Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੈਨੇਡਾ"
ਕੈਨੇਡਾ‘’ਚ ਖਿੜਿਆ ਦੁਨੀਆਂ ਦਾ ‘ਸਭ ਤੋਂ ਵੱਡਾ’ ਫੁੱਲ

ਟੋਰਾਂਟੋ, ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਦੁਨੀਆਂ ਦਾ ਸਭ ਤੋਂ ਲੰਬਾ ਫੁੱਲ ਖਿੜਿਆ ਹੈ। ਨਿਆਗਰਾ ਫਾਲਜ਼ ਦੇ ਨੁਮਾਇਸ਼ੀ ਬਾਗ ਵਿਚ ਖਿੜੇ ਇਸ ਵਿਲੱਖਣ ਬੂਟੇ ‘‘ਟਾਈਟਨ ਅਰੁਮ’’ ਦਾ ਕਾਫੀ ਚਰਚਾ ਹੈ ਅਤੇ ਦੂਰੋਂ ਦੂਰੋਂ ਲੋਕ ਇਸਨੂੰ ਵੇਖਣ ਆ ਰਹੇ ਹਨ,ਪਰ ਇਹ ਫੁੱਲ ਬਹਤੀ ਦੇਰ ਖਿੜਿਆ ਨਹੀਂ ਰਹੇਗਾ। ਇੱਥੇ ਅਜਿਹੇ ਦੋ ਬੂਟੇ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ‘ਮੌਰਫ’’ ਹੈ ਜਿਸਦੀ ਕਲੀ ਪਿਛਲੇ ਸ਼ੁੱਕਰਵਾਰ ਨੂੰ 5 ਕੁ ਵਜੇ ਖਿੜਨੀ ਸ਼ੁਰੂ ਹੋਈ ਅਤੇ ਹਰੇਕ ਅੱਧੇ ਘੰਟੇ ਵਿਚ 8 ਸੈਂਟੀਮੀਟਰ ਖੁੱਲ੍ਹਦੀ ਗਈ ਅਤੇ ਰਾਤ ਨੂੰ 10 ਵਜੇ ਪੂਰੇ ਫੁੱਲ ਦੇ ਰੂਪ ਵਿਚ ਖਿੜ ਗਈ। ਦੂਜੇ ਬੂਟੇ ਦਾ ਨਾਂ ...
Read Full Story


ਪਾਕਿਸਤਾਨ ਤੋਂ ਆਈ 43 ਟਨ ਹਸ਼ੀਸ਼ ਫੜੀ

ਟਰਾਂਟੋ, ਕੈਨੇਡਾ ਦੀ ਨੈਸ਼ਨਲ ਪੁਲੀਸ ਦੀ ਸੂਚਨਾ ਮੁਤਾਬਕ ਇੱਕ ਕੌਮਾਂਤਰੀ ਪੱਧਰ ਦੀ ਜਾਂਚ ਮਗਰੋਂ 43 ਟਨ ਤੋਂ ਵੱਧ ਹਸ਼ੀਸ਼ ਫੜ੍ਹੀ ਗਈ ਹੈ ਜਿਸ ਦੀ ਨਸ਼ਾ ਮੰਡੀ ਵਿੱਚ ਕੀਮਤ ਕੋਈ 860 ਮਿਲੀਅਨ ਡਾਲਰ ਬਣਦੀ ਹੈ। ਪੁਲੀਸ ਨੇ ਕਿਹਾ ਕਿ ਇਹ ਖੇਪ ਸਾਰੇ ਕੈਨੇਡਾ ਦੇ ਇੱਕ ਇੱਕ ਬੰਦੇ ਨੂੰ ਵੰਡੀ ਜਾ ਸਕਦੀ ਹੈ। ਕਿਹਾ ਗਿਆ ਹੈ ਕਿ ਨਸ਼ੇ ਦੀ ਇਹ ਖੇਪ ਪਾਕਿਸਤਾਨ ,ਬੈਲਜੀਅਮ, ਇਟਲੀ, ਅਤੇ ਕੈਨੇਡਾ ਵਰਗੇ ਕਈ ਮੁਲਕਾਂ ਵਿਚੋਂ ਫੜੀ ਗਈ ਹੈ ਜੋ ਕੈਨੇਡਾ ਵਿਚ ਇਸ ਦੀ ਪੂਰਬੀ ਬੰਦਰਗਾਹ ਹੈਲੀਫੈਕਸ ਅਤੇ ਮਾਂਟਰੀਅਲ ਰਾਹੀਂ ਢੋਈ ਜਾਣੀ ਸੀ। ਪਤਾ ਲੱਗਾ ਹੈ ਕਿ ਰੌਇਲ ਕੈਨੇਡੀਅਨ ਮਾਊਂਟ ਪੁਲੀਸ (ਆਰ ਸੀ ਐਮ ਪੀ) ਨੇ ...
Read Full Story


ਕੈਨੇਡਾ ’ਚ 50 ਹਜ਼ਾਰ ਦਾ ਪੌਲੀਮਰ ਨੋਟ ਜਾਰੀ

ਟੋਰਾਂਟੋ, ਨਵੇਂ ਪਲਾਸਟਿਕ (ਪੌਲੀਮਰ) ਕੈਨੇਡੀਅਨ 100 ਡਾਲਰ ਦੀ ਕੈਨੇਡੀਅਨ ਮਾਰਕੀਟ ਵਿਚ ਆਮਦ ਤੋਂ ਬਾਅਦ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਲੋਂ 50 ਡਾਲਰ ਦਾ ਪੌਲੀਮਰ ਪਲਾਸਟਿਕ ਨੋਟ ਨੂੰ ਕੈਨੇਡੀਅਨ ਮਾਰਕੀਟ ਵਿਚ ਉਤਾਰੇ ਜਾਣ ਲਈ ਹਰੀ ਝੰਡੀ ਦਿਖਾ ਦਿੱਤੀ ਹੈ। ਲੋਕਾਂ ਨੂੰ 100 ਡਾਲਰ ਦੇ ਨੋਟ ਦੀ ਮੁਲਾਇਮ ਤੇ ਚੁਸਤ ਦਿੱਖ ਵਧੀਆ ਲੱਗੀ ਸੀ ਤਾਂ ਜ਼ਰਾ ਸਬਰ ਕਰੋ ਹੁਣ 50 ਡਾਲਰ ਵੀ ਨਵੇਂ ਰੂਪ ਵਿਚ ਜਲਦੀ ਹੀ ਹੱਥਾਂ ਵਿਚ ਆਉਣ ਵਾਲਾ ਹੈ। ਬੈਂਕ ਆਫ਼ ਕੈਨੇਡਾ ਵਲੋਂ ਛੇਤੀ ਹੀ 50 ਡਾਲਰ ਦੇ ਨਵੇਂ ਪੌਲੀਮਰ ਨੋਟ ਨੂੰ ਬਜ਼ਾਰ ਵਿਚ ਉਤਾਰ ਦਿੱਤਾ ਗਿਆ ਹੈ। ਕਿਊਬਿਕ ਵਿਚ ਨਿਊਜ਼ ਕਾਨਫ਼ਰੰਸ ਨੂੰ ਸੰਬੋਧਨ ...
Read Full Story


ਕੈਨੇਡਾ ਦੀਆਂ ਤੰਬਾਕੂ ਕੰਪਨੀਆਂ ’ਤੇ ਅਰਬਾਂ ਡਾਲਰ ਦਾ ਕੇਸ

ਟੋਰਾਂਟੋ, ਕੈਨੇਡਾ ਦੇ ਇਤਿਹਾਸ ਵਿਚ ਇਥੋਂ ਦੀਆਂ ਮੁੱਖ ਤੰਬਾਕੂ ਫਰਮਾਂ ਨੂੰ ਪਹਿਲੀ ਵਾਰ ਇੰਨੇ ਵੱਡੇ ਹਰਜਾਨਾ ਕੇਸ ਦਾ ਸਾਹਮਣਾ ਕਰਨਾ ਪੈ ਗਿਆ ਹੈ। ਤਿੰਨ ਵੱਡੀਆਂ ਤੰਬਾਕੂ ਕੰਪਨੀਆਂ ਉੱਤੇ ਕਿਊਬੈਕ ਸੂਬੇ ਦੇ ਇੱਕ ਗਰੁੱਪ ਨੇ 27 ਬਿਲੀਅਨ ਡਾਲਰ ਦੇ ਹਰਜਾਨੇ ਦਾ ਦਾਅਵਾ ਠੋਕਿਆ ਹੈ। ਮਾਂਟਰੀਆਲ ਦੀ ਅਦਾਲਤ ਵਿਚ ਇਸ ਕਲਾਸ-ਐਕਸ਼ਨ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਜਿਸ ਵਿਚ ਸਿਗਰਟਾਂ ਪੀਣ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਇੰਪੀਰੀਅਲ ਟੋਬੈਕੋ ਕੈਨੇਡਾ, ਰੌਥਮੈਨਜ਼ ਬੈਨਸਨਜ਼ ਐਂਡ ਹੈੱਜਜ਼ ਅਤੇ ਜੇਟੀਆਈ ਮੈਕਡਾਨਲਡ ਨਾਮੀਂ ਵੱਡੀਆਂ ਕੰਪਨੀਆਂ ਨੂੰ ਇਸ ਕੇਸ ਵਿਚ ਘੜੀਸਿਆ ਹੈ ਕਿ ...
Read Full Story


ਹਾਂਗਕਾਂਗ ’ਚ ਫ਼ੌਜਾ ਸਿੰਘ ਨੂੰ ‘ਮਿਸਾਲ-ਏ-ਕੌਮ’ ਦਾ ਖ਼ਿਤਾਬ

ਹਾਂਗਕਾਂਗ, ‘‘ਭਾਵੇਂ ਮੈਂ ਜਿੰਨਾ ਮਰਜ਼ੀ ਦੌੜ ਲੈਂਦਾ, ਵਿਸ਼ਵ ਰਿਕਾਰਡ ਬਣਾ ਲੈਂਦਾ, ਪਰ ਮੇਰਾ ਯਕੀਨ ਹੈ ਕਿ ਜੇਕਰ ਮੈਂ ਦਸਤਾਰਧਾਰੀ ਸਿੱਖ ਨਾ ਹੁੰਦਾ ਤਾਂ ਮੈਨੂੰ ਵਿਸ਼ਵ ਭਰ ਵਿੱਚ ਇੰਨੀ ਸ਼ੋਹਰਤ, ਸਤਿਕਾਰ ਤੇ ਮਾਣ ਹਾਸਲ ਨਾ ਹੁੰਦਾ ਜਿੰਨਾ ਹੁਣ ਹੋਇਆ ਹੈ।’’ ਇਹ ਗੱਲ ਹਾਂਗਕਾਂਗ ਵਿਖੇ ਮੈਰਾਥਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ 100 ਸਾਲਾ ਮੈਰਾਥਨ ਦੌੜਾਕ ਫ਼ੌਜਾ ਸਿੰਘ ਨੇ ਭਾਵੁਕ ਹੁੰਦਿਆਂ ਆਖੀ। ਇਸ ਮੌਕੇ ਵਿਸ਼ਵ ਜੇਤੂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੇ ਸਨਮਾਨ ਵਿੱਚ ‘ਇੰਡੀਆ ਕਲੱਬ’ ਵਿਖੇ ‘ਗੋਲਡ ਫਿਸ਼ ਸਰਵਿਸਿਜ਼ ਲਿਮਟਿਡ’ (ਹਾਂਗਕਾਂਗ) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ...
Read Full Story


ਕੈਨੇਡਾ ਸਰਕਾਰ ਵੱਲੋਂ ਜਾਅਲੀ ਸ਼ਰਨਾਰਥੀਆਂ ਨੂੰ ਚਿਤਾਵਨੀ

ਟੋਰਾਂਟੋ, ਕੈਨੇਡਾ ਦੀ ਕੰਜਰਵੇਟਿਵ ਸਰਕਾਰ ਇੱਕ ਵਾਰ ਫਿਰ ਆਪਣੇ ਸ਼ਰਨਾਰਥੀ ਸਿਸਟਮ ਨੂੰ ਸੋਧ ਰਹੀ ਹੈ ਤਾਂ ਜੋ ਮੁਲਕ ਅੰਦਰ ਹੁੰਦੇ ਜਾਅਲੀ ਸ਼ਰਨਾਰਥੀ ਕੇਸਾਂ ਨੂੰ ਨੱਥ ਪਾਈ ਜਾ ਸਕੇ। ਪਰਵਾਸ ਮੰਤਰੀ ਜੇਸਨ ਕੈਨੀ ਨੇ ਬੀਤੇ ਦਿਨ ਪਾਰਲੀਮੈਂਟ ਵਿਚ ਨਵਾਂ ਮਤਾ ਪੇਸ਼ ਕੀਤਾ ਹੈ। ਇਸ ਨਾਲ ਉਹ ਖਤਰੇ ਵਾਲੇ ਜਾਂ ਸੁਰੱਖਿਅਤ ਮੁਲਕਾਂ ਬਾਰੇ ਫੈਸਲਾ ਕਰ ਸਕੇਗੀ। ਇਸ ਤਹਿਤ ਸੁਰੱਖਿਅਤ ਮੁਲਕਾਂ ਤੋਂ ਆਏ ਸ਼ਰਨਾਰਥੀਆਂ ਦੇ ਰੱਦ ਕੇਸਾਂ ਦੀ ਦੁਬਾਰਾ ਅਪੀਲ ਨਹੀਂ ਕੀਤੀ ਜਾ ਸਕੇਗੀ। ਇਸ ਸੁਧਾਰ ਨਾਲ ਕਰੋੜਾਂ ਡਾਲਰਾਂ ਦੀ ਬੱਚਤ ਹੋਏਗੀ। ਮੰਤਰੀ ਵੱਲੋਂ ਪੇਸ਼ ਕੀਤੇ ਬਿੱਲ ਸੀ-31’ਨਾਲ ਸ਼ਰਨਾਰਥੀ ਸੋਧ ...
Read Full Story


ਕੈਨੇਡਾ ਦੀ ਆਬਾਦੀ 3 ਕਰੋੜ ਤੋਂ ਟੱਪੀ, ਬਹੁਤੇ ਪ੍ਰਵਾਸੀ ਪੱਛਮ 'ਚ ਵੱਸੇ

ਓਟਵਾ, ਸਾਲ 2011 ਤੱਕ ਹੋਈ ਕੈਨੇਡਾ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਕੈਨੇਡਾ ਦੀ ਅਬਾਦੀ ਵਿੱਚ 2006 ਤੇ 2011 ਦਰਮਿਆਨ 5 ਤੋਂ 9 ਫੀ ਸਦੀ ਵਧੀ ਹੈ। ਇਹ ਵੱਧ ਕੇ 33,476,688 ਤੱਕ ਪਹੁੰਚ ਗਈ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੱਛਮੀ ਕੈਨੇਡਾ-ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕਾਚੇਵਾਨ ਤੇ ਮੈਨੀਟੋਬਾ ਸ਼ਾਮਲ ਹਨ, ਦੀ ਅਬਾਦੀ ਵਿੱਚ ਹੈਰਾਨੀਜਨਕ ਢੰਗ ਨਾਲ ਵਾਧਾ ਹੋਇਆ ਹੈ। ਜੇ ਪੂਰਬੀ ਕੈਨੇਡਾ ਦੀ ਗੱਲ ਕਰੀਏ ਤਾਂ ਇਸ ਵਿੱਚ ਕਿਊਬਿਕ ਤੇ ਇਸ ਦੇ ਪੂਰਬ ਵੱਲ ਪੈਂਦੇ ਹੋਰ ਪ੍ਰੋਵਿੰਸ ਆਉਂਦੇ ਹਨ। ਮਰਦਮਸ਼ੁਮਾਰੀ ਦੇ ਦੇ ਸਬੰਧ 'ਚ ਉਨਟੈਰੀਓ ਨੂੰ ਪੂਰਬੀ ਜਾਂ ਪੱਛਮੀ ...
Read Full Story


ਕੈਨੇਡੀਅਨਾਂ ਸਿਰ ਕਰਜ਼ੇ ਦਾ ਬੋਝ ਵਧਿਆ

ਟਰਾਂਟੋ, ਹਾਲ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕੈਨੇਡੀਅਨ ਲੋਕ ਵੀ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ। ਇਹ ਘਰੋਗੀ ਕਰਜ਼ਾ ਉਸ ਪੱਧਰ ਤੱਕ ਪਹੁੰਚਣ ਵਾਲਾ ਹੈ ਜਿੱਥੇ ਜਾਕੇ ਤਿੰਨ ਵਰ੍ਹੇ ਪਹਿਲਾਂ ਅਮਰੀਕਨ ਲੋਕ ਫਸ ਗਏ ਸਨ। ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਨੇ ਚਿਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਆਮਦਨ ਅਤੇ ਕਰਜ਼ੇ ਦਾ ਅਨੁਪਾਤ ਖ਼ਤਰੇ ਦੀ ਰੇਖਾ ਤੋਂ ਉੱਪਰ ਪੁੱਜ ਗਿਆ ਹੈ। ਇੱਥੇ ਘਰਾਂ ਦੀ ਖ਼ਰੀਦੋ-ਫ਼ਰੋਖਤ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਗਰਮੀ ਆਈ ਹੋਈ ਹੈ ਅਤੇ ਥੋੜੀ ਰਕਮ ਦੇਕੇ ਘਰ ਲੈਣ ਵਾਲਿਆਂ ਦੀ ਤਾਦਾਦ ਬਹੁਤ ਵੱਧ ਹੈ ਜਿਨ੍ਹਾਂ ਸਿਰ ਅਰਬਾਂ ਦੇ ਬੈਂਕ ਕਰਜ਼ੇ ...
Read Full Story


ਕੈਨੇਡਾ ਅਤੇ ਅਮਰੀਕਾ ਵੱਲੋਂ ਰੱਖਿਆ ਸਮਝੌਤੇ 'ਤੇ ਦਸਤਖ਼ਤ

ਟੋਰਾਂਟੋ, ਕੈਨੇਡਾ ਅਤੇ ਅਮਰੀਕਾ ਵੱਲੋਂ ਮੌਜੂਦਾ ਦਰਪੇਸ਼ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਸਿਵਲੀਅਨ ਤੇ ਮਿਲਟਰੀ ਸੈਨਾਵਾਂ ਵਿਚਾਲੇ ਤਾਲਮੇਲ ਦੇ ਸਬੰਧ ਵਿੱਚ ਕੀਤਾ ਗਿਆ ਹੈ। ਰੱਖਿਆ ਅਧਿਕਾਰੀਆਂ, ਡਿਪਲੋਮੈਟਸ ਤੇ ਸਿਵਲ ਸਰਵੈਂਟਸ ਨਾਲ ਮੰਗਲਵਾਰ ਰਾਤ ਨੂੰ ਗੱਲ ਕਰਦਿਆਂ ਰੱਖਿਆ ਮੰਤਰੀ ਪੀਟਰ ਮੈਕੇਅ ਨੇ ਆਖਿਆ ਕਿ ਦੋਵਾਂ ਮੁਲਕਾਂ ਵੱਲੋਂ ਸਿਵਲ ਅਸਿਸਟੈਂਸ ਪਲੈਨ ਉੱਤੇ ਬੁੱਧਵਾਰ ਨੂੰ ਸਹੀ ਪਾਏ ਜਾਣ ਦੀ ਉਮੀਦ ਹੈ ਤੇ ਇਸ ਤੋਂ ਇਲਾਵਾ ਕੰਬਾਈਨਡ ਡਿਫੈਂਸ ਪਲੈਨ ਨੂੰ ਮੁੜ ਨਵਿਆਉਣ ...
Read Full Story


ਕੈਨੇਡਾ ਵਿੱਚ ਸਟੀਲ ਦੇ ਸਿੱਕੇ ਚੱਲਣਗੇ

ਟੋਰਾਂਟੋ, ਇੱਕ ਡਾਲਰ (ਲੂਨੀ) ਅਤੇ ਦੋ ਡਾਲਰ (ਟੂਨੀ) ਦੇ ਸਿੱਕੇ ਜਲਦ ਹੀ ਨਿਕਲ ਦੀ ਬਜਾਏ ਸਟੀਲ ਤੋਂ ਬਣਿਆ ਕਰਨਗੇ। ਇਹ ਕਦਮ ਖਰਚਾ ਘਟਾਉਣ ਲਈ ਉਠਾਏ ਜਾ ਰਹੇ ਹਨ ਅਤੇ ਇਸ ਨਾਲ ਸਾਲਾਨਾ 16 ਮਿਲੀਅਨ ਡਾਲਰ ਬਚਣਗੇ। ਸਰਕਾਰੀ ਸੂਤਰਾਂ ਮੁਤਾਬਕ ਇਹ ਨਵੇਂ ਸਿੱਕੇ ਚਲੰਤ ਸਿੱਕਿਆਂ ਨਾਲੋਂ ਹੌਲੇ ਅਤੇ ਸਸਤੇ ਪੈਣਗੇ ਪਰ ਇਨ੍ਹਾਂ ਨੂੰ ‘ਵੈਂਡਿੰਗ ਮਸ਼ੀਨਾਂ’ ਵਿਚ ਵਰਤੋਂਯੋਗ ਬਣਾਉਣ ਲਈ 40 ਮਿਲੀਅਨ ਦੀ ਲਾਗਤ ਆਵੇਗੀ। ਸਰਕਾਰ ਨੇ ਬੇਸ਼ਕ ਨਵੀਂ ਕਰੰਸੀ ਦਾ ਐਲਾਨ ਪਿਛਲੇ ਬੱਜਟ ਵਿਚ ਕੀਤਾ ਸੀ ਪਰ ਕੈਬਨਿਟ ਨੇ ਇਸ ਨੂੰ ਪਾਸ ਪਿਛਲੇ ਮਹੀਨੇ ਹੀ ਕੀਤਾ ਹੈ। ਇਹ ਨਵੀਂ ਕਰੰਸੀ ਇਸੇ ਸਾਲ ਮਾਰਚ-ਅਪਰੈਲ ’ਚ ...
Read Full Story


ਗਹਿਣਿਆਂ ਵਿਚ ਸਿੱਕੇ ਦੀ ਵਰਤੋਂ ਖਤਰਨਾਕ

ਓਟਵਾ, ਬੱਚਿਆਂ ਦੇ ਗਹਿਣਿਆਂ ਵਿਚ ਸਿੱਕਾ ਤੇ ਕੈਡਮੀਅਮ ਦੀ ਖਤਰਨਾਕ ਹੱਦ ਤਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪ੍ਰੇਸ਼ਾਨ ਹੈ। ਇਹ ਗੱਲ ਕੈਨੇਡਾ ਦੀ ਸਿਹਤ ਮੰਤਰੀ ਲਿਓਨਾ ਐਗਲੂਕਾਕ ਨੇ ਕਹੀ ਹੈ। ਹੈਲਥ ਕੈਨੇਡਾ ਵਲੋਂ ਰੁਟੀਨ ਵਿਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ ਇਕੱਠੇ ਕੀਤੇ ਗਏ ਪੇਂਡੈਂਟਸ, ਛਾਪਾਂ ਤੇ ਗਲੇ ਦੇ ਹਾਰ ਆਦਿ ਵਿਚ ਸਿੱਕੇ ਦੀ ਮਾਤਰਾ 50 ਤੋਂ 86 ਫੀਸਦੀ ਪਾਈ ਗਈ। ਹੋਰਨਾਂ ਵਸਤਾਂ ਵਿਚ ਕੈਡਮੀਅਮ ਦਾ ਪੱਧਰ 16 ਤੋਂ 46 ਫੀਸਦੀ ਤਕ ਪਾਇਆ ਗਿਆ। ਐਗਲੂਕਾਕ ਨੇ ਆਖਿਆ ਕਿ ਵਿਭਾਗੀ ਜਾਂਚ ਦੌਰਾਨ ਜ਼ਹਿਰੀਲੀਆਂ ਧਾਤਾਂ ਦੀ ਹੱਦੋਂ ਵਧ ਕੀਤੀ ਗਈ ...
Read Full Story


ਕੰਪਨੀਆਂ ਦੇ ਲਾਲਚ ਨੇ ਕੀਤਾ ਮਨੁੱਖੀ ਸਿਹਤ ਦਾ ਘਾਣ: ਡਾ. ਸ਼ਿਵ ਚੋਪੜਾ

ਟੋਰਾਂਟੋ, ਭਾਰਤੀ ਮੂਲ ਦੇ ਕੈਨੇਡੀਅਨ ਸਾਇੰਸਦਾਨ ਡਾ. ਸ਼ਿਵ ਚੋਪੜਾ ਨੇ ਬਰੈਂਪਟਨ ਵਿੱਚ ਭਾਈਚਾਰਕ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ ਵਪਾਰਕ ਘਰਾਣਿਆਂ ਨੇ ਆਪਣੇ ਨਿੱਜੀ ਲਾਭ ਵਧਾਉਣ ਲਈ ਕੁਦਰਤ ਨੂੰ ਨਾਸ਼ ਕਰਨ ਵਿੱਚ ਹਰ ਹੀਲਾ ਵਰਤਿਆ ਹੈੇ। ਪੰਜਾਬ ਦੀ ਕਿਸਾਨੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਨੂੰ ਭੱਜਣ ਨਾਲ ਅਸੀਂ ਤਰੱਕੀ ਨਹੀਂ ਬਲਕਿ ਨਿਘਾਰ ਵੱਲ ਜਾ ਰਹੇ ਹਾਂ। ਸ੍ਰੀ ਚੋਪੜਾ ਅਨੁਸਾਰ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਸਿਰਫ ਦੇਖਣ ਨੂੰ ਹੀ ਹਰੀਆਂ ਭਰੀਆਂ ਹਨ, ਅਸਲ ਵਿੱਚ ਉਹ ਕੀਟਨਾਸ਼ਕਾਂ ਨਾਲ ਸੜੀਆਂ ਹੋਈਆਂ ਹਨ। ਡਾ. ਚੋਪੜਾ ...
Read Full Story


ਕੈਨੇਡਾ ਸਰਕਾਰ ਵਲੋਂ ਨੈਨੀਜ਼ ਵੀਜ਼ਿਆਂ 'ਚ ਕਟੌਤੀ

ਓਟਵਾ, ਕੈਨੇਡਾ ਦੀ ਕੰਜ਼ਰਵੇਟਿਵ ਸਰਕਾਰ ਲਿਵ ਇਨ ਕੇਅਰਗਿਵਰ ਪ੍ਰੋਗਰਾਮ (ਐਲਆਈਸੀ) 'ਚ ਅਗਲੇ ਸਾਲ 25 ਤੋਂ 44 ਫੀਸਦੀ ਕਟੌਤੀ ਕਰੇਗੀ। ਪਿੱਛੇ ਜਿਹੇ 2012 ਲਈ ਇਮੀਗ੍ਰੇਸ਼ਨ ਸੰਬੰਧੀ ਟੀਚੇ ਦਰਸਾਉਂਦਿਆਂ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਸੀ ਕਿ ਉਹ ਕੇਅਰਗਿਵਰਜ਼ (ਨੈਨੀਆਂ) ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 9,000 ਵੀਜ਼ੇ ਦੇਵੇਗੀ, ਜੋ ਕਿ 2010 'ਚ ਨੈਨੀਜ਼ ਨੂੰ ਦਿੱਤੇ ਗਏ 13,909 ਵੀਜਿਆਂ ਅਤੇ 2011 ਲਈ ਮਿੱਥੇ 12,000 ਤੋਂ 16000 ਵੀਜ਼ੇ ਦੇਣ ਦੇ ਟੀਚੇ ਨਾਲੋਂ ਕਾਫੀ ਘੱਟ ਹਨ। ਐਨਡੀਪੀ ਦੇ ਇਮੀਗ੍ਰੇਸ਼ਨ ਕ੍ਰਿਟਿਕ ਡੌਨ ਡੇਵਿਸ (ਵੈਨਕੂਵਰ ਕਿੰਗਜ਼ਵੇਅ) ਦਾ ਕਹਿਣਾ ਹੈ ਕਿ ਇਹ ਗੁੰਮਰਾਹਕੁੰਨ ਨੀਤੀ ਤੇ ਤੋੜਿਆ ਗਿਆ ਵਾਅਦਾ ਹੈ। ...
Read Full Story


ਅਮਰੀਕੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਪਵੇਗਾ: ਇਰਾਨ

ਤਹਿਰਾਨ, ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਤਹਿਰਾਨ ਵਿਰੁੱਧ ਲਾਈਆਂ ਜਾ ਰਹੀਆਂ ਨਵੀਆਂ ਪਾਬੰਦੀਆਂ ਦਾ ਦੇਸ਼ ’ਤੇ ਕੋਈ ਅਸਰ ਨਹੀਂ ਹੋਏਗਾ। ਰਾਮੀਨ ਮਹਿਮਾਨਪ੍ਰਸਤ ਨੇ ਅੱਜ ਇਨ੍ਹਾਂ ਪਾਬੰਦੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ‘‘ਇਕ ਤਰ੍ਹਾਂ ਦਾ ਪ੍ਰਾਪੇਗੰਡਾ ਤੇ ਮਾਨਸਿਕ ਜੰਗ’’ ਓਬਾਮਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਨਵੀਆਂ ਪਾਬੰਦੀਆਂ ਦੇ ਐਲਾਨ ਨਾਲ ਸ਼ੁਰੂ ਕੀਤਾ ਸੀ ਤਾਂ ਕਿ ਇਰਾਨ ਦੇ ਚੱਲ ਰਹੇ ਮੰਨੇ ਜਾ ਰਹੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਰੋਕਣ ਲਈ ਇਸ ’ਤੇ ਦਬਾਅ ਬਣਾਇਆ ਜਾ ਸਕੇ। ਇਹ ਪਾਬੰਦੀਆਂ ਬਰਤਾਨੀਆ ਤੇ ਕੈਨੇਡਾ ਨਾਲ ...
Read Full Story


ਕੈਨੇਡਾ ਯੂਥ ਅਕਾਲੀ ਦਲ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ

ਟੋਰਾਂਟੋ, ਪਿਛਲੇ ਕੁਝ ਸਮੇਂ ਤੋਂ ਯੂਥ ਅਕਾਲੀ ਦਲ ਕੈਨੇਡਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਜੋ ਆਉਣ ਵਾਲੇ ਦਿਨਾਂ 'ਚ ਖ਼ਤਮ ਹੋਣ ਵਾਲੀਆਂ ਹਨ। ਇਸ ਬਾਰੇ ਯੂਥ ਅਕਾਲੀ ਦਲ ਦੇ ਕੌਮੀ ਮੁੱਖੀ ਬਿਕ੍ਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਕੈਨੇਡਾ ਦੇ ਪ੍ਰਧਾਨ ਦੀ ਚੋਣ ਜਲਦੀ ਹੀ ਕੀਤੀ ਜਾਵੇਗੀ। ਮਜੀਠੀਆ ਨੇ ਕਿਹਾ ਕਿਹਾ ਕਿ ਪਹਿਲਾਂ ਕੈਨੇਡਾ ਯੂਥ ਅਕਾਲੀ ਦਲ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਹੁੰਦੇ ਸਨ ਪਰ ਉਨ੍ਹਾਂ ਦੇ ਕੈਨੇਡਾ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਮਗਰੋਂ ਹੁਣ ਤੱਕ ਉਹੀ ਯੂਥ ਅਕਾਲੀ ਦਲ ਦਾ ਕੰਮ ਕਾਜ ਵੇਖ ਰਹੇ ਸਨ ...
Read Full Story


ਬੀਥ ਸੀਥ ਮਿਊਂਸਪਲਟੀ ਚੋਣਾਂ ਚ 9 ਪੰਜਾਬੀ ਜਿੱਤੇ

* ਡਿਪਟੀ ਮੇਅਰ ਗਿਦਾ ਚੋਣ ਹਾਰੇ ਵੈਨਕੂਵਰ, ਕੈਨੇਡਾ ਦੇ ਪੰਜਾਬੀ ਵੱਸੋਂ ਵਾਲੇ ਦੂਜੇ ਵੱਡੇ ਸੂਬੇ ਮੰਨੇ ਜਾਂਦੇ ਬ੍ਰਿਟਿਸ਼ ਕੋਲੰਬੀਆ ਵਿਚ ਇਸ ਵਾਰ ਹੋਈਆਂ ਮਿਊਂਸਪਲ ਚੋਣਾਂ ਵਿਚ ਵੱਖ-ਵੱਖ ਸ਼ਹਿਰਾਂ ਤੋਂ 9 ਪੰਜਾਬੀ ਮੂਲ ਦੇ ਕੌਂਸਲਰ ਅਤੇ ਤਿੰਨ ਸਕੂਲ ਟਰੱਸਟੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਹੋਏ ਹਨ। ਇਹ ਅੰਕੜਾ ਹਾਲਾਂਕਿ ਪਿਛਲੀਆਂ ਚੋਣਾਂ ਤੋਂ ਘੱਟ ਹੈ, ਜਦਕਿ 2008 ਵਿਚ 10 ਪੰਜਾਬੀ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚੋਣ ਜਿੱਤੇ ਸਨ। ਇਸ ਵਾਰ ਇਕ ਦਰਜਨ ਸ਼ਹਿਰਾਂ ਵਿਚ ਪੰਜਾਬ ਨਾਲ ਸਬੰਧਤ ਇਕ ਪੰਜਾਬੀ ਉਮੀਦਵਾਰ ਸਮੇਤ ਕੁੱਲ 40 ਪੰਜਾਬੀ ਚੋਣ ਮੈਦਾਨ ਵਿਚ ਸਨ। ਇਸ ਸੂਬੇ ਦੇ ਮਿਸ਼ਨ ਸ਼ਹਿਰ ...
Read Full Story


ਕੈਨੇਡਾ ਨੂੰ ਕਿਸੇ ਵੀ ਪਲ ਕਰਨਾ ਪੈ ਸਕਦਾ ਹੈ ਭੂਚਾਲ ਦਾ ਸਾਹਮਣਾ!

ਐਡਮਿੰਟਨ, ਕੈਨੇਡਾ ਨੂੰ ਕਿਸੇ ਵੀ ਪਲ ਵੱਡੇ ਭੂਚਾਲੀ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚਿਤਾਵਨੀ ਕੈਨੇਡਾ ਦੇ ਪ੍ਰਮੁੱਖ ਭੂਮੀ ਵਿਗਿਆਨ ਨਾਲ ਜੁੜੇ ਲਵਿਗਿਆਨਕਾਂ ਨੇ ਜ਼ਾਰੀ ਕਰਦਿਆਂ ਕਿਹਾ ਕਿ ਕੈਨੇਡਾ ਨੂੰ ਕਿਸੇ ਵੀ ਭਿਆਨਕ ਸਥਿਤੀ ਨਾਲ ਨਿਪਟਣ ਦੇ ਲਈ ਹਰ ਪਲ ਤਿਆਰ ਰਹਿਣਾ ਚਾਹੀਦਾ ਹੈ। ਕਾਰਲਟਨ ਯੂਨੀਵਰਸਿਟੀ ਦੇ ਮਾਹਿਰ ਕੈਸੀਡੇ ਨੇ ਕਿਹਾ ਕਿ ਅਚਾਨਕ ਹੀ ਸਾਨੂੰ ਭੂਚਾਲ ਵਰਗੀ ਸਥਿਤੀ ਨਾਲ ਨਿਪਟਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਖੇਤਰਾਂ ਵੱਲ ਇਸ ਤੋਂ ਪਹਿਲਾਂ ਕਈ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਇਸ ਖੇਤਰ 'ਚ 9 ਰਿਕਟਰ ਸਕੇਲ ਤੱਕ ਦੇ ਝਟਕੇ ...
Read Full Story


ਹਜ਼ਾਰਾਂ ਲੋਕਾਂ ਵ੍ਹਾਈਟ ਹਾਊਸ ਨੂੰ ਘੇਰਿਆ

ਵਾਸ਼ਿੰਗਟਨ, ਅਮਰੀਕਾ ਨੇ ਆਕੁਪਾਈ ਵਾਲ ਸਟ੍ਰੀਟ ਅੰਦੋਲਨ ਦੇ ਤੇਜ਼ ਹੋਣ ਦੇ ਨਾਲ ਹੀ ਇਸ ਅੰਦੋਲਨ ਕਾਰਨ ਸਹਿਮੇ ਅਮਰੀਕਾ ਦੇ ਵੱਡੇ ਬੈਂਕਾਂ ਦੇ ਖਾਤੇਦਾਰ ਜਲਦੀ-ਜਲਦੀ ਆਪਣੇ ਖਾਤੇ ਬੰਦ ਕਰਵਾ ਕੇ ਪੂਰੇ ਪੈਸੇ ਕੱਢਵਾ ਰਹੇ ਹਨ। ਇਹ ਵਿਅਕਤੀ ਕ੍ਰੈਡਿਟ ਯੂਨੀਅਨ ਆਦਿ 'ਚ ਆਪਣੇ ਪੈਸੇ ਨਿਵੇਸ਼ ਕਰ ਰਹੇ ਹਨ। ਸਤੰਬਰ 2011 ਤੋਂ ਅਜਿਹੇ ਸਾਢੇ 6 ਲੱਖ ਖਾਤੇ ਬੰਦ ਕੀਤੇ ਗਏ ਹਨ। ਇਸ ਅੰਦੋਲਨ ਕਾਰਨ ਪ੍ਰੇਸ਼ਾਨ ਅਮਰੀਕਾ ਸਰਕਾਰ ਦੇ ਸਾਹਮਣੇ ਹੁਣ ਨਵੀਂ ਚੁਣੌਤੀ ਪੇਸ਼ ਹੋਈ ਹੈ। ਇਕ ਤੇਲ ਪਾਈਪ ਲਾਈਨ ਦੇ ਮੁੱਦੇ ਨੂੰ ਲੈ ਕੇ ਲੋਕ ਸੜਕਾਂ 'ਤੇ ਆ ਗਏ ਹਨ। ਫਰਾਂਸ, ਕੈਨੇਡਾ ਕ੍ਰਿਸਟੀਨ ਐਕਸੈੱਲ ਨਾਮੀ ਯੋਜਨਾ ਵਿਰੁੱਧ ...
Read Full Story


1984 ਦੇ ਦੰਗਿਆਂ ਵਿਰੁੱਧ ਸਿੱਖਾਂ ਦਾ ਪ੍ਰਦਰਸ਼ਨ

ਟੋਰਾਂਟੋ, ਕੈਨੇਡਾ ਦੀ ਰਾਜਧਾਨੀ ਓਟਾਵਾ ਸਥਿਤ ਸੰਸਦ ਭਵਨ ਦੇ ਬਾਹਰ 1984 ਦੇ ਸਿੱਖ ਵਿਰੋਧੀ ਦੰਗਿਆਂ ਖਿਲਾਫ ਇਸ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕੱਲ ਕੈਨੇਡਾ ਦੇ ਕੁਝ ਸੰਸਦ ਮੈਂਬਰਾਂ ਦਾ ਵੀ ਸਮਰਥਨ ਮਿਲਿਆ। ਅਮਰੀਕਾ ਸਥਿਤ ਸੰਗਠਨ 'ਸਿੱਖ ਫਾਰ ਜਸਟਿਸ' ਨੇ ਇਕ ਦਸਤਖਤ ਮੁਹਿੰਮ ਚਲਾਈ ਹੈ ਤਾਂ ਕਿ ਇਥੇ ਦੀ ਸੰਸਦ 'ਤੇ ਦੰਗਾ ਪੀੜਤਾਂ ਦੇ ਪੱਖ 'ਚ ਖੜ੍ਹੇ ਹੋਣ ਲਈ ਦਬਾਅ ਬਣਾਇਆ ਜਾ ...
Read Full Story


ਝੂਠੇ ਵਿਆਹ ਰੋਕਣ ਲਈ ਕੈਨੇਡਾ ਕਰੇਗਾ ਸਖ਼ਤੀ

ਟੋਰਾਂਟੋ, ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿਚ ਵਸਣ ਦੇ ਮੰਤਵ ਨਾਲ ਹਜ਼ਾਰਾਂ ਮੁੰਡੇ-ਕੁੜੀਆਂ ਝੂਠੇ ਵਿਆਹ ਕਰਵਾ ਰਹੇ ਹਨ ਅਤੇ ਇਸ ਤੋਂ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ ਬੇਹੱਦ ਦੁਖੀ ਹੈ ਜਿਸ ਕਾਰਨ ਅਜਿਹੇ ਕੇਸਾਂ ’ਚ ਡੂੰਘੀ ਜਾਂਚ ਦਾ ਸ਼ਿਕੰਜਾ ਕੱਸਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੈਨੇਡੀਅਨ ਅਧਿਕਾਰੀ ਭਾਰਤ, ਚੀਨ ਅਤੇ ਹੋਰ ਕਈ ਮੁਲਕਾਂ ਦੀਆਂ ਅੰਬੈਸੀਆਂ ਨਾਲ ਮਿਲ ਕੇ ਅਜਿਹੇ ਇਮੀਗ੍ਰੇਸ਼ਨ ਫਰਾਡ ਰੋਕਣ ਲਈ ਸਰਗਰਮ ਹਨ। ਸਰਕਾਰ ਧੋਖੇ ਦੇ ਵਿਆਹਾਂ ਨੂੰ ਨੱਥ ਪਾਉਣ ਲਈ ਕੈਨੇਡਾ ਵਿਚ ਪੱਕੇ ਹੋਣ ਲਈ ਕੁਝ ‘ਸ਼ਰਤਾਂ’ ਲਾਗੂ ਕਰਨ ਦੀ ਤਿਆਰੀ ਵਿਚ ਹੈ। ਇਸ ਨਵੀਂ ਕੈਟੇਗਰੀ ਤਹਿਤ ਸਰਕਾਰ ...
Read Full Story


1 2 > >>

Loading...

© 2012 punjabinfoline.com

punjab infoline arash info