Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕ੍ਰਿਸ਼ਨ"
ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੂਸੀ ਅਦਾਲਤ ਵਲੋਂ ਰੱਦ

ਮਾਸਕੋ, ਯੁਕਰੇਨ ਦੀ ਅਦਾਲਤ ਨੇ ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਕੁਝ ਜਥੇਬੰਦੀਆਂ ਨੇ ਕ੍ਰਿਸ਼ਨ ਚੇਤਨਾ ਬਾਰੇ ਕੌਮਾਂਤਰੀ ਸੰਸਥਾ (ਇਸਕੋਨ) ਦੇ ਬਾਨੀ ਸ਼੍ਰੀ ਏ. ਭਗਤਪਦ ਵਲੋਂ ਸੰਪਾਦਤ ਗੀਤਾ 'ਤੇ ਪਾਬੰਦੀ ਲਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਵਿਰੁੱਧ ਭਾਰਤ ਵਿਚ ਸਖਤ ਪ੍ਰਤੀਕਰਮ ਹੋਇਆ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਨਵੀਂ ਦਿੱਲੀ 'ਚ ਰੂਸੀ ਸਫੀਰ ਨੂੰ ਸੱਦਕੇ ਭਾਰਤ ਦੀ ਚਿੰਤਾ ਪ੍ਰਗਟ ਕੀਤੀ ਸੀ। ...
Read Full Story


ਸੰਸਦ 'ਚ ਮੁੜ ਭੱਖਿਆ ਗੀਤਾ ਦਾ ਮੁੱਦਾ

ਨਵੀਂ ਦਿੱਲੀ, ਰੂਸ 'ਚ ਕੁਝ ਅਨਸਰਾਂ ਵਲੋਂ ਭਗਵਤ ਗੀਤਾ 'ਤੇ ਪਾਬੰਦੀ ਲਾਏ ਜਾਣ ਦੇ ਯਤਨਾਂ ਵਿਰੁੱਧ ਸੰਸਦ ਦੇ ਦੋਹਾਂ ਹਾਊਸਾਂ 'ਚ ਵਿਰੋਧੀ ਅਤੇ ਸੱਤਾ ਧਿਰ ਦੇ ਮੈਂਬਰਾਂ ਨੇ ਇਕ ਆਵਾਜ਼ ਵਿਚ ਨਿਖੇਧੀ ਕੀਤੀ। ਇਸ ਮੁੱਦੇ 'ਤੇ ਸੰਸਦ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਨੇ ਰੂਸ ਦੀ ਘਟਨਾ ਨੂੰ ਬੇਹੂਦਾ ਹਰਕਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਮੁੱਦਾ ਰੂਸ ਦੇ ਸਾਹਮਣੇ ਵੱਡੀ ਪੱਧਰ 'ਤੇ ਉਠਾਇਆ ਗਿਆ ਹੈ। ਭਗਵਤ ਗੀਤਾ ਨੂੰ 'ਅੱਤਵਾਦੀ ਸਾਹਿਤ' ਦੱਸ ਕੇ ਰੂਸ ਦੇ ਸਾਈਬੇਰੀਆ ਦੀ ਇਕ ਅਦਾਲਤ ਵਿਚ ਇਸ 'ਤੇ ਪਾਬੰਦੀ ਲਾਉਣ ਸਬੰਧੀ ਮਾਮਲੇ ਦੀ ਸੰਸਦ 'ਚ ਸੋਮਵਾਰ ਤਿੱਖੀ ...
Read Full Story


ਭਾਰਤੀਆਂ ਦਾ 25 ਲੱਖ ਕਰੋੜ ਕਾਲਾ ਧਨ ਸਵਿਸ ਬੈਂਕ 'ਚ

ਨਵੀਂ ਦਿੱਲੀ, ਕਾਲੇ ਧਨ 'ਤੇ ਬੀ. ਜੇ. ਪੀ. ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸੰਸਦ 'ਚ ਜਾਰੀ ਬਹਿਸ 'ਚ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਸਦਨ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ 'ਤੇ ਕਈ ਵਾਰ ਚਰਚਾ ਕੀਤੀ ਗਈ ਹੈ ਪਰ ਕਾਲੇ ਧਨ 'ਤੇ ਕੋਈ ਚਰਚਾ ਨਹੀ ੰਹੋਈ ਹੈ। ਅਡਵਾਨੀ ਨੇ ਲੋਕ ਸਭਾ 'ਚ ਕਿਹਾ ਕਿ ਹਾਈ ਟੈਕਸ ਕਾਰਨ ਵਿਦੇਸ਼ਾਂ 'ਚ ਕਾਲਾ ਧਨ ਰੱਖਿਆ ਜਾਂਦਾ ਹੈ ਅਤੇ ਇਹ ਟੈਕਸ ਚੋਰੀ ਦੀ ਇਕ ਬਹੁਤ ਵੱਡੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਨਜ਼ਰ 'ਚ ਅਸੀਂ ਇਕ ਕਮਜ਼ੋਰ ਸੂਬਾ ਹਾਂ। ਭਾਰਤ 'ਚ ਅਸੀਂ ਇਸ ਨੂੰ ਕਾਲਾ ਧਨ ਕਹਿੰਦੇ ਹਾਂ ਪਰ ਕੌਮਾਂਤਰੀ ਪੱਧਰ 'ਤੇ ਇਸ ਨੂੰ ਡਰਟੀ ਮਨੀ ਕਿਹਾ ...
Read Full Story


ਕ੍ਰਿਸ਼ਨਾ ਪੁੱਜੇ ਹਾਈਕੋਰਟ

ਬੰਗਲੌਰ, ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਗੈਰ-ਕਾਨੂੰਨੀ ਖਨਨ ਮਾਮਲੇ ਵਿਚ ਆਪਣੇ ਵਿਰੁੱਧ ਲੋਕ ਆਯੁਕਤ ਅਦਾਲਤ ਦੀ ਸੁਣਵਾਈ 'ਤੇ ਰੋਕ ਲਾਉਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਲੋਕਆਯੁਕਤ ਪੁਲਸ ਨੇ ਉਨ੍ਹਾਂ ਅਤੇ 13 ਹੋਰਨਾਂ ਵਿਰੁੱਧ ਵੀਰਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ ਪਿੱਛੋਂ ਸ਼ੁੱਕਰਵਾਰ ਕ੍ਰਿਸ਼ਨਾ ਨੇ ਇਕ ਪਟੀਸ਼ਨ ਦਾਇਰ ਕੀਤੀ। ਬੰਗਲੌਰ ਦੇ ਇਕ ਸਮਾਜਿਕ ਵਰਕਰ ਅਤੇ ਵਪਾਰੀ ਟੀ. ਜੇ. ਅਬ੍ਰਾਹਿਮ ਨੇ ਲੋਕ ਆਯੁਕਤ ਅਦਾਲਤ ਵਿਚ ਇਕ ਸ਼ਿਕਾਇਤ ਦਰਜ ਕਰਕੇ ਕ੍ਰਿਸ਼ਨਾ ਦੇ ਨਾਲ-ਨਾਲ 2 ਸਾਬਕਾ ਮੁੱਖ ਮੰਤਰੀਆਂ ਤੇ ਐੱਚ.ਡੀ. ਕੁਮਾਰਸਵਾਮੀ 'ਤੇ ਉਨ੍ਹਾਂ ...
Read Full Story


ਸਿੰਘਵੀ ਨੇ ਸੰਸਦ 'ਚ ਪੇਸ਼ ਕੀਤੀ ਲੋਕਪਾਲ ਬਿੱਲ ਦੀ ਰਿਪੋਰਟ

ਨਵੀਂ ਦਿੱਲੀ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰ ਦੇ ਮੌਜੂਦਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਦੇ ਅਸਤੀਫੇ ਨੂੰ ਲੈ ਕੇ ਹੋ ਰਹੇ ਹੰਗਾਮੇ ਵਿਚਾਲੇ ਸਟੈਂਡਿੰਗ ਕਮੇਟੀ ਦੇ ਪ੍ਰਧਾਨ ਅਭਿਸ਼ੇਕਮਨੁ ਸਿੰਘਵੀ ਨੇ ਅੱਜ ਰਾਜ ਸਭਾ ਅਤੇ ਲੋਕ ਸਭਾ 'ਚ ਲੋਕਪਾਲ ਬਿੱਲ ਦੀ ਰਿਪੋਰਟ ਪੇਸ਼ ਕਰ ਦਿੱਤੀ। ਰਿਪੋਰਟ 'ਚ ਕਮੇਟੀ ਨੇ ਗਰੁੱਪ ਸੀ ਕਰਮਚਾਰੀਆਂ ਨੂੰ ਲੋਕਪਾਲ ਦੇ ਦਾਅਰੇ ਤੋਂ ਬਾਹਰ ਰੱਖਣ ਦੀ ਸਿਫਾਰਸ਼ ਕੀਤੀ ਹੈ। ਉਧਰ, ਪ੍ਰਧਾਨ ਮੰਤਰੀ ਲੋਕਪਾਲ ਦੇ ਦਾਅਰੇ 'ਚ ਹੋਵੇ ਜਾਂ ਨਾ ਹੋਣ, ਇਸ 'ਤੇ ਵੀ ਕਮੇਟੀ ਨੇ ਫੈਸਲਾ ਸੰਸਦ 'ਤੇ ਛੱਡ ਦਿੱਤਾ ਹੈ। ਕਮੇਟੀ ਦਾ ਇਹ ਵੀ ਮੰਨਣਾ ਹੈ ਕਿ ਭ੍ਰਿਸ਼ਟਾਚਾਰ ...
Read Full Story


ਖਨਨ ਮਾਮਲੇ 'ਚ ਵਿਦੇਸ਼ ਮੰਤਰੀ ਕ੍ਰਿਸ਼ਨਾ ਵਿਰੁੱਧ ਐੱਫ. ਆਈ. ਆਰ. ਦਰਜ

ਬੰਗਲੌਰ, ਕਰਟਾਨਕ ਦੇ ਬਹੁਚਰਚਿਤ ਗੈਰ-ਕਾਨੂੰਨੀ ਖਨਨ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਵਿਰੁੱਧ ਵੀਰਵਾਰ ਲੋਕ ਆਯੁਕਤ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ। ਇਸ ਤੋਂ ਇਲਾਵਾ ਸੂਬੇ ਦੇ 2 ਸਾਬਕਾ ਮੁੱਖ ਮੰਤਰੀਆਂ ਐੱਨ. ਧਰਮ ਸਿੰਘ (ਕਾਂਗਰਸ) ਤੇ ਐੱਚ. ਡੀ. ਕੁਮਾਰਸਵਾਮੀ (ਜਨਤਾ ਦਲ ਐੱਸ) ਦਾ ਨਾਂ ਵੀ ਇਸ ਐੱਫ. ਆਈ. ਆਰ. ਵਿਚ ਦਰਜ ਹੈ। ਲੋਕਆਯੁਕਤ ਅਦਾਲਤ ਦੇ ਜੱਜ ਐੱਨ. ਕੇ. ਸੁਧਿੰਦਰ ਰਾਓ ਨੇ ਇਸ ਮਾਮਲੇ ਵਿਚ ਲੋਕਆਯੁਕਤ ਅੱਪਰ ਪੁਲਸ ਮੁਖੀ ਨੂੰ ਜਾਂਚ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਹੁਕਮਾਂ 'ਤੇ ਹੀ ਇਕ ਨਿੱਜੀ ਸ਼ਿਕਾਇਤ 'ਤੇ ਕਾਰਵਾਈ ...
Read Full Story


ਪੱਛਮ ਦੀ ਨਕਲ ਕਰਨ ਦੀ ਬਜਾਏ ਆਪਣਾ ਮਾਡਲ ਵਿਕਸਤ ਕੀਤਾ ਜਾਵੇ:ਅਡਵਾਨੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ‘ਨੋਟਾਂ ਬਦਲੇ ਵੋਟ’ ਕਾਂਡ ਦੌਰਾਨ 19 ਸੰਸਦ ਮੈਂਬਰਾਂ ਨੂੰ ਰਿਸ਼ਵਤ ਦੇ ਕੇ ਕੇਂਦਰ ਸਰਕਾਰ ਬਚਾਈ ਗਈ ਸੀ। ਇਸ ਵੇਲੇ ਭ੍ਰਿਸ਼ਟਾਚਾਰ ਕਰਕੇ ਦੇਸ਼ ਦਾ ਅਕਸ ਵਿਸ਼ਵ ਭਰ ਵਿੱਚ ਡਿੱਗਿਆ ਹੈ ਤੇ ਦੇਸ਼ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਪੱਛਮੀ ਦੇਸ਼ਾਂ ਦੇ ਮਾਡਲ ਦੀ ਨਕਲ ਕਰਨ ਦੀ ਬਜਾਏ ਆਪਣਾ ਮਾਡਲ ਵਿਕਸਤ ਕਰਨ ਦੀ ਲੋੜ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਸਾਲ 2008 ਵਿੱਚ ਪ੍ਰਮਾਣੂ ਮੁੱਦੇ ’ਤੇ ਖੱਬੀਆਂ ਪਾਰਟੀਆਂ ਵੱਲੋਂ ਹਮਾਇਤ ਵਾਪਸ ਲਏ ਜਾਣ ਕਰਕੇ ਕੇਂਦਰ ਸਰਕਾਰ ਨੇ ਬਹੁਮਤ ਜੁਟਾਉਣ ਲਈ 19 ਸੰਸਦ ...
Read Full Story


ਹਾਈਕੋਰਟ ਵਲੋਂ ਬਾਲਕ੍ਰਿਸ਼ਨ ਨੂੰ ਰਾਹਤ

ਦੇਹਰਾਦੂਨ, ਉਤਰਾਖੰਡ ਹਾਈਕੋਰਟ ਦੀ ਨੈਨੀਤਾਲ ਬੈਂਚ ਨੇ ਅਚਾਰੀਆ ਬਾਲਕ੍ਰਿਸ਼ਨ ਨੂੰ ਰਾਹਤ ਦਿੰਦਿਆਂ ਅੱਜ ਹੁਕਮ ਦਿੱਤਾ ਕਿ ਫਰਜ਼ੀ ਕਾਗਜ਼ਾਂ ਜ਼ਰੀਏ ਪਾਸਪੋਰਟ ਹਾਸਲ ਕਰਨ ਦੇ ਮਾਮਲੇ ਵਿਚ ਜਦੋਂ ਤੱਕ ਉਨ੍ਹਾਂ ਖਿਲਾਫ ਦੋਸ਼ ਪੱਤਰ ਦਾਖਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਲੱਗੀ ਰੋਕ ਜਾਰੀ ਰਹੇਗੀ ਪਰ ਇਸ ਦੌਰਾਨ ਉਹ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੇ। ਮਾਮਲੇ ਦੀ ਸੁਣਵਾਈ ਕਰ ਰਹੀ ਤਰੁਣ ਅਗਰਵਾਲ ਦੀ ਇਕ ਮੈਂਬਰੀ ਡਵੀਜ਼ਨ ਬੈਂਚ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਨੇੜੇ ਰਹੇ ਬਾਲਕ੍ਰਿਸ਼ਨ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ ਜਿਸ ਵਿਚ ਬਾਲਕ੍ਰਿਸ਼ਨ ਨੇ ਉਨ੍ਹਾਂ ਖਿਲਾਫ ...
Read Full Story


ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ 2 ਅਮਰੀਕੀ ਅਫਸਰ ਬਰਤਰਫ

ਨਵੀਂ ਦਿੱਲੀ, ਅਮਰੀਕੀ ਟਰਾਂਸਪੋਟੇਸ਼ਨ ਸਕਿਓਰਿਟੀ ਦੇ ਦੋ ਅਫਸਰ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਦੇ ਅਮਰੀਕਨ ਹਵਾਈ ਅੱਡੇ 'ਤੇ ਤਲਾਸ਼ੀ ਲਈ ਸੀ, ਨੂੰ ਇਸ ਆਧਾਰ 'ਤੇ ਬਰਤਰਫ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਯੋਗ ਜ਼ਾਬਤੇ ਤੋਂ ਕੰਮ ਨਹੀਂ ਲਿਆ। ਅੱਜ ਰਾਜ ਸਭਾ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਇਕ ਸਵਾਲ ਦੇ ਉੱਤਰ ਵਿਚ ਦੱਸਿਆ ਕਿ ਪਹਿਲੀ ਨਵੰਬਰ ਨੂੰ ਵਾਸ਼ਿੰਗਟਨ ਵਿਚ ਟੀ. ਐੱਸ. ਏ. ਦੇ ਸੀਨੀਅਰ ਅਧਿਕਾਰੀਆਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ ਦੋ ਸੁਰੱਖਿਆ ਅਧਿਕਾਰੀਆਂ ਨੂੰ ...
Read Full Story


ਰਾਮਦੇਵ ਦੇ ਸਹਿਯੋਗੀ ਬਾਲ ਕ੍ਰਿਸ਼ਨ ਬਾਰੇ ਹਾਈ ਕੋਰਟ ਦਾ ਫੈਸਲਾ ਕੱਲ

ਨੈਨੀਤਾਲ, ਨੈਨੀਤਾਲ ਦੀ ਹਾਈ ਕੋਰਟ ਵਲੋਂ ਅਧਿਆਤਮਕ ਗੁਰੂ ਸ਼੍ਰੀ ਰਾਮਦੇਵ ਦੇ ਨੇੜਲੇ ਸਹਿਯੋਗੀ ਸ਼੍ਰੀ ਬਾਲ ਕ੍ਰਿਸ਼ਨ ਵਿਰੁੱਧ ਮਾਮਲਿਆਂ ਆਪਣਾ ਨਿਰਣਾ ਸ਼ੁੱਕਰਵਾਰ ਨੂੰ ਸੁਣਾਏਗੀ। ਰਾਮਦੇਵ ਦੇ ਸੱਜੇ ਹੱਥ ਬਾਲ ਕ੍ਰਿਸ਼ਨ ਵਿਰੁੱਧ ਨਕਲੀ ਡਿਗਰੀ ਅਤੇ ਨਕਲੀ ਪਾਸਪੋਰਟ ਸਮੇਤ ਧੋਖਾਧੜੀ ਦੇ ਕਈ ਮਾਮਲੇ ਚੱਲ ਰਹੇ ਹਨ। ਨੈਨੀਤਾਲ, 30 ਨਵੰਬਰ (ਇ. ਆਈ.)—ਨੈਨੀਤਾਲ ਦੀ ਹਾਈ ਕੋਰਟ ਵਲੋਂ ਅਧਿਆਤਮਕ ਗੁਰੂ ਸ਼੍ਰੀ ਰਾਮਦੇਵ ਦੇ ਨੇੜਲੇ ਸਹਿਯੋਗੀ ਸ਼੍ਰੀ ਬਾਲ ਕ੍ਰਿਸ਼ਨ ਵਿਰੁੱਧ ਮਾਮਲਿਆਂ ਆਪਣਾ ਨਿਰਣਾ ਸ਼ੁੱਕਰਵਾਰ ਨੂੰ ਸੁਣਾਏਗੀ। ਰਾਮਦੇਵ ਦੇ ਸੱਜੇ ਹੱਥ ਬਾਲ ਕ੍ਰਿਸ਼ਨ ਵਿਰੁੱਧ ਨਕਲੀ ਡਿਗਰੀ ਅਤੇ ਨਕਲੀ ...
Read Full Story


ਅਡਵਾਨੀ ਦੇ ਦੌਰੇ ਦੌਰਾਨ ਬੰਬ ਲਾਉਣ ਵਾਲਾ ਕਾਬੂ

ਮਦੁਰਾਈ, ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਯਾਤਰਾ ਦੇ ਰਸਤੇ ਵਿਚ ਪਿਛਲੇ ਮਹੀਨੇ ਬੰਬ ਲਾਏ ਜਾਣ ਦੇ ਮਾਮਲੇ ਵਿਚ ਪਾਬੰਦੀਸ਼ੁਦਾ ਜਥੇਬੰਦੀ ਅਲ-ਉਮਾ ਦੇ ਇਕ ਸ਼ੱਕੀ ਕਾਰਕੁੰਨ ਨੂੰ ਅੱਜ ਗਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦਸਿਆ ਕਿ 30 ਸਾਲਾ ਕਰੂਵਈ ਹਕੀਮ ਨੂੰ ਵਿਸ਼ੇਸ਼ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਮੁਖ ਦੋਸ਼ੀ ਬਿਲਾਲ ਮਲਿਕ ਅਤੇ ਫਖਰੂਦੀਨ ਦਾ ਉਹ ਨੇੜਲਾ ਸਾਥੀ ਹੈ। ਪੜਤਾਲ ਟੀਮ ਦੇ ਸੂਤਰਾਂ ਅਨੁਸਾਰ ਹਕੀਮ ਨੇ ਪਾਈਪ ਬੰਬ ਲਈ ਬੈਟਰੀ ਖਰੀਦੀ ਸੀ। ਬੰਬ ਦਾ ਪਤਾ ਲੱਗ ਜਾਣ ਮਗਰੋਂ ਸ਼੍ਰੀ ਅਡਵਾਨੀ ਦੀ ਯਾਤਰਾ ਦਾ ਰਾਹ ਤਬਦੀਲ ਕਰ ...
Read Full Story


ਦੇਸ਼ ਦਾ 1,16,000 ਵਰਗ ਕਿ.ਮੀ. ਭੂਮੀ ਖੇਤਰ ਪਾਕਿ ਤੇ ਚੀਨ ਦੇ ਕਬਜ਼ੇ 'ਚ: ਕ੍ਰਿਸ਼ਨਾ

ਨਵੀਂ ਦਿੱਲੀ, ਸਰਕਾਰ ਨੇ ਅੱਜ ਮੰਨਿਆ ਕਿ ਭਾਰਤ ਦਾ 1,16,000 ਵਰਗ ਕਿਲੋਮੀਟਰ ਭੂਮੀ ਭਾਗ ਪਾਕਿਸਤਾਨ ਅਤੇ ਚੀਨ ਜਿਵੇਂ ਦੇਸ਼ਾਂ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ 1948 ਤੋਂ ਜੰਮੂ ਅਤੇ ਕਸ਼ਮੀਰ ਦਾ ਲਗਭਗ 78,000 ਵਰਗ ਕਿਲੋਮੀਟਰ ਖੇਤਰ ਪਾਕਿਸਤਾਨ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਇਸਦੇ ਇਲਾਵਾ ਰਾਜ ਦਾ ਲਗਭਗ 38,000 ਵਰਗ ਕਿਲੋਮੀਟਰ ਭਾਰਤੀ ਖੇਤਰ 1962 ਤੋਂ ਚੀਨ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਲੋਕਸਭਾ ਵਿਚ ਮੁਰਲੀ ਮਨੋਹਰ ਜੋਸ਼ੀ ਅਤੇ ਅਨੰਤ ਕੁਮਾਰ ਹੇਗੜੇ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਕ੍ਰਿਸ਼ਨਾ ਨੇ ਕਿਹਾ ਕਿ 1963 ਵਿਚ ਚੀਨ-ਪਾਕਿਸਤਾਨ ਸੀਮਾ ਕਰਾਰ ...
Read Full Story


ਸੀ. ਬੀ. ਐੱਸ. ਈ. ਪ੍ਰਸ਼ਨ ਪੱਤਰ ਲੀਕ ਮਾਮਲੇ 'ਚ 4 ਨੂੰ ਉਮਰ ਕੈਦ

ਪੋਰਟ ਬਲੇਅਰ, ਸੀ. ਬੀ. ਐੱਸ. ਈ. ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ ਇਕ ਵਿਸ਼ੇਸ਼ ਅਦਾਲਤ ਨੇ ਇਥੇ ਚਾਰ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਾਣਯੋਗ ਜੱਜ ਦੇਵੀ ਪ੍ਰਸਾਦ ਨੇ ਕ੍ਰਿਸ਼ਨ ਕੁਮਾਰ, ਅਬਦੁੱਲ ਰਸ਼ੀਦ, ਐੱਮ. ਜੇ. ਵਿਜਯਨ ਅਤੇ ਅਬਦੁੱਲ ਸਲਾਮ ਵਿਰੁੱਧ ਇਹ ਫੈਸਲਾ ਸੁਣਾਇਆ। ਇਸ ਸਾਲ ਫਰਵਰੀ ਵਿਚ ਸੀ. ਬੀ. ਐੱਸ. ਈ. ਦੇ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ...
Read Full Story


ਤੇਲੰਗਾਨਾ ਤੇ ਵਧਦੀ ਮਹਿੰਗਾਈ 'ਤੇ ਸੰਸਦ 'ਚ ਚਰਚਾ ਕਰਵਾਉਣਾ ਚਾਹੁੰਦੀ ਹੈ ਭਾਜਪਾ

ਨਵੀਂ ਦਿੱਲੀ, ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ 'ਚ ਇਕ ਹਫਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੋਇਆ ਹੈ। ਅਜਿਹੇ 'ਚ ਭਾਜਪਾ ਨੇ ਅੱਜ ਲੋਕ ਸਭਾ ਸਪੀਕਰ ਨੂੰ ਸਿਆਸੀ ਤੌਰ 'ਤੇ ਨਾਜ਼ੁਕ ਮੁੱਦਿਆਂ ਵਧਦੀ ਮਹਿੰਗਾਈ, ਕਾਲਾ ਧਨ ਅਤੇ ਤੇਲੰਗਾਨਾ ਰਾਜ ਦੇ ਗਠਨ 'ਤੇ ਬਹਿਸ ਕਰਵਾਉਣ ਲਈ ਨੋਟਿਸ ਦਿੱਤੇ ਹਨ। ਲੋਕਸਭਾ 'ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ 22 ਨਵੰਬਰ 'ਤੋਂ ਸ਼ੁਰੂ ਹੋ ਰਹੇ ਸੰਸਦ ਦੇ ਇਜਲਾਸ 'ਚ ਇਨ੍ਹਾਂ ਮੁੱਦਿਆਂ 'ਤੇ ਬਹਿਸ ਕਰਵਾਉਣ ਦੇ ਨਾਲ ਦੋ ਮੁੱਦਿਆਂ 'ਤੇ ਧਿਆਨ ਆਕਰਸ਼ਣ ਪ੍ਰਸਤਾਵ ਲਿਆਉਣ ਲਈ ਨੋਟਿਸ ਦਿੱਤੇ ਹਨ। ਸੁਸ਼ਮਾ ਨੇ ਵੈੱਬਸਾਈਟ ਟਵਿਟਰ 'ਤੇ ਲਿਖਿਆ ਸੰਸਦ ਦਾ ਸਰਦ ਰੁੱਤ ...
Read Full Story


ਨੋਟ ਬਦਲੇ ਵੋਟ ਮਾਮਲੇ 'ਚ ਕੁਲਕਰਨੀ ਤੇ 5 ਹੋਰਨਾਂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, ਭਾਜਪਾ ਦੇ ਦੋ ਸਾਬਕਾ ਸੰਸਦ ਮੈਂਬਰਾਂ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਸਾਬਕਾ ਸਹਿਯੋਗੀ ਸੁਧਿੰਦਰ ਕੁਲਕਰਨੀ ਨੂੰ ਅੱਜ ਦਿੱਲੀ ਹਾਈ ਕੋਰਟ ਨੇ 2008 ਦੇ ਨੋਟ ਬਦਲੇ ਵੋਟ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ, ਨਾਲ ਹੀ ਦੋ ਹੋਰ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਜਸਟਿਸ ਐੱਮ. ਐੱਲ. ਮਹਿਤਾ ਨੇ ਮਾਮਲੇ ਵਿਚ ਭਾਜਪਾ ਸੰੰਸਦ ਮੈਂਬਰ ਅਸ਼ੋਕ ਅਰਗਲ ਨੂੰ ਅਗਾਊਂ ਜ਼ਮਾਨਤ ਵੀ ਦੇ ਦਿੱਤੀ। ਅਰਗਲ ਨੂੰ ਮਾਮਲੇ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਤਲਬ ਕੀਤਾ ਹੈ। ਜਸਟਿਸ ਮਹਿਤਾ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰਾਂ ਫਗਨ ਸਿੰਘ ਕੁਲਸਤੇ ਅਤੇ ਮਹਾਵੀਰ ਸਿੰਘ ਭਗੋਰਾ ਸਮੇਤ ਜੇਲ ਵਿਚ ਬੰਦ 5 ...
Read Full Story


ਅਮਰੀਕੀ ਡਰੋਨ ਵਰਗਾ ਯੂ. ਏ. ਵੀ. ਤਿਆਰ ਕਰ ਰਿਹੈ ਭਾਰਤ

ਬੰਗਲੌਰ, ਭਾਰਤ 1500 ਕਰੋੜ ਰੁਪਏ ਦੀ ਲਾਗਤ ਨਾਲ ਅਮਰੀਕੀ ਪ੍ਰੀਡੇਟਰ ਡਰੋਨ ਵਰਗਾ ਮਨੁੱਖ ਰਹਿਤ ਹਵਾਈ ਜਹਾਜ਼ (ਯੂ. ਏ. ਵੀ.) ਤਿਆਰ ਕਰ ਰਿਹਾ ਹੈ ਅਤੇ ਇਕ ਮਨੁੱਖ ਰਹਿਤ ਲੜਾਕੂ ਜਹਾਜ਼ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਪ੍ਰਾਜੈਕਟ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦਿਤੀ। ਡਿਫੈਂਸ ਰਿਸਰਚ ਅਤੇ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ. ਆਰ. ਡੀ. ਓ.) ਦੀ ਬੰਗਲੌਰ ਸਥਿਤ ਪ੍ਰਯੋਗਸ਼ਾਲਾ ਐਰੋਨਾਟੀਕਲ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਦੇ ਡਾਇਰੈਕਟਰ ਪੀ. ਐੈੱਸ. ਕ੍ਰਿਸ਼ਨਨ ਨੇ ਦਸਿਆ ਕਿ ਯੂ. ਏ. ਵੀ. ਰੁਸਤਮ-2 ਪ੍ਰਾਜੈਕਟ ਦਾ ਕਾਰਜਕਾਲ 66 ਮਹੀਨਿਆਂ ਦਾ ...
Read Full Story


ਅਡਵਾਨੀ ਦੀ ਯਾਤਰਾ ਦਾ ਪੰਜਾਬ ਤੇ ਹਰਿਆਣਾ ’ਚ ਕਰਾਂਗੇ ਵਿਰੋਧ: ਮਾਨ

ਸਿਰਸਾ ’ਚ ਅੱਜ ਪੁੱਜੇਗੀ ਅਡਵਾਨੀ ਦੀ ਰੱਥ ਯਾਤਰਾ ਸਿਰਸਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਜਨ ਚੇਤਨਾ ਰੱਥ ਯਾਤਰਾ ਦਾ ਹਰਿਆਣਾ ਤੇ ਪੰਜਾਬ ਵਿੱਚ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪਾਰਟੀ ਇਸ ਯਾਤਰਾ ਦਾ ਆਪਣੇ ਪੱਧਰ ’ਤੇ ਵਿਰੋਧ ਕਰੇਗੀ। ਉਹ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ’ਤੇ ਅੱਤਿਆਚਾਰ ਕਰਨ ਵਿੱਚ ਕਾਂਗਰਸ ਅਤੇ ਭਾਜਪਾ ਦੋਵੇਂ ਇੱਕ ਹਨ ਅਤੇ ਭਾਜਪਾ ਨੇ ਜਿੱਥੇ ਸਿੱਖਾਂ ਉੱਤੇ ਜ਼ੁਲਮ ਢਾਏ ...
Read Full Story


ਅੱਤਵਾਦ ਦੇ ਮੁੱਦੇ 'ਤੇ ਕ੍ਰਿਸ਼ਨਾ-ਹਿਨਾ ਵਿਚਾਲੇ ਗੱਲਬਾਤ

ਆਦੂ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਬੁੱਧਵਾਰ ਆਪਣੀ ਪਾਕਿਸਤਾਨੀ ਹਮ-ਅਹੁਦਾ ਹਿਨਾ ਰੱਬਾਨੀ ਖਾਰ ਨਾਲ ਇਥੇ ਅੱਤਵਾਦ ਦੇ ਮੁੱਦੇ 'ਤੇ ਗੱਲਬਾਤ ਕੀਤੀ। ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਅਤੇ ਮੁੰਬਈ ਹਮਲਿਆਂ ਦੀ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਕ੍ਰਿਸ਼ਨਾ ਨੇ ਹਿਨਾ ਨਾਲ ਲਗਭਗ ਅੱਧਾ ਘੰਟਾ ਗੱਲਬਾਤ ਕੀਤੀ। ਇਸ ਦੌਰਾਨ ਹਿਨਾ ਨੇ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੇਸ਼ ਆਪਣੀ ਧਰਤੀ ਨੂੰ ਅੱਤਵਾਦੀ ਸਰਗਰਮੀਆਂ ਲਈ ਨਹੀਂ ਵਰਤਣ ਦੇਵੇਗਾ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਮੰਨਿਆ ਹੈ ਕਿ ਉਨ੍ਹਾਂ ਵਿਚਾਲੇ ਆਪਸੀ ...
Read Full Story


ਭਾਜਪਾ ਕਾਰਕੁੰਨ ਹੰਕਾਰ ਤਿਆਗ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ : ਅਡਵਾਨੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਕਾਰਕੁੰਨਾਂ ਨੂੰ ਨਸੀਹਤ ਦਿੰਦੇ ਹੋਏ ਅੱਜ ਕਿਹਾ ਕਿ ਉਹ ਹੰਕਾਰ ਤੋਂ ਬਚਣ ਅਤੇ ਜੋ ਵੀ ਜ਼ਿੰਮੇਵਾਰੀ ਮਿਲੇ ਉਸ ਨੂੰ ਖੁਸ਼ੀ ਨਾਲ ਨਿਭਾਉਣ। ਸ਼੍ਰੀ ਅਡਵਾਨੀ ਨੇ ਆਪਣੇ 85ਵੇਂ ਜਨਮ ਦਿਨ 'ਤੇ ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਾਂ 'ਤੇ ਛਪੇ ਅਭਿਨੰਦਨ ਗ੍ਰੰਥ ਨੂੰ ਜਾਰੀ ਕਰਨ ਦੇ ਸਮਾਗਮ ਵਿਚ ਬੋਲਦੇ ਹੋਏ ਇਹ ਗੱਲ ਕਹੀ। ਇਸ ਮੌਕੇ 'ਤੇ ਲੋਕ ਸਭਾ ਵਿਚ ਅਪੋਜ਼ੀਸ਼ਨ ਦੀ ਨੇਤਾ ਸ਼੍ਰੀਮਤੀ ਸੁਸ਼ਮਾ ਸਵਰਾਜ, ਰਾਜ ਸਭਾ ਵਿਚ ਅਪੋਜ਼ੀਸ਼ਨ ਦੇ ਨੇਤਾ ਅਰੁਣ ਜੇਤਲੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ , ਮੱਧ ਪ੍ਰਦੇਸ਼ ...
Read Full Story


ਅੱਤਵਾਦੀਆਂ ਦੀ ਹਿਟਲਿਸਟ 'ਚ ਸੋਨੀਆ, ਰਾਹੁਲ, ਅਡਵਾਨੀ ਤੇ ਮੋਦੀ

ਨਵੀਂ ਦਿੱਲੀ, ਇੰਟੈਲੀਜੈਂਸ ਬਿਊਰੋ (ਆਈ. ਬੀ.) ਦੀ ਖੁਫੀਆ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਦੇਸ਼ 'ਚ 36 ਵੀ. ਵੀ. ਆਈ. ਪੀ. ਸ਼ਖਸੀਅਤਾਂ ਲਸ਼ਕਰ ਅਤੇ ਜੈਸ਼ ਜਿਹੇ ਖੁੰਖਾਰ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹਨ। ਅੱਤਵਾਦੀਆਂ ਦੀ ਲਿਸਟ 'ਚ ਕਈ ਵੱਡੇ ਨੇਤਾ ਅਤੇ ਫਿਲਮ ਸਟਾਰ ਹਨ। ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ, ਬੀ. ਜੇ. ਪੀ. ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਹਨ। ਆਈ. ਬੀ. ਨੇ ਇਸ ਬਾਰੇ ਸਾਰੇ ਸੂਬਿਆਂ ਦੇ ਡੀ. ਜੀ. ਪੀ. ਨੂੰ ਚਿੱਠੀ ਲਿਖੀ ...
Read Full Story


1 2 3 > >>

Loading...

© 2012 punjabinfoline.com

punjab infoline arash info