਹੁੰਚੇ ਪਰ ਅਰਵਿੰਦ ਦਾ ਨਾਂ ਵੋਟਰ ਲਿਸਟ 'ਚ ਨਹੀਂ ਹੋਣ ਕਾਰਨ ਉਹ ਮਤਦਾਨ ਕੇਂਦਰ ਤੋਂ ਵਾਪਸ ਆ ਗਏ। ਅਰਵਿੰਦ ਕੌਸ਼ੰਬੀ ਦੇ ਵੋਟਰ ਹਨ। ਕੌਸ਼ਾਂਬੀ ਇਲਾਕਾ ਸਾਹਿਬਾਬਾਦ 'ਚ ਆਉਂਦਾ ਹੈ। ਅਰਵਿੰਦ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਵੋਟਰ ਲਿਸਟ 'ਚ ਸੀ ਪਰ ਇਸ ਵਾਰ ਉਨ੍ਹਾਂ ਦਾ ਨਾਂ ਵੋਟਰ ਲਿਸਟ ਤੋਂ ਗਾਇਬ ਸੀ। ਇਹ ਮੰਦਭਾਗੀ ਘਟਨਾ ਹਾ। ਇਸ ਤੋਂ ਬਾਅਦ ਉਹ ਗ੍ਹੋਆ ... Read Full Story
|
ਦੇਸ਼ਦ੍ਰੋਹ ਦੇ ਮੁਕੱਦਮੇ ਦਾ ਸਾਹਮਣਾ ਕਰਨ ਨੂੰ ਵੀ ਤਿਆਰ ਹਾਂ : ਕੇਜਰੀਵਾਲ
ਨਵੀਂ ਦਿੱਲੀ, ਟੀਮ ਅੰਨਾ ਦੇ ਅਹਿਮ ਮੈਂਬਰ ਅਰਵਿੰਦ ਕੇਜਰੀਵਾਲ ਦਾ ਸੰਸਦ ਅਤੇ ਸੰਸਦ ਮੈਂਬਰਾਂ 'ਤੇ ਦਿੱਤਾ ਬਿਆਨ ਵਿਵਾਦਾਂ 'ਚ ਘਿਰਦਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕੱਲ ਕਿਹਾ ਸੀ ਕਿ ਸੰਸਦ 'ਚ ਚੋਰ, ਲੁਟੇਰੇ ਅਤੇ ਬਲਾਤਕਾਰੀ ਬੈਠੇ ਹੋਏ ਹਨ ਅਤੇ ਉਨ੍ਹਾਂ ਨੂੰ ਸੰਸਦ ਹੀ ਸਮੱਸਿਆ ਲੱਗਣ ਲੱਗੀ ਹੈ। ਇਸ ਬਿਆਨ 'ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਧਰ ਕੇਜਰੀਵਾਲ ਨੇ ਕਿਹਾ ਕਿ ਉਹ ਆਪਣੇ ਬਿਆਨ 'ਤੇ ਅੜੇ ਹਨ ਅਤੇ ਦੇਸ਼ਦ੍ਰੋਹ ਦਾ ਮੁਕੱਦਮਾ ਫੇਸ ਕਰਨ ਨੂੰ ਵੀ ਤਿਆਰ ਹਨ।
ਅੱਜ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਕਿਹਾ ਉਹ ਉਸ ਤੋਂ ਪਿੱਛੇ ਨਹੀਂ ... Read Full Story
|
ਸੰਸਦ 'ਚ ਬੈਠੇ ਹਨ ਚੋਰ ਤੇ ਲੁਟੇਰੇ : ਕੇਜਰੀਵਾਲ
ਨੋਇਡਾ, ਟੀਮ ਅੰਨਾ ਦੇ ਇਕ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੰਸਦ ਵਿਚ ਚੋਰ ਲੁਟੇਰੇ ਬੈਠੇ ਹਨ।
ਐਤਵਾਰ ਗਰੇਟਰ ਨੋਇਡਾ ਵਿਖੇ ਇਕ ਚੋਣ ਜਲਸੇ ਵਿਚ ਬੋਲਦਿਆਂ ਕੇਜਰੀਵਾਲ ਨੇ ਸੰਸਦ 'ਤੇ ਜ਼ਬਰਦਸਤ ਹਮਲੇ ਕੀਤੇ ਅਤੇ ਕਿਹਾ ਕਿ ਸੰਸਦ ਵਿਚ ਗੁੰਡੇ ਤੇ ਲੁਟੇਰੇ ਬੈਠੇ ਹਨ ਅਤੇ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ। ਸੰਸਦ ਵਿਚ ਬਲਾਤਕਾਰੀ, ਲੁਟੇਰੇ ਤੇ ਕਾਤਲ ਹਨ ਅਤੇ ਇੰਝ ਦੇਸ਼ ਦਾ ਭਲਾ ਕਿਵੇਂ ਹੋਵੇਗਾ। ਉਨ੍ਹਾਂ ਤਾਂ ਇਥੋਂ ਤਕ ਵੀ ਕਹਿ ਦਿੱਤਾ ਕਿ ਸੰਸਦ ਹੀ ਦੇਸ਼ ਦੀ ਸਮੱਸਿਆ ਹੈ ਅਤੇ ਇਸ ਨੂੰ ਬਦਲਣ ਦੀ ਲੋੜ ਹੈ।
ਕੇਜਰੀਵਾਲ ਨੇ ਕਿਹਾ ਕਿ ਸੰਸਦ ਵਿਚ 163 ਐੱਮ. ਪੀ. ਅਜਿਹੇ ਹਨ ... Read Full Story
|
5 ਸੂਬਿਆਂ ਵਿਚ ਕਿਸੇ ਪਾਰਟੀ ਵਿਰੁੱਧ ਪ੍ਰਚਾਰ ਨਹੀਂ ਕਰੇਗੀ ਹਜ਼ਾਰੇ ਧਿਰ
ਰਾਲੇਗਨ ਸਿੱਧੀ, ਹਜ਼ਾਰੇ ਧਿਰ ਨੇ 5 ਸੂਬਿਆਂ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਵਿਰੁੱਧ ਚੋਣ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਹਜ਼ਾਰੇ ਧਿਰ ਨੇ ਕਾਂਗਰਸ ਵਿਰੋਧੀ ਰੁਖ਼ 'ਤੇ ਵੱਖ-ਵੱਖ ਵਿਚਾਰ ਹੋਣ ਕਾਰਨ ਇਹ ਫੈਸਲਾ ਲਿਆ ਹੈ। ਹਜ਼ਾਰੇ ਦੇ ਸਹਿਯੋਗੀ ਅਰਵਿੰਦ ਕੇਜਰੀਵਾਲ ਨੇ ਹਜ਼ਾਰੇ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰ ਕਮੇਟੀ ਦੀ ਬੈਠਕ ਵਿਚ ਇਸ ਗੱਲ 'ਤੇ ਆਮ ਸਹਿਮਤੀ ਬਣੀ ਕਿ ਸਾਨੂੰ ਸਭ 5 ਸੂਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ ਪਰ ਕਿਸੇ ਪਾਰਟੀ ਵਿਰੁੱਧ ... Read Full Story
|
ਮਰਨ ਵਰਤ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ : ਠਾਕਰੇ
ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਹਿਯੋਗੀਆਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ 'ਮਤਲਬੀ ਲੋਕਾਂ' ਦੇ ਸਮੂਹ ਦਾ ਦਰਜਾ ਦਿੱਤਾ ਹੈ। ਠਾਕਰੇ ਨੇ ਕਿਹਾ ਕਿ ਇਨੀਂ ਦਿਨੀਂ ਭੁੱਖ ਹੜਤਾਲ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ ਹੋ ਗਿਆ ਹੈ। ਪਾਰਟੀ ਦੇ ਅਖਬਾਰ 'ਚ ਠਾਕਰੇ ਨੇ ਇਸਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਬਿਨਾਂ ਕਿਸੇ ਕਾਰਨ ਭੁੱਖ ਹੜਤਾਲ 'ਤੇ ਚਲੇ ਜਾਂਦੇ ਹਨ। ਕਿਸੇ ਦੀ ਮੰਗ ਕਰਦੇ ਹਨ ਅਤੇ ਉਸ ਨੂੰ ਪੂਰਾ ਕਰਨ ਲਈ ਮਜਬੂਰ ਕਰਦੇ ਹਨ। ਇਹ ਰਾਜਨੀਤਿਕ 'ਬਲਾਤਕਾਰ' ਤੋਂ ਇਲਾਵਾ ਕੁਝ ... Read Full Story
|
ਅੰਨਾ ਦੀ ਸਿਹਤ 'ਤੇ ਨਿਰਭਰ ਕਰੇਗਾ ਅੰਦੋਲਨ : ਕੇਜਰੀਵਾਲ
ਪੁਣੇ, ਟੀਮ ਅੰਨਾ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੋਣਾਂ ਵਾਲੇ 5 ਸੂਬਿਆਂ ਵਿਚ ਅੰਨਾ ਹਜ਼ਾਰੇ ਦੀ ਪ੍ਰਸਤਾਵਤ ਮੁਹਿੰਮ ਪੂਰੀ ਤਰ੍ਹਾਂ ਉਨ੍ਹਾਂ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਕੇਜਰੀਵਾਲ ਨੇ ਹਜ਼ਾਰੇ ਦਾ ਹਾਲ-ਚਾਲ ਪੁੱਛਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਨਾ ਦੀ ਸਿਹਤ ਤੇ ਡਾਕਟਰਾਂ ਦੇ ਸੁਝਾਅ 'ਤੇ ਨਿਰਭਰ ਕਰਦਾ ਹੈ। ਹਜ਼ਾਰੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ ਸਿਆਸੀ ਪਾਰਟੀਆਂ ਵਿਰੁੱਧ 5 ਸੂਬਿਆਂ ਵਿਚ ਚੋਣ ਪ੍ਰਚਾਰ ਕਰਨਗੇ ਜਿਨ੍ਹਾਂ ਨੇ ਸੰਸਦ ਵਿਚ ਮਜ਼ਬੂਤ ਲੋਕਪਾਲ ਬਿੱਲ ਦਾ ਵਿਰੋਧ ... Read Full Story
|
ਕਿਰਨ ਬੇਦੀ ਤੇ ਕੇਜਰੀਵਾਲ ਵਲੋਂ ਸੋਨੀਆ 'ਤੇ ਹਮਲਾ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਮਜ਼ਬੂਤ ਲੋਕਪਾਲ ਦੀ ਜੰਗ ਵਿਚ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦੇ ਐਲਾਨ ਤੋਂ ਬਾਅਦ ਹਜ਼ਾਰੇ ਪੱਖ ਦੇ ਮੁਖ ਮੈਂਬਰ ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਨੇ ਅੱਜ ਸੋਨੀਆ ਗਾਂਧੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਵਿਚ ਬਦਲਾਅ ਨਾਲ ਮਜ਼ਬੂਤ ਲੋਕਪਾਲ ਹਾਸਲ ਕਰਨ ਵਿਚ ਮਦਦ ਮਿਲੇਗੀ।
ਬੇਦੀ ਨੇ ਟਵੀਟ ਕੀਤਾ ਕਿ ਜਨ ਲੋਕਪਾਲ ਸ਼ਾਸਨ ਵਿਚ ਤਬਦੀਲੀ ਦੇ ਵਗੈਰ ਨਹੀਂ ਮਿਲੇਗਾ, ਸਿਰਫ ਸਮਾਂ ਹੀ ਦੱਸੇਗਾ ਕਿ ਇਹ ਕਦੋਂ ਹੋਵੇਗਾ। ਸੋਨੀਆ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ ਕਿ ਸੰਸਦ ਮੈਂਬਰਾਂ ਨੂੰ ਪਾਰਟੀ ਹਾਈਕਮਾਨ ਦੀਆਂ ਇੱਛਾਵਾਂ ਦੇ ... Read Full Story
|