Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੇਸ"
ਮੁਕੇਸ਼ ਅੰਬਾਨੀ ਅਜੇ ਵੀ ਹਨ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ

ਨਿਊਯਾਰਕ, ਮੁਕੇਸ਼ ਅੰਬਾਨੀ ਨੇ ਦੁਨੀਆ ਭਰ 'ਚ ਸਭ ਤੋਂ ਅਮੀਰ ਭਾਰਤੀ ਹੋਣ ਦਾ ਆਪਣਾ ਤਮਗਾ ਬਰਕਰਾਰ ਰੱਖਿਆ ਹੈ। ਪਿਛਲੇ ਸਾਲ ਉਨ੍ਹਾਂ ਦੀ ਦੌਲਤ 'ਚ 4.7 ਅਰਬ ਡਾਲਰ ਦੀ ਕਮੀ ਹੋਣ ਦੇ ਬਾਵਜੂਦ ਉਹ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਹਨ। ਫੋਰਬਸ ਰਸਾਲੇ ਦੀ ਅਮੀਰਾਂ ਦੀ ਸੂਚੀ 'ਚ ਉਨ੍ਹਾਂ ਨੂੰ ਇਹ ਥਾਂ ਦਿੱਤੀ ਗਈ ਹੈ। ਮੁਕੇਸ਼ ਅੰਬਾਨੀ ਨੇ ਅਮੀਰ ਭਾਰਤੀਆਂ ਦੀ ਸੂਚੀ 'ਚ 47 ਅਰਬਪਤੀਆਂ ਨੂੰ ਪਛਾੜ ਦਿੱਤਾ ਹੈ। ਭਾਰਤ ਦੇ 10 ਅਰਬਪਤੀਆਂ ਦੀ ਸੂਚੀ ਸਵਿੱਤਰੀ ਜਿੰਦਲ ਤੇ ਉਨ੍ਹਾਂ ਦਾ ਪਰਿਵਾਰ ਸੁਨੀਲ ਮਿੱਤਲ ਤੇ ਉਨ੍ਹਾਂ ਦਾ ਪਰਿਵਾਰ, ਕੁਮਾਰ ਮੰਗਲਮ ਬਿਰਲਾ, ਅਨਿਲ ਅੰਬਾਨੀ ਅਤੇ ਏ. ਪੀ. ਸਿੰਘ ...
Read Full Story


ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਈ, ਇੱਕ ਗ੍ਰਿਫਤਾਰ-ਥਿੰਦ

ਪਟਿਆਲਾ: 13 ਫਰਵਰੀ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਲਗਭਗ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਨੇ ਦਿੰਦਿਆਂ ਦੱਸਿਆ ਕਿ ਮਿਤੀ 11-2-2012 ਨੂੰ ਕਤਲ ਕੀਤੇ ਵਿਅਕਤੀ ਮੰਗਲ ਸਿੰਘ ਉਰਫ ਮੰਗਾ ਦੀ ਭੈਣ ਰਾਜਵਿੰਦਰ ਕੌਰ ਨੇ ਇੱਕ ਮੁਕੱਦਮਾ ਨੰ: 23 ਥਾਣਾ ...
Read Full Story


ਆਰੂਸ਼ੀ ਹੱਤਿਆ ਕਾਂਡ : ਤਲਵਾਰ ਦੰਪਤੀ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੂੰ ਨੋਟਿਸ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਆਰੂਸ਼ੀ ਹੱਤਿਆ ਕੇਸ 'ਚ ਤਲਵਾਰ ਦੰਪਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਤਲਵਾਰ ਦੰਪਤੀ ਨੂੰ ਅੱਜ ਫੌਰੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਇਸ ਮਾਮਲੇ 'ਚ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਹੈ। ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰ 4 ਹਫਤੇ 'ਚ ਜਵਾਬ ਮੰਗਿਆ ਹੈ। ਕੱਲ ਗਾਜ਼ੀਆਬਾਦ ਕੋਰਟ 'ਚ ਸੁਣਵਾਈ ਹੋਵੇਗੀ ਪਰ ਇਸ ਗੱਲ ਦੀ ਤਲਵਾਰ ਦੰਪਤੀ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਗਾਜੀਆਬਾਦ ਵਿਸ਼ੇਸ਼ ਕੋਰਟ 'ਚ ਟਰਾਂਸਫਰ ਕਰ ਸਕਦੇ ਹਨ। ਗਾਜੀਆਬਾਦ ਵਿਸ਼ੇਸ਼ ਕੋਰਟ ਉਸ 'ਤੇ ਵਿਚਾਰ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਤਲਵਾਰ ਦੰਪਤੀ ਨੇ ਸੁਪਰੀਮ ਕੋਰਟ 'ਚ ...
Read Full Story


ਤਲਵਾਰ ਦੰਪਤੀ ਨੂੰ ਝਟਕਾ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਆਰੂਸ਼ੀ ਅਤੇ ਹੇਮਰਾਜ ਹੱਤਿਆ ਕਾਂਡ 'ਚ ਤਲਵਾਰ ਦੰਪਤੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨ 'ਚ ਤਲਵਾਰ ਦੰਪਤੀ ਨੇ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਪੀੜਤ ਸਮਝਿਆ ਜਾਏ, ਦੋਸ਼ੀ ਨਹੀਂ। ਉਨ੍ਹਾਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਨਿਜੀ ਤੌਰ 'ਤੇ ਕੋਰਟ 'ਚ ਪੇਸ਼ ਹੋਣ ਤੋਂ ਮੁਕਤ ਕੀਤਾ ਜਾਏ ਪਰ ਕੋਰਟ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਨਾਲ ਹੀ ਕੋਰਟ ਨੇ ਗਾਜੀਆਬਾਦ ਦੀ ਹੇਠਲੀ ਅਦਾਲਤ ਦੇ ਹੁਕਮ 'ਤੇ ਰੋਕ ਲਗਾਉਣ ਦੀ ਮੰਗ ਨੂੰ ਵੀ ਠੁਕਰਾ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਇਸ ਮਾਮਲੇ 'ਚ ਸੁਣਵਾਈ ...
Read Full Story


ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਇੱਕ ਲੱਖ 47 ਹਜ਼ਾਰ 144 ਕੇਸਾਂ ਦਾ ਨਿਪਟਾਰਾ-ਠਾਕੁਰ

ਪਟਿਆਲਾ, 13 ਜੁਲਾਈ (ਪੀ.ਐਸ.ਗਰੇਵਾਲ) -‘‘ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੱਖ-ਵੱਖ ਮਾਮਲਿਆਂ ਬਾਰੇ 30 ਅਪ੍ਰੈਲ 2011 ਤੱਕ 1 ਲੱਖ 57 ਹਜ਼ਾਰ 421 ਕੇਸ ਆਏ ਜਿਹਨਾਂ ਵਿੱਚਂੋਂ ਇੱਕ ਲੱਖ 47 ਹਜ਼ਾਰ 144 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 10 ਹਜ਼ਾਰ 277 ਕੇਸਾਂ ਸਬੰਧੀ ਕਾਰਵਾਈ ਚੱਲ ਰਹੀ ਹੈ।’’ ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਠਾਕੁਰ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿੱਚ ਮੈਡੀਕੋਜ਼ ਫਾਰ ਡਿਵੈਲਪਮੈਂਟ ਦੇ ਪ੍ਰਬੰਧਾਂ ਹੇਠ ਮਨੁੱਖੀ ਅਧਿਕਾਰਾਂ ਬਾਰੇ ਕਰਵਾਏ ਗਏ ਸਮਾਗਮ ਦੀ ਸ਼ਮਾ ਰੌਸ਼ਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ...
Read Full Story


ਕਮਲ ਨਾਥ ਨੇ ਅਮਰੀਕਾ ਸਰਕਾਰ ਤੌੰ ਮੰਗੀ ਛੋਟ, ਸਿਖ ਨਸਲਕੁਸ਼ੀ ਕੇਸ ਦੀ ਅਗਲੀ ਸੁਣਵਾਈ 9 ਫਰਵਰੀ ਨੂੰ

ਨਿਊਯਾਰਕ, 13 ਦਸੰਬਰ 2010-1984 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਦੋਸ਼ੀ ਭਾਰਤ ਦੇ ਕੇਂਦਰੀ ਮੰਤਰੀ ਕਮਲ ਨਾਥ ਦੇ ਖਿਲਾਫ ਅਮਰੀਕਾ ਦੀ ਅਦਾਲਤ ਵਿਚ ਦਰਜ ਕਰਵਾਏ ਗਏ ਕੇਸ ਦੇ ਚਲਦਿਆਂ ਕਮਲ ਨਾਥ ਦੀ ਪੈਰਵਾਈ ਕਰ ਰਹੀ ਕਾਨੂੰਨੀ ਟੀਮ ਨੇ ਅਮਰੀਕਾ ਦੇ ਗ੍ਰਹਿ ਵਿਭਾਗ ਤੱਕ ਪਹੁੰਚ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਸਰਕਾਰ ਵਿਚ ਕੇਂਦਰੀ ਮੰਤਰੀ ਹੋਣ ਦੇ ਰੁਤਬੇ ਦਾ ਖਿਆਲ ਕਰਦਿਆਂ ਉਨ੍ਹਾਂ ਨੂੰ ਇਸ ਕੇਸ ਤੋਂ ਛੋਟ ਦਿੱਤੀ ਜਾਵੇ। ਇਸ ਮਾਮਲੇ ਦੇ ਜੱਜ ਰਾਬਰਟ ਸਵੀਟ ਦੇ ਸਾਹਮਣੇ ਬੀਤੀ 8 ਦਸੰਬਰ ਨੂੰ ਪੇਸ਼ ਹੋਈ ਕਾਨੂੰਨੀ ਟੀਮ ਨੇ ਪ੍ਰੀ ਟਰਾਇਲ ਕਾਨਫਰੰਸ ਦੌਰਾਨ ਅਦਾਲਤ ਨੂੰ ਬੇਨਤੂੀ ਕੀਤੀ ਕਿ ਉਨ੍ਹਾਂ ...
Read Full Story


ਹਜ਼ਾਰਾਂ ਔਰਤਾਂ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ

ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਵੱਲੋਂ ਔਰਤਾਂ ਨੂੰ ਸਨਮਾਨ ਦੇ ਕੇ ਭਰੂਣ ਹੱਤਿਆ ਦੇ ਖਾਤਮੇ ਲਈ ਵਿੱਢੀ ਗਈ ਲਹਿਰ ਤਹਿਤ ਅੱਜ ਪ੍ਰਧਾਨ ਗੁਰਦੀਪ ਸਿੰਘ ਬਰਾੜ ਦੇ ਪ੍ਰਬੰਧਾਂ ਹੇਠ ਸਮਾਗਮ ਕੀਤਾ ਗਿਆ। ਇਸ ਸਮੇਂ ਹਰਚਰਨ ਸਿੰਘ ਸੰਧੂ ਐਸ.ਡੀ.ਐਮ. ਬਾਘਾ ਪੁਰਾਣਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਇਨਚਾਰਜ਼ ਜਗਤਾਰ ਸਿੰਘ ਰਾਜੇਆਣਾ ਦੇ ਭਰਾ ਅਵਤਾਰ ਸਿੰਘ ਬਰਾੜ ਰਾਜੇਆਣਾ, ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ, ...
Read Full Story


ਖਾਲੀ ਕਰਨਾ ਪੈ ਸਕਦੈ ਕਰ ਤੇ ਆਬਕਾਰੀ ਵਿਭਾਗ ਨੂੰ ਆਪਣਾ ਦਫ਼ਤਰ

ਜਲੰਧਰ, 27 ਦਸੰਬਰ (ਸ਼ਿਵ)-ਬੀ. ਐਮ. ਸੀ. ਚੌਕ ਸਥਿਤ ਕਰ ਤੇ ਆਬਕਾਰੀ ਵਿਭਾਗ ਦਫ਼ਤਰ-2 ਨੂੰ ਮਾਲਕਾਂ ਦੇ ਹਵਾਲੇ ਕਰਨ ਬਾਰੇ ਕੇਸ ਦੀ ਸੁਣਵਾਈ ਹੁਣ 13 ਫਰਵਰੀ ਨੂੰ ਰੱਖੀ ਗਈ ਹੈ ਤੇ ਇਸ ਤੋਂ ਪਹਿਲਾਂ ਉਕਤ ਇਮਾਰਤ ਦੇ ਮਾਲਕਾਂ ਨੇ ਅਦਾਲਤ ਨੂੰ ਵੀ ਭਰੋਸਾ ਦਿੱਤਾ ਹੈ ਕਿ ਉਹ ਬਹਿਸ ਤੋਂ ਪਹਿਲਾਂ ਉਕਤ ਇਮਾਰਤ ਦਾ ਕਬਜ਼ਾ ਨਹੀਂ ਲੈਣਗੇ। ਜਾਣਕਾਰੀ ਮੁਤਾਬਿਕ ਉਕਤ ਇਮਾਰਤ ਦੇ ਮਾਲਕ ਚੰਚਲਾ ਮਹੇ, ਅੰਜਨਾ ਮਹੇ, ਨਿਸ਼ਾ ਕਾਲੀਆ, ਸੰਤੋਸ਼ ਮਹੇ ਨੇ ਆਪਣੇ ਵਕੀਲ ਕਰਨ ਕਾਲੀਆ ਰਾਹੀਂ ਸਥਾਨਕ ਅਦਾਲਤ ਵਿਚ ਉਕਤ ਇਮਾਰਤ ਦਾ ਕਬਜ਼ਾ ਲੈਣ ਬਾਰੇ ਪਟੀਸ਼ਨ ਦਾਖਲ ਕੀਤੀ ਸੀ। ਜਿਸ ਵਿਚ ਜਿਕਰ ਕੀਤਾ ਗਿਆ ਸੀ ਕਿ ਵਿਭਾਗ ਨੇ ਉਨ੍ਹਾਂ ...
Read Full Story


ਗੁ: ਤਖਤ ਸ੍ਰੀ ਕੇਸਗੜ੍ਹ ਸਾਹਿਬ ਕੋਲ ਸਪੀਡ ਬਰੇਕਰ ਲਾਏ ਜਾਣ

ਅਨੰਦਪੁਰ ਸਾਹਿਬ, 14 ਦਸੰਬਰ (ਵਿ. ਪ੍ਰ.)-ਗੁ: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਚੌਕ ’ਚ ਪੀ. ਡਬਲਯੂ. ਡੀ. ਵਿਭਾਗ ਨੇ ਬਿੱਲੀ ਦੀ ਅੱਖ ਵਾਲੇ ਚਮਕਦੇ ਸਪੀਡ ਬਰੇਕਰ ਲਾਏ ਸਨ ਜਿਨ੍ਹਾਂ ’ਚੋਂ ਕਈ ਟੁੱਟ ਚੁੱਕੇ ਹਨ। ਨਵੀਂ ਸੜਕ ਬਣਨ ਨਾਲ ਹੁਣ ਸਾਰੀਆਂ ਸੜਕਾਂ ਇਕਸਾਰ ਬਣ ਗਈਆਂ ਹਨ। ਜਿਸ ਕਾਰਨ ਰੋਜ਼ ਦੁਰਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਪੀ. ਡਬਲਯੂ. ਡੀ. ਅਧਿਕਾਰੀਆਂ ਨੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੁਰਘਟਨਾਵਾਂ ਤੋਂ ਬਚਾਉਣ ਲਈ ਸਪੀਡ ਬਰੇਕਰ ਲਾਏ ਸਨ ਹੁਣ ਇਕ ਅੱਧ ਸੜਕ ਨੂੰ ਛੱਡ ਕੇ ਬਾਕੀ ਕਿਧਰੇ ਵੀ ਸਪੀਡ ਬਰੇਕਰ ਨਹੀਂ ਹਨ ਜਿਸ ਕਾਰਨ ਦੁਰਘਟਨਾਵਾਂ ਵੱਧ ਰਹੀਆਂ ਹਨ। ਸ਼ਹਿਰ ...
Read Full Story


ਲੜਾਈ ਦੇ ਮਾਮਲੇ ਤਹਿਤ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਥਾਣਾ ਸਦਰ ਪੁਲਿਸ ਨੇ ਬੀਤੇ ਦਿਨ ਪਿੰਡ ਰਾਮਪੁਰ ਵਿਖੇ ਹੋਈ ਇਕ ਲੜਾਈ ਦੇ ਮਾਮਲੇ ਤਹਿਤ ਇਕ ਵਿਅਕਤੀ ਤੇ ਉਸਦੇ ਦੋ ਰਿਸ਼ਤੇਦਾਰਾਂ ਸਮੇਤ ਤਿੰਨ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਆਪਣੇ ਬਿਆਨ ’ਚ ਕਰਮੂ ਵਾਸੀ ਪਿੰਡ ਰਾਮਪੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਉਨ੍ਹਾਂ ਦੇ ਪਿੰਡ ਦੇ ਵਸਨੀਕ ਗੱਗੂ ਨਾਲ ਜ਼ਮੀਨੀ ਮਾਮਲੇ ਨੂੰ ਲੈ ਕੇ ਉਸਦੀ ਮਾਮੂਲੀ ਤਕਰਾਰ ਹੋਈ ਸੀ ਜਿਸ ਦੀ ਰੰਜਿਸ਼ ਰੱਖਦਿਆਂ ਬੀਤੀ ਰਾਤ ਜਦੋਂ ਉਹ ਆਪਣੇ ਘਰ ਵਿਖੇ ਸੀ ਤਾਂ ਗੱਗੂ ਨੇ ਆਪਣੇ ਦੋ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਹਮਲਾ ...
Read Full Story


ਪਿਸਤੌਲਾਂ ਸਮੇਤ 2 ਦੋਸ਼ੀ ਗ੍ਰਿਫ਼ਤਾਰ

ਫਿਲੌਰ, 1 ਦਸੰਬਰ (ਸ਼ਰਮਾ)-ਫਿਲੌਰ ਪੁਲਿਸ ਨੇ ਸ਼ਾਮੀ ਸਤਲੁਜ ਦਰਿਆ ’ਤੇ ਲਾਏ ਨਾਕੇ ਦੌਰਾਨ ਫਿਲੌਰ ਵਾਲੇ ਪਾਸਿਓਂ ਲੁਧਿਆਣੇ ਵੱਲ ਜਾ ਰਹੀ ਇੱਕ ਸਿਲਵਰ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਇੰਡਿਕਾ ਕਾਰ ਨੰਬਰ ਪੀਬੀ 10 ਬੀ.ਡਬਲਿਊ 0222 ਜਿਸ ’ਤੇ ਪ੍ਰੈਸ ਲਿਖਿਆ ਹੋਇਆ ਸੀ, ਨੂੰ ਰੋਕ ਕੇ ਉਸ ’ਚੋਂ 2 ਵਿਅਕਤੀਆਂ ਜਤਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਇੰਦਰਾ ਕਾਲੋਨੀ ਤੇ ਜਤਿੰਦਰ ਕੁਮਾਰ ਪੁੱਤਰ ਮਲਕੀਤ ਲਾਲ ਗਗਨਦੀਪ ਕਾਲੋਨੀ ਦੋਵੇਂ ਵਾਸੀ ਲੁਧਿਆਣਾ ਨੂੰ 2 ਪਿਸਤੌਲ, 24 ਕਾਰਤੂਸ ਤੇ 2 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ। ਡੀ.ਐਸ.ਪੀ. ਫਿਲੌਰ ਸ. ਕਮਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਅੱਜ ਸ਼ਾਮੀ ਨਾਕੇ ਦੌਰਾਨ ...
Read Full Story


1

Loading...

© 2012 punjabinfoline.com

punjab infoline arash info