Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੈਬਨ"
ਕਾਮਾਗਾਟਾਮਾਰੂ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਮੇਲਾ ਲਾਉਣ ਦਾ ਸੱਦਾਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਮੇਲਾ ਲਾਉਣ ਦਾ ਸੱਦਾ

ਕੋਲਕਾਤਾ,ਪੱਛਮੀ ਬੰਗਾਲ ਦੇ ਸੈਰ-ਸਪਾਟਾ ਮੰਤਰੀ ਰਛਪਾਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਸਰਕਾਰ ਨੇ ਹੀ ਨਹੀਂ ਸਗੋਂ ਜਨਤਾ ਨੇ ਵੀ ਕੋਲਕਾਤਾ ’ਚ 29 ਸਤੰਬਰ 1913 ਨੂੰ ਬਜਬਜਘਾਟ ’ਤੇ ਕਾਮਾਗਾਟਾਮਾਰੂ ਸ਼ਹੀਦੀ ਸਾਕੇ ਨੂੰ ਹੁਣ ਤੱਕ ਵਿਸਾਰਿਆ ਹੋਇਆ ਹੈ। ਉਹ ਅੱਜ ਗੁਰਦੁਆਰਾ ਸ਼ਹੀਦ ਕਾਮਾਗਾਟਾਮਾਰੂ ਬਜਬਜ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੱਗੇ ਕੈਬਨ ਵਿਚ ਤਸਦੀਕ ਕਰ ਰਹੇ ਸਨ। ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੁਝਾਅ ਦਿੱਤਾ ਕਿ ਸਾਕੇ ਦੀ ਵਰ੍ਹੇਗੰਢ ’ਤੇ ਦੀਵਾਨ ਦੇ ਨਾਲ ਨਾਲ ਮੇਲਾ ਲਾਉਣ ਦਾ ਵੀ ਪ੍ਰਬੰਧ ਕੀਤਾ ਜਾਵੇ, ਜਿਸ ਵਿਚ ਦੂਜੀਆਂ ...
Read Full Story


ਨਿਊਯਾਰਕ ਦੀ ਅਦਾਲਤ ਨੇ ਭਾਰਤੀ ਕੈਬਨਿਟ ਮੰਤਰੀ ਕਮਲ ਨਾਥ ਦੇ ਕੇਸ ਬਾਰੇ ਫੈਸਲਾ ਰਾਖਵਾਂ ਰੱਖਿਆ

ਨਿਊਯਾਰਕ-1984 ਦੇ ਸਿੱਖ ਕਤਲੇਆਮ ਦੇ ਕੇਸ ‘ਚ ਫਸੇ ਭਾਰਤ ਦੇ ਅਰਬਨ ਡਿਵੈਲਪਮੈਂਟ ਮੰਤਰੀ ਕਮਲ ਨਾਥ ਬਾਰੇ ਨਿਊਯਾਰਕ ਦਾ ਫੈਡਰਲ ਜੱਜ 60 ਦਿਨਾਂ ‘ਚ ਫੈਸਲਾ ਕਰੇਗਾ ਕਿ ਕਮਲ ਨਾਥ ਨੂੰ ਡਿਪਲੋਮੈਟਿਕ ਛੋਟ ਮਿਲਣੀ ਹੈ ਕਿ ਨਹੀਂ।ਸਿੱਖ ਫਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਅਟਾਰਨੀ ਪਤਵੰਤ ਸਿੰਘ ਪੰਨੂੰ ਨੇ ਨਿਊਯਾਰਕ ਦੀ ਅਦਾਲਤ ‘ਚ ਕਮਲ ਨਾਥ ਵਿਰੁੱਧ ਦਿੱਲੀ ‘ਚ ਸਿੱਖਾਂ ਦੇ ਕਤਲੇਆਮ ‘ਚ ਸ਼ਾਮਿਲ ਹੋਣ ਦਾ ਕੇਸ ਦਾਖਲ ਕੀਤਾ ਹੋਇਆ ਹੈ ਜਿਸ ਬਾਰੇ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ‘ਚ ਚੱਲੀ ਕਾਰਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਹੈ। ਇੱਥੋਂ ਦੇ ਦੱਖਣੀ ਜ਼ਿਲ੍ਹੇ ਦੀ ਫੈਡਰਲ ਅਦਾਲਤ ਦੇ ...
Read Full Story


ਅੰਮ੍ਰਿਤਸਰ ਅੰਦਰ ਅਜਾਦੀ ਦੇ ਜਸ਼ਨ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ,ਸੁਰੱਖਿਆ ਦੇ ਤਗੜੇ ਇੰਤਜਾਂਮ

ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਅੰਦਰ ਜਸ਼ਨ-ਏ-ਅਜਾਦੀ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਅਜਾਦੀ ਦਾ ਇਸ ਵਾਰ ਦਾ ਜਸ਼ਨ ਵੀ ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਮੈਦਾਂਨ ਗਾਂਧੀ ਗਰਾਉਡ ਵਿਖੇ ਹੀ ਮਨਾਇਆ ਜਾ ਰਿਹਾ ਹੈ।ਇਸ ਨੂੰ ਲੈ ਸ਼ਹਿਰ ਦੀ ਅਤੇ ਇਸ ਖੇਡ ਮੈਦਾਂਨ ਦੀ ਸੁਰੱਖਿਆ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਹੈ। ਇਸ ਅਜਾਦੀ ਦੇ ਜਸਨ ਵਿੱਚ ਸ਼ਰੀਕ ਹੋਣ ਲਈ ਕਈ ਵੱਡੀਆਂ ਮਹਾਂਨ ਸ਼ਖਸੀਅਤਾਂ ਉਚੇਚੇ ਤੋਰ ਤੇ ਸ਼ਹਿਰ ਅੰਦਰ ਪੁੱਜ ਰਹੀਆਂ ਹਨ। ਇਹਨਾਂ ਕਾਂਰਣਾ ਨੂੰ ਵੇਖਦਿਆਂ ਹੀ ਸ਼ਹਿਰ ਦੀ ਸੁਰੱਖਿਆ ਨੂੰ ਸਖਤ ਅਤੇ ਮਜਬੂਤ ਕਰ ਦਿੱਤਾ ਗਿਆ ਹੈ। ...
Read Full Story


ਪੰਜਾਬ ਸਰਕਾਰ ਨੇ ਵਿਧਾਨ ਸਭਾ ਸਪੀਕਰ ਕਾਹਲੋਂ ਵਿਰੁਧ ਕੇਸ ਚਲਾਉਣ ਦੀ ਇਜਾਜ਼ਤ ਨਾ ਦਿਤੀ

ਚੰਡੀਗੜ੍ਹ, 23 ਦਸੰਬਰ (ਭੁੱਲਰ)- ਪੰਜਾਬ ਦੀ ਅਕਾਲੀ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵਿਧਾਨ ਸਭਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੂੰ ਭ੍ਰਿਸਟਾਚਾਰ ਸਬੰਧੀ ਦੋਸ਼ਾਂ ਬਾਰੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਕੇਸ ਚਲਾਉਣ ਦੀ ਮੰਗ ਨੂੰ ਠੁਕਰਾਉਂਦਿਆਂ ਕਲੀਨ ਚਿੱਟ ਦੇ ਦਿਤੀ ਹੈ। ਦੂਜੇ ਪਾਸੇ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਨੇ ਇਕ ਤੈਅਸ਼ੁਦਾ ਪ੍ਰੋਗਰਾਮ ਤਹਿਤ ਕਾਹਲੋਂ ਨੂੰ ਕਲੀਨ ਚਿੱਟ ਦਿਤੇ ਜਾਣ ਦੇ ਫ਼ੈਸਲੇ ਤੋਂ ਪਾਸਾ ਵੱਟ ਲਿਆ ਹੈ ਕਿਉੁਂਕਿ ਭਾਜਪਾ ਨੂੰ ਪਤਾ ਸੀ ਕਿ ਪੰਜਾਬ ਸਰਕਾਰ ਸ. ਕਾਹਲੋਂ ਨੂੰ ਕਲੀਨ ਚਿੱਟ ਦੇਵੇਗੀ, ਇਸੇ ਕਰ ਕੇ ਉਨ੍ਹਾਂ ਨੇ ਅੰਮ੍ਰਿਤਸਰ ਵਿਚ ...
Read Full Story


ਪੰਜਾਬ ਕੈਬਨਿਟ ਦੀ ਮੀਟਿੰਗ 22 ਨੂੰ

ਚੰਡੀਗੜ੍ਹ, 18 ਦਸੰਬਰ (ਪੱਤਰ ਪ੍ਰੇਰਕ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ 22 ਦਸੰਬਰ ਨੂੰ ਸ਼ਾਮੀਂ 4 ਵਜੇ ਪੰਜਾਬ ਭਵਨ ਵਿਚ ਬੁਲਾਈ ਹੈ। ਜਾਣਕਾਰ ਹਲਕਿਆਂ ਅਨੁਸਾਰ ਇਸ ਮੀਟਿੰਗ ਦਾ ਏਜੰਡਾ ਭਾਵੇਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਰਾਜ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਦੇ ਉਸ ਕੇਸ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਪਿੱਛੋਂ ਕੋਈ ਫ਼ੈਸਲਾ ਕੀਤਾ ਜਾਏ ਜਿਸ ਸਬੰਧੀ ਸੀ. ਬੀ. ਆਈ. ਨੇ ਪੰਜਾਬ ਸਰਕਾਰ ਤੋਂ ਅਦਾਲਤ ਵਿਚ ਕੇਸ ਦਾਖਲ ਕਰਨ ਦੀ ...
Read Full Story


1

Loading...

© 2012 punjabinfoline.com

punjab infoline arash info