Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੈਪਟਨ"
ਕੈਪਟਨ ਅਮਰਿੰਦਰ ਸਿੰਘ ਨੂੰ ਕਾਰਪੋਰੇਸ਼ਨ ਚੋਣਾਂ 'ਚ ਪਕੜ ਮਜ਼ਬੂਤ ਕਰਨ ਦਾ ਮੌਕਾ

ਨਵੀਂ ਦਿੱਲੀ, ਸੂਬਾਈ ਚੋਣਾਂ ਵਿਚ ਸ਼ਰਮਨਾਕ ਹਾਰ ਦੀ ਪੜਤਾਲ ਕਰਨ ਲਈ ਕਾਂਗਰਸ ਹਾਈਕਮਾਂਡ ਵਲੋਂ ਏ. ਕੇ. ਐਂਟੋਨੀ ਦੀ ਅਗਵਾਈ ਵਿਚ ਬਣਾਈ ਪੜਤਾਲੀਆ ਕਮੇਟੀ ਨੇ ਆਪਣੀ ਰਿਪੋਰਟ ਵਿਚ ਪੰਜਾਬ ਅਤੇ ਗੋਆ 'ਚ ਕਾਂਗਰਸ ਦੀ ਕਰਾਰੀ ਹਾਰ ਲਈ ਜ਼ਿੰਮੇਵਾਰ ਲੀਡਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਲੀਡਰਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਜੂਨ ਦੇ ਤੀਜੇ ਹਫਤੇ ਵਿਚ ਹੋਣ ਵਾਲੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਇਕਮੁੱਠ ਹੋ ਕੇ ਲੜਨ ਅਤੇ 4 ਮਿਊਂਸੀਪਲ ਕਾਰਪੋਰੇਸ਼ਨਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ। ਹਾਈਕਮਾਂਡ ਦੇ ਹੁਕਮ ਨਾਲ ...
Read Full Story


ਕੈਪਟਨ ਵਿਰੁੱਧ 5 ਸਾਬਕਾ ਪ੍ਰਧਾਨਾਂ ਬੋਲਿਆ ਹੱਲਾ

ਸੋਨੀਆ ਤੇ ਐਂਟੋਨੀ ਨੇ ਨਹੀਂ ਦਿੱਤਾ ਸਮਾਂ, ਸਾਰਾ ਦਿਨ ਹੁੰਦੀਆਂ ਰਹੀਆਂ ਮੀਟਿੰਗਾਂ ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਨ ਤੋਂ ਭਾਵੇਂ ਹੀ ਜੀਵਨਦਾਨ ਦੇ ਸੰਕੇਤ ਮਿਲ ਗਏ ਹੋਣ ਪਰ ਵਿਰੋਧੀ ਗੁੱਟ ਰਾਜਾ ਨੂੰ ਕਿਸੇ ਵੀ ਸੂਰਤ 'ਚ ਬਖਸ਼ਣ ਦੇ ਮੂਡ 'ਚ ਨਹੀਂ ਹਨ। ਇਹੀ ਕਾਰਨ ਹੈ ਕਿ ਰਾਜਾ ਵਿਰੁੱਧ ਹੁਣ ਪੂਰੀ ਤਰ੍ਹਾਂ ਹੱਲਾ ਬੋਲ ਦਿੱਤਾ ਗਿਆ ਹੈ। ਕੈਪਟਨ ਵਿਰੁੱਧ ਬੀਬੀ ਰਾਜਿੰਦਰ ਕੌਰ ਭੱਠਲ ਦਾ ਹੋਣਾ ਤਾਂ ਪੱਕਾ ਹੀ ਹੈ ਪਰ ਹੁਣ ਪੂਰੀ ਦੀ ਪੂਰੀ ਕਾਂਗਰਸ ਯੂਨਿਟ ਉਨ੍ਹਾਂ ਵਿਰੁੱਧ ਮੈਦਾਨ 'ਚ ਹੈ। ...
Read Full Story


ਹਾਰ ਲਈ ਮੈਂ ਹੀ ਜ਼ਿੰਮੇਵਾਰ ਨਹੀਂ : ਕੈਪਟਨ

ਨਵੀਂ ਦਿੱਲੀ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਹੋਈ ਕਰਾਰੀ ਹਾਰ ਸਬੰਧੀ ਸ਼ਨੀਵਾਰ ਨਿੱਜੀ ਤੌਰ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਦੇ ਨਿਵਾਸ 10 ਜਨਪਥ ਵਿਖੇ ਇਕੱਲੇ ਮਿਲਣ ਗਏ ਕੈਪਟਨ ਨੂੰ ਤੁਰੰਤ ਰਾਹਤ ਦੇ ਸੰਕੇਤ ਤਾਂ ਸ਼ੁੱਕਰਵਾਰ ਨੂੰ ਹੀ ਮਿਲ ਗਏ ਸਨ ਪਰ ਇਸ ਦੇ ਬਾਵਜੂਦ ਉਹ ਸੋਨੀਆ ਨੂੰ ਮਿਲਣ ਪੁੱਜੇ। ਸੂਤਰਾ ਮੁਤਾਬਕ ਰਾਜਾ ਨੇ ਪੰਜਾਬ ਵਿਚ ਹੋਈ ਕਾਂਗਰਸ ਦੀ ਹਾਰ ਲਈ ਖੁਦ ਨੂੰ ਕਸੂਰਵਾਰ ਮੰਨਦੇ ਹੋਏ ਕਈ ਗੱਲਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦਾ ਇਸ਼ਾਰਾ ਪਾਰਟੀ ਅੰਦਰ ਆਏ ਭੂਚਾਲ ਤੇ ਵਿਰੋਧ ਵਲ ਵੀ ਸੀ। ...
Read Full Story


ਅਮਰਿੰਦਰ 'ਤੇ ਚੋਣਾਂ 'ਚ 500 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਮੈਂ ਨਹੀਂ, ਅਖਬਾਰਾਂ ਨੇ ਲਾਇਆ : ਭੱਠਲ

ਚੰਡੀਗੜ੍ਹ, ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ 'ਤੇ ਸਖਤ ਇਤਰਾਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮੋਟੀ ਰਕਮ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਥੇ ਜਾਰੀ ਇਕ ਬਿਆਨ 'ਚ ਭੱਠਲ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਤੋਂ ਪਹਿਲਾਂ ਕਾਲੀਆ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਕਾਲੀਆ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਨ ਕਾਰਨ ਬਾਦਲ ਮੰਤਰੀ ਮੰਡਲ ...
Read Full Story


ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਾਂਗੇ: ਅਮਰਿੰਦਰ

ਚੰਡੀਗੜ੍ਹ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਪਾਰਟੀ ਲੀਡਰ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਅਖਬਾਰਾਂ ਵਿਚ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਉਪਰ ਇਤਰਾਜ਼ ਹੈ ਤਾਂ ਉਹ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਕੋਲ ਇਹ ਮੁੱਦਾ ਉਠਾ ਸਕਦੇ ਹਨ ਪਰ ਪ੍ਰੈਸ ਵਿਚ ਜਾਣਾ ਅਨੁਸ਼ਾਸਨਹੀਣਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰਾਂ ਵੱਲੋਂ ਅਜਿਹੀਆਂ ਕਾਰਵਾਈਆਂ ਕਰਨ ਦੀ ਸ਼ਿਕਾਇਤ ਹਾਈ ਕਮਾਂਡ ...
Read Full Story


ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕਾਂਗਰਸੀ ਵਰਕਰਾਂ ਦਾ ਧੰਨਵਾਦ

ਪਟਿਆਲਾ 18 ਮਾਰਚ (ਪੀ.ਐਸ.ਗਰੇਵਾਲ) - ਪਟਿਆਲਾ ਹਲਕਾ ਸ਼ਹਿਰੀ ਤੋਂ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਮੌਤੀ ਬਾਗ ਪੈਲੇਸ ਵਿਖੇ ਹੋਏ ਇਕ ਸਾਧਾ ਸਮਾਰੋਹ ਵਿੱਚ ਪਟਿਆਲਾ ਸ਼ਹਿਰ ਤੋਂ 43 ਹਜ਼ਾਰ ਤੋਂ ਵੱਧ ਵੋਟਾਂ ਰਾਹੀਂ ਇਤਿਹਾਸਕ ਜਿੱਤ ਪ੍ਰਾਪਤ ਕਰਵਾਉਣ ਲਈ ਸਮੂਹ ਕਾਂਗਰਸੀ ਅਹੁਦੇਦਾਰਾਂ, ਕਾਂਗਰਸੀ ਆਗੂਆਂ, ਵਰਕਰਾਂ, ਯੂਥ ਕਾਂਗਰਸ, ਮਹਿਲਾ ਕਾਂਗਰਸ, ਕਾਂਗਰਸ ਸੇਵਾਦੱਲ ਅਤੇ ਸਮੂਹ ਪਟਿਆਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਬੋਲਦਿਆਂ ਹੋਇਆ ਕਿਹਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ...
Read Full Story


ਕੈਪਟਨ 70 ਸੀਟਾਂ ਜਿੱਤਣ ਦੇ ਦਾਅਵੇ ’ਤੇ ਦ੍ਰਿੜ੍ਹ

ਪਟਿਆਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋਂ ਦਿੱਤੇ ਜਾ ਰਹੇ ਸਰਵੇਖਣਾਂ ਨਾਲ ਸਹਿਮਤ ਨਹੀਂ ਹਨ। ਭਾਵੇਂ ਬਹੁਤੇ ਸਰਵੇਖਣ ਕਾਂਗਰਸ ਪਾਰਟੀ ਦੇ ਹੀ ਹੱਕ ਵਿਚ ਹੀ ਹਨ, ਫਿਰ ਵੀ ਉਹ ਇਨ੍ਹਾਂ ਤੋਂ ਅਸੰਤੁਸ਼ਟ ਹਨ। ਉਹ 70 ਤੋਂ ਵੱਧ ਸੀਟਾਂ ਹਾਸਲ ਕਰਨ ਸਬੰਧੀ ਆਪਣੇ ਬਿਆਨ ਪ੍ਰਤੀ ਹੀ ਦ੍ਰਿੜ੍ਹ ਹਨ। ਅੱਜ ਇਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਗੈਰਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਗੈਰਕਾਨੂੰੂਨੀ ਧੰਦਿਆਂ ਨੂੰ ਠੱਲ੍ਹ ਪਾਉਣ ਨੂੰ ਤਰਜੀਹੀ ਤੌਰ ’ਤੇ ਅਪਨਾਉਣ ਦੇ ਨਾਲ-ਨਾਲ ...
Read Full Story


ਰਾਹੁਲ ਨੇ ਅਚਾਨਕ ਕਿਉਂ ਕੀਤਾ ਕੈਪਟਨ ਦੇ ਨਾਂ ਦਾ ਐਲਾਨ?

ਨਵੀਂ ਦਿੱਲੀ, ਕਾਂਗਰਸ ਪਾਰਟੀ ਦੇ ਇਥੇ ਸਥਿਤ ਹੈੱਡਕੁਆਰਟਰ ਵਿਚ ਇਸ ਮੁੱਦੇ 'ਤੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਨੇ ਪੰਜਾਬ ਵਿਚ ਇਹ ਨਾਟਕੀ ਐਲਾਨ ਕਿਉਂ ਕੀਤਾ ਕਿ ਸੂਬੇ ਦੇ ਅਗਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਆਮ ਤੌਰ 'ਤੇ ਕਾਂਗਰਸ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਅਜਿਹੇ ਐਲਾਨ ਨਹੀਂ ਕਰਦੀ। ਚੋਣਾਂ ਪਿੱਛੋਂ ਜਾਂ ਤਾਂ ਵਿਧਾਇਕ ਹੀ ਪਾਰਟੀ ਦੇ ਦਰਸ਼ਕ ਦੀ ਨਿਗਰਾਨੀ ਵਿਚ ਆਪਣਾ ਨੇਤਾ ਚੁਣਦੇ ਹਨ ਜਾਂ ਫਿਰ ਪਾਰਟੀ ਪ੍ਰਧਾਨ ਨੂੰ ਨੇਤਾ ਚੁਣਨ ਲਈ ਅਧਿਕਾਰਤ ਕੀਤਾ ਜਾਂਦਾ ਹੈ। ਸੋਨੀਆ ਗਾਂਧੀ ਇਸੇ ਨੀਤੀ 'ਤੇ ਚੱਲਦੀ ਆਈ ਹੈ ਪਰ ...
Read Full Story


ਕੈਪਟਨ ਤੇ ਰਣਇੰਦਰ ਦਾ ਸਵਿਸ ਬੈਂਕ ਵਿੱਚ 400 ਕਰੋੜ ਕਾਲਾ ਧਨ ਜਮ੍ਹਾਂ: ਸੁਖਬੀਰ

ਕੇਂਦਰ ’ਤੇ ਦੋਵਾਂ ਨੂੰ ਬਚਾਉਣ ਦੇ ਹੀਲੇ ਕਰਨ ਦਾ ਦੋਸ਼ ਅੰਮ੍ਰਿਤਸਰ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦਾ ਸਵਿਸ ਬੈਂਕ ਵਿਚਲੇ ਖਾਤਿਆਂ ਵਿੱਚ 400 ਕਰੋੜ ਰੁਪਏ ਕਾਲਾ ਧਨ ਜਮ੍ਹਾਂ ਹੈ। ਇਸ ਭੇਤ ਦਾ ਖੁਲਾਸਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਾਂਗਰਸੀ ਆਗੂ ਨੂੰ ਬਚਾਉਣ ਲਈ ਇਹ ਮਾਮਲਾ ਜਨਤਕ ਹੋਣ ਤੋਂ ਰੋਕਿਆ ਜਾ ਰਿਹਾ ਹੈ। ਉਪ ਮੁੱਖ ਮੰਤਰੀ ਅੱਜ ਇੱਥੇ ਅੰਮ੍ਰਿਤ ਆਨੰਦ ਬਾਗ ਅਤੇ ਗੁਰੂ ਨਾਨਕ ਸਟੇਡੀਅਮ ਦਾ ਉਦਘਾਟਨ ਕਰਨ ਲਈ ...
Read Full Story


ਪਾਕਿ ਫੌਜ ਦਾ ਹਵਾਈ ਜਹਾਜ਼ ਕ੍ਰਿਕਟ ਮੈਦਾਨ ਵਿੱਚ ਉਤਰਿਆ

ਕਰਾਚੀ,ਪਾਕਿਸਤਾਨ ਫੌਜ ਦੇ ਇਕ ਹਵਾਈ ਜਹਾਜ਼ ਨੂੰ ਤਕਨੀਕੀ ਨੁਕਸ ਪੈਣ ਮਗਰੋਂ ਹੰਗਾਮੀ ਹਾਲਤ ਵਿਚ ਸਿੰਧ ਦੇ ਇਕ ਕ੍ਰਿਕਟ ਮੈਦਾਨ ਵਿਚ ਉਤਾਰਨਾ ਪੈ ਗਿਆ। ਦੋ ਸੀਟਾਂ ਵਾਲੇ ‘ਫੋਕਰ’ ਜਹਾਜ਼ ਨੂੰ ਇਤਿਹਾਸਕ ਸ਼ਹਿਰ ਥੱਟਾ ਨੇੜਲੇ ਮਲਕੀ ਕ੍ਰਿਕਟ ਮੈਦਾਨ ਵਿਚ ਉਤਾਰਿਆ ਗਿਆ। ਜਹਾਜ਼ ਦਾ ਪਾਇਲਟ ਕੈਪਟਨ ਸ਼ਫੀਕ ਅਤੇ ਉਸ ਦਾ ਸਹਾਇਕ ਠੀਕ ਠਾਕ ਹਨ। ਜਹਾਜ਼ ਦੇ ਉਤਰਨ ਮਗਰੋਂ ਉੱਥੇ ਪੱਤਰਕਾਰ ਪੁੱਜ ਗਏ। ਇਹ ਜਹਾਜ਼ ਬਦਿਨ ਤੋਂ ਕਰਾਚੀ ਜਾ ਰਿਹਾ ਸੀ। ...
Read Full Story


ਸ਼ਰੋਮਣੀ ਕਮੇਟੀ ਦਰਬਾਰ ਸਾਹਿਬ ਦੇ ਖਾਤਿਆਂ ਵਿੱਚੋਂ 23 ਕਰੋੜ ਦੇ ਘਾਟੇ ਦਾ ਹਿਸਾਬ ਦੇਵੇ : ਅਮਰਿੰਦਰ

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਖਾਤਿਆਂ ਵਿੱਚ 23 ਕਰੋੜ ਰੁਪਏ ਦੇ ਘਾਟੇ ਤੇ ਸਪੱਸ਼ਟੀਕਰਨ ਦੇਵੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿੱਚ ਆਉਣ ਦੇ ਬਾਵਜੂਦ ਇਹ ਘਾਟਾ ਨਹੀਂ ਵਿੱਚ ਚੱਲ ਰਿਹਾ ਹੈ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਐਸਜੀਪੀਸੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਫ ਤੌਰ ‘ਤੇ ਕੰਟਰੋਲ ਕਰਨ ਵਾਲੇ ਅਤੇ ਮਾਮਲੇ ਦੀ ਦੇਖਰੇਖ ਕਰਨ ਵਾਲੇ ਐਸਜੀਪੀਸੀ ਨਾਲ ਸਬੰਧਤ ਲੋਕਾਂ ਵੱਲ ਸ਼ੱਕ ਦੀ ਉਂਗਲੀ ਖੜ੍ਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਨੂੰ ਲੈ ...
Read Full Story


ਪੰਜਾਬ ਸਰਕਾਰ ਕਰਜ਼ਾ ਉਤਾਰਨ ਦੇ ਸਮਰੱਥ ਨਹੀਂ: ਕੈਪਟਨ

ਚੰਡੀਗੜ੍ਹ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਅਕਾਲੀ-ਭਾਜਪਾ ਸਰਕਾਰ ਮਾਰਕੀਟ ਕਮੇਟੀਆਂ ‘ਤੇ ਕਰਜ਼ਾ ਲੈਣ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿੱਤੀ ਸੰਸਥਾਵਾਂ ਪੰਜਾਬ ਸਰਕਾਰ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਚੁੱਕੀਆਂ ਹਨ ਅਤੇ ਹੁਣ ਸਰਕਾਰ 145 ਮਾਰਕੀਟ ਕਮੇਟੀਆਂ ਨੂੰ ਕਰਜ਼ੇ ਲੈਣ ਲਈ ਮਜਬੂਰ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਅਜਿਹੇ ਢੰਗ ਨਾਲ ਕਰਜ਼ੇ ਹਾਸਲ ਕਰਕੇ ਆਉਣ ਵਾਲੀ ਅਗਲੀ ਸਰਕਾਰ ‘ਤੇ ਕਰਜ਼ੇ ਦਾ ਬੋਝ ਸੁੱਟਣਾ ਚਾਹ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ ਅਤੇ ...
Read Full Story


ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ’ਤੇ ਗੋਲੀਆਂ ਚਲਾਉਣ ਦੀ ਆਪਣੀ ਕਾਰਵਾਈ ਭੁੱਲੇ : ਸੁਖਬੀਰ ਸਿੰਘ ਬਾਦਲ

ਪਾਤੜਾਂ (ਪਟਿਆਲਾ), 29 ਅਗਸਤ (ਪੀ.ਐਸ.ਗਰੇਵਾਲ) - ਗੋਬਿੰਦਪੁਰਾ ਦਾ ਮਾਮਲਾ ਅਸਲ ਵਿਚ ਕਾਂਗਰਸ ਵੱਲੋਂ ਖੜਾ ਗਿਆ ਕੀਤਾ ਮਸਲਾ ਹੈ ਜਿਸਦੀ ਅਗਵਾਈ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਇਹ ਗੱਲ ਭੁੱਲ ਰਹੇ ਹਨ ਕਿ ਆਪਣੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਕਿਸਾਨਾਂ ਨੰੂ ਗੋਲੀਆਂ ਨਾਲ ਭੁੰਨਿਆਂ ਤੇ ਉਹਨਾਂ ’ਤੇ ਅੰਨਾ ਤਸ਼ੱਦਦ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਇਥੇ ਅਨਾਜ ਮੰਡੀ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਸਾਂਝੇ ...
Read Full Story


ਭੁੱਖ ਹੜਤਾਲ ‘ਤੇ ਬੈਠੇ ਯੂਥ ਕਾਂਗਰਸੀਆਂ ‘ਚੋਂ ਇਕ ਦੀ ਹਾਲਤ ਗੰਭੀਰ

ਅੰਮ੍ਰਿਤਸਰ,ਕੇਂਦਰੀ ਜੇਲ ਗੁੰਮਟਾਲਾ ਵਿਚ ਭੁੱਖ ਹੜਤਾਲ ‘ਤੇ ਬੈਠੇ ਯੂਥ ਕਾਂਗਰਸੀਆਂ ਵਿਚੋਂ ਜਿਥੇ ਇਕ ਦੀ ਹਾਲਤ ਵਿਗੜ ਗਈ, ਉਥੇ ਹੀ ਮੇਅਰ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੀ ਯੂਥ ਸੰਘਰਸ਼ ਕਮੇਟੀ ਨੂੰ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੀ ਪੂਰੀ ਜਥੇਬੰਦੀ ਵਲੋਂ ਸਮਰਥਨ ਹੀ ਨਹੀਂ ਦਿੱਤਾ ਗਿਆ ਸਗੋਂ ਦੇਰ ਸ਼ਾਮ ਤਕ ਧਰਨੇ ‘ਚ ਬੈਠ ਕੇ ਐਲਾਨ ਕੀਤਾ ਗਿਆ ਕਿ ਜੇਕਰ ਯੂਥ ਕਾਂਗਰਸੀਆਂ ‘ਤੇ ਦਰਜ ਕੀਤੇ ਗਏ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ ਦਿਹਾਤ ਵਿਚੋਂ ਵੱਡੀ ਗਿਣਤੀ ‘ਚ ਪਹੁੰਚ ਕੇ ਨਗਰ ਨਿਗਮ ਤੇ ਮੇਅਰ ਵਿਰੁੱਧ ਸੰਘਰਸ਼ ਤੇਜ਼ ਕਰਨਗੇ। ਯੂਥ ਕਾਂਗਰਸ ਸੰਘਰਸ਼ ਕਮੇਟੀ ਨੂੰ ਆਪਣਾ ਸਮਰਥਨ ਦੇਣ ਲਈ ਜ਼ਿਲਾ ...
Read Full Story


ਕੈਪਟਨ ਦੇ ਉੱਤਰੀ ਅਮਰੀਕਾ ਦੌਰੇ ਲਈ ਜੱਸੀ ਖੰਗੂੜਾ ਵੱਲੋਂ ਲੋਕਾਂ ਨਾਲ ਰਾਬਤਾ

ਟੋਰਾਂਟੋ,ਪੀ.ਪੀ.ਪੀ. ਦੇ ਪ੍ਰਧਾਨ ਮਨਪ੍ਰੀਤ ਬਾਦਲ ਦੇ ਉੱਤਰੀ ਅਮਰੀਕਾ ਦਾ ਦੌਰੇ ਦੇ ਖ਼ਤਮ ਹੋਣ ਸਾਰ ਹੀ ਕਾਂਗਰਸ ਨੇ ਵੀ ਇੱਥੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੰਤਵ ਲਈ ਕੈਪਟਨ ਅਮਰਿੰਦਰ ਸਿੰਘ ਦੇ ਏਲਚੀ ਜੱਸੀ ਖੰਗੂੜਾ ਲੋਕਾਂ ਨਾਲ ਰਾਬਤਾ ਕਰ ਕੇ ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਵਿਦੇਸ਼ੀ ਪੰਜਾਬੀਆਂ ਦੀ ਹਮਾਇਤ ਲੈਣ ਲਈ ਜ਼ਮੀਨ ਤਿਆਰ ਕਰਨ ਆਏ ਹਨ। ਜੱਸੀ ਖੰਗੂੜਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਅਕਤੂਬਰ ਦੇ ਅਖੀਰ ਤੱਕ ਉੱਤਰੀ ਅਮਰੀਕਾ ਦੇ ਦੌਰੇ ’ਤੇ ਹੋਣਗੇ ਅਤੇ ਲੋਕਾਂ ਨੂੰ ਮਿਲ ਕੇ ਆਪਣੇ ਪੱਖ ਰੱਖਣਗੇ। ਯਾਦ ਰਹੇ ਕਿ ਬਤੌਰ ਮੁੱਖ ਮੰਤਰੀ ਪਿਛਲੀ ਫੇਰੀ ਦੌਰਾਨ ...
Read Full Story


ਆਜ਼ਾਦੀ ਦਿਵਸ ’ਤੇ ਸੁਤੰਤਰਤਾ ਸੈਨਾਨੀਆਂ ਨੂੰ ਤੋਹਫ਼ਾ

ਮਾਣ ਭੱਤੇ ’ਚ 4 ਹਜ਼ਾਰ ਰੁਪਏ ਦਾ ਵਾਧਾ ਸਿਰਸਾ,ਹਰਿਆਣਾ ਸਰਕਾਰ ਨੇ 15 ਅਗਸਤ ਦੇ ਮੌਕੇ ’ਤੇ ਸੁਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਭੱਤਾ 11 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਗੱਲ ਹਰਿਆਣਾ ਦੇ ਬਿਜਲੀ ਤੇ ਵਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ ਪਾਸਟ ਦੀ ਸਲਾਮੀ ਲਈ। ਸ੍ਰੀ ਯਾਦਵ ਨੇ ਸ਼ਹੀਦੀ ਸਮਾਰਕ ਉੱਤੇ ਜਾ ਕੇ ਦੇਸ਼ ਦੇ ਸ਼ਹੀਦਾਂ, ਦੇਸ਼ ਭਗਤਾਂ ਨੂੰ ਫੁੱਲ ...
Read Full Story


ਸਵ: ਕੈਪਟਨ ਹਰਪ੍ਰੀਤ ਸਿੰਘ ਸੇਖੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਪਟਿਆਲਾ: 26 ਮਈ (ਪੀ.ਐਸ.ਗਰੇਵਾਲ) -ਬੀਤੀ ਰਾਤ ਫਰੀਦਾਬਾਦ ਵਿਖੇ ਸਿਟੀ ਏਅਰ ਸਰਵਿਸ ਦਿੱਲੀ ਦੇ ਹਾਦਸਾਗ੍ਰਸਤ ਜਹਾਜ਼ ਵਿੱਚ ਮਾਰੇ ਗਏ ਪਟਿਆਲਾ ਨਿਵਾਸੀ ਕੋ-ਪਾਇਲਟ ਕੈਪਟਨ ਹਰਪ੍ਰੀਤ ਸਿੰਘ ਸੇਖੋਂ (28) ਦੀ ਮਿ੍ਰਤਕ ਦੇਹ ਦਾ ਸਸਕਾਰ ਅੱਜ ਬਡੂੰਗਰ ਦੇ ਸਮਸ਼ਾਨਘਾਟ ਵਿਖੇ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ । ਸਵ: ਕੈਪਟਨ ਸੇਖੋਂ ਭਰ ਜਵਾਨੀ ਵਿੱਚ ਆਪਣੇ ਪਿਤਾ ਸ੍ਰ: ਗੁਰਬਖਸ਼ੀਸ਼ ਸਿੰਘ ਸੇਖੋਂ, ਮਾਤਾ ਸ਼੍ਰੀਮਤੀ ਜਗਜੀਤ ਕੌਰ, ਪਤਨੀ ਸ਼੍ਰੀਮਤੀ ਨਮਰਤਾ ਸਿੰਘ ਅਤੇ ਭਰਾ ਸ੍ਰ: ਹਰਮਿੰਦਰ ਸਿੰਘ ਸੇਖੋਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸਵ: ਕੈਪਟਨ ਸੇਖੋਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ...
Read Full Story


ਪਾਵਰ ਕਾਮ ਦੇ ਲੈਂਡ ਐਕਿਊਜੀਸ਼ਨ ਕੂਲੈਕਟਰ ਕੈਪਟਨ ਆਰ.ਐਸ. ਰੰਧਾਵਾ ਦਾ ਦੇਹਾਂਤ

ਪਟਿਆਲਾ: 14 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਪਾਵਰ ਕਾਮ ਵਿੱਚ ਲੈਂਡ ਐਕਿਊਜੀਸ਼ਨ ਕੂਲੈਕਟਰ ਵਜੋਂ ਸੇਵਾ ਨਿਭਾ ਰਹੇ ਆਈ.ਏ.ਐਸ. ਅਧਿਕਾਰੀ ਕੈਪਟਨ ਆਰ.ਐਸ. ਰੰਧਾਵਾ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅੱਜ ਅਚਾਨਕ ਦੇਹਾਂਤ ਹੋ ਗਿਆ। ਉਹ 55 ਵਰਿਆਂ ਦੇ ਸਨ। ਕੈਪਟਨ ਰੰਧਾਵਾ ਆਪਣੀ ਪਤਨੀ ਸ਼੍ਰੀਮਤੀ ਗੁਰਿੰਦਰਪਾਲ ਕੌਰ, ਸਪੁੱਤਰ ਜੈ ਇੰਦਰ ਸਿੰਘ ਰੰਧਾਵਾ ਅਤੇ ਸਪੁੱਤਰੀ ਅਰਪਿੰਦਰ ਕੌਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮਿ੍ਰਤਕ ਦੇਹ ਦਾ ਅੱਜ ਪੂਰੀਆਂ ਧਾਰਮਿਕ ਰਸਮਾਂ ਅਤੇ ਸਰਕਾਰੀ ਸਨਮਾਨਾਂ ਨਾਲ ਸਥਾਨਕ ਵੀਰ ਜੀ ਸਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ...
Read Full Story


ਕੈਪਟਨ ਅਮਰਿੰਦਰ ਵਿਕਾਸ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ: ਬਾਦਲ

ਰਾਜਪੁਰਾ (ਪਟਿਆਲਾ): 16 ਫਰਵਰੀ (ਪੀ.ਐਸ.ਗਰੇਵਾਲ)-‘‘ਕੇਂਦਰ ਵਿਚਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਅਰਬਾਂ ਰੁਪਇਆਂ ਦੇ ਘੁਟਾਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਰਿਸ਼ਵਤਖੋਰੀ ਦੋਵੇਂ ਸਕੀਆਂ ਭੈਣਾਂ ਹਨ। ਹਾਲ ਹੀ ਵਿੱਚ ਕਾਂਗਰਸੀ ਮੰਤਰੀਆਂ ਵੱਲੋਂ ਕੀਤੇ ਵੱਡੇ ਘੁਟਾਲੇ ਦੇਸ਼ ਦੇ 7 ਰਾਜਾਂ ਦੇ ਬਜਟ ਦੇ ਬਰਾਬਰ ਹਨ ਜੋ ਕਿ ਦੇਸ਼ ਲਈ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਘਨੌਰ ਹਲਕੇ ਦੇ ਕਰੀਬ 84 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ ਕਰੀਬ 3 ਕਰੋੜ 93 ਲੱਖ ...
Read Full Story


ਪੰਜਾਬ ਦੀ ਦੁਰਦਸ਼ਾ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਪਿੰਡ-ਪਿੰਡ ਜਾਵਾਂਗੇ-ਅਮਰਿੰਦਰ

ਚੰਡੀਗੜ੍ਹ, 12 ਨਵੰਬਰ --(ਅੰਕੁਰ ਤਾਂਗੜੀ ) ਨਾ ਮੈਂ ਘਰ ਬੈਠਾਂਗਾ ਅਤੇ ਨਾ ਹੀ ਤੁਹਾਨੂੰ ਘਰ ਬੈਠਣ ਦਿਆਂਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨਗੀ ਦਾ ਚਾਰਜ ਲੈਣ ਸਮੇਂ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੀ ਮੌਜੂਦਾ ਪੰਜਾਬ ਸਰਕਾਰ ਨੂੰ ਚਲਦਾ ਕਰਨ ਲਈ ਕਮਰਕੱਸੀ ਕਸ ਲੈਣ ਕਿਉਂਕਿ ਹੁਣ ਸਮਾਂ ਘੱਟ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਦੁਰਦਸ਼ਾ ਕਰਨ ਵਾਲਿਆਂ ਦਾ ਖਾਤਮਾ ਕਰਨ ਲਈ ਉਹ ਹਰ ਸ਼ਹਿਰ ਹਰ ਪਿੰਡ ਵਿਚ ਜਾਣਗੇ। ਉਨ੍ਹਾਂ ਇਹ ਵੀ ਐਲਾਨ ...
Read Full Story


1 2 > >>

Loading...

© 2012 punjabinfoline.com

punjab infoline arash info