Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕੌਮੀ"
ਕਲਰ ਟੀ.ਵੀ. ਚੈਨਲ ਦੇ ਪ੍ਰਬੰਧਕ ਮੁਆਫੀ ਮੰਗਣ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ/03ਅਗਸਤ/ਸਰਵਨ ਸਿੰਘ ਰੰਧਾਵਾ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਲਰ ਟੀ.ਵੀ. ਚੈਨਲ ਤੋਂ ਪ੍ਰਸਾਰਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਇੰਡੀਆ ਗੇਟ ਟੇਲੈਂਟ' ਵਿਚ ਗਤਕਾ ਖੇਡਣ ਵਾਲੇ ਹੋਣਹਾਰ 7 ਸਾਲਾ ਸਿੱਖ ਬੱਚੇ ਮਨਪ੍ਰੀਤ ਸਿੰਘ ਨੂੰ ਪ੍ਰੋਗਰਾਮ ਦੇ ਇਕ ਜੱਜ ਵਲੋਂ ਇਹ ਕਹਿ ਕੇ 'ਕਿ ਬੱਚੋਂ ਕੇ ਹਾਥੋਂ ਤਲਵਾਰ ਸ਼ੋਭਾ ਨਹੀਂ ਦੇਤੀ, ਬੱਚੋਂ ਦੁਆਰਾ ਤਲਵਾਰ ਜਾਂ ਹੋਰ ਸਿੱਖ ਪ੍ਰੰਪਰਾਵਾਂ ਸੇ ਜੁੜੇ ਹਥਿਆਰੋਂ ਸੇ ਕਰਤਬ ਦਿਖਾਨੇ ਸੇ ਸ਼ੋਅ ਦੇਖ ਰਹੇ ਬੱਚੋਂ ਮੇਂ ਹਿੰਸਾ ਕੀ ਭਾਵਨਾ ਬੜੇਗੀ' ਪ੍ਰੋਗਰਾਮ ਤੋਂ ਬਾਹਰ ਕੱਢਣ ਸਬੰਧੀ ਛਪੀਆਂ ਖਬਰਾਂ ...
Read Full Story


ਖੇਡਾਂ ਦੇ ਸਮਾਨ ਅਤੇ ਸਬੰਧਤ ਲੋੜੀਂਦੀਆਂ ਵਸਤਾਂ ਦੀ ਦਰਾਮਦ ਤੇ ਕਸਟਮ ਡਿਊਟੀ ਵਿੱਚ ਛੋਟ

ਨਵੀਂ ਦਿੱਲੀ, 5 ਫਰਵਰੀ (ਪੀ. ਆਈ. ਬੀ.)- ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵਲੋਂ ਦਿੱਤੀਆਂ ਗਈਆਂ ਤਜਵੀਜ਼ਾਂ ਦੇ ਆਧਾਰ ਉਤੇ ਵਿੱਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਤਹਿਤ ਖੇਡਾਂ ਦੇ ਸਮਾਨ ਅਤੇ ਸਿਖਲਾਈ ਮੰਤਵ ਸਬੰਧੀ ਲੋੜੀਂਦੀਆਂ ਚੀਜ਼ਾਂ ਦੀ ਦਰਾਮਦ ਉਤੇ ਕਸਟਮ ਡਿਊਟੀ ਵਿੱਚ ਛੋਟ ਨੂੰ ਵਧਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਛੋਟ ਸਿਰਫ ਖੇਡ ਮੁਕਾਬਲੇ ਸਬੰਧਤ ਵਸਤਾਂ ਤੱਕ ਸੀਮਤ ਸੀ। ਨੋਟੀਫਿਕੇਸ਼ਨ ਵਿੱਚ ਕਈ ਹੋਰ ਸਹੂਲਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਹੁਣ ਇਸ ਵਿੱਚ ਸਿੰਥੈਟਿਕ ਖੇਡਣ ਵਾਲੀਆਂ ਸੀਟਾਂ, ਫਿਟਨੈਸ ਉਪਕਰਣ, ਖੇਡਾਂ ਨਾਲ ਸਬੰਧਤ ਦਵਾਈਆਂ, ਖੇਡ ਪੌਸ਼ਾਕ ਅਤੇ ਐਂਟੀ. ਡੋਪਿੰਗ ਟੈਸਟ ...
Read Full Story


ਆਜ਼ਾਦੀ ਮੁਫ਼ਤ ਨਹੀਂ ਮਿਲਦੀ

‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ...
Read Full Story


ਮਹਿਲਾ ਸਸ਼ਕਤੀਕਰਨ ਲਈ ਕੌਮੀ ਮਿਸ਼ਨ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ-ਕ੍ਰਿਸ਼ਨਾ ਤੀਰਥ

ਨਵੀਂ ਦਿੱਲੀ, 21 ਜਨਵਰੀ (ਪੀ. ਆਈ. ਬੀ.)- ਆਰਥਿਕ, ਸਮਾਜਿਕ, ਸਿਆਸੀ ਅਤੇ ਕਾਨੂੰਨੀ ਖੇਤਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਰਕਾਰ ਦੀ ਮਹਿਲਾ ਸਸ਼ਕਤੀਕਰਨ ਬਾਰੇ ਕੌਮੀ ਮਿਸ਼ਨ ਸਥਾਪਤ ਕਰਨ ਦੀ ਯੋਜਨਾ ਹੈ। ਇਹ ਮਿਸ਼ਨ ਵੱਖ ਵੱਖ ਮੰਤਰਾਲਿਆਂ ਦੇ ਸਹਿਯੋਗ ਨਾਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਨਵੀਂ ਦਿੱਲੀ ਵਿੱਚ ਸਮਾਜਿਕ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਰਾਸ਼ਟਰੀ ਮਹਿਲਾ ਕੋਸ਼ ਦੀ ਰਕਮ 100 ਕਰੋੜ ਰੁਪਏ ਤੋਂ ਵਧਾ ਕੇ 500 ਕਰੋੜ ਰੁਪਏ ਕੀਤੇ ਜਾਣ ਦੀ ...
Read Full Story


ਕੌਮੀ ਦਸਤਾਰਬੰਦੀ ਸਮਾਗਮ 19 ਨੂੰ -ਐਡਵੋਕੇਟ ਜਸਵਿੰਦਰ ਸਿੰਘ

ਅੰਮ੍ਰਿਤਸਰ, 16 ਜਨਵਰੀ (ਜੱਸ)-ਸਿੱਖ ਨੌਜਵਾਨਾਂ ਵਲੋਂ ਕੇਸ ਕਤਲ ਕਰਵਾਉਣ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਅਤੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਦਸਤਾਰ ਦੀ ਸ਼ੋਭਾ ਵਧਾਉਣ ਲਈ ਉਦਮਸ਼ੀਲ ਸਿੱਖ ਸੰਸਥਾ ਅਕਾਲ ਪੁਰਖ ਕੀ ਫੌਜ ਵਲੋਂ ਬਸੰਤ ਪੰਚਮੀ ਪੁਰਬ ਦੇ ਮੌਕੇ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਿਖੇ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਅਕਾਲ ਪੁਰਖ ਕੀ ਫੌਜ ਦੇ ਮੁਖੀ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਨੌਜਵਾਨ ਮੈਂਬਰ ਐਡਵੋਕੇਟ ਸ: ਜਸਵਿੰਦਰ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਦਸਤਾਰ ਸਵੈ-ਮਾਣ ਲਹਿਰ ਅਧੀਨ ...
Read Full Story


ਹੁਣ ਰਾਤ ਨੂੰ ਵੀ ਲਹਿਰਾਇਆ ਜਾ ਸਕੇਗਾ ਤਿਰੰਗਾ

ਨਵੀਂ ਦਿੱਲੀ, 24 ਦਸੰਬਰ (ਦੋਆਬਾ ਨਿਊਜ਼ ਸਰਵਿਸ)-ਭਾਰਤੀ ਨਾਗਰਿਕ ਹੁਣ ਰਾਤ ਸਮੇਂ ਵੀ ਤਿਰੰਗਾ ਲਹਿਰਾ ਸਕਦੇ ਹਨ। ਕੇਂਦਰੀ ਗ੍ਰਹਿ ਵਿਭਾਗ ਨੇ ਉਦਯੋਗਪਤੀ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦੇ ਪ੍ਰਸਤਾਵ ’ਤੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਮਾਮਲਾ ਤਿਰੰਗੇ ਦੇ ਰੱਖ ਰਖਾਵ ’ਤੇ ਨਿਰਭਰ ਕਰਦਾ ਹੈ। ਵਿਭਾਗ ਨੇ ਕਿਹਾ ਕਿ ਤਿਰੰਗਾ ਲਹਿਰਾਉਣ ਸਮੇਂ ਪੋਲ ਘੱਟੋ ਘੱਟ 100 ਫੁ¤ਟ ਉ¤ਚਾ ਹੋਣਾ। ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਸ੍ਰੀ ਜਿੰਦਲ ਦਾ ਪ੍ਰਸਤਾਵ ’ਤੇ ਵਿਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਅਤੇ ਰਾਤ ਸਮੇਂ ਤਿਰੰਗਾ ਲਹਿਰਾਇਆ ਜਾ ...
Read Full Story


ਮਿੰਨੀ ਬੱਸ ਆਪ੍ਰੇਟਰਜ਼ ਵੱਲੋਂ ਰਾਣਾ ਬਹਿਲਾ ਦਾ ਸਨਮਾਨ

ਤਰਨ ਤਾਰਨ, 12 ਦਸੰਬਰ (ਲਾਲੀ ਕੈਰੋਂ)- ਬੀਤੇ ਦਿਨੀਂ ਐਸ.ਓ.ਆਈ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਐਸ.ਓ.ਆਈ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਨਿਰਦੇਸ਼ਾਂ ਤਹਿਤ ਉਘੇ ਯੂਥ ਆਗੂ ਰਣਜੀਤ ਸਿੰਘ ਰਾਣਾ ਬਹਿਲਾ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਜ਼ਿਲ੍ਹੇ ਭਰ ਦੇ ਵਿਦਿਆਰਥੀ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ’ਤੇ ਸਥਾਨਿਕ ਬੱਸ ਸਟੈਂਡ ਵਿਖੇ ਮਿੰਨੀ ਬੱਸ ਆਪ੍ਰੇਟਰਜ਼ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਪ੍ਰਘਾਨ ਰਾਣਾ ਬਹਿਲਾ ਦਾ ਸਨਮਾਨ ਕੀਤਾ ਤੇ ਇਸ ਨਿਯੁਕਤੀ ਲਈ ...
Read Full Story


1

Loading...

© 2012 punjabinfoline.com

punjab infoline arash info