Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਕੋਡਾ"
ਮਧੂ ਕੋਡਾ ਨੇ ਕੀਤੀ 15 ਅਰਬ ਦੀ ਟੈਕਸ ਚੋਰੀ

ਰਾਂਚੀ, ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੇ ਪਿਛਲੇ 7 ਸਾਲਾਂ ਵਿਚ ਲਗਭਗ 15 ਅਰਬ 30 ਕਰੋੜ 56 ਲੱਖ ਰੁਪਏ ਦੀ ਟੈਕਸ ਚੋਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਇਸ ਸੰਬੰਧੀ ਸਪੈਸ਼ਲ ਅਦਾਲਤ ਵਿਚ ਦਾਇਰ ਸ਼ਿਕਾਇਤ ਵਿਚ ਕਿਹਾ ਕਿ ਕੋਡਾ ਦੀ ਆਮਦਨ 'ਤੇ 7.43 ਅਰਬ ਦਾ ਟੈਕਸ ਬਣਦਾ ਸੀ, ਜੋ ਉਨ੍ਹਾਂ ਨੇ ਜਮ੍ਹਾ ਨਹੀਂ ਕਰਵਾਇਆ। ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੋਡਾ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਅਦਾਲਤ ਨੇ ਮਧੂ ਕੋਡਾ ਦੀ ਪਤਨੀ ਗੀਤਾ ਕੋਡਾ ਅਤੇ ਪਿਤਾ ਰਸਿਕ ਕੋਡਾ ਨੂੰ ਵੀ ਸੰਮਨ ਜਾਰੀ ਕੀਤਾ ਹੈ। ਦੋਵਾਂ ਨੂੰ ਅਦਾਲਤ ਵਿਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਦਾ ...
Read Full Story


ਹਵਾਲਾ ਮਾਮਲੇ 'ਚ ਕੋਡਾ ਵਿਰੁੱਧ ਦੋਸ਼ ਤੈਅ ਨਹੀਂ

ਅਗਲੀ ਸੁਣਵਾਈ 27 ਨੂੰ ਰਾਂਚੀ, ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲੇ ਵਿਚ ਜੇਲ ਵਿਚ ਬੰਦ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਅਤੇ ਉਨ੍ਹਾਂ ਦੇ 5 ਹੋਰਨਾਂ ਸਹਿਯੋਗੀਆਂ ਵਿਰੁੱਧ ਵੀਰਵਾਰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਅਤੇ ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ। ਰਾਂਚੀ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਗਿਤੇਂਦਰ ਕੁਮਾਰ ਸਿੰਘ ਦੀ ਵਿਸ਼ੇਸ਼ ਅਦਾਲਤ ਵਿਚ ਹਵਾਲਾ ਮਾਮਲੇ ਵਿਚ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ, ਉਨ੍ਹਾਂ ਦੇ ਸਹਿਯੋਗੀਆਂ ਵਿਨੋਦ, ਅਰਵਿੰਦ ਅਤੇ ਵਿਜੇ ਨੂੰ ਪੇਸ਼ ...
Read Full Story


ਮਧੂ ਕੋਡਾ ਨੂੰ 1200 ਕਰੋੜ ਰੁਪਏ ਦੇ ਟੈਕਸ ਦਾ ਨੋਟਿਸ

ਰਾਂਚੀ, ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਨੂੰ ਜੁਰਮਾਨੇ ਸਮੇਤ 1200 ਕਰੋੜ ਰੁਪਏ ਦਾ ਟੈਕਸ ਭਰਨ ਲਈ ਕਿਹਾ ਗਿਆ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਮਧੂ ਕੋਡਾ ਆਪਣੇ ਮੁਖ ਮੰਤਰੀ ਨੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ 3300 ਕਰੋੜ ਰੁਪਏ ਦੀ ਜਾਇਦਾਦ ਬਟੋਰੀ। ਇਕ ਅਧਿਕਾਰੀ ਮੁਤਾਬਕ ਆਮਦਨ ਕਰ ਵਿਭਾਗ ਨੇ ਮਧੂ ਕੋਡਾ ਦੀ ਜਾਇਦਾਦ 3300 ਕਰੋੜ ਰੁਪਏ ਆਂਕੀ ...
Read Full Story


ਜੇਲ 'ਚ ਬੰਦ ਕੋਡਾ ਤੇ ਸਾਥੀਆਂ ਕੋਲ 3300 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ

ਰਾਂਚੀ, ਝਾਰਖੰਡ ਦੇ ਸਾਬਕਾ ਮੁਖ ਮੰਤਰੀ ਅਤੇ ਸੰਸਦ ਮੈਂਬਰ ਮਧੂ ਕੋਡਾ ਅੱਜਕਲ ਜੇਲ ਵਿਚ ਬੰਦ ਹਨ। ਉਨ੍ਹਾਂ ਅਤੇ ਉੇਨ੍ਹਾਂ ਦੇ ਗਰੁੱਪ ਦੇ ਲੋਕਾਂ ਕੋਲ ਲਗਭਗ 3300 ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਹੈ। ਆਮਦਨ ਕਰ ਵਿਭਾਗ ਦੇ ਅਸੈਸਮੈਂਟ ਵਿੰਗ ਨੇ ਸਾਲ ਦੇ ਅੰਤਮ ਦਿਨ ਟੈਕਸ ਨਿਰਧਾਰਨ ਦਾ ਕੰਮ ਮੁਕੰਮਲ ਕਰ ਲਿਆ। ਇਸ ਦੀ ਰਿਪੋਰਟ ਸੌਂਪ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਡਾ ਗਰੁੱਪ ਨੇ 3300 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਇਸ 'ਤੇ 1300 ਕਰੋੜ ਰੁਪਏ ਦਾ ਟੈਕਸ ਤੇ ਜੁਰਮਾਨਾ ਲਾਇਆ ਗਿਆ ਹੈ ਜੋ ਕੋਡਾ ਅਤੇ ਉਸ ਦੇ ਸਹਿਯੋਗੀਆਂ ਨੂੰ ਭਰਨਾ ਪਵੇਗਾ। ਆਮਦਨ ਕਰ ਵਿਭਾਗ ਨੇ 31 ਅਕਤੂਬਰ 2009 ਅਤੇ ...
Read Full Story


ਮਧੂ ਕੋਡਾ ਦਾ ਸਹਿਯੋਗੀ ਗ੍ਰਿਫਤਾਰ

ਨਵੀਂ ਦਿੱਲੀ, ਕਰੋੜਾ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੇ ਨੇੜਲੇ ਸੰਜੇ ਚੌਧਰੀ ਨੂੰ ਸੰਯੁਕਤ ਅਰਬ ਅਮਿਰਾਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੀ. ਬੀ. ਆਈ. ਸੂਤਰਾਂ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੰਜੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ...
Read Full Story


ਮੈਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਹੈ : ਮਧੂ ਕੋਡਾ

ਰਾਂਚੀ, ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਨੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜੇਲ ਵਿਚ ਜਾਨ ਤੋਂ ਮਾਰਨ ਦੀ ਸਾਜ਼ਿਸ਼ ਹੈ ਅਤੇ ਇਸੇ ਕਾਰਨ ਉਸ ਨੂੰ ਸੋਮਵਾਰ ਨੂੰ ਬੁਰੀ ਤਰ੍ਹਾਂ ਲਾਠੀਆਂ ਨਾਲ ਕੁਟਿਆ ਗਿਆ। ਸੋਮਵਾਰ ਨੂੰ ਇਥੇ ਹੋਤਵਾਰ ਸਥਿਤ ਬਿਰਸਾਮੁੰਡਾ ਜੇਲ ਵਿਚ ਕਥਿਤ ਤੌਰ 'ਤੇ ਜੇਲ ਦੇ ਸਿਪਾਹੀਆਂ ਵਲੋਂ ਕੁੱਟਮਾਰ ਨਾਲ ਜ਼ਖਮੀ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਵਿਚ ਨਿਆਇਕ ਹਿਰਾਸਤ ਵਿਚ ਬੰਦ ਸੂਬੇ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਨੇ ਅੱਜ ਇਥੇ ਰਜਿੰਦਰ ਆਯੁਰਵਿਗਿਆਨ ਸੰਸਥਾਨ ਵਿਚ ਇਲਾਜ ਦੌਰਾਨ ਕੁਝ ਪੱਤਰਕਾਰਾਂ ਨੂੰ ਇਹ ਗੱਲ ਕਹੀ। ਓਧਰ ਕੇਂਦਰ ਸਰਕਾਰ ਨੇ ਮਧੂ ਕੋਡਾ ਦੀ ...
Read Full Story


ਮਧੂ ਕੋਡਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ

ਰਾਂਚੀ, ਇਥੋਂ ਦੀ ਜੇਲ ਵਿਚ ਹੱਥੋਪਾਈ ਦਾ ਸ਼ਿਕਾਰ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੇ ਜੇਲ ਦੇ ਅਧਿਕਾਰੀਆਂ 'ਤੇ ਇਸ ਸੰਬੰਧੀ ਦੋਸ਼ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਾਂਚੀ ਦੇ ਸਦਰ ਥਾਣਾ ਪੁਲਸ ਦੇ ਇਕ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਕੋਡਾ ਦੀ ਵਿਧਾਇਕ ਪਤਨੀ ਗੀਤਾ ਨੇ ਸੋਮਵਾਰ ਰਾਤ ਲਗਭਗ 10.30 ਵਜੇ ਕੋਡਾ ਦੀ ਸ਼ਿਕਾਇਤ ਪੁਲਸ ਨੂੰ ਦਿਤੀ। ਇਸ ਸ਼ਿਕਾਇਤ ਵਿਚ ਜੇਲ ਅਧਿਕਾਰੀਆਂ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਮਧੂ ਕੋਡਾ 'ਤੇ ਹਮਲਾ ਕੀਤਾ। ਸ਼ਿਕਾਇਤ 'ਚ ਕਿਸੇ ਦਾ ਨਾਂ ਨਹੀਂ ਲਿਆ ਗਿਆ। ਇਸ ਦੌਰਾਨ ਹਸਪਤਾਲ 'ਚ ਦਾਖਲ ਮਧੂ ਕੋਡਾ ਨੂੰ ਦੇਖਣ ਲਈ ਉਪ ...
Read Full Story


ਮਧੂ ਕੋਡਾ ਦੀ ਜੇਲ੍ਹ ਵਿੱਚ ਕੁੱਟਮਾਰ

ਰਾਚੀ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਬਹੁਕਰੋੜੀ ਘੁਟਾਲੇ ਦੇ ਸਿਲਸਿਲੇ ਵਿਚ ਨਿਆਂਇਕ ਹਿਰਾਸਤ ਤਹਿਤ ਰਾਂਚੀ ਜੇਲ੍ਹ ’ਚ ਬੰਦ ਮਧੂ ਕੋਡਾ ਦੀ ਅੱਜ ਕਿਸੇ ਨੇ ਕੁੱਟਮਾਰ ਕਰ ਦਿੱਤੀ ਤੇ ਉਹ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਕੇ.ਕੇ. ਸੋਆਨ ਨੇ ਦੱਸਿਆ ਕਿ ਸੰਸਦ ਮੈਂਬਰ ਨੂੰ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਦੇ ਕੈਦੀਆਂ ਨੇ ਕੁੱਟਿਆ ਜਦਕਿ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇਸਿੰਜ਼ ’ਚ ਦਾਖਲ ਕੋਡਾ ਨੇ ਦੋਸ਼ ਲਾਇਆ ਕਿ ਜੇਲ੍ਹ ਸਟਾਫ ਨੇ ਉਦੋਂ ਉਹਦੇ ’ਤੇ ਹਮਲਾ ਕਰ ਦਿੱਤਾ ਜਦੋਂ ਉਹ ਭੋਜਨ ਦੀ ਕੁਆਲਟੀ ਦੇਖਣ ਲਈ ਗਿਆ ਸੀ। ...
Read Full Story


1

Loading...

© 2013 punjabinfoline.com

punjab infoline arash info