Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਕ੍ਰਿਸ਼ਨਾ"
ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੂਸੀ ਅਦਾਲਤ ਵਲੋਂ ਰੱਦ

ਮਾਸਕੋ, ਯੁਕਰੇਨ ਦੀ ਅਦਾਲਤ ਨੇ ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਕੁਝ ਜਥੇਬੰਦੀਆਂ ਨੇ ਕ੍ਰਿਸ਼ਨ ਚੇਤਨਾ ਬਾਰੇ ਕੌਮਾਂਤਰੀ ਸੰਸਥਾ (ਇਸਕੋਨ) ਦੇ ਬਾਨੀ ਸ਼੍ਰੀ ਏ. ਭਗਤਪਦ ਵਲੋਂ ਸੰਪਾਦਤ ਗੀਤਾ 'ਤੇ ਪਾਬੰਦੀ ਲਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਵਿਰੁੱਧ ਭਾਰਤ ਵਿਚ ਸਖਤ ਪ੍ਰਤੀਕਰਮ ਹੋਇਆ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਨਵੀਂ ਦਿੱਲੀ 'ਚ ਰੂਸੀ ਸਫੀਰ ਨੂੰ ਸੱਦਕੇ ਭਾਰਤ ਦੀ ਚਿੰਤਾ ਪ੍ਰਗਟ ਕੀਤੀ ਸੀ। ...
Read Full Story


ਸੰਸਦ 'ਚ ਮੁੜ ਭੱਖਿਆ ਗੀਤਾ ਦਾ ਮੁੱਦਾ

ਨਵੀਂ ਦਿੱਲੀ, ਰੂਸ 'ਚ ਕੁਝ ਅਨਸਰਾਂ ਵਲੋਂ ਭਗਵਤ ਗੀਤਾ 'ਤੇ ਪਾਬੰਦੀ ਲਾਏ ਜਾਣ ਦੇ ਯਤਨਾਂ ਵਿਰੁੱਧ ਸੰਸਦ ਦੇ ਦੋਹਾਂ ਹਾਊਸਾਂ 'ਚ ਵਿਰੋਧੀ ਅਤੇ ਸੱਤਾ ਧਿਰ ਦੇ ਮੈਂਬਰਾਂ ਨੇ ਇਕ ਆਵਾਜ਼ ਵਿਚ ਨਿਖੇਧੀ ਕੀਤੀ। ਇਸ ਮੁੱਦੇ 'ਤੇ ਸੰਸਦ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਨੇ ਰੂਸ ਦੀ ਘਟਨਾ ਨੂੰ ਬੇਹੂਦਾ ਹਰਕਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਮੁੱਦਾ ਰੂਸ ਦੇ ਸਾਹਮਣੇ ਵੱਡੀ ਪੱਧਰ 'ਤੇ ਉਠਾਇਆ ਗਿਆ ਹੈ। ਭਗਵਤ ਗੀਤਾ ਨੂੰ 'ਅੱਤਵਾਦੀ ਸਾਹਿਤ' ਦੱਸ ਕੇ ਰੂਸ ਦੇ ਸਾਈਬੇਰੀਆ ਦੀ ਇਕ ਅਦਾਲਤ ਵਿਚ ਇਸ 'ਤੇ ਪਾਬੰਦੀ ਲਾਉਣ ਸਬੰਧੀ ਮਾਮਲੇ ਦੀ ਸੰਸਦ 'ਚ ਸੋਮਵਾਰ ਤਿੱਖੀ ...
Read Full Story


ਕ੍ਰਿਸ਼ਨਾ ਪੁੱਜੇ ਹਾਈਕੋਰਟ

ਬੰਗਲੌਰ, ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਗੈਰ-ਕਾਨੂੰਨੀ ਖਨਨ ਮਾਮਲੇ ਵਿਚ ਆਪਣੇ ਵਿਰੁੱਧ ਲੋਕ ਆਯੁਕਤ ਅਦਾਲਤ ਦੀ ਸੁਣਵਾਈ 'ਤੇ ਰੋਕ ਲਾਉਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਲੋਕਆਯੁਕਤ ਪੁਲਸ ਨੇ ਉਨ੍ਹਾਂ ਅਤੇ 13 ਹੋਰਨਾਂ ਵਿਰੁੱਧ ਵੀਰਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ ਪਿੱਛੋਂ ਸ਼ੁੱਕਰਵਾਰ ਕ੍ਰਿਸ਼ਨਾ ਨੇ ਇਕ ਪਟੀਸ਼ਨ ਦਾਇਰ ਕੀਤੀ। ਬੰਗਲੌਰ ਦੇ ਇਕ ਸਮਾਜਿਕ ਵਰਕਰ ਅਤੇ ਵਪਾਰੀ ਟੀ. ਜੇ. ਅਬ੍ਰਾਹਿਮ ਨੇ ਲੋਕ ਆਯੁਕਤ ਅਦਾਲਤ ਵਿਚ ਇਕ ਸ਼ਿਕਾਇਤ ਦਰਜ ਕਰਕੇ ਕ੍ਰਿਸ਼ਨਾ ਦੇ ਨਾਲ-ਨਾਲ 2 ਸਾਬਕਾ ਮੁੱਖ ਮੰਤਰੀਆਂ ਤੇ ਐੱਚ.ਡੀ. ਕੁਮਾਰਸਵਾਮੀ 'ਤੇ ਉਨ੍ਹਾਂ ...
Read Full Story


ਸਿੰਘਵੀ ਨੇ ਸੰਸਦ 'ਚ ਪੇਸ਼ ਕੀਤੀ ਲੋਕਪਾਲ ਬਿੱਲ ਦੀ ਰਿਪੋਰਟ

ਨਵੀਂ ਦਿੱਲੀ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰ ਦੇ ਮੌਜੂਦਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਦੇ ਅਸਤੀਫੇ ਨੂੰ ਲੈ ਕੇ ਹੋ ਰਹੇ ਹੰਗਾਮੇ ਵਿਚਾਲੇ ਸਟੈਂਡਿੰਗ ਕਮੇਟੀ ਦੇ ਪ੍ਰਧਾਨ ਅਭਿਸ਼ੇਕਮਨੁ ਸਿੰਘਵੀ ਨੇ ਅੱਜ ਰਾਜ ਸਭਾ ਅਤੇ ਲੋਕ ਸਭਾ 'ਚ ਲੋਕਪਾਲ ਬਿੱਲ ਦੀ ਰਿਪੋਰਟ ਪੇਸ਼ ਕਰ ਦਿੱਤੀ। ਰਿਪੋਰਟ 'ਚ ਕਮੇਟੀ ਨੇ ਗਰੁੱਪ ਸੀ ਕਰਮਚਾਰੀਆਂ ਨੂੰ ਲੋਕਪਾਲ ਦੇ ਦਾਅਰੇ ਤੋਂ ਬਾਹਰ ਰੱਖਣ ਦੀ ਸਿਫਾਰਸ਼ ਕੀਤੀ ਹੈ। ਉਧਰ, ਪ੍ਰਧਾਨ ਮੰਤਰੀ ਲੋਕਪਾਲ ਦੇ ਦਾਅਰੇ 'ਚ ਹੋਵੇ ਜਾਂ ਨਾ ਹੋਣ, ਇਸ 'ਤੇ ਵੀ ਕਮੇਟੀ ਨੇ ਫੈਸਲਾ ਸੰਸਦ 'ਤੇ ਛੱਡ ਦਿੱਤਾ ਹੈ। ਕਮੇਟੀ ਦਾ ਇਹ ਵੀ ਮੰਨਣਾ ਹੈ ਕਿ ਭ੍ਰਿਸ਼ਟਾਚਾਰ ...
Read Full Story


ਖਨਨ ਮਾਮਲੇ 'ਚ ਵਿਦੇਸ਼ ਮੰਤਰੀ ਕ੍ਰਿਸ਼ਨਾ ਵਿਰੁੱਧ ਐੱਫ. ਆਈ. ਆਰ. ਦਰਜ

ਬੰਗਲੌਰ, ਕਰਟਾਨਕ ਦੇ ਬਹੁਚਰਚਿਤ ਗੈਰ-ਕਾਨੂੰਨੀ ਖਨਨ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਵਿਰੁੱਧ ਵੀਰਵਾਰ ਲੋਕ ਆਯੁਕਤ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ। ਇਸ ਤੋਂ ਇਲਾਵਾ ਸੂਬੇ ਦੇ 2 ਸਾਬਕਾ ਮੁੱਖ ਮੰਤਰੀਆਂ ਐੱਨ. ਧਰਮ ਸਿੰਘ (ਕਾਂਗਰਸ) ਤੇ ਐੱਚ. ਡੀ. ਕੁਮਾਰਸਵਾਮੀ (ਜਨਤਾ ਦਲ ਐੱਸ) ਦਾ ਨਾਂ ਵੀ ਇਸ ਐੱਫ. ਆਈ. ਆਰ. ਵਿਚ ਦਰਜ ਹੈ। ਲੋਕਆਯੁਕਤ ਅਦਾਲਤ ਦੇ ਜੱਜ ਐੱਨ. ਕੇ. ਸੁਧਿੰਦਰ ਰਾਓ ਨੇ ਇਸ ਮਾਮਲੇ ਵਿਚ ਲੋਕਆਯੁਕਤ ਅੱਪਰ ਪੁਲਸ ਮੁਖੀ ਨੂੰ ਜਾਂਚ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਹੁਕਮਾਂ 'ਤੇ ਹੀ ਇਕ ਨਿੱਜੀ ਸ਼ਿਕਾਇਤ 'ਤੇ ਕਾਰਵਾਈ ...
Read Full Story


ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ 2 ਅਮਰੀਕੀ ਅਫਸਰ ਬਰਤਰਫ

ਨਵੀਂ ਦਿੱਲੀ, ਅਮਰੀਕੀ ਟਰਾਂਸਪੋਟੇਸ਼ਨ ਸਕਿਓਰਿਟੀ ਦੇ ਦੋ ਅਫਸਰ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਦੇ ਅਮਰੀਕਨ ਹਵਾਈ ਅੱਡੇ 'ਤੇ ਤਲਾਸ਼ੀ ਲਈ ਸੀ, ਨੂੰ ਇਸ ਆਧਾਰ 'ਤੇ ਬਰਤਰਫ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਯੋਗ ਜ਼ਾਬਤੇ ਤੋਂ ਕੰਮ ਨਹੀਂ ਲਿਆ। ਅੱਜ ਰਾਜ ਸਭਾ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਇਕ ਸਵਾਲ ਦੇ ਉੱਤਰ ਵਿਚ ਦੱਸਿਆ ਕਿ ਪਹਿਲੀ ਨਵੰਬਰ ਨੂੰ ਵਾਸ਼ਿੰਗਟਨ ਵਿਚ ਟੀ. ਐੱਸ. ਏ. ਦੇ ਸੀਨੀਅਰ ਅਧਿਕਾਰੀਆਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ ਦੋ ਸੁਰੱਖਿਆ ਅਧਿਕਾਰੀਆਂ ਨੂੰ ...
Read Full Story


ਦੇਸ਼ ਦਾ 1,16,000 ਵਰਗ ਕਿ.ਮੀ. ਭੂਮੀ ਖੇਤਰ ਪਾਕਿ ਤੇ ਚੀਨ ਦੇ ਕਬਜ਼ੇ 'ਚ: ਕ੍ਰਿਸ਼ਨਾ

ਨਵੀਂ ਦਿੱਲੀ, ਸਰਕਾਰ ਨੇ ਅੱਜ ਮੰਨਿਆ ਕਿ ਭਾਰਤ ਦਾ 1,16,000 ਵਰਗ ਕਿਲੋਮੀਟਰ ਭੂਮੀ ਭਾਗ ਪਾਕਿਸਤਾਨ ਅਤੇ ਚੀਨ ਜਿਵੇਂ ਦੇਸ਼ਾਂ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ 1948 ਤੋਂ ਜੰਮੂ ਅਤੇ ਕਸ਼ਮੀਰ ਦਾ ਲਗਭਗ 78,000 ਵਰਗ ਕਿਲੋਮੀਟਰ ਖੇਤਰ ਪਾਕਿਸਤਾਨ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਇਸਦੇ ਇਲਾਵਾ ਰਾਜ ਦਾ ਲਗਭਗ 38,000 ਵਰਗ ਕਿਲੋਮੀਟਰ ਭਾਰਤੀ ਖੇਤਰ 1962 ਤੋਂ ਚੀਨ ਦੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਹੈ। ਲੋਕਸਭਾ ਵਿਚ ਮੁਰਲੀ ਮਨੋਹਰ ਜੋਸ਼ੀ ਅਤੇ ਅਨੰਤ ਕੁਮਾਰ ਹੇਗੜੇ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਕ੍ਰਿਸ਼ਨਾ ਨੇ ਕਿਹਾ ਕਿ 1963 ਵਿਚ ਚੀਨ-ਪਾਕਿਸਤਾਨ ਸੀਮਾ ਕਰਾਰ ...
Read Full Story


ਅੱਤਵਾਦ ਦੇ ਮੁੱਦੇ 'ਤੇ ਕ੍ਰਿਸ਼ਨਾ-ਹਿਨਾ ਵਿਚਾਲੇ ਗੱਲਬਾਤ

ਆਦੂ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਬੁੱਧਵਾਰ ਆਪਣੀ ਪਾਕਿਸਤਾਨੀ ਹਮ-ਅਹੁਦਾ ਹਿਨਾ ਰੱਬਾਨੀ ਖਾਰ ਨਾਲ ਇਥੇ ਅੱਤਵਾਦ ਦੇ ਮੁੱਦੇ 'ਤੇ ਗੱਲਬਾਤ ਕੀਤੀ। ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਅਤੇ ਮੁੰਬਈ ਹਮਲਿਆਂ ਦੀ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਕ੍ਰਿਸ਼ਨਾ ਨੇ ਹਿਨਾ ਨਾਲ ਲਗਭਗ ਅੱਧਾ ਘੰਟਾ ਗੱਲਬਾਤ ਕੀਤੀ। ਇਸ ਦੌਰਾਨ ਹਿਨਾ ਨੇ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੇਸ਼ ਆਪਣੀ ਧਰਤੀ ਨੂੰ ਅੱਤਵਾਦੀ ਸਰਗਰਮੀਆਂ ਲਈ ਨਹੀਂ ਵਰਤਣ ਦੇਵੇਗਾ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਮੰਨਿਆ ਹੈ ਕਿ ਉਨ੍ਹਾਂ ਵਿਚਾਲੇ ਆਪਸੀ ...
Read Full Story


ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

ਨਾਰਾਇਣਗੜ੍ਹ, ਇੱਥੇ ਨਾਰਾਇਣਗੜ੍ਹ-ਸਢੋਰਾ ਰੋਡ ’ਤੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਥੋਂ ਦੇ ਪੰਜਲਾਸਾ ਚੌਕ ਨਿਵਾਸੀ ਜਤਿੰਦਰ ਪੁੱਤਰ ਬਾਲ ਕਿਸ਼ਨ ਅਤੇ ਡੇਰਾ ਨਿਵਾਸੀ ਰਿੰਕੂ ਪੁੱਤਰ ਸਿੰਘ ਰਾਮ ਆਪਣੀ ਆਲਟੋ ਕਾਰ ’ਤੇ ਸਢੋਰਾ ਦੇ ਵੱਲੋਂ ਨਾਰਾਇਣਗੜ੍ਹ ਆ ਰਹੇ ਸੀ ਕਿ ਨਾਰਾਇਣਗੜ੍ਹ-ਸਢੋਰਾ ਰੋਡ ’ਤੇ ਕ੍ਰਿਸ਼ਨਾ ਫਿਲਿੰਗ ਸਟੇਸ਼ਨ ਦੇ ਲਾਗੇ ਖੜ੍ਹੇ ਇੱਕ ਟਰੱਕ ਹੇਠਾਂ ਉਨ੍ਹਾਂ ਦੀ ਅਲਟੋ ਕਾਰ ਜਾ ਵੜੀ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ...
Read Full Story


ਆਸਟ੍ਰੇਲੀਆ ਨਾਲ ਸਹਿਯੋਗ ਵਧਾਉਣ ਦੇ ਹੱਕ 'ਚ ਐ ਭਾਰਤ

ਨਵੀਂ ਦਿੱਲੀ/ਪਰਥ, ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਭਾਰਤ ਆਸਟ੍ਰੇਲੀਆ ਨਾਲ ਹਿੰਦ ਮਹਾਸਾਗਰ ਖੇਤਰ ਵਿਚ ਸਹਿਯੋਗ ਵਧਾਉਣ ਦੇ ਹੱਕ ਵਿਚ ਹੈ।Œ ਕ੍ਰਿਸ਼ਨਾ ਨੇ ਪਰਥ ਵਿਚ ਭਾਰਤੀ ਮਹਾ-ਵਪਾਰਕ ਦੂਤਘਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਇੰਡੀਅਨ-ਆਸੀਆਨ ਰਿਮ ਐਸੋਸੀਏਸ਼ਨ ਫਾਰ ਰਿਜਨਲ ਕੋ-ਆਪ੍ਰੇਸ਼ਨ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਅਤੇ ਇਸ ਨੂੰ ਵਧੇਰੇ ਸਰਗਰਮ ਬਣਾਉਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਦੇ ਸੰਬੰਧ ਵਪਾਰ, ਨਿਵੇਸ਼, ਊਰਜਾ, ਸਿੱਖਿਆ, ਵਿਗਿਆਨ ਟੈਕਨਾਲੋਜੀ ਆਦਿ ਖੇਤਰਾਂ ਵਿਚ ਤੇਜ਼ੀ ਨਾਲ ਵਧ ਰਹੇ ...
Read Full Story


ਪਾਕਿਸਤਾਨ ਨੇ ਭਾਰਤ ਨੂੰ ਦਿੱਤਾ ਧੋਖਾ; ਜੰਮੂ ਕਸ਼ਮੀਰ 'ਚ ਗੋਲੀਬਾਰੀ

ਜੰਮੂ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਮੈਂਬਰਸ਼ਿਪ ਲਈ ਪਾਕਿਸਤਾਨ ਦੇ ਪੱਖ 'ਚ ਵੋਟ ਪਾਉਣ ਵਾਲੇ ਭਾਰਤ ਦਾ ਅਹਿਸਾਨ ਜਤਾਉਣ ਦੀ ਥਾਂ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਦੀ ਪਿੱਠ 'ਚ ਛੂਰਾ ਖੋਭਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਸੈਨਾ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਕੰਟਰੋਲ ਲਾਈਨ ਦਾ ਉਲੰਘਣ ਕੀਤਾ। ਪਾਕਿ ਸੈਨਾ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਦੀ ਕ੍ਰਿਸ਼ਨਾ ਘਾਟੀ ਸੈਕਟਰ 'ਚ ਗੋਲੀਬਾਰੀ ਕਰਕੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਸੈਨਾ ਨੇ ਨਾਕਾਮ ਕਰ ਦਿੱਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਤ 10.30 ਵਜੇ ਕੰਟਰੋਲ ਲਾਈਨ 'ਤੇ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਵਿਚਾਲੇ ...
Read Full Story


ਪਾਕਿ ਤੋਂ ਅਤਿਵਾਦੀ ਕੈਂਪ ਤਬਾਹ ਕਰਨ 'ਚ 'ਗੰਭੀਰਤਾ' ਦਿਖਾਉਣ ਦੀ ਆਸ : ਕ੍ਰਿਸ਼ਨਾ

ਨਿਊਯਾਰਕ,ਭਾਰਤ ਨੇ ਅੱਜ ਇਹ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਖਿਲਾਫ ਲੜਾਈ 'ਚ ਭੇਦਭਾਵਪੂਰਣ ਰਵੱਈਆ ਨਹੀਂ ਅਪਣਾਇਆ ਜਾ ਸਕਦਾ ਅਤੇ ਇਹ ਉਮੀਦ ਵੀ ਜਤਾਈ ਕਿ ਪਾਕਿਸਤਾਨ ਆਪਣੀ ਧਰਤੀ 'ਤੇ ਮੌਜੂਦ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ 'ਚ ਗੰਭੀਰਤਾ ਦਿਖਾਏਗਾ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਇਕ ਡਿਨਰ ਦੌਰਾਨ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨਾਲ ਮੁਲਾਕਾਤ ਮੌਕੇ ਕਿਹਾ ਕਿ ਮੈਨੂੰ ਇਸ ਗੱਲ 'ਤੇ ਯਕੀਨ ਹੈ ਕਿ ਪਾਕਿਸਤਾਨ ਨੂੰ ਅਹਿਸਾਸ ਹੋਵੇਗਾ... ਅਤੇ ਹੁਣ ਤੱਕ ਉਨ੍ਹਾਂ ਨੂੰ ਅਹਿਸਾਸ ਹੋ ਚੁੱਕਾ ਹੋਵੇਗਾ ਕਿ ਅਤਿਵਾਦ ਦਾ ਮੁਕਾਬਲਾ ਭੇਦਭਾਵਪੂਰਣ ਢੰਗ ਨਾਲ ...
Read Full Story


ਅਮਰੀਕਾ ਵੱਲੋਂ ਹੱਕਾਨੀ-ਆਈ.ਐਸ.ਆਈ. ਸਬੰਧਾਂ ਦੀ ਪੁਸ਼ਟੀ ਤੋਂ ਭਾਰਤ ਖੁਸ਼

ਨਿਊਯਾਰਕ,ਭਾਰਤ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਅਮਰੀਕਾ ਸਰਕਾਰ ਨੇ ਤਾਲਿਬਾਨ ਦੇ ਹੱਕਾਨੀ ਨੈੱਟਵਰਕ ਅਤੇ ਪਾਕਿ ਖੁਫ਼ੀਆ ਏਜੰਸੀ ਆਈ.ਐਸ. ਆਈ. ਦੇ ਆਪਸੀ ਸਬੰਧ ਨੂੰ ਪਛਾਣ ਲਿਆ ਹੈ। ਕੇਂਦਰੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਆਈ.ਐਸ. ਆਈ. ਵੱਲੋਂ ਹੱਕਾਨੀ ਨੈੱਟਵਰਕ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਓਬਾਮਾ ਪ੍ਰਸ਼ਾਸਨ ਵੱਲੋਂ ਇਸ ਸਹਿਯੋਗ ਦੀ ਪਛਾਣ ਕਰਨ ਨਾਲ ਭਾਰਤੀ ਪੱਖ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸ੍ਰੀ ਕ੍ਰਿਸ਼ਨਾ, ਜੋ ਕਿ ਅੱਜ-ਕੱਲ੍ਹ ਅਮਰੀਕਾ ਦੌਰੇ ’ਤੇ ਹਨ, ਨੇ ਕਿਹਾ ਹੈ ਕਿ 26 ਸਤੰਬਰ ਨੂੰ ...
Read Full Story


ਕ੍ਰਿਸ਼ਨਾ ਤੇ ਖਾਰ ਨਿਊਯਾਰਕ ‘ਚ ਮਿਲੇ

ਸੰਯੁਕਤ ਰਾਸ਼ਟਰ,ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅੱਜ ਆਪਣੀ ਹਮਰੁਤਬਾ ਪਾਕਿਸਤਾਨ ਦੀ ਹਿਨਾ ਰੱਬਾਨੀ ਖਾਰ ਨਾਲ ਮੁਲਾਕਾਤ ਕੀਤੀ। ਦੋਵਾਂ ਦੀ ਮੁਲਾਕਾਤ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਮੀਟਿੰਗ ਦੌਰਾਨ ਹੋਈ। ਇਸ ਮੌਕੇ ਸ੍ਰੀ ਕ੍ਰਿਸ਼ਨਾ ਨੇ ਪਾਕਿਸਤਾਨ ਵਿਚ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ...
Read Full Story


ਪੰਡਿਤ ਨਹਿਰੂ ਵੀ ਕਾਇਮ ਕਰਨਾ ਚਾਹੁੰਦੇ ਸਨ ਲੋਕਪਾਲ: ਕ੍ਰਿਸ਼ਨਾਮੂਰਤੀ

ਨਵੀਂ ਦਿੱਲੀ,ਸਾਬਕਾ ਚੋਣ ਕਮਿਸ਼ਨਰ ਜੀ.ਵੀ.ਜੀ. ਕ੍ਰਿਸ਼ਨਾ ਮੂਰਤੀ ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੁਤੰਤਰ ਲੋਕਪਾਲ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ 1962 ਵਿੱਚ ਹੋਈ ਤੀਜੀ ਕੁੱਲ ਹਿੰਦ ਕਾਨੂੰਨ ਕਾਨਫਰੰਸ ਮੌਕੇ ਲੋਕਪਾਲ ਮੁੱਦੇ ਉੱਪਰ ਵਿਚਾਰ ਕੀਤਾ ਗਿਆ। ਲੋਕਪਾਲ ਦੀ ਨਿਯੁਕਤੀ ਦੇ ਮੁੱਦੇ ਉੱਪਰ ਵਿਚਾਰ ਪੰਡਿਤ ਨਹਿਰੂ ਦੇ ਸੁਝਾਅ ‘ਤੇ ਕੀਤਾ ਗਿਆ। ਲੋਕਪਾਲ ਬਾਰੇ ਸੈਸ਼ਨ ਦੀ ਪ੍ਰਧਾਨਗੀ ਉਦੋਂ ਦੇ ਅਟਾਰਨੀ ਜਨਰਲ ਐਮ.ਸੀ. ਸੀਤਲਵਾੜ ਨੇ ਕੀਤੀ ਤੇ ਮਤੇ ‘ਤੇ ਸਰਬਸੰਮਤੀ ਬਣ ਗਈ ਸੀ ਕਿ ...
Read Full Story


1

Loading...

© 2012 punjabinfoline.com

punjab infoline arash info