ਨਗਰ ਕੌਂਸਲ ਸਨੌਰ ਤੇ ਨਾਭਾ ਦੀ ਉਪ ਚੋਣ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ : ਜ਼ਿਲਾ ਚੋਣ ਅਫ਼ਸਰ
ਪਟਿਆਲਾ , 17 ਮਈ (ਪਰਮਿੰਦਰ ਗਰੇਵਾਲ) - ਜ਼ਿਲਾ ਪਟਿਆਲਾ ਵਿੱਚ ਪੈਂਦੀਆਂ ਨਗਰ ਕੌਂਸਲਾਂ ਸਨੌਰ ਤੇ ਨਾਭਾ ਦੀਆਂ ਉਪ ਚੋਣਾਂ ਅਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ 7 ਜੂਨ ਨੂੰ ਹੋਣਗੀਆਂ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 21 ਤੋਂ 24 ਮਈ 2012 ਤੱਕ ਭਰੇ ਜਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ 26 ਮਈ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 28 ਮਈ ਨੂੰ ਉਮੀਦਵਾਰਾਂ ਵੱਲੋ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ... Read Full Story
|
ਜੀਵਨ ਤਾਂ ਭਗਵਾਨ ਦੇ ਹੱਥਾਂ 'ਚ ਹੈ : ਹਾਈ ਕੋਰਟ
ਮੁੰਬਈ, ਬੰਬਈ ਹਾਈ ਕੋਰਟ ਨੇ ਸ਼ਹਿਰ ਦੇ ਇਕ ਡਾਕਟਰ ਵਿਰੁੱਧ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵਲੋਂ ਜਾਰੀ ਕੀਤੀ ਗਈ ਚੇਤਾਵਨੀ 'ਤੇ ਰੋਕ ਲਗਾਉਂਦੇ ਹੋਏ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਵਿਅਕਤੀ ਦੀ ਜਾਨ ਭਗਵਾਨ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਕਦੇ-ਕਦੇ ਡਾਕਟਰ ਬੇਵੱਸ ਹੋ ਸਕਦਾ ਹੈ।
ਜਸਟਿਸ ਪੀ. ਬੀ. ਮਜੂਮਦਾਰ ਅਤੇ ਜਸਟਿਸ ਆਰ. ਡੀ. ਧਨੁਕਾ ਦੀ ਇਕ ਡਵੀਜ਼ਨ ਬੈਂਚ ਨੇ ਡਾ. ਵਿਕਰਮ ਸਾਂਘਵੀ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਕਿਹਾ। ਬੈਂਚ ਨੇ ਐੱਮ. ਸੀ. ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ... Read Full Story
|
ਹਾਈਕੋਰਟ ਵੱਲੋਂ ਕੇਂਦਰ ਤੇ ਮੈਡੀਕਲ ਕੌਂਸਲ ਨੂੰ ਮਾਣਹਾਨੀ ਦਾ ਨੋਟਿਸ
ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਬੈਚਲਰ ਆਫ ਰੂਰਲ ਹੈਲਥ ਕੇਅਰ (ਬੀ.ਆਰ.ਐਚ.ਸੀ.) ਤਿੰਨ ਸਾਲਾ ਕੋਰਸ ਸ਼ੁਰੂ ਕਰਨ ਸਬੰਧੀ ਦਿੱਤੇ ਆਪਣੇ ਹੁਕਮਾਂ ਦੀ ਅਦੂਲੀ ਕਰਨ ਵਿਰੁੱਧ ਕੇਂਦਰ ਤੇ ਭਾਰਤੀ ਮੈਡੀਕਲ ਕੌਂਸਲ ਨੂੰ ਅਦਾਲਤ ਦੀ ਮਾਣਹਾਨੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਜਸਟਿਸ ਵਿਪਨ ਸਾਂਘੀ ਨੇ ਕੇਂਦਰ ਤੇ ਮੈਡੀਕਲ ਕੌਂਸਲ ਆਫ ਇੰਡੀਆ ਵਿਰੁੱਧ ਮਾਣਹਾਨੀ ਕੇਸ ਦੀ ਕਾਰਵਾਈ ਚਲਾਉਣ ਲਈ ਜਵਾਬ ਦਾਅਵਾ ਦਾਖਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪਟੀਸ਼ਨਰ ਮਿਨਾਕਸ਼ੀ ਗੌਤਮ ਨੇ ਆਪਣੇ ਵਕੀਲ ਪ੍ਰਸ਼ਾਂਤ ਭੂਸ਼ਨ ਰਾਹੀਂ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਪੇਂਡੂ ... Read Full Story
|
ਗੱਦਾਫ਼ੀ ਦੀ ਭਾਲ ’ਚ ਬਰਤਾਨਵੀ ਕਮਾਂਡੋ ਵੀ ਜੁਟੇ
ਲੰਡਨ,ਲਿਬੀਆ ਦੇ ‘ਫਰਾਰ’ ਹਾਕਮ ਮੁਅੱਮਰ ਗੱਦਾਫ਼ੀ ਦੀ ਭਾਲ ਵਿਚ ਬਰਤਾਨੀਆ ਦੇ ਵਿਸ਼ੇਸ਼ ਕਮਾਂਡੋ ਵੀ ਜੁਟ ਗਏ ਹਨ। ਬਾਗ਼ੀਆਂ ਦੀ ਨੈਸ਼ਨਲ ਟਰਾਂਜਿਸ਼ਨਲ ਕੌਂਸਲ (ਐਨ.ਟੀ.ਸੀ.) ਨੇ ਦੇਸ਼ ’ਚ ਥਾਂ-ਥਾਂ ’ਤੇ ਗੱਦਾਫੀ ਦੇ ਪੋਸਟਰ ਲਗਾ ਕੇ ਲਿਖ ਦਿੱਤਾ ਹੈ ਕਿ ‘ਜਿਉਂਦਾ ਜਾਂ ਮੁਰਦਾ’ ਮਿਲਣ ’ਤੇ ਤੁਰੰਤ ਸੂਚਿਤ ਕਰੋ।
ਟੈਲੀਗਰਾਫ ਅਖ਼ਬਾਰ ਨੇ ਬਰਤਾਨੀਆ ਦੇ ਰੱਖਿਆ ਵਿਭਾਗ ਦੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਵਿਸ਼ੇਸ਼ ਕਮਾਂਡੋਆਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ਼ ਗੱਦਾਫੀ ਦੀ ਭਾਲ ਕਰਨ। ਉਸ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਤਾਨਵੀ ਕਮਾਂਡੋ ਲਿਬੀਆ ਵਿਚ ਹਨ। ਇਨ੍ਹਾਂ ਨੇ ... Read Full Story
|
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ
ਵਾਸ਼ਿੰਗਟਨ,ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਗਰੈਜੂਏਟ ਪੱਧਰ ਦੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਰ੍ਹਾ 2010 ਤੋਂ ਲੈ ਕੇ 2011 ਤੱਕ 8 ਫ਼ੀਸਦੀ ਵਧੀ ਹੈ। ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਚੀਨ ਸਭ ਤੋਂ ਅੱਗੇ ਹੈ। ਹਾਲ ਹੀ ਵਿੱਚ ਜਾਰੀ ਰਿਪੋਰਟ ਅਨੁਸਾਰ ਚੀਨ ਦੇ ਵਿਦਿਆਰਥੀਆਂ ਦੀ ਅਮਰੀਕਾ ਵਿੱਚ ਗਿਣਤੀ 23 ਫ਼ੀਸਦੀ ਵਧੀ ਹੈ।
ਕੌਂਸਲ ਆਫ ਗਰੈਜੂਏਟ ਸਕੂਲਜ਼ ਵੱਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਵਰ੍ਹਾ 2010-11 ਵਿੱਚ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਕੁੱਲ 11 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਬੀਤੇ ਵਰ੍ਹੇ ਦਾਖਲਿਆਂ ਵਿੱਚ ਇਹ ... Read Full Story
|
ਬਾਦਲ ਵੱਲੋਂ ਪੰਜਾਬ ਵਿੱਚ ਸਰਕਾਰ ਦਾ ਮੁੜ ਗਠਨ ਕਰਕੇ ਇਤਿਹਾਸ ਸਿਰਜਣ ਦਾ ਐਲਾਨ
ਘਨੌਰ (ਪਟਿਆਲਾ): 17 ਫਰਵਰੀ (ਪੀ.ਐਸ.ਗਰੇਵਾਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਇਹ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵੱਲੋਂ ਰਾਜ ਦੇ ਕੀਤੇ ਸਰਵਪੱਖੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਮੁੜ ਸਰਕਾਰ ਦਾ ਗਠਨ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਮੁੱਖ ਮੰਤਰੀ ਸ. ਬਾਦਲ ਨੇ ਇਹ ਐਲਾਨ ਅੱਜ ਘਨੌਰ ਵਿਖੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਕੀਤੇ ਗਏ ‘ਸੰਗਤ ਦਰਸ਼ਨ’ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ... Read Full Story
|
ਸ਼ਹੀਦੀ ਜੋੜ ਮੇਲੇ ‘ਤੇ ਕਾਂਗਰਸ ਵੱਲੋਂ ਕੀਤਾ ਜਾਵੇਗਾ ਭਾਰੀ ਇਕੱਠ- ਹਰਦਿਆਲ ਕੰਬੋਜ
ਪਟਿਆਲਾ,20 ਦਸੰਬਰ (ਪੀ.ਐਸ.ਗਰੇਵਾਲ)- ਫਤਿਹਗੜ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਭਾਰੀ ਇਕੱਠ ਕੀਤਾ ਜਾਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਬੋਰਡ ਦੇ ਸਾਬਕਾ ਪ੍ਰਬੰਧਕੀ ਮੈਂਬਰ ਅਤੇ ਹਲਕਾ ਰਾਜਪੁਰਾ ਦੇ ਇੰਚਾਰਜ ਸ. ਹਰਦਿਆਲ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਕਾਂਗਰਸ ਦਿਹਾਤੀ ਅਤੇ ਸ਼ਹਿਰੀ ਦੀ ਸਾਂਝੀ ਮੀਟਿੰਗ ਦੌਰਾਨ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ‘ਤੇ ਕਾਂਗਰਸ ਪਾਰਟੀ ਵੱਲੋਂ ਭਾਰੀ ਕਾਨਫਰੰਸ ਕੀਤੀ ... Read Full Story
|
ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਭਰਤੀ ਛੇਤੀ –ਡਾ: ਜੈ ਕਿਸ਼ਨ
ਪਟਿਆਲਾ:-12 ਦਸੰਬਰ (ਪੀ.ਐਸ.ਗਰੇਵਾਲ) - ‘‘ ਅੱਜ ਕੱਲ ਦੇ ਭੱਜ ਦੌੜ ਦੇ ਸਮੇਂ ਅਤੇ ਤਣਾਅ ਵਾਲੀ ਜਿੰਦਗੀ ਜਿਊਣ ਕਾਰਨ ਸ਼ਹਿਰੀ ਇਲਾਕਿਆਂ ਵਿੱਚ 14 ਤੋਂ 15 ਫੀਸਦੀ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਜਦ ਕਿ ਸਾਡੇ ਦਿਹਾਤੀ ਖੇਤਰਾਂ ਵਿੱਚ ਇਸ ਬਿਮਾਰੀ ਦੀ ਦਰ ਸ਼ਹਿਰਾਂ ਦੇ ਮੁਕਾਬਲੇ ਕਾਫੀ ਘੱਟ ਹੈ। ਜੇ ਅਸੀਂ ਆਪਣੀ ਰੋਜਾਨਾਂ ਦੀ ਜੀਵਨ ਸ਼ੈਲੀ ਅਤੇ ਖਾਣ ਪੀਣ ਵਿੱਚ ਤਬਦੀਲੀਆਂ ਨਾ ਕੀਤੀਆਂ ਤਾਂ ਹਰੇਕ ਤੀਸਰਾ ਵਿਅਕਤੀ ਦਿਲ ਦੀਆਂ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਵੇਗਾ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਜੀ.ਆਈ. ਚੰਡੀਗੜ ਦੇ ਡਾਇਰੈਕਟਰ ਪ੍ਰੋ: ਕੇ.ਕੇ. ਤਲਵਾੜ ਨੇ ਡਾਕਟਰ ਫੋਰਮ ਵੱਲੋਂ ... Read Full Story
|
ਪਟਿਆਲਾ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਦੀ ਮੀਟਿੰਗ 17 ਜੂਨ ਨੂੰ ਮਿੰਨੀ ਸੈਕਟਰੀਏਟ ਵਿੱਚ ਰੱਖੀ
ਪਟਿਆਲਾ,15 ਜੂਨ ( ਪੀ ਐਸ ਗਰੇਵਾਲ) – ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਗਰੇਵਾਲ ਨੇ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਦੀ ਇੱਕ ਮੀਟਿੰਗ 17 ਜੂਨ ਨੂੰ ਮਿੰਨੀ ਸੈਕਟਰੀਏਟ ਵਿੱਚ ਰੱਖੀ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੁਆਰਾ ਐਲਾਨੇ ਗਏ ਕੰਮਾਂ ਦੀ ਵਿਸਥਾਰਪੂਰਵਕ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਕਿਹਡ਼ੇ-2 ਕੰਮ ਪੈਡਿੰਗ ਹਨ, ਕਿਉਂ ਪੈਡਿੰਗ ਹਨ, ਕਦੋਂ ਮੁਕੰਮਲ ਹੋਣਗੇ ਆਦਿ ਇਹ ਸਾਰੇ ਸਵਾਲਾਂ ਦੇ ਜਵਾਬ ਡੀ.ਸੀ.ਪਟਿਆਲਾ ਨਗਰ ਨਿਗਮ ਦੇ ਕੌਂਸਲਰਾ ਤੋਂ ... Read Full Story
|
ਮੋਰਿੰਡਾ ਦੇ ਬਾਜ਼ਾਰ ’ਚ ਕਦੇ ਵੀ ਵਾਪਰ ਸਕਦੈ ਵੱਡਾ ਹਾਦਸਾ
ਮੋਰਿੰਡਾ, 1 ਫਰਵਰੀ (ਕੰਗ)-ਖੂਹ ਵਾਲਾ ਚੌਕ ਮੋਰਿੰਡਾ ਤੋਂ ਨਗਰ ਖੇੜੇ ਵੱਲ ਨੂੰ ਜਾ ਰਹੀ ਸੜਕ ’ਤੇ ਸਥਿਤ ਬਜ਼ਾਰ ’ਚ ਇਕ ਅਜਿਹੀ ਦੋ ਮੰਜ਼ਿਲਾਂ ਇਮਾਰਤ ਹੈ ਜੋ ਕਦੇ ਵੀ ਡਿੱਗ ਕੇ ਕੋਈ ਵੱਡਾ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੁਧੀਰ ਕੁਮਾਰ, ਕਮਲ ਕੁਮਾਰ, ਤਰਲੋਚਨ ਸਿੰਘ, ਰਘਵੀਰ ਸਿੰਘ, ਬਚਨ ਲਾਲ ਵਰਮਾ, ਭਗਤ ਰਾਜ, ਅਜੀਤ ਸਿੰਘ, ਮਨਮੋਹਨ, ਸੁਰਿੰਦਰ ਕੁਮਾਰ, ਕੁਲਵੰਤ ਰਾਏ, ਰਾਜੇਸ਼ ਵਰਮਾ ਨੇ ਦੱਸਿਆ ਕਿ ਇਹ ਡਿਗੂੰ-ਡਿਗੂੰ ਕਰਦੀ ਇਮਾਰਤ ਬਹੁਤ ਪੁਰਾਣੀ ਹੈ ਤੇ ਕਈ ਸਾਲਾਂ ਤੋਂ ਬੰਦ ਪਈ ਹੈ। ਦੁਕਾਨਾਂ ਦੇ ਮਾਲਕ ਵੀ ਮੋਰਿੰਡਾ ਤੋਂ ਬਾਹਰ ਰਹਿੰਦੇ ਹਨ। ਇਸ ਇਮਾਰਤ ਦੀ ਇਕ ... Read Full Story
|
ਸੰਗਤਾਂ 7 ਨੂੰ ਲੰਗਰ ਸੇਵਾ ’ਚ ਸ਼ਾਮਿਲ ਹੋਣਗੀਆਂ-ਬੁਲਾਰੀਆ
ਅੰਮ੍ਰਿਤਸਰ, 1 ਫਰਵਰੀ (ਪੱਤਰ ਪ੍ਰੇਰਕ)-ਹਲਕਾ ਦੱਖਣੀ ਦੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ 7 ਫਰਵਰੀ ਨੂੰ ਕਰਨਗੀਆਂ। ਇਸ ਦੀਆਂ ਤਿਆਰੀਆਂ ਸਬੰਧੀ ਵਿਸ਼ਾਲ ਇਕੱਤਰਤਾ ਤਰਨ ਤਾਰਨ ਸਥਿਤ ਇਕ ਪੈਲੇਸ ਵਿਖੇ ਇੰਦਰਬੀਰ ਸਿੰਘ ਬੁਲਾਰੀਆ ਐਮ.ਐਲ.ਏ. ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਜਸਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ, ਉਪਕਾਰ ਸਿੰਘ ਸਿੱਧੂ, ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ, ਕੌਂਸਲਰ ਅਮਰੀਕ ਸਿੰਘ ਲਾਲੀ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਦਲਬੀਰ ਸਿੰਘ ਮੰਮਣਕੇ, ਸੋਨੂੰ ਸੋਹਲ, ਗੁਰਮੀਤ ... Read Full Story
|
ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ
ਰਾਜਾਸਾਂਸੀ, 28 ਦਸੰਬਰ (ਹੇਰ, ਖੀਵਾ)-ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸਮੁੱਚੇ ਮਸੀਹੀ ਭਾਈਚਾਰੇ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਮਿਸ਼ਨਰ ਪਾਸਟਰ ਕੇ.ਵੀ. ਲਿਆਸੇ ਤੇ ਕਮਿਸ਼ਨਰ ਕੁਸਮ ਲਿਆਸੇ ਨੇ ਹਾਜ਼ਰ ਯਿਸੂ ਦੇ ਭਗਤਾਂ ਨੂੰ ਪ੍ਰਭੂ ਯਸੂ ਮਸੀਹ ਦੇ ਗੁਣ ਗਾਇਨ ਕਰਕੇ ਪ੍ਰੇਮ ਭਗਤੀ ਵਿਚ ਰੰਗਿਆ ਤੇ ਪ੍ਰਭੂ ਯੀਸੂ ਮਸੀਹ ਦਾ ਹਰੇਕ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਯਸੂ ਮਸੀਹ ਦੇ ਸ਼ਰਧਾਲੂਆਂ ਤੇ ਚਰਚ ਕਮੇਟੀ ਰਾਜਾਸਾਂਸੀ ਦੇ ਮੈਂਬਰ ’ਚ ਪਦਰੀ ... Read Full Story
|
ਨਿਗਮ ਨੇ ਢਾਹੀ ਕੌਂਸਲਰ ਦੀ ਦੁਕਾਨ
ਲੁਧਿਆਣਾ, 24 ਦਸੰਬਰ (ਪੱਤਰ ਪ੍ਰੇਰਕ)- ਨਗਰ ਨਿਗਮ ਵਲੋਂ ਪੰਜਾਬ ਅਤੇ ਹਰਿਆਣਾ ਹਾਇਕੋਰਟ ਦੇ ਹੁਕਮ ਤੇ ਨਜਾਇਜ ਕਬਜੇ ਹਟਾਉਣ ਦੀ ਜਿੰਮੇਵਾਰੀ ਹੈ ਪਰ ਅੱਜ ਇਸ ਟੀਮ ਵਲੋਂ ਕਚਹਿਰੀ ਰੋਡ ਵਿਖੇ ਕੌਂਸਲਰ ਸਤੀਸ਼ ਨਾਗਰ ਦੀ ਜਾਇਜ ਦੁਕਾਨ ਨੂੰ ਗਿਰਾ ਦੇਣ ਦੀ ਜਾਣਕਾਰੀ ਮਿਲੀ ਹੈ । ਮੌਕੇ ’ਤੇ ਪਹੁੰਚੇ ਕੌਂਸਲਰ ਨੇ ਆਮ ਪਬਲਿਕ ਸਾਹਮਣੇ ਨਿਗਮ ਅਧਿਕਾਰਿਆਂ ਦੀ ਕਲਾਸ ਲਗਾਈ ਤੇ ਦੁਕਾਨ ਨੂੰ ਨਿਗਮ ਦੇ ਖਰਚੇ ਤੇ ਬਣਵਾ ਕੇ ਦੇਣ ਦੀ ਮੰਗ ਕੀਤੀ। ਇਸ ਹਾਦਸੇ ਤੋਂ ਬਾਦ ਨਗਰ ਨਿਗਮ ਵੱਲੋਂ ਨਜਾਇਜ ਕਬਜੇ ਹਟਾਉਣ ਦੀ ਕਾਰਵਾਈ ਅਜ ਮੁਲਤਵੀ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 11 ਵਜੇ ਨਗਰ ਨਿਗਮ ਦੇ ... Read Full Story
|
ਵੇਅਰ ਹਾਊਸ ਦੇ ਮੈਨੇਜਰ ਅਕਸ਼ਰ ਕੁਮਾਰ ਨੂੰ ਸਦਮਾ, ਪਿਤਾ ਦਾ ਦੇਹਾਂਤ
ਨਕੋਦਰ, 29 ਨਵੰਬਰ (ਤਰਲੋਕ/ਦਲਜੀਤ ਸ਼ਰਮਾ)- ਵੇਅਰ ਹਾਊਸ ਦੇ ਮੈਨੇਜਰ ਅਕਸ਼ਰ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸ਼੍ਰੀ ਪਿਆਰਾ ਲਾਲ ਸ਼ਰਮਾ (88) ਪੁੱਤਰ ਸ਼੍ਰੀ ਪੋਲੋ ਰਾਮ ਸ਼ਰਮਾ ਦੀ 27 ਨਵੰਬਰ ਦੀ ਰਾਤ ਨੂੰ ਅਚਾਨਕ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀਂ ਕਰ ਦਿੱਤਾ ਗਿਆ ਅਤੇ ਰਸਮ ਚੌਥਾ 29 ਨਵੰਬਰ ਨੂੰ ਸਵੇਰੇ 8 ਵਜੇ ਹੋਵੇਗੀ। ਇਸ ਦੁਖ ਦੀ ਘੜੀ ਵਿੱਚ ਸ਼੍ਰੀ ਅਕਸ਼ਰ ਕੁਮਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਪੰਡਿਤ ਬ੍ਰਿਜ ਭੂਸ਼ਨ ਸ਼ਰਮਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ, ਸੁਰਿੰਦਰ ਕੁਮਾਰ ਧੀਰ, ਕੇਸ਼ਵ ਧੀਰ ਕੌਂਸਲਰ, ਪਵਨ ਗਿੱਲ ਸਾਬਕਾ ... Read Full Story
|